Wednesday, November 25, 2026

Daily Archives: June 19, 2014

ਸ਼੍ਰੀ ਗੁਰੁ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮੱਰਪਤਿ ਅਠਵਾਂ ਨਗਰ ਕੀਰਤਨ ਯਾਦਗਾਰੀ ਤੇ ਇਤਿਹਾਸਿਕ ਹੋ ਨਿਬੜਿਆ

ਅਮਰੀਕਨ ਮੂਲ ਦੇ ਲੋਕਾਂ ਨੇ ਘਰਾਂ ਤੇ ਦਫਤਰਾਂ ਤੋਂ ਬਾਹਰ ਨਿਕਲ ਕੇ ਸਿਖ ਸੰਗਤਾਂ ਦਾ ਪੁਰਜੋਰ ਸਵਾਗਤ ਕੀਤਾ ਕੈਪਸ਼ਨ – ਨਗਰ ਕੀਰਤਨ ਵਿਚ ਸ਼ਾਂਮਲ ਸੰਗਤਾਂ ਦਾ ਠਾਠਾਂ ਮਾਰਦਾ ਸਮੁੰਦਰ। (ਸੇਲਮ – ਔਰੀਗਨ ਸਟੇਟ) 18  ਜੂਨ (ਬਿਊਰੋ)-  ਹਰ ਸਾਲ ਵਾਂਗ ਇਸ ਸਾਲ ਵੀ ਅਮਰੀਕਾ ਦੇ ਔਰੀਗਨ ਸਟੇਟ ਦੀ ਰਾਜਧਾਨੀ ਸੇਲਮ ਸ਼ਹਿਰ ਵਿਚ ਸਥਿਤ ਦਸਮੇਸ਼ ਦਰਬਾਰ ਗੁਰਦੁਆਰਾ ਸਾਹਿਬ ਵੱਲੋਂ ਸ੍ਰੀ ਗੁਰੂ ਅਰਜਨ …

Read More »

ਨਸ਼ਿਆਂ ਦੇ ਖਾਤਮੇ ਲਈ ਪੁਲਸ-ਪਬਲਿਕ ਮੀਟਿੰਗ ਅਯੋਜਿਤ

ਅੰਮ੍ਰਿਤਸਰ, 18  ਜੂਨ (ਮਨਪ੍ਰੀਤ ਸਿੰਘ ਮੱਲੀ)-   ਪੰਜਾਬ ਸਰਕਾਰ ਵਲੌਂ ਨਸ਼ਿਆਂ ਵਿਰੁੱਧ ਚਲਾਈ ਗਈ ਮੁੰਹਿਮ ਤਹਿਤ ਥਾਣਾ-ਡੀ ਡਵੀਜ਼ਨ ਦੇ ਐਸ.ਐਚ.ਓ ਹਰਜਿੰਦਰ ਕੁਮਾਰ ਵਲੋਂ ਅੰਦਰੂਨ ਬੇਰੀ ਗੇਟ ਨੇਹਾ ਪੈਲੇਸ ਵਿਖੇ ਨਸ਼ਿਆਂ ਨੂੰ ਜੜੋਂ ਖਤਮ ਕਰਨ ਲਈ ਪਬਲਿਕ ਨਾਲ ਮੀਟਿੰਗ ਕੀਤੀ ਗਈ।ਇਸ ਮੌਕੇ ਸੀਨੀਅਰ ਪੁਲਿਸ ਅਧਿਕਾਰੀ ਏ.ਡੀ.ਸੀ.ਪੀ. ਸਿਟੀ-1 ਪਰਮਪਾਲ ਸਿੰਘ ਤੇ ਏ.ਸੀ.ਪੀ ਸੈਟਰਲ ਮਨਮਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਏ.ਡੀ.ਸੀ.ਪੀ ਸਿਟੀ-1 ਪਰਮਪਾਲ ਸਿੰਘ …

Read More »

ਨਸ਼ਿਆਂ ਖਿਲਾਫ ਮੁਹਿੰਮ ਨੂੰ ਸਫਲ ਬਨਾਉਣ ਲਈ ਪਬਲਿਕ ਦਾ ਸਹਿਯੋਗ ਬੇਹੱਦ ਜਰੂਰੀ- ਐਸ.ਐਚ.ਓ ਬੀ-ਡਵੀਜ਼ਨ

