ਅੰਗਰੇਜੀ ਵਿਸੇ ਨੂੰ ਪੜਾਊਣ ਦੀਆਂ ਤਕਨੀਕਾਂ ਤੇ ਹੋਈ ਵਿਚਾਰ ਚਰਚਾ ਬਟਾਲਾ, 18 ਜੁਲਾਈ (ਨਰਿੰਦਰ ਬਰਨਾਲ) – ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਅੰਗਰੇਜੀ ਵਿਸ਼ੇ ਦੀ ਮੁਹਾਰਤ ਵਿਚ ਪਰਪੱਕ ਬਣਾਂਉਣ ਦੇ ਟੀਚੇ ਨਾਲ ਬਿ੍ਿਰਟਸ਼ ਕੌਂਸਲ ਵੱਲੋਂ ਰਮਸਾ ਅਧੀਨ ਇੰਨ ਸਰਵਿਸ ਟ੍ਰੇਨਿੰਗ ਸੈਟਰ ਵੇਰਕਾ ਅੰਮ੍ਰਿਤਸਰ ਵਿਖੇ ਅੰਗਰੇਜੀ ਵਿਸੇ ਰਿਸੋਰਸ ਪਰਸਨ ਦਾ ਚਾਰ ਰੋਜਾ ਸੈਮੀਨਾਰ ਲਗਾਇਆ ਗਿਆ। ਜਿਸ ਵਿਚ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ …
Read More »Daily Archives: July 18, 2014
ਬੱਸ ਹੇਠ ਕੁਚਲੇ ਜਾਣ ‘ਤੇ ਇਕ ਨੌਜਵਾਨ ਦੀ ਮੌਤ
ਅੰਮ੍ਰਿਤਸਰ, 18 ਜੁਲਾਈ ( ਸੁਖਬੀਰ ਸਿੰਘ) – ਸਥਾਨਕ ਜੀ.ਟੀ ਰੋਡ ‘ਤੇ 100 ਫੁੱਟੀ ਸੜਕ ਦੇ ਟੀ-ਪਆਇੰਟ ‘ਤੇ ਅੱਜ ਰਾਤ ਹੋਏ ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਜੋ ਜਾਣ ਦੀ ਖਬਰ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਨੌਜਵਾਨ ਕਪਿਲ ਪੁੱਤਰ ਧਰਮਪਾਲ ਜੋ ਡੇਰਾ ਬਿਆਸ ਵਿਖੇ ਹੀ ਰਹਿੰਦਾ ਸੀ ।ਬੱਸ ਰਾਹੀਂ ਕਿਸੇ ਕੰਮ ਅੰਮ੍ਰਿਤਸਰ ਆ ਰਿਹਾ ਸੀ ਕਿ 100 ਫੁੱਟੀ ਸੜਕ ਦੇ ਜੀ.ਟੀ ਰੋਡ ਦੇ ਟੀ …
Read More »ਮਾਮੂਲੀ ਬਾਰਿਸ਼ ਉਪਰੰਤ ਪਾਣੀ ਵਿੱਚ ਘਿਰੇ ਨਗਰ ਨਿਗਮ ਦੇ ਦਫਤਰ
ਅੰਮ੍ਰਿਤਸਰ, 17 ਜੁਲਾਈ ( ਸੁਖਬੀਰ ਸਿੰਘ)- ਗੁਰੂ ਨਗਰੀ ਵਿੱਚ ਪਾਈ ਮਾਮੂਲੀ ਬਾਰਿਸ਼ ਉਪਰੰਤ ਪਾਣੀ ਵਿੱਚ ਘਿਰੇ ਟਾਊਨ ਹਾਲ ਸਥਿਤ ਨਗਰ ਦੇ ਦਫਤਰ ਅਤੇ ਸਿਟੀ ਕੋਤਵਾਲੀ। ਨਗਰ ਨਿਗਮ ਦੇ ਦਫਤਰ ਵਿਚੋਂ ਹੱਥਾਂ ਨਾਲ ਪੈਂਟ ਚੁੱਕ ਕੇ ਬਾਹਰ ਆਉਂਦੇ ਦਿਖਾਈ ਦੇ ਰਹੇ ਹਨ ਵਾਰਡ ਨੰਬਰ 33 ਦੇ ਕੌਂਸਲਰ ਅਮਰੀਕ ਸਿੰਘ ਲਾਲੀ ।
