ਗੁ: ਨਾਡਾ ਸਾਹਿਬ ਵਿਖੇ ਸਿੱਖ ਪੰਥ ਦੀ ਚੜਦੀ ਕਲਾ ਲਈ ਜੱਥੇ ਪੁੱਜਣੇ ਸ਼ੁਰੂ ਅੰਮ੍ਰਿਤਸਰ/ਨਾਡਾ ਸਾਹਿਬ, 23 ਜੁਲਾਈ (ਗੁਰਪ੍ਰੀਤ ਸਿੰਘ) – ਸਿੱਖ ਵਿਰੋਧੀ ਹਰਿਆਣਾ ਦੀ ਕਾਂਗਰਸ ਸਰਕਾਰ ਵਲੋਂ ਸ਼੍ਰੋਮਣੀ ਕਮੇਟੀ ਨੂੰ ਵੰਡਣ ਦੀ ਕੀਤੀ ਜਾ ਰਹੀ ਕੋਸ਼ਿਸ਼ ਨੂੰ ਨਾਕਾਮ ਕਰਨ ਲਈ ਮਾਂਝੇ ਦੇ ਅਕਾਲੀ ਦਲ ਦੇ ਮਝੈਲ ਸਮੁੱਚੇ ਪੰਜਾਬ ਵਿਚੋ ਸਭ ਤੋਂ ਪਹਿਲਾ ਅੱਗੇ ਹੋ ਕੇ ਲੱਗਣ ਵਾਲੇ ਮੋਰਚੇ ਵਿਚ ਗ੍ਰਿਫਤਾਰੀਆਂ …
Read More »Monthly Archives: July 2014
ਕੰਵਰਬੀਰ ਸਿੰਘ ਨੇ ਕਰਵਾਇਆ ਨਿਗਮ ਅਧਿਕਾਰੀਆਂ ਨੂੰ ਜੌੜੇ ਫਾਟਕ ਦਾ ਦੌਰਾ
ਲੋਕਾਂ ਦੀਆਂ ਮੁਸ਼ਕਿਲਾਂ ਦਾ ਹੋਵੇਗਾ ਜਲਦ ਹੱਲ ਅੰਮ੍ਰਿਤਸਰ, 23 ਜੁਲਾਈ (ਪੰਜਾਬ ਪੋਸਟ ਬਿਊਰੋ)- ਆਈ.ਐਸ.ਓ. ਵੱਲੋਂ ਸਥਾਨਕ ਜੌੜਾ ਫਾਟਕ ਨਿਵਾਸੀਆਂ ਦੀਆਂ ਮੁਸ਼ਕਲਾਂ ਨੂੰ ਮੁੱਖ ਰੱਖ ਕੇ ਚੁੱਕੇ ਕਦਮਾਂ ਦੇ ਮੱਦੇ ਨਜ਼ਰ ਅੱਜ ਜੌੜਾ ਫਾਟਕ ਤੋਂ ਕੂੜੇ ਦੀ ਢੋਆ ਢੁਆਈ ਨੂੰ ਬੰਦ ਕਰਕੇ ਇਸਦੀ ਜਗ੍ਹਾ ਨੂੰ ਤਬਦੀਲ ਕੀਤੇ ਜਾਣ ਲਈ ਨਗਰ ਨਿਗਮ ਅਧਿਕਾਰੀਆਂ ਵੱਲੋਂ ਜੌੜੇ ਫਾਟਕ ਦੇ ਪ੍ਰਭਾਵਿਤ ਇਲਾਕੇ ਦਾ ਦੌਰਾ ਕੀਤਾ …
Read More »ਪੰਥਕ ਜਾਇਦਾਦਾਂ ਨੂੰ ਸਰਕਾਰ ਦੀ ਜਾਇਦਾਦਾਂ ਨਹੀਂ ਬਣਨ ਦਿਆਂਗੇ – ਜੀ.ਕੇ
ਧਰਮ ਪ੍ਰਚਾਰ ਦੇ ਨਾਲ ਆਪਣੇ ਬੱਚਿਆਂ ਨੂੰ ਸਿੱਖਿਆ ਦਿਵਾਉਣਾ ਕਮੇਟੀ ਦਾ ਮੁੱਖ ਟੀਚਾ ਨਵੀਂ ਦਿੱਲੀ, 23 ਜੁਲਾਈ (ਅੰਮ੍ਰਿਤ ਲਾਲ ਮੰਨਣ) – ਅਠਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਦੇ ਵੱਖ ਵੱਖ ਇਤਿਹਾਸਕ ਗੁਰਦੁਆਰਿਆਂ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਗੁਰਦੁਆਰਾ ਸੀਸ ਗੰਜ ਸਾਹਿਬ, ਗੁਰਦੁਆਰਾ ਰਕਾਬ ਗੰਜ ਸਾਹਿਬ, ਗੁਰਦੁਆਰਾ ਨਾਨਕ …
Read More »ਅੰਮ੍ਰਿਤਸਰ ਤੋ ਖੇਮਕਰਨ ਜਾ ਰਹੀ ਡੀ.ਐਮ.ਯੂ ਟਰੇਨ ਦੀ ਲਪੇਟ ਵਿਚ ਆਉਣ ‘ਤੇ ਦੋ ਬੱਚਿਆਂ ਦੀ ਮੋਤ
ਤਰਨ ਤਾਰਨ, 23 ਜੁਲਾਈ (ਰਾਣਾ) – ਅੱਜ ਦੇਰ ਰਾਤ ਨੂੰ ਅੰਮ੍ਰਿਤਸਰ ਤੋ ਖੇਮਕਰਨ ਜਾਣ ਵਾਲੀ ਡੀ.ਐਮ.ਯੂ ਟਰੇਨ ਜਦੋਂ ਆਪਣੇ ਆਖਰੀ ਟਾਈਮ ‘ਤੇ ਅੰਮ੍ਰਿਤਸਰ ਤੋਂ ਖੇਮਕਰਨ ਜਾ ਰਹੀ ਸੀ ਤਾਂ ਪੱਟੀ ਸ਼ਹਿਰ ਦਾ ਨਾਲ ਲੱਗਦੇ ਮਨੁੱਖ ਰਹਿਤ ਫਾਟਕ ਤੋ ਲੰਘ ਰਹੀ ਸੀ ਤਾਂ ਉਸ ਨੇ ਅਚਾਨਕ ਰੇਲਵੇ ਟਰੈਕ ਤੇ ਖੇਡ ਰਹੇ ਦੋ ਬੱਚਿਆਂ ਨੁੰ ਆਪਣੀ ਲਪੇਟ ਵਿਚ ਲੈ ਲਿਆ। ਜਿਸ ਕਰਕੇ …
Read More »ਬ੍ਰਿਟਿਸ਼ ਕੌਂਸਲ ਦੀ ਟੀਮ ਵੱਲੋਂ ਜੈਤੋਸਰਜਾ ਦੀ ਮੋਨੀਟਰਿੰਗ
ਬਟਾਲਾ, 23 ਜੁਲਾਈ (ਨਰਿੰਦਰ ਬਰਨਾਲ ) – ਬ੍ਰਿਟਿਸ਼ ਕੌਂਸਲ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮ ਪੈਲਟੀ ਅਧੀਨ ਬ੍ਰਿਟਿਸ਼ ਕੌਂਸਲ ਦੇ ਮੈਂਬਰਾਂ ਦੀ ਟੀਮ ਵੱਲੋਂ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ ਗੁਰਦਾਸਪੁਰ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਰਿਸੋਰਸ ਪਰਸਨ ਨਰਿੰਦਰ ਸਿੰਘ ਬਿਸਟ ਤੇ ਪ੍ਰੇਮਪਾਲ ਦੀ ਮੋਨੀਟਰਿੰਗ ਕੀਤੀ ਗਈ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਮਨਾਂ ਵਿੱਚ ਅੰਗਰ।ਜ਼ੀ ਵਿਸ਼ੇ ਦੇ ਡਰ ਨੂੰ …
