Wednesday, November 25, 2026

Monthly Archives: July 2014

ਸ਼ਹਿਰ ਵਾਸੀ ਵਾਤਾਵਰਣ ਦੀ ਸੰਭਾਲ ਪ੍ਰਤੀ ਹੋਰ ਸੁਚੇਤ ਹੋਣ – ਜੋਸ਼ੀ

ਪਾਰਕ ਦੀ ਸਾਂਭ ਸੰਭਾਲ ਤੇ ਪੌਦੇ ਲਗਾਉਣ ਲਈ ਦਿੱਤਾ ਤਿੰਨ ਲੱਖ ਰੁਪਏ ਦਾ ਚੈੱਕ ਅੰਮ੍ਰਿਤਸਰ, 14 ਜੁਲਾਈ  ( ਸੁਖਬੀਰ ਸਿੰਘ ) –  ਪਵਿੱਤਰ ਸ਼ਹਿਰ ਅੰਮ੍ਰਿਤਸਰ ਦੀ ਸੁੰਦਰਤਾ ਬਰਕਰਾਰ ਰੱਖਣਾ, ਵਾਤਾਵਰਣ ਦੀ ਸਾਂਭ-ਸੰਭਾਲ ਅਤੇ ਵਾਤਾਵਰਣ ਨੂੰ ਸ਼ੁੱਧ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ। ਸੂਬਾ ਸਰਕਾਰ ਵਲੋਂ ਜਿਥੇ ਰਾਜ ਭਰ ਅੰਦਰ ਵਾਤਾਵਰਣ ਨੂੰ ਬਚਾਉਣ ਲਈ ਮੁਹਿੰਮ ਵਿੱਢੀ ਹੋਈ ਹੈ ਓਸੇ ਤਰ੍ਹਾਂ ਅੰਮ੍ਰਿਤਸਰ ਜ਼ਿਲ੍ਹੇ …

Read More »

ਐਂਟੀ ਕਰੱਪਸ਼ਨ ਐਂਡ ਕਰਾਈਮ ਕੰਟਰੋਲ ਕਮੇਟੀ ਨੇ ਕੀਤਾ ਖੂਨਦਾਨ

ਫਾਜਿਲਕਾ,  14 ਜੁਲਾਈ ( ਵਿਨੀਤ ਅਰੋੜਾ ) – ਐਂਟੀ ਕਰੱਪਸ਼ਨ ਐਂਡ ਕਰਾਈਮ ਕੰਟਰੋਲ ਕਮੇਟੀ ਪੰਜਾਬ ਅਤੇ ਜ਼ਿਲ੍ਹਾ ਫਾਜ਼ਿਲਕਾ ਦੀ ਇਕਾਈ ਵੱਲੋਂ ਅੱਜ ਸਿਹਤ ਵਿਭਾਗ ਵੱਲੋਂ ਵਲੰਟੀਅਰ ਬਲੱਡ ਡੋਨੇਸ਼ਨ ਦੇ ਤਹਿਤ ਮਨਾਏ ਜਾ ਰਹੇ ਮਹੀਨੇ ਤਹਿਤ ਸਿਵਲ ਹਸਪਤਾਲ ਵਿਚ ਇਕ ਖੂਨਦਾਨ ਕੈਂਪ ਲਾਇਆ। ਜਿਸ ਵਿਚ ਸੰਸਥਾ ਦੇ ਅਹੁਦੇਦਾਰਾਂ ਵੱਲੋਂ ਖੂਨਦਾਨ ਕੀਤਾ ਗਿਆ। ਇਹ ਕੈਂਪ ਸੰਸਥਾ ਦੇ ਰਾਸ਼ਟਰੀ ਪ੍ਰਧਾਨ ਰਾਜਲਾਲ ਸਿੰਘ ਵੱਲੋਂ …

Read More »

ਸਰਹੱਦੀ ਖੇਤਰ ਵਿਕਾਸ ਪ੍ਰੋਗਰਾਮ ਅਧੀਨ ਫਾਜ਼ਿਲਕਾ ਜ਼ਿਲ੍ਹੇ ‘ਚ 6 ਕਰੋੜ 57 ਲੱਖ ਖਰਚ ਕੀਤੇ ਜਾਣਗੇ- ਬਰਾੜ

