ਫਾਜਿਲਕਾ, 9 ਜੁਲਾਈ (ਵਿਨੀਤ ਅਰੋੜਾ) – ਸੋਈ ਵਰਕਰਾਂ ਦੁਆਰਾ ਪੰਜਾਬ ਦੇ ਉਪ ਮੁੱਖਮੰਤਰੀ ਦੇ ਜਨਮਦਿਵਸ ਮੌਕੇ ਬੁੱਧਵਾਰ ਫਾਜਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਖੂਨਦਾਨ ਕੈਂਪ ਦਾ ਆਯੋਜਨ ਜਿਲਾ ਪ੍ਰਧਾਨ ਨਰਿੰਦਰ ਸਿੰਘ ਸਵਨਾ ਦੀ ਅਗੁਵਾਈ ਵਿੱਚ ਕੀਤਾ ਗਿਆ । ਇਸ ਕੈਂਪ ਵਿੱਚ ਸਟੁਡੈਂਟ ਆਗਰੇਨਾਈਜੇਸ਼ਨ ਆਫ ਇੰਡਿਆ ਦੇ ਸੈਂਕੜੇ ਵਰਕਰਾਂ ਨੇ ਭਾਗ ਲਿਆ । ਇਸ ਖ਼ੂਨਦਾਨ ਕੈਂਪ ਵਿੱਚ ਮੁਖ ਮਹਿਮਾਨ ਦੇ ਰੂਪ ਵਿੱਚ ਸ਼ਿਰੋਮਣੀ …
Read More »Daily Archives: July 10, 2014
ਬੇਟੀ ਬਚਾਓ ਮੁਹਿੰਮ ‘ਤੇ ਸੈਮੀਨਾਰ ਆਯੋਜਿਤ
ਫਾਜਿਲਕਾ, 9 ਜੁਲਾਈ (ਵਿਨੀਤ ਅਰੋੜਾ) – ਬੇਟੀ ਹੈ ਤਾਂ ਕੱਲ ਹੈ, ਦੇ ਐਲਾਨ ਨੂੰ ਘਰ-ਘਰ ਪਹੁੰਚਾਣ ਦੀ ਜ਼ਰੂਰਤ ਹੈ ।ਪੰਜਾਬ ਦਾ ਲਿੰਗ ਅਨਪਾਤ ਬਾਕੀ ਕਈ ਰਾਜਾਂ ਤੋਂ ਘੱਟ ਹੈ । ਜਿੱਥੇ ਦੇਸ਼ ਵਿੱਚ ਔਸਤਨ 1000 ਲੜਕਿਆਂ ਦੇ ਪਿੱਛੇ 940 ਲੜਕੀਆਂ ਹਨ ਉਥੇ ਹੀ ਪੰਜਾਬ ਵਿੱਚ ਇਹ 895 ਹੀ ਹਨ।ਇਹ ਆਂਕੜੇ ਸਮਾਜ ਦੀ ਸੋਚ ਨੂੰ ਸਾਫ਼ ਕਰਦੇ ਹਨ ।ਇਹ ਸ਼ਬਦ ਪੀਐਚਸੀ ਜੰਡਵਾਲਾ ਭੀਮੇਸ਼ਾਹ ਦੇ ਸੀਨੀਅਰ …
Read More »Saksham Sharma of DAV Public School ranked 1st in JEE Advanced Exam in Punjab
Amritsar, July 9 ( Punjab Post Bureau)- Saksham Sharma of Std XII Non–Med has brought laurels and honour to his Prestigious Almamater DAV Public School Lawrence Road by cracking the JEE Advanced Examination as the Ist Ranker in Punjab and the 10th Position at the All India level . He was garlanded by Sh.J.K.Kapur, Secretary DAVCMC , New Delhi and …