Read More »ਇੰਟਰਨੈਸਨਲ ਸਿੱਖ ਫੈਡਰੇਸਨ ਆਫ ਪੰਜਾਬ ਦੀ ਚੱਕਮੁਕੰਦ ਤੇ ਲਹੋਰੀਆ ਦੀ ਅਗਵਾਈ ‘ਚ ਹੋਈ ਮੀਟਿੰਗ
ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ)- ਇੰਟਰਨੈਸਨਲ ਸਿੱਖ ਫੈਡਰੇਸਨ ਆਫ ਪੰਜਾਬ ਦੀ ਵਿਸੇਸ਼ ਮੀਟਿੰਗ ਫੈਡਰੇਸਨ ਦੇ ਕੋਮੀ ਪ੍ਰਧਾਨ ਗੁਰਜੀਤ ਸਿੰਘ ਬਿੱਟੂ ਚੱੱਕਮੁਕੰਦ ,ਸਰਪ੍ਰਸਤ ਤਸਵੀਰ ਸਿੰਘ ਲਹੋਰੀਆ ਜਿਲਾ ਪ੍ਰਧਾਨ ਕਵਲਪ੍ਰੀਤ ਸਿੰਘ ਛੇਹਾਰਟਾ ਤੇ ਜਿਲਾ ਸਰਪ੍ਰਸਤ ਹਰਿੰਦਰ ਸਿੰਘ ਦੀ ਅਗਵਾਈ ਵਿੱਚ ਹੋਈ । ਜਿਸ ਵਿੱੱਚ ਵਿਸ਼ੈਸ਼ ਤੋਰ ਤੇ ਨੌਜਵਾਨ ਅਕਾਲੀ ਅਗੂ ਗੁਰਪ੍ਰਤਾਪ ਸਿੰਘ ਟਿੱਕਾ, ਸ੍ਰੀ ਦਰਬਾਰ ਸਾਹਿਬ ਦੇ ਮੀਤ ਮੈਨਜਰ …
Read More »ਅਮਰ ਖਾਲਸਾ ਫਾਂਊਡੇਸ਼ਨ ਪੰਜਾਬ ਵੱਲੋਂ ਅਹੁਦੇਦਾਰਾਂ ਦੀ ਸੂਚੀ ਜਾਰੀ
ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ)- ਅਮਰ ਖਾਲਸਾ ਫਾਊਂਡੇਸ਼ਨ (ਰਜਿ:) ਪੰਜਾਬ ਦੀ ਇੱਕਤਰਤਾ ਕੋਮੀ ਪ੍ਰਧਾਨ ਭਾਈ ਅਵਤਾਰ ਸਿੰਘ ਖਾਲਸਾ ਦੀ ਅਗਵਾਈ ਹੇਠ ਹੋਈ ਸੰਬੋਧਨ ਕਰਦਿਆਂ ਭਾਈ ਖਾਲਸਾ ਨੇ ਦੱਸਿਆ ਕਿ ਕੌਮੀ ਕਾਰਜਾਂ, ਸਮਾਜ ਵਿੱਚ ਫੈਲੀਆਂ ਸਮਾਜਿਕ ਬੁਰਾਈਆਂ ਨੂੰ ਮੁੱਖ ਰੱਖਦਿਆਂ ਜਿਵੇਂ ਪਤਿਤ ਨੋਜਵਾਨਾਂ ਨੂੰ ਪ੍ਰੇਰਿਤ ਕਰਕੇ ਸਿੱਖੀ ਸਰੂਪ ‘ਚ ਲਿਆਉਣਾ, ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਉਣਾ, ਗਰੀਬ ਤੇ ਲੋੜਵੰਦਾਂ ਦੀ ਸਹਾਇਤਾ …
Read More »ਸਿੱਖ ਗੁਰੂ ਸਾਹਿਬਾਨ ਤੇ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਭੱਦੇ ਸ਼ਬਦ ਬੋਲਣ ਵਾਲਿਆਂ ਖਿਲਾਫ ਕਾਨੂੰਨੀ ਰਾਏ ਲੈ ਕੇ ਕਾਰਵਾਈ ਕੀਤੀ ਜਾਵੇਗੀ – ਰੂਪ ਸਿੰਘ