Read More »ਸਿੱਖਿਆ ਵਿਭਾਗ ਸਟੇਟ/ਨੈਸ਼ਨਲ ਅੈਵਾਰਡੀਜ਼ ਐੇਸੋਸੀਏਸ਼ਨ ਗੁਰਦਾਸਪੁਰ ਦੀ ਚੋਣ ਸਰਬਸੰਮਤੀ ਨਾਲ ਸੰਪੰਨ
ਪ੍ਰਿੰ.ਕਾਹਲੋਂ ਸਰਪਰਸਤ, ਡਾ.ਕਲਸੀ ਪ੍ਰਧਾਨ ਅਤੇ ਪ੍ਰਿੰ. ਸੁਖਜਿੰਦਰਜੀਤ ਸਿੰਘ ਜਨਰਲ ਸਕੱਤਰ ਚੁਣੇ ਗਏ ਬਟਾਲਾ, 23 ਜੁਲਾਈ (ਨਰਿੰਦਰ ਬਰਨਾਲ) – ਸਿੱਖਿਆ ਵਿਭਾਗ ਸਟੇਟ/ਨੈਸ਼ਨਲ ਅੈਵਾਰਡੀਜ਼ ਅੇਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਸਟੇਟ ਐਵਾਰਡੀ ਰੌਸ਼ਨ ਖੇੜਾ ਅਤੇ ਜਨਰਲ ਸਕੱਤਰ ਡਾ.ਦਵਿੰਦਰ ਸਿੰਘ ਛੀਨਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲਾ੍ਹ ਗੁਰਦਾਸਪੁਰ ਦੇ ਸਮੂਹ ਸਟੇਟ ਅਤੇ ਨੈਸ਼ਨਲ ਐਵਾਰਡੀਆਂ ਦੀ ਸਿੱਖਿਆ ਵਿਭਾਗ ਸਟੇਟ/ਨੈਸ਼ਨਲ ਅੈਵਾਰਡੀਜ਼ ਅੇਸੋਸੀਏਸ਼ਨ ਗੁਰਦਾਸਪੁਰ ਦੀ ਜ਼ਿਲਾ੍ਹ ਪੱਧਰੀ ਚੋਣ …
Read More »ਜਨਮ ਦਿਨ ਮੁਬਾਰਕ : ਹਰਕਮਲ ਕੌਰ
ਹਰਕਮਲ ਕੌਰ
Read More »ਨਗਰ ਨਿਗਮ ਅਧਿਕਾਰੀਆਂ ਨੇ ਸੂਣੀਆਂ ਸ਼ਹਿਰ ਵਾਸੀਆਂ ਦੀਆਂ ਮੁਸ਼ਕਿਲਾਂ
ਅੰਮ੍ਰਿਤਸਰ, 22 ਜੁਲਾਈ (ਸਾਜਨ/ਸੁਖਬੀਰ)- ਨਗਰ ਨਿਗਮ ਵਲੋਂ ਅੰਮ੍ਰਿਤਸਰ ਦੇ ਸ਼ਹਿਰ ਵਾਸੀਆਂ ਦੀਆਂ ਮੁਸ਼ਕਿਲਾਂ ਦਾ ਜਲਦੀ ਨਿਪਟਾਰਾ ਕਰਨ ਲਈ ਚਲਾਈ ਗਈ ਮੁਹਿੰਮ ਸੰਗਤ ਦਰਸ਼ਨ ਦੇ ਤਹਿਤ ਅੱਜ ਨਗਰ ਨਿਗਮ ਦੇ ਅਧਿਕਾਰੀਆਂ ਅਡੀਸ਼ਨਲ ਕਮਿਸ਼ਨਰ ਜਸਬੀਰ ਸਿੰਘ, ਡਾ. ਚਰਨਜੀਤ ਸਿੰਘ ਸੇਹਤ ਅਫਸਰ, ਵਿਸ਼ਾਲ ਵਿਧਾਵਨ ਹਾਉਸ ਟੈਕਸ, ਐਸ. ਈ ਇਲੈਕਟ੍ਰੀਸ ਅਨੂਰਾਗ ਮਹਾਜਨ, ਜਸਵਿੰਦਰ ਸਿੰਘ ਨੇ ਸ਼ਹਿਰ ਵਾਸੀਆਂ ਵਲੋਂ ਦੱਸੀਆਂ ਗਈਆਂ ਮੁਸ਼ਕਿਲਾਂ ਦਾ ਮੌਕੇ ਤੇ ਹੀ …