Read More »ਮੋਟਰਸਾਈਕਲ ਦੀ ਟੱਕਰ ਕਾਰਨ 14 ਸਾਲਾ ਬੱਚਾ ਜ਼ਖ਼ਮੀ
ਦਸਵੀਂ ਨਤੀਜਾ ਸ਼ਾਨਦਾਰ ਰਿਹਾ
ਬਠਿੰਡਾ, 9 ਜੁਲਾਈ (ਜਸਵਿੰਦਰ ਸਿੰਘ ਜੱਸੀ)- ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੈ ਸਿੰਘ ਵਾਲਾ (ਬਠਿੰਡਾ) ਦਾ ਦਸਵੀਂ ਦਾ ਨਤੀਜਾ ਬੁਹਤ ਵਧੀਆ ਰਹਿਣ ਕਾਰਨ ਸਮੂਹ ਅਧਿਆਪਕਾਂ ਵਲੋਂ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਕੂਲ ਦੇ ਵਿਦਿਆਰਥੀ ਕੁਲਦੀਪ ਕੌਰ ਨੇ ਪਹਿਲਾ ਸਥਾਨ, ਰਮਨਦੀਪ ਕੌਰ ਨੇ ਦੂਜਾ ਸਥਾਨ ਅਤੇ ਨਵਦੀਪ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ ਸਕੂਲ ਦੇ …
Read More »ਪੰਜਾਬੀ ਫ਼ਿਲਮ ‘ਯਾਰਾਂ ਦਾ ਕੈਚਅਪ’ ਦੀ ਟੀਮ ਪ੍ਰਮੋਸ਼ਨ ਲਈ ਪਹੁੰਚੀ ਬਠਿੰਡਾ-18 ਜੁਲਾਈ ਨੂੰ ਹੋਵੇਗੀ ਰੀਲੀਜ਼
ਬਠਿੰਡਾ, 9 ਜੁਲਾਈ (ਜਸਵਿੰਦਰ ਸਿੰਘ ਜੱਸੀ)- ‘ਯਾਰਾਂ ਦਾ ਕੈਚਅਪ’ ਦੀ ਟੀਮ ਫ਼ਿਲਮ ਦੀ ਪ੍ਰਮੋਸ਼ਨ ਲਈ ਸਥਾਨਕ ਸ਼ਹਿਰ ਵਿਖੇ ਪਹੁੰਚੀ ਲੇਕਿਨ ਇਹ ਫ਼ਿਲਮ ਦੀ ਪ੍ਰੋਮੋਸ਼ਨ ਨਾ ਹੋ ਕੇ ਫੋਟੋ ਸ਼ੁਟ ਹੋ ਨਿਬੜੀ, ਇਥੇ ਪੱਤਰਕਾਰ ਘੱਟ ਸਗੋਂ ਪੱਤਰਕਾਰਾਂ ਦੇ ਰਿਸ਼ਤੇਦਾਰ ਅਤੇ ਹੋਰ ਅਣਜਾਣ ਲੋਕ ਜੋ ਕਿ ਸਿਰਫ਼ ਆਪਣੀਆਂ ਫੋਟਿਆਂ ਖਿਚਾਉਣ ਲਈ ਵਿਸ਼ੇਸ਼ ਤੌਰ ‘ਤੇ ਹੀ ਪਹੁੰਚੇ, ਜਿਨ੍ਹਾਂ ਨੇ ਕਿਸੇ ਵੀ ਪੱਤਰਕਾਰ ਨੂੰ ਕਿਸੇ …
Read More »ਬਠਿੰਡਾ ਵਿਖੇ ਮਹਾਰਾਜਾ ਰਣਜੀਤ ਸਿੰਘ ਸਟੇਟ ਤਕਨੀਕੀ ਯੂਨੀਵਰਸਿਟੀ ਬਣਨ ਨਾਲ ਮਾਲਵਾ ਖੇਤਰਰੋਜਗਾਰ ਦੇ ਵਧੇਰੇ ਮੌਕੇ ਪ੍ਰਾਪਤ ਹੋ ਸਕਣਗੇ
