Wednesday, November 25, 2026

Daily Archives: June 11, 2014

ਲੱਖ ਦਾਤਾ ਪੰਜ ਪੀਰ ਦਾ ਸਲਾਨਾ ਭੰਡਾਰਾ ਕਰਵਾਇਆ ਗਿਆ

ਅੰਮ੍ਰਿਤਸਰ, 10 ਜੂਨ (ਮਨਪ੍ਰੀਤ ਸਿੰਘ ਮੱਲੀ)-  ਅੱਜ ਗੁਰੂ ਅਰਜਨ ਦੇਵ ਨਗਰ ਤਰਨ ਤਾਰਨ ਰੋਡ ਵਿਖੇ ਲੱਖ ਦਾਤਾ ਪੰਜ ਪੀਰਾ ਦਾ ਸਲਾਨਾ ਭੰਡਾਰਾ ਮੁੱਖ ਸੇਵਾਦਾਰ ਬਾਬਾ ਕਾਲਾ ਅਤੇ ਇਲਾਕਾ ਨਿਵਾਸੀਆ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸੰਗਤਾਂ ਨੇ ਭੰਡਾਰੇ ਵਿੱਚ ਬੜੇ ਉਤਸ਼ਾਹ ਦੇ ਨਾਲ ਸ਼ਮੂਲੀਅਤ ਕੀਤੀ।ਬਾਬਾ ਕਾਲਾ ਨੇ ਵਾਰਡ ਨੰ. 38  ਬੀ.ਸੀ. ਵਿੰਗ ਦੇ ਪ੍ਰਧਾਨ ਹਰਪਾਲ ਸਿੰਘ ਥਿੰਦ ਅਤੇ ਅਰਜਨ ਨਗਰ ਮੁਹੱਲਾ …

Read More »

ਪਿੰਡ ਚੇਲਾ ਦੀ ਪੰਚਾਇਤੀ ਜਮੀਨ ਦੀ ਹੋਈ ਬੋਲੀ

ਤਰਨ ਤਾਰਨ, 10  ਜੂਨ (ਰਾਣਾ, ਗੁਰਪ੍ਰੀਤ ਕਾਕਾ, ਸ਼ੱਬਾ) –   ਬਲਾਕ ਭਿੱਖੀਵਿੰਡ ਅਧੀਨ ਆਉਦੇ ਵੱਖ-ਵੱਖ ਪਿੰਡਾਂ ਵਿੱਚ ਪੰਚਾਇਤੀ ਜਮੀਨ ਦੀਆਂ ਬੋਲੀਆਂ ਕਰਵਾਈਆਂ ਗਈਆਂ ਇਸੇ ਕੜੀ ਤਹਿਤ ਪਿੰਡ ਚੇਲਾ ਵਿਖੇ ਬੀ.ਡੀ.ਓ ਤੇ ਪਿੰਡ ਚੇਲਾ ਦੀ ਪੰਚਾਇਤ ਦੀ ਹਾਜਰੀ ਵਿੱਚ ਪੰਚਾਇਤੀ ਜਮੀਨ ਦੀ ਬੋਲੀ ਕਰਵਾਈ ਗਈ ।ਇਸ ਪੰਚਾਇਤੀ ਜਮੀਨ ਤੇ ਪਿੰਡ ਦੇ ਵੱਖ-ਵੱਖ ਲੋਕਾਂ ਵੱਲੋ ਬੋਲੀ ਲਾਈ ਗਈ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਬੀ.ਡੀ.ਓ …

Read More »

ਆਤਮ ਵੱਲਭ ਸਕੂਲ ‘ਚ ਕਰਵਾਇਆ ਦਸ ਰੋਜਾ ਸਮਰ ਕੈਂਪ

ਫਾਜਿਲਕਾ,  10  ਜੂਨ  (ਵਿਨੀਤ ਅਰੋੜਾ) –  ਸਥਾਨਕ ਆਤਵ ਵਲੱਭ ਸੀਨੀਅਰ ਸੈਕੰਡਰੀ ਸਕੂਲ ਵਿਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਮਰ ਕੈਂਪ ਲਾਇਆ ਗਿਆ। ਜਿਸ ਵਿਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਮੈਡਮ ਸੰਗੀਤਾ ਤਿੰਨਾ ਨੇ ਦੱਸਿਆ ਕਿ 10 ਦਿਨ ਚੱਲਣ ਵਾਲੇ ਇਸ ਕੈਂਪ ਵਿਚ ਵਿਦਿਆਰਥੀ ਸਵੇਰੇ 6ਵਜ਼ੇ ਆ ਕੇ ਯੋਗਾ ਕਰਦੇ ਅਤੇ ਬਾਅਦ ਵਿਚ …