ਅੰਮ੍ਰਿਤਸਰ, 17 ਜੁਲਾਈ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਰੂਪ ਸਿੰਘ ਨੇ ਸੋਸ਼ਲ ਸਾਈਟ ਤੇ ਆਪਣੀ ਆਈ.ਡੀ. ‘ਚ ਅੰਕਿਤ ਅੱਕੀ ਉਪਾਧਿਆਏ ਅਤੇ ਲਵੀ ਭਾਰਤਵਾਜ ਨਾਮ ਦੇ ਵਿਅਕਤੀਆਂ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸਿੱਖ ਗੁਰੂ ਸਾਹਿਬਾਨ ਖਿਲਾਫ਼ ਵਰਤੀ ਗਈ ਭੱਦੀ ਸ਼ਬਦਾਵਲੀ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਕਾਨੂੰਨੀ ਰਾਏ ਲੈ ਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਦਫ਼ਤਰ …
Read More »ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਪਸ਼ੂ-ਪਾਲਣ, ਡੇਅਰੀ ਅਤੇ ਮੱਛੀ ਪਾਲਣ ਸੁਤੰਤਰ ਆਰਥਿਕ ਕਿੱਤੇ ਬਣੇ- ਮੁੱਖ ਸੰਸਦੀ ਸਕੱਤਰ ਧੁੱਗਾ
ਬਟਾਲਾ, ੧੭ ਜੁਲਾਈ (ਨਰਿੰਦਰ ਬਰਨਾਲ) – ਰਾਜ ਦੀ ਪੇਂਡੂ ਅਰਥ ਵਿਵਸਥਾ ਵਿਚ ਪਸ਼ੂ-ਪਾਲਣ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ ਅਤੇ ਰਾਜ ਵਿਚ ਕਿਸਾਨਾਂ ਦੀ ਖੇਤੀਬਾੜੀ ਆਮਦਨ ਨੂੰ ਵਧਾਉਣ ਲਈ ਇਸ ਖੇਤਰ ਦੀ ਬਹੁਤ ਸਮਰੱਥਾ ਹੈ। ਇਹ ਪ੍ਰਗਟਾਵਾ ਕਰਦਿਆਂ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਸ. ਦੇਸਰਾਜ ਸਿੰਘ ਧੁੱਗਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਹਾਇਕ ਧੰਦਿਆਂ ਨੂੰ …
Read More »ਟੈਕਸ ਰਹਿਤ ਬਜਟ ਪੇਸ਼ ਕਰਨ ‘ਤੇ ਲੋਧੀਨੰਗਲ ਵੱਲੋਂ ਸੂਬਾ ਸਰਕਾਰ ਨੂੰ ਵਧਾਈ