ਫਾਜਿਲਕਾ, 14  ਜੁਲਾਈ ( ਵਿਨੀਤ ਅਰੋੜਾ ) – ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਦੇ ਵਿਸ਼ੇਸ਼ ਯਤਨਾਂ ਸਦਕਾ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਵਿਚ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕਰਨ ਲਈ ਵੱਖ-ਵੱਖ ਵਿਕਾਸ ਕਾਰਜਾਂ ਤੇ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕੀਤੇ ਜਾਣਗੇ, ਤੇ ਇਨ੍ਹਾਂ ਕੰਮਾਂ ਲਈ ਮੁੱਖ ਮੰਤਰੀ ਵੱਲੋਂ ਲੋੜੀਂਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਫਾਜ਼ਿਲਕਾ ਜ਼ਿਲ੍ਹੇ ਵਿਚ ਚਾਲੂ ਸਾਲ ਦੌਰਾਨ …

Read More »

ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

ਫਾਜਿਲਕਾ ,  14  ਜੁਲਾਈ ( ਵਿਨੀਤ ਅਰੋੜਾ ) –  ਅੱਤ ਦੀ ਪੈ ਰਹੀ ਗਰਮੀ ਵਿੱਚ ਇੰਦਰ ਦੇਵਤਾ ਨੂੰ ਖੁਸ਼ ਕਰਨ ਲਈ ਅੱਜ ਮੰਡੀ ਰੋੜਾਂ ਵਾਲੀ ਦੀ ਬਾਬਾ ਖੁਸ਼ਦਿਲ ਮਾਰਕੀਟ ਵੱਲੋ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਜਿਸ ਵਿੱਚ ਓਮ ਪ੍ਰਕਾਸ਼, ਮੰਗਤ ਕੰਬੋਜ,ਲਖਵਿੰਦਰ ਸਿੰਘ,ਸਿਮਰਜੀਤ ਸਿੰਘ,ਦੀਪਾ, ਪ੍ਰਦੀਪ ਕੁਮਾਰ, ਜੋਗਿੰਦਰਪਾਲ,ਬਾਬਾ ਸਤਨਾਮ ਦਾਸ, ਖਰੈਤ ਲਾਲ, ਸਤੀਸ਼ ਕੁਮਾਰ, ਰਵੀ ਕੁਮਾਰ, ਰਿੰਕੂ,ਹਰਪ੍ਰੀਤ ਸਿੰਘ, ਉਂਕਾਰਦੀਪ ਸਿੰਘ,ਸਾਬ੍ਹ ਸਿੰਘ,ਮਾਸਟਰ …

Read More »

ਸਾਂਝਾ ਮੋਰਚਾ ਦੀ ਭੁੱਖ ਹੜਤਾਲ ਚੌਥੇ ਦਿਨ ਵਿਚ ਦਾਖਲ

ਫਾਜਿਲਕਾ ,  14  ਜੁਲਾਈ ( ਵਿਨੀਤ ਅਰੋੜਾ )  –  ਨਾਰਦਰਨ ਰੇਲਵੇ ਪੈਸੰਜਰ ਸਮੰਤੀ ਦੀ ਅਗਵਾਈ ਵਿਚ ਸਾਂਝਾ ਮੋਰਚਾ ਵੱਲੋਂ ਰੇਲਵੇ ਦੀਆਂ ਮੰਗਾਂ ਨੂੰ ਲੈਕੇ ਕੀਤਾ ਜਾ ਰਿਹਾ ਸੰਘਰਸ਼ ਅੱਜ ਚੌਥੇ ਦਿਨ ਇੰਟਰਨੈਸ਼ਨ ਡੈਮੋਕ੍ਰੇਟਿਕ ਪਲੇਟਫਾਰਮ ਦੇ ਮੈਂਬਰ ਪ੍ਰੀਤਮ ਸਿੰਘ ਦੀ ਅਗਵਾਈ ਵਿਚ ਭੁੱਖ ਹੜਤਾਲ ਤੇ ਬੈਠੇ ਜਿੰਨ੍ਹਾ ਵਿਚ ਸੋਨਾ ਸਿੰਘ, ਜੱਗ ਸਿੰਘ, ਮੰਗਾ ਸਿੰਘ, ਰਾਕੇਸ਼ ਸਿੰਘ, ਜਸਪਾਲ ਸਿੰਘ, ਰਮੇਸ਼ ਸਿੰਘ, ਜੀਤ …