Read More »

ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰਗ ਹੋਈ

ਫਾਜਿਲਕਾ,  10 ਜੂਨ  (ਵਿਨੀਤ ਅਰੋੜਾ)-  ਪੰਜਾਬ ਸਟੇਟ ਕਰਮਚਾਰੀ ਦੱਲ ਨਾਲ ਸੰਬੰਧਤ ਜਥੇਬੰਦੀ ਪੰਜਾਬ ਪੀ.ਡਬਲਯੂ.ਡੀ.ਇੰਪਲਾਇਜ ਯੂਨੀਅਨ ਦੀ ਮੀਟਿੰਗ  ਬ੍ਰਾਂਚ ਪ੍ਰਧਾਨ ਓਮ ਪ੍ਰਕਾਸ਼ ਜਲੰਧਰਾ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਸੂਬਾਈ ਜਥੇਬੰਦਕ ਸਕੱਤਰ ਤੇ ਜਿਲਾ ਜਨਰਲ ਸਕੱਤਰ  ਸ਼੍ਰੀ ਸਤੀਸ਼ ਵਰਮਾ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ । ਹੋਰਨਾਂ ਤੋਂ ਇਲਾਵਾ ਮਹਿਲ ਸਿੰਘ ਚੇਅਰਮੈਨ, ਰਮੇਸ਼ ਚੰਦ, ਚਿਮਨ ਲਾਲ ਸਚੁ, ਹਰੀ ਰਾਮ, ਰਾਜ ਕੁਮਾਰ …

Read More »

ਆਰ. ਓ. ਪਲਾਂਟ ਵਰਕਰ ਯੂਨੀਅਨ ਵੱਲੋਂ ਭੁੱਖ ਹੜਤਾਲ ਜਾਰੀ

ਫਾਜਿਲਕਾ,  10  ਜੂਨ  (ਵਿਨੀਤ ਅਰੋੜਾ) –  ਆਰ. ਓ. ਪਲਾਂਟ ਵਰਕਰ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਥਾਨਕ ਡੀ. ਸੀ. ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਦੂਜੇ ਦਿਨ ਵੀ ਜਾਰ ਰਹੀ। ਅੱਜ ਭੁੱਖ ਹੜਤਾਲ ਨੂੰ ਸ਼ੁਰੂ ਕਰਨ ਦੇ ਦੂਜੇ ਦਿਨ ਰਘੁਬੀਰ ਸਾਗਰ ਜ਼ਿਲ੍ਹਾ ਪ੍ਰਧਾਨ ਫ਼ਾਜ਼ਿਲਕਾ, ਜਗਮਾਲ ਸਿੰਘ ਪਿੰਡ ਖਿੱਪਾਂਵਾਲੀ ਅਤੇ ਅਮਰਜੀਤ ਸਿੰਘ ਪਿੰਡ ਦੀਵਾਨ ਖੇੜਾ ਭੁੱਖ ਹੜਤਾਲ ‘ਤੇ …

Read More »

