ਅੰਮ੍ਰਿਤਸਰ, 23 ਜੂਨ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ.ਦਿਲਜੀਤ ਸਿੰਘ ‘ਬੇਦੀ’ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਉਸ ਫੈਸਲੇ ਦੀ ਪ੍ਰਸੰਸਾ ਕੀਤੀ ਹੈ ਜਿਸ ਵਿੱਚ ਪੀ.ਐਚ.ਡੀ. ਦੇ ਦਾਖਲਾ ਟੈਸਟ ਸਮੇਂ ਵਿਦਿਆਰਥੀਆਂ ਨੂੰ ਪੰਜਾਬੀ ਮਾਧਿਅਮ ਅਪਨਾਉਣ ਦੀ ਆਗਿਆ ਦੇ ਦਿੱਤੀ ਗਈ ਹੈ, 27 ਜੁਲਾਈ ਨੂੰ ਇਹ ਦਾਖਲਾ ਟੈਸਟ ਲਿਆ ਜਾਣਾ ਹੈ। ਯਾਦ ਰਹੇ ਕਿ ਪਿਛਲੇ ਦਿਨੀਂ ਪੰਜਾਬ ਯੂਨੀਵਰਸਿਟੀ …
Read More »Daily Archives: June 24, 2014
ਅੰਮ੍ਰਿਤਸਰ ਫਾਊਂਡੇਸ਼ਨ ਦਿਹਾੜੇ ਦਾ ਜਸ਼ਨ ਸ਼ੁਰੂ
ਵੇਸਟ ਟੂ ਵੈਜੀਟੇਬਲ ਅਤੇ ਜੈਡ.ਡੀ.ਪੀ.ਪ੍ਰੋਜੈਕਟ ਕੀਤੇ ਲਾਂਚ ਅੰਮ੍ਰਿਤਸਰ, 23 ਜੂਨ ( ਪੰਜਾਬ ਪੋਸਟ ਬਿਊਰੋ)- ਅੰਮ੍ਰਿਤਸਰ ਫਾਊਂਡੇਸ਼ਨ ਦਿਹਾੜੇ ਦਾ ਜਸ਼ਨ ਸ਼ਹਿਰ ਦੀ ਸਥਿਰਤਾ ਲਈ ਦੋ ਨਵੇਂ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ ਦੇ ਨਾਲ ਅੱਜ ਸ਼ੁਰੂ ਹੋਇਆ।ਸਵੇਰ ਦੇ ਵੇਲੇ ਗ੍ਰੀਨ ਅਵੈਨਿਊ ਮੁੱਖ ਪਾਰਕ (ਵੇਰਕਾ ਬੂਥ) ਵਰਮੀ ਕੰਪੋਸਟਿੰਗ ਟੋਏ ਦੇ ਜਰੀਏ ਉਪਜਾਊ ਰੂੜੀ ਤਿਆਰ ਕਰਨ ਵਾਲਾ ਸ਼ਹਿਰ ਦਾ ਪਹਿਲਾ ਭਾਈਚਾਰਕ ਪਾਰਕ ਬਣ ਗਿਆ ਜਿਹੜਾ ਕਿ …
Read More »DAV Public School bagged all India top ranks in the IIT – JEE Main examination
Amritsar, June 23 (Jagdeep Singh)- Six students of DAV Public School Lawrence Road have bagged all India top ranks in the IIT – JEE Main examination for entry to the country’s top engineering colleges. Saksham Sharma of XII Science of DAV Public was ranked 138 at the All India Level and has brought great acclaim to himself and the school. The …
Read More »BBK DAV Pallak Shrestha of B.Sc Economics-IIIyr stood IInd in the University
Amritsar, June 23 (Jagdeep Singh Saggu) – Once again girls of BBK DAV College for Women, Amritsar, maintained their previous record of meritorious positions in Guru Nanak Dev University results. Pallak Shrestha of B.Sc Economics-IIIyr stood IInd in the University followed by Gurpreet & Ritima scoring VIth & VIIIth Position. Amanpreet of B.A-III won IV position followed by Ekta Scoring …
Read More »ਮੰਡੀ ਰੋੜਾਂਵਾਲੀ ‘ਚ ਗਰਮੀ ਕਾਰਨ ਬੱਚੇ ਦੀ ਮੌਤ
ਫਾਜਿਲਕਾ, 23 ਜੂਨ (ਵਿਨੀਤ ਅਰੋੜਾ) – ਸਮੂਚੇ ਉੱਤਰ ਭਾਰਤ ‘ਚ ਪੈ ਰਹੀ ਅੱਤ ਦੀ ਗਰਮੀ ਦੇ ਕਾਰਨ ਮੰਡੀ ਰੋੜਾਂਵਾਲੀ ਨੇੜੇ ਇਕ ਬੱਚੇ ਦੀ ਗਰਮੀ ਨਾਲ ਮੌਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦਿਆਂ ਸਤਪਾਲ ਸਿੰਘ ਪੁੱਤਰ ਕਪੂਰਾ ਰਾਮ ਵਾਸੀ ਢਾਣੀ ਮੰਡੀ ਰੋੜਾਂਵਾਲੀ ਨੇ ਦੱਸਿਆ ਕਿ ਉਹ ਟੈਲੀਫ਼ੋਨ ਐਕਸਚੇਂਜ ‘ਚ ਮਜ਼ਦੂਰੀ ਕਰਦਾ ਹੈ ਤੇ ਬੀਤੇ ਕਾਫੀ ਦਿਨਾਂ ਤੋਂ ਪੈ ਰਹੀ ਅੱਤ ਦੀ …
Read More »ਐਸਐਚਓ ਹਰਿੰਦਰ ਸਿੰਘ ਨੇ ਅਰਨੀਵਾਲਾ ਦਾ ਚਾਰਜ ਸੰਭਾਲਿਆ
ਫਾਜਿਲਕਾ, 23 ਜੂਨ (ਵਿਨੀਤ ਅਰੋੜਾ) – ਨਵੇ ਆਏ ਐਸ ਐਚ ਉ ਹਰਿੰਦਰ ਸਿੰਘ ਨੇ ਥਾਣਾ ਅਰਨੀ ਵਾਲਾ ਦਾ ਚਾਰਜ ਸੰਭਾਲਿਆ। ਜਿਸ ਵਿੱਚ ਉਹਨਾ ਵੱਲੋਂ ਪਹਿਲੇ ਦਿਨ ਦੀ ਸ਼ੁਰੂਆਤ ਚ ਅਰਨੀ ਵਾਲਾ ਦੇ ਬਜਾਰ ਵਿੱਚ ਗਸਤ ਕੀਤੀ ਗਈ । ਗਸਤ ਦੋਰਾਨ ਬਜਾਰ ਵਿੱਚ ਆ ਰਹੀਆਂ ਟ੍ਰੇਫਿਕ ਸਮੱਸੇਆਵਾਂ ਨੂੰ ਦੇਖਦਿਆਂ ਅਤੇ ਉਹਨਾਂ ਦਾ ਹਲ ਕਰਨ ਲਈ ਅਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ …
Read More »
Punjab Post Daily Online Newspaper & Print Media