Read More »ਅਕਾਲੀ ਵਰਕਰ, ਸ਼੍ਰੋਮਣੀ ਕਮੇਟੀ ਮਂੈਬਰ ਮੋਰਚੇ ਦੀ ਸਫ਼ਲਤਾ ਲਈ ਕਮਰਕੱਸੇ ਕਰ ਲੈਣ -ਲੰਗਾਹ
ਵਿੱਢੇ ਸੰਘਰਸ਼ ਵਿਚ ਕੁੱਦਣ ਲਈ ਪੰਜਾਬ ਦੇ ਪਿੰਡਾਂ ਵਿਚੋ ਜਥੇ ਤਿਆਰ ਕਰਨ ਦਾ ਐਲਾਨ ਅੰਮ੍ਰਿਤਸਰ/ ਨਾਡਾ ਸਾਹਿਬ, 22 ਜੁਲਾਈ (ਗੁਰਪ੍ਰੀਤ ਸਿੰਘ )-ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਨੇਤਾਵਾ ਵੱਲੋ ਕੀਤਾ ਜਾਂਦਾ ਦਾਹਵਾ ਸੱਚ ਸਾਬਤ ਹੋਇਆ ਹੈ ਕਿ ਹੁੱਡਾ ਸਰਕਾਰ ਹਰਿਆਣਾ ਦੇ ਗੁਰਧਾਮਾ ਤੇ ਕਾਬਜ਼ ਹੋਣ ਲਈ ਗੁਰਦੁਆਰਾ ਪ੍ਰਬੰਧ ਬਿੱਲ ਨਹੀ ਸਗੋਂ ਮਨੀ ਬਿੱਲ ਪਾਸ ਕੀਤਾ ਹੈ ਇਸ ਬਾਰੇ ਹਰਮੋਹਿੰਦਰ ਸਿੰਘ …
Read More »ਹਰੀ ਚੰਦ ਨੇ ਸੰਭਾਲਿਆ ਡੀਈਓ (ਐ.ਸਿ) ਦਾ ਚਾਰਜ
ਫਾਜਿਲਕਾ, 22 ਜੁਲਾਈ (ਵਿਨੀਤ ਅਰੋੜਾ) – ਪ੍ਰਿੰਸੀਪਲ ਸਸਸਸ ਲਾਧੂਕਾ ਸ਼੍ਰੀ ਹਰੀ ਚੰਦ ਜੀ ਵੱਲੋ ਬਤੌਰ ਜਿਲਾ੍ਹ ਸਿੱਖਿਆ ਅਫਸਰ (ਐ.ਸਿ) ਫਾਜਿਲਕਾ ਦਾ ਚਾਰਜ ਸੰਭਾਲ ਲਿਆ ਹੈ।ਉਹਨਾ ਦੀ ਨਿਯੁਕਤੀ ਤੇ ਸਮੂਹ ਅਧਿਆਪਕਾ ਅਤੇ ਇਲਾਕੇ ਖੁਸ਼ੀ ਦੀ ਲਹਿਰ ਹੈ। ਚਾਰਜ ਸੰਭਾਲਣ ਸਮੇ ਉਹਨਾਂ ਵੱਲੋ ਆਪਣਾ ਜੀਵਨ ਬਿਰਾ ਸੰਖੇਪ ਸ਼ਬਦਾ ਵਿੱਚ ਹਾਜਰ ਅਧਿਆਪਕਾ ਅਤੇ ਦਫਤਰੀ ਅਮਲੇ ਨਾਲ ਸਾਂਝਾ ਕੀਤਾ ਗਿਆ। ਸਮੂਹ ਸਰਖ ਸਿੱਖਿਆ ਅਭਿਆਨ ਸਟਾਫ …
Read More »
Punjab Post Daily Online Newspaper & Print Media