Read More »

ਅਰਨੀਵਾਲਾ ਬਲਾਕ ਦੇ ਬਹੁਤੇ ਪਿੰਡਾਂ ‘ਚ ਸਿੱਖਿਆ ਪ੍ਰਬੰਧ ਨਾਕਾਫ਼ੀ

ਫਾਜਿਲਕਾ,  14  ਜੁਲਾਈ ( ਵਿਨੀਤ ਅਰੋੜਾ ) – ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਚ ਇਨਕਲਾਬੀ ਸੁਧਾਰਾਂ ਦੇ ਲੱਖ ਦਾਅਵੇ ਕੀਤੇ ਜਾ ਰਹੇ ਹਨ ਪਰ ਵਿਧਾਨ ਸਭਾ ਹਲਕਾ ਜਲਾਲਾਬਾਦ ਅਧੀਨ ਆਉਂਦੀ ਬਲਾਕ ਅਰਨੀਵਾਲਾ ਦੇ ਬਹੁਤ ਸਾਰੇ ਪਿੰਡਾਂ ਵਿਚ ਗ਼ਰੀਬ ਅਤੇ ਪੇਂਡੂ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਦੀ ਸਹੂਲਤ ਨਹੀਂ ਮਿਲ ਰਹੀ ਤੇ ਦਹਾਕਿਆਂ ਤੋਂ ਸਰਕਾਰੀ ਸਕੂਲ ਅਪਗ੍ਰੇਡ ਹੋਣ ਲਈ ਤਰਸ ਰਹੇ ਹਨ। …

Read More »

ਡੇਂਗੂ ਅਤੇ ਨਸ਼ੇ ਤੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ

ਫਾਜਿਲਕਾ,  14 ਜੁਲਾਈ ( ਵਿਨੀਤ ਅਰੋੜਾ ) :ਸਿਵਲ ਸਰਜਨ ਡਾ. ਬਲਦੇਵ ਰਾਜ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸਐਮਓ ਡਾ. ਰਾਜੇਸ਼ ਸ਼ਰਮਾ ਦੀ ਅਗਵਾਈ ਵਿਚ ਡੱਬਵਾਲਾ ਕਲਾਂ ਦੇ ਪਿੰਡ ਹਨੂੰਮਾਨਗੜ੍ਹ ਵਿਚ ਨਸ਼ੇ ਅਤੇ ਡੇਂਗੂ ਦੀ ਜਾਗਰੂਕਤਾ ਸਬੰਧੀ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਪਿੰਡ ਦੇ ਮੋਹਤਵਾਰ ਵਿਅਕਤੀਆਂ ਤੋਂ ਇਲਾਵਾ ਹੋਰਨਾਂ ਪਿੰਡ ਵਾਸੀਆਂ ਵੱਲੋਂ ਹਿੱਸਾ ਲਿਆ ਗਿਆ। ਇਸ ਮੌਕੇ ਪਿੰਡ ਦੇ ਪੰਚਾਇਤ ਮੈਂਬਰ ਵੀ …

Read More »

ਗੰਧਲੀ ਰਾਜਨੀਤੀ ਦਾ ਖਮਿਆਜਾ ਭੁਗਤ ਰਹੀ ਹੈ ਮੰਡੀ ਰੋੜਾਂ ਵਾਲੀ

ਦੋ ਅਕਾਲੀਆਂ ਦੀ ਖਹਿਬਾਜੀ ਲੋਕਾਂ ਲਈ ਬਣੀ ਰਹੀ ਹੈ ਘਾਤਕ ਫਾਜਿਲਕਾ ,  14  ਜੁਲਾਈ ( ਵਿਨੀਤ ਅਰੋੜਾ ) –  ਇੱਕ ਪਾਸੇ ਤਾਂ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੁਆਰਾ ਪੰਜਾਬ ਵਿੱਚ ਵਿਕਾਸ ਕਰਵਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪ੍ਰੰਤੂ ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੇ ਹਲਕੇ ਜਲਾਲਾਬਾਦ ਦੀ ਮੰਡੀ ਰੋੜਾਂ ਵਾਲੀ ਦੇ ਲੋਕ ਨਰਕ ਨਾਲੋ ਵੀ ਬਦਤਰ …