ਅੰਮ੍ਰਿਤਸਰ, 18  ਜੂਨ  (ਮਨਪ੍ਰੀਤ ਸਿੰਘ ਮੱਲੀ) – ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢਣ ਲਈ ਪਬਲਿਕ ਦਾ ਸਹਿਯੋਗ  ਬੇਹੱਦ ਜਰੂਰੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਥਾਣਾ ਬੀ ਡਵੀਜਨ ਦੇ ਐਸ.ਐਚ.ਓ ਗੁਲਨੀਤ ਸਿੰਘ ਖੁਰਾਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਹਨਾ ਨੇ ਕਿਹਾ ਕੀ ਵੱਧ ਰਹੇ ਨਸ਼ੇ ਨੂੰ ਰੋਕਣ ਲਈ ਪੰਜਾਬ ਪੁਲਿਸ ਵਲੋਂ ਦਿਨ ਰਾਤ ਮਿਹਨਤ ਕੀਤੀ ਜਾ ਰਹੀ …

Read More »

ਰਾਇਲ ਇੰਸਟੀਚਿਊਟ ਆਫ ਨਰਸਿੰਗ ਜੈਤੋਸਰਜਾ ਦੇ ਮੈਡੀਕਲ ਸਿਖਿਆ ਵਿਚ ਵਧਦੇ ਕਦਮ

ਪੰਜਾਬ ਦਾ ਇੱਕੋ ਇੱਕ ਕਾਲਜ ਜਿਸ ਨੂੰ ਪੀ ਐਨ ਆਰ ਸੀ ਤੇ ਆਈ ਐਨ ਸੀ ਤੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਂਇੰਸ ਫਰੀਦਕੋਟ ਤੋ ਮਾਨਤਾ ਹੈ|   ਕੈਪਸਨ-  ਰਾਇਲ ਇੰਸਟੀਚਿਊਟ ਆਫ ਨਰਸਿੰਗ ਜੈਤੋਸਰਜਾ ਦੀ ਆਲੀਸਾਨ ਇਮਾਰਤ ਤੇ ਹਾਸੀਏ ਵਿਚ ਡਾਇਰੈਕਟਰ ਸੁਖਜਿੰਦਰ ਸਿੰਘ ਰੰਧਾਵਾ| ਬਟਾਲਾ, 18 ਜੂਨ ( ਨਰਿੰਦਰ ਬਰਨਾਲ)-   ਮੈਡੀਕਲ ਸਿਖਿਆ ਦੇ  ਖੇਤਰ ਵਿਚ ਜੇਕਰ ਇੱਕ ਪੰਛੀ ਝਾਤ ਮਾਰੀ …

Read More »

ਪਿੰਡ ਦੀਆਂ ਗਲੀਆਂ ਨਾਲੀਆ ਦੀ ਸਫਾਈ ਵਾਸਤੇ ਆਪ ਅੱਗੇ ਆਏ ਲੋਕ

ਬਟਾਲਾ,  18 ਜੂਨ (ਨਰਿੰਦਰ ਬਰਨਾਂਲ)  –  ਇਕ ਕਹਾਵਤ ਦੇ ਮੁਤਾਬਕ ਆਪਣੇ ਹੱਥੀ ਆਪਣਾ ਆਪੇ ਕਾਜ ਸਵਾਰੀਏ ,ਕਹਾਵਤ ਉਸ ਵੇਲੇ ਸਹੀ ਸਾਬਤ ਹੋਈ ਜਦੋ ਗਰਾਮ ਪੰਚਾਇਤ ਜੈਤੋਸਰਜਾ ਦੇ ਵਸਨੀਕ ਗਲੀਆਂ ਵਿਚ ਪਈ ਗੰਦਗੀ ਤੇ ਗਰਮੀ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਕਿ ਕਿਤੇ ਕੋਈ ਬਿਮਾਰੀ ਆਦਿ ਨਾ ਫੈਲ ਜਾਵੇ , ਇਸ ਵਾਸਤੇ ਮਹੁੱਲੇ ਗਲੀਆਂ ਵਿਚ ਆਪ ਹੀ ਸਫਾਈ ਕਰਨ ਦਾ ਮੰਨ …

Read More »