ਮਲੇਰੀਆ ਜਾਗਰੁਕਤਾ ਕੈਂਪ ਲਗਾਇਆ

ਫਾਜਿਲਕਾ,  10  ਜੂਨ  (ਵਿਨੀਤ ਅਰੋੜਾ)-   ਸਿਵਲ ਸਰਜਨ ਦੇ ਦਿਸ਼ਾ ਨਿਰਦੇਸ਼ਾ ਤੇ ਸੀ ਐਚ ਸੀ ਡੱਬ ਵਾਲਾ ਕਲਾਂ ਦੇ ਐਸ ਐਮ ਉ ਡਾ. ਰਜੇਸ਼ ਸ਼ਰਮਾ  ਦੀ ਦੇਖ ਰੇਖ ਹੇਠ ਪਿੰਡ ਮੂਲਿਆਂ ਵਾਲੀ ਵਿਖੇ ਸੁਰਿੰਦਰ ਕੁਮਾਰ ਐਸ ਆਈ ਅਗਵਾਈ ਵਿੱਚ ਮਲੇਰੀਆ ਜਾਗਰੁਰਕਤਾ ਕੈਂਪ ਲਗਾਇਆ ਗਿਆ । ਜਿਸ ਵਿੱਚ ਲੋਕਾਂ ਨੂੰ ਮਲੇਰੀਆ ਬਿਮਾਰੀ ਫੈਲਣ ਅਤੇ ਇਸ ਬਿਮਾਰੀ ਤੋਂ ਬਚਣ ਦੀ ਵਿਸਥਾਰ ਪੁਰਵਕ …

Read More »

ਪੰਜਾਬ ਦਾ ਪਹਿਲਾ ਪੁਲਿਸ, ਪੰਚਾਇਤਾਂ ਤੇ ਸਿਹਤ ਵਿਭਾਗ ਦਾ ਸੈਮੀਨਾਰ ਜੈਤੋਸਰਜਾ ਵਿਖੇ ਆਯੋਜਿਤ

ਨਸਿਆਂ ਵਿਚ ਗਲਤਾਨ ਵਿਆਕਤੀ ਦਲਦਲ ਵਿਚ ਫਸਿਆ ਹੈ – ਡਾ. ਬਰਿੰਦਰ ਸਿੰਘ ਬਟਾਲਾ, 10  ਜੂਨ (ਨਰਿੰਦਰ ਬਰਨਾਲ) –  ਪੰਜਾਬ ਸਰਕਾਰ ਵੱਲੋ ਨਸ਼ਿਆਂ ਵਿਰੁਧ ਚਲਾਏ ਅਭਿਆਨ ਤਹਿਤ ਪੰਜਾਬ ਵਿਚੋ ਨਸਿਆਂ ਰੂਪੀ ਦੈਤ  ਨੂੰ ਠੱਲ ਪਾਉਣ ਵਾਸਤੇ  ਪੰਚਾਇਤਾਂ ਦੀ ਭਾਂਗੀ ਦਾਰੀ ਤੇ ਆਮ ਜੰਤਾ ਦੇ ਸਹਿਯੋਗ ਸਦਕਾ ਕੋਸਿਸਾਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਪੁਲਿਸ ਤੇ ਸਿਹਤ ਵਿਭਾਗ ਤੇ ਪੰਚਾਇਤਾਂ  ਦੇ ਸਾਝੇ ਉਪਰਾਲਿਆਂ …

Read More »

ਸਕੂਲ ਸਟਾਫ ਤੇ ਵਿਦਿਆਰਥੀਆਂ ਵੱਲੋ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

ਬਟਾਲਾ, 10 ਜੂਨ (ਨਰਿੰਦਰ ਬਰਨਾਲ) –  ਸ੍ਰੀ ਗੁਰੂ ਤੇਗ ਬਹਾਦਰ ਸੀਨੀਅਰ ਸੰਕੈਡਰੀ ਸਕੂਲ ਜੋਗੀ ਚੀਮਾਂ ਗੁਰਦਾਸਪੁਰ ਵਿਖੇ ਸਕੂਲ ਸਟਾਫ ਤੇ ਵਿਦਿਆਰਥੀਆਂ ਵੱਲੋ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ| ਤਸਵੀਰ ਵਿਚ ਸ੍ਰੀ ਸਤੀਸ ਕੁਮਾਰ ਚੀਮਾ,ਅਸਵਨੀ ਕੁਮਾਰ,ਹਰਿੰਦਰਪਾਲ ਸਿੰਘ,ਜਸਪਾਲ ਸਿੰਘ ਤੇ ਪਰਮਿੰਦਰ ਸਿੰਘ ਸੇਵਾ ਕਰਦੇ ਹੋਏ|

Read More »