ਬਠਿੰਡਾ, 9 ਜੁਲਾਈ (ਜਸਵਿੰਦਰ ਸਿੰਘ ਜੱਸੀ ) – ਬਠਿੰਡਾ ਵਿਖੇ ਮਹਾਰਾਜਾ ਰਣਜੀਤ ਸਿੰਘ ਸਟੇਟ ਤਕਨੀਕੀ ਯੂਨੀਵਰਸਿਟੀ ਬਣਨ ਨਾਲ ਮਾਲਵਾ ਖੇਤਰ ਅਤੇ ਗੁਆਢੀ ਰਾਜਾਂ ਦੇ ਨੌਜਵਾਨਾਂ ਨੂੰ ਤਕਨੀਕੀ ਮੁਹਾਰਤ ਹਾਸਲ ਹੋਵੇਗੀ ਅਤੇ ਇਹਨਾਂ ਵਿਦਿਆਰਥੀਆਂ ਨੂੰ ਰਾਜ ਵਿੱਚ ਲੱਗਣ ਵਾਲੀਆਂ ਉਦਯੋਗਿਕ ਇਕਾਇਆ ਵਿੱਚ ਰੋਜਗਾਰ ਦੇ ਵਧੇਰੇ ਮੌਕੇ ਪ੍ਰਾਪਤ ਹੋ ਸਕਣਗੇ । ਪੰਜਾਬ ਸਰਕਾਰ ਵੱਲੋਂ ਬਠਿੰਡਾ ਵਿਖੇ ਸਟੇਟ ਤਕਨੀਕੀ ਯੂਨੀਵਰਸਿਟੀ ਐਲਾਨ ਦਾ ਪ੍ਰਾਪਤ ਕਰਦਿਆਂ ਡਾ: …
Read More »ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਅਣ-ਅਧਿਕਾਰਤ ਕਲੋਨੀਆਂ ਦੇ ਪਲਾਟਾਂ ਦੀ ਰੈਗੂਲਰਾਈਜੇਸ਼ਨ ਬਾਰੇ ਅਧਿਕਾਰੀਆਂ ਨਾਲ ਮੀਟਿੰਗ
ਸਾਈਨ ਹੈਲਥ ਕੇਅਰ ਸੈਟਰ ਵੱਲੋ ਸਰੀਰਕ ਜਾਂਚ ਚੈਂਕਅੱਪ ਕੈਂਪ ਆਯੋਜਿਤ
ਲਾਇੰਨਜ਼ ਕਲੱਬ ਮੁਸਕਾਨ ਬਟਾਲਾ ਦੀ ਪਲੇਠੀ ਮੀਟਿੰਗ- ਵੱਖ ਵੱਖ ਪ੍ਰੋਜੈਕਟਾਂ ਤੇ ਕੀਤੀ ਵਿਚਾਰ ਚਰਚਾ
ਬਟਾਲਾ, 9 ਜੁਲਾਈ (ਨਰਿੰਦਰ ਸਿੰਘ ਬਰਨਾਲ) – ਅੱਜ ਗੁਰੂ ਨਾਨਕ ਕਾਲਜ਼ ਬਟਾਲਾ ਵਿਖੇ ਡ੍ਰਿਸਟ੍ਰਿਕ ਕੋਰ ਕਮੇਟੀ ਮੈਂਬਰ ਲਾਇੰਨ ਚਰਨਜੀਤ ਸਿੰਘ ਤੇ ਜੋਨ ਚੇਅਰਮੈਨ ਲਾਇੰਨ ਹਰਭਜਨ ਸਿੰਘ ਸੇਖੋਂ ਦੀ ਨਿਗਰਾਨੀ ਤੇ ਪ੍ਰਧਾਂਨ ਲਾਇੰਨ ਭਾਰਤ ਭੂਸਨ ਦੀ ਪ੍ਰਧਾਂਨਗੀ ਹੇਠ ਹੋਈ। ਮੀਟਿੰਗ ਵਿਚ ਕਲੱਬ ਦੇ ਮੈਬਰਾਂ ਨੇ ਹਿੱਸਾ ਲਿਆ । ਇਸ ਮੌਕੇ ਪ੍ਰਧਾਨ ਲਾਇੰਨ ਭਾਰਤ ਭੂਸ਼ਨ ਨੇ ਦੱਸਿਆ ਕਿ ਲਾਇੰਨ ਕਲੱਬ ਬਟਾਲਾ ਮੁਸਕਾਨ ਦੀ …
Read More »
Punjab Post Daily Online Newspaper & Print Media