Read More »

ਪੰਜਾਬ ਸਟੇਟ ਕਰਮਚਾਰੀ ਦੀ ਮੀਟਿੰਗ ‘ਚ ਹੋਈਆਂ ਵਿਚਾਰਾਂ

ਫਾਜਿਲਕਾ ,  14 ਜੁਲਾਈ ( ਵਿਨੀਤ ਅਰੋੜਾ ) – ਪੰਜਾਬ ਸਟੇਟ ਕਰਮਚਾਰੀ ਦਲ ਦੀ ਇਕ ਮੀਟਿੰਗ ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਮੰਡਲ ਦਫ਼ਤਰ ਵਿਚ ਹੋਈ ਜਿਸ ਵਿਚ ਦਫ਼ਤਰ ਵੱਲੋਂ ਹਰਭਜਨ ਸਿੰਘ ਖੁੰਗਰ, ਦਰਸ਼ਨ ਸਿੰਘ, ਜਥੇਬੰਦੀ ਵੱਲੋਂ ਜ਼ਿਲ੍ਹਾ ਪ੍ਰਧਾਨ ਦੇਸ ਰਾਜ ਚਤਰੱਥ, ਜ਼ਿਲ੍ਹਾ ਜਨਰਲ ਸਕੱਤਰ ਅਤੇ ਸੂਬਾ ਜਥੇਬੰਦਕ ਸਕੱਤਰ ਸਤੀਸ਼ ਵਰਮਾ, ਬ੍ਰਾਂਚ ਪ੍ਰਧਨ ਓਮ ਪ੍ਰਕਾਸ਼ ਜਲੰਧਰਾ, ਮਹਿਲ ਸਿੰਘ, ਸੁਖਚੈਨ ਸਿੰਘ ਪ੍ਰਧਾਨ ਗੁਰੂਹਰਸਹਾਏ, ਭੁਪਿੰਦਰ …

Read More »

ਅਸਾਮ ਦੇ ਗੁਰਦੁਆਰੇ ਦੀ ਕਾਰ ਸੇਵਾ ਬਾਬਾ ਬਚਨ ਸਿੰਘ ਦੇ ਹਵਾਲੇ

ਨਵੀਂ ਦਿੱਲੀ, 14  ਜੁਲਾਈ (ਅੰਮ੍ਰਿਤ ਲਾਲ ਮੰਨਣ)-  ਅਸਾਮ ਦੇ ਨੌਂਗਾਵ ਜ਼ਿਲੇ ‘ਚ ਗੁਰਦੁਆਰਾ ਮਾਤਾ ਜੀ, ਛਾਪਰਮੁੱਖ  ਦੀ ਕਾਰਸੇਵਾ ਦਾ ਕਾਰਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਬਚਨ ਸਿੰਘ ਜੀ ਕਾਰਸੇਵਾ ਵਾਲਿਆਂ ਨੂੰ ਸੌਂਪਿਆਂ ਗਿਆ ਹੈ। ਬਿਲਡਿੰਗ ਕਮੇਟੀ ਦੇ ਚੇਅਰਮੈਨ ਕੁਲਦੀਪ ਸਿੰਘ ਭੌਗਲ ਵੱਲੋਂ ਬੀਤੇ ਦਿਨੀ ਉਕਤ ਸਥਾਨ ਦਾ ਦੌਰਾ ਕਰਨ ਉਪਰੰਤ ਸਥਾਨਕ ਸੰਗਤਾਂ ਦੀ ਮੰਗ ਤੇ ਗੁਰਦੁਆਰਾ ਸਾਹਿਬ ਦੀ ਨਵੀਂ …

Read More »