ਬਟਾਲਾ, 17 ਜੁਲਾਈ (ਨਰਿੰਦਰ ਬਰਨਾਲ) – ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਵੱਲੋਂ ਰਾਜ ਵਿਧਾਨ ਸਭਾ ‘ਚ ਪੇਸ਼ ਕੀਤੇ ਸਾਲ 2014-15 ਦੇ ਬਜਟ ਵਿੱਚ ਕੋਈ ਨਵਾਂ ਟੈਕਸ ਨਾ ਲਗਾਉਣ ‘ਤੇ ਸੀਨੀਅਰ ਅਕਾਲੀ ਆਗੂ ਸ. ਲਖਬੀਰ ਸਿੰਘ ਨੇ ਪੰਜਾਬ ਸਰਕਾਰ ਦੀ ਭਰਪੂਰ ਸ਼ਲਾਘਾ ਕੀਤੀ ਹੈ। ਸੂਬਾ ਸਰਕਾਰ ਨੂੰ ਬਜਟ ਦੀ ਵਧਾਈ ਦਿੰਦਿਆਂ ਸ. ਲੋਧੀਨੰਗਲ ਨੇ ਕਿਹਾ ਕਿ ਇਹ ਬਜਟ ਸੂਬੇ ਦੇ ਵਿਕਾਸ ਨੂੰ …
Read More »ਬਾਸਮਤੀ ਨੂੰ ਫੁੱਟਰਾਟ ਰੋਗ ਤੋਂ ਬਚਾਉਣ ਲਈ ਪਨੀਰੀ ਨੂੰ ਸੋਧ ਕੇ ਲਗਾਇਆ ਜਾਵੇ -ਖੇਤੀਬਾੜੀ ਅਫਸਰ
ਬਟਾਲਾ, 17 ਜੁਲਾਈ (ਨਰਿੰਦਰ ਬਰਨਾਲ) – ਜ਼ਿਲਾ ਗੁਰਦਾਸਪੁਰ ਅੰਦਰ ਬਾਸਮਤੀ ਦੀ ੧੫੦੯ ਕਿਸਮ ਦੀ ਅਗੇਤੀ ਲਵਾਈ ਕਰਨ ਕਰਕੇ ਇਸ ਫਸਲ ‘ਤੇ ਫੁੱਟਰਾਟ (ਬੂਟਿਆਂ ਦਾ ਪੈਰਾਂ ਤੋਂ ਗਲਣ ਦਾ ਰੋਗ) ਦੀ ਬਿਮਾਰੀ ਦੇਖੀ ਗਈ ਹੈ। ਇਸ ਬਿਮਾਰੀ ਦੀ ਰੋਕਥਾਮ ਅਤੇ ਬਚਾਅ ਲਈ ਖੇਤੀਬਾੜੀ ਮਹਿਕਮੇ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਫੁੱਟਰਾਟ ਨਾਲ ਪ੍ਰਭਾਵਤ ਖੇਤ ਵਿੱਚ ਸਿੰਚਾਈ ਲਈ ਪਾਣੀ ਵੱਤਰ ਦਾ ਲਗਾਇਆ ਜਾਵੇ …
Read More »ਜਿਲਾ ਤਰਨ ਤਾਰਨ ਦੇ ਸਰਹੱਦੀ ਸਕੂਲ ਟੀਚਰਾਂ ਤੋ ਖਾਲੀ, ਪੰਜ-ਪੰਜ ਕਲਾਸਾਂ ਨੁੰ ਪੜਾ ਰਿਹਾ ਇੱਕ-ਇੱਕ ਟੀਚਰ
ਕਈ ਟੀਚਰ ਸਕੂਲ ਵਿਚ ਆ ਰਹੇ ਨੇ ਲੇਟ ਬਾਰਡਰ ਏਰੀਆ ਹੋਣ ਨਹੀ ਹੁੰਦੀ ਇਨਾਂ ਸਕੂਲਾਂ ਦੀ ਚੈਕਿੰਗ ਤਰਨ ਤਾਰਨ, 17 ਜੁਲਾਈ (ਰਾਣਾ) – ਪੰਜਾਬ ਸਰਕਾਰ ਵਲੋ ਭਾਵੇਂ ਕਈ ਉਪਰਾਲੇ ਕੀਤੇ ਜਾ ਰਹੇ ਹਨ ਕਿ ਸਰਕਾਰੀ ਸਕੂਲਾਂ ਵਿਚ ਬੱਚਿਆ ਨੁੰ ਜਿਆਦਾ ਤੋ ਜਿਆਦਾ ਸਹੂਲਤਾਂ ਦਿੱਤੀਆਂ ਜਾਣ ਤਾਂ ਕਿ ਗਰੀਬ ਵਰਗ ਦੇ ਬੱਚੇ ਵੀ ਪੜ ਲਿਖ ਕੇ ਸਮਾਜ ਦੇ ਹਾਣੀ ਬਣ ਸਕਣ ਪਰ …
Read More »
Punjab Post Daily Online Newspaper & Print Media