Wednesday, November 25, 2026

Monthly Archives: July 2014

ਇਰਾਕ ‘ਚ ਫਸੇ ਨੌਜਵਾਨਾਂ ਦੇ ਪ੍ਰੀਵਾਰਾਂ ਨੂੰ 20 ਲੱਖ ਦੇ ਚੈੱਕ ਭੇਟ

ਅੰਮ੍ਰਿਤਸਰ, 1  ਜੁਲਾਈ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਇਰਾਕ ਦੇ ਮੋਸੂਲ ਸ਼ਹਿਰ ਵਿੱਚ ਬੰਦੀ 40 ਵਿਅਕਤੀਆਂ ਦੇ ਪੀੜ੍ਹਤ ਪਰਿਵਾਰਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ੫੦-੫੦ ਹਜ਼ਾਰ ਦੇ ਚੈੱਕ ਦਿੱਤੇ ਜਾਣਗੇ। ਜਿਸ ਦੀ ਕੁਲ ਰਕਮ 20  ਲੱਖ ਰੁਪਏ ਬਣਦੀ ਹੈ। ਦਫਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਜਥੇਦਾਰ ਅਵਤਾਰ ਸਿੰਘ ਨੇ ਇਰਾਕ ‘ਚ ਬੰਦੀ …

Read More »

Modi/SAD nexus bent upon destroying the economy of the country

Amritsar, July  1  (Punjab Post Bureau)-   Congressmen under the leadership of DCC(R) Amritsar president Sh. Gurjeet Singh Aujla orgamized a protest march against Modi/SAD nexus bent upon destroying the economy of the country and households. Congressmen tied tractor and car with mules symbolizing that increased rates of diesel and petrol will force the middle class households and farmers to return …

Read More »

ਵਿਦੇਸ਼ੀ ਯੂਨੀਵਰਸਿਟੀਆਂ ਦਾ ਭਾਰਤ ਆਉਣ ਦਾ ਮੰਤਵ  ਪੈਸਾ ਕਮਾਉਣਾ – ਪ੍ਰੋ. ਜੈ ਰੂਪ ਸਿੰਘ 

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ 21  ਦਿਨਾਂ ਸਪੈਸ਼ਲ ਸਮਰ ਸਕੂਲ ਸੰਪੰਨ ਅੰਮ੍ਰਿਤਸਰ ੩੦ ਜੂਨ ( ਪ੍ਰੀਤਮ ਸਿੰਘ )  – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ੨੧ ਦਿਨਾਂ ਸਪੈਸ਼ਲ ਸਮਰ ਸਕੂਲ ਅੱਜ ਇਥੇ ਸੰਪੰਨ ਹੋ ਗਿਆ। ਇਸ ਦਾ ਆਯੋਜਨ ਯੂਨੀਵਰਸਿਟੀ ਦੇ ਅਕਾਦਿਮਕ ਸਟਾਫ ਕਾਲਜ ਵੱਲੋਂ ਕੀਤਾ ਗਿਆ ਸੀ, ਜਿਸ ਵਿਚ ਰਾਜਾਂ ਦੇ ਵੱਖ ਵੱਖ ਹਿੱਸਿਆਂ ਤੋਂ ੨੯ ਅਧਿਆਪਕਾਂ ਨੇ ਭਾਗ ਲਿਆ। ਪ੍ਰਸਿੱਧ ਵਿਗਿਆਨੀ, ਸਿਖਿਆ …

Read More »

ਲੋਕਾਂ ਨੂੰ ਮਲੇਰੀਆਂ ਤੋਂ ਬਚਣ ਸਬੰਧੀ ਕੀਤਾ ਜਾਗਰੂਕ

ਸਿਵਲ ਸਰਜਨ ਦਫ਼ਤਰ ਵਿਖੇ ਕਰਵਾਇਆ ਸੈਮੀਨਾਰ ਅੰਮ੍ਰਿਤਸਰ, 30 ਜੂਨ (ਸੁਖਬੀਰ ਸਿੰਘ)- ਗਰਮੀ ਦੇ ਮੌਸਮ ਵਿੱਚ ਮੱਛਰ ਦੀ ਪੈਦਾਵਾਰ ਰੌਕਣ ਅਤੇ ਲੋਕਾਂ ਨੂੰ ਇਸ ਤੋਂ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕਰਨ ਹਿੱਤ ਪੰਜਾਬ ਸਰਕਾਰ ਵੱਲੋ ਹਰ ਸਾਲ ਜੂਨ ਮਹੀਨੇ ਨੂੰ ਮਲੇਰੀਆ ਮਹੀਨੇ ਦੇ ਤੌਰ ਤੇ ਮਨਾਇਆ ਜਾਂਦਾ ਹੈ। ਇਸ ਸਬੰਧੀ ਅੱਜ ਦਫ਼ਤਰ ਸਿਵਲ ਸਰਜਨ ਦੇ ਅਨੈਕਸੀ ਹਾਲ ਵਿਖੇ ਸਿਵਲ ਸਰਜਨ, ਡਾ. ਰਾਜੀਵ …

Read More »

ਘੱਟ ਗਿਣਤੀ ਭਾਈਚਾਰੇ ਦੇ ਗਰੈਜੂਏਟ ਤੇ ਪੋਸਟ ਗਰੈਜੂਏਟ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਲੈ ਸਕਦੇ ਹਨ 30 ਹਜ਼ਾਰ ਰੁਪਏ ਤੱਕ ਦਾ ਵਜੀਫ਼ਾ-ਰਣੀਕੇ

ਵਿਦਿਆਰਥੀ 30  ਸਤੰਬਰ ਤੱਕ ਬਿਨੈ ਪੱਤਰ ਦੇਣ ਅੰਮ੍ਰਿਤਸਰ, 30  ਜੂਨ (ਸੁਖਬੀਰ ਸਿੰਘ)-‘ਸਰਕਾਰ ਵੱਲੋਂ ਘੱਟ ਗਿਣਤੀ ਨਾਲ ਸਬੰਧਤ ਵਿਦਿਆਰਥੀ, ਜੋ ਕਿ ਗਰੈਜੂਏਟ, ਪੋਸਟ ਗਰੈਜੂਏਟ, ਤਕਨੀਕੀ ਜਾਂ ਪ੍ਰੋਫੈਸ਼ਨਲ ਪੜਾਈ ਕਰ ਰਹੇ ਹਨ, ਲਈ ਵਿਸ਼ੇਸ਼ ਵਜੀਫਾ ਸਕੀਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਵਿਦਿਆਰਥੀ ਪੰਜ ਹਜ਼ਾਰ ਰੁਪਏ ਤੋਂ ਲੈ ਕੇ 30 ਹਜ਼ਾਰ ਰੁਪਏ ਤੱਕ ਦਾ ਵਜੀਫਾ ਪ੍ਰਾਪਤ ਕਰ ਸਕਦੇ ਹਨ। ਇੰਨਾਂ ਘੱਟ ਗਿਣਤੀਆਂ ਵਿਚ ਸਿੱਖ, ਮੁਸਲਿਮ, …

Read More »