ਅੰਮ੍ਰਿਤਸਰ, 21 ਜੁਲਾਈ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਵਿਕਾਸ ਮੰਚ ਨੇ ਇਤਹਾਦ ਏਅਰਵੇਜ਼ ਨੂੰ ਅਬੂ-ਡਾਬੀ ਤੋਂ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਲਈ ਸਿੱਧੀ ਉਡਾਣ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਇਤਿਹਾਦ ਏਅਰਵੇਜ਼ ਦੇ ਪ੍ਰਧਾਨ ਤੇ ਮੁਖ-ਕਾਰਜਕਾਰੀ ਅਫ਼ਸਰ ਜੇਮਜ਼ ਹੋਗਨ ਨੂੰ ਲਿਖੇ ਪੱਤਰ ਵਿਚ ਮੰਚ ਦੇ ਸਰਪ੍ਰਸਤ ਡਾ: ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ ਇਤਿਹਾਦ ਏਅਰਵੇਜ਼ ਦੀਆਂ ਅਬੂ-ਡਾਬੀ ਤੋਂ …
Read More »Monthly Archives: July 2014
ਸੋਮਬਜਾਰ ਅੇਸੋਸੀਏਸ਼ਨ ਨੇ ਸਾੜਿਆ ਉਮਰ ਅਬਦੁੱਲਾ ਦਾ ਪੁੱਤਲਾ
ਅੰਮ੍ਰਿਤਸਰ, 21 ਜੁਲਾਈ ( ਸਾਜਨ/ਸੁਖਬੀਰ)- ਸ਼੍ਰੀ ਅਮਰਨਾਥ ਦਰਸ਼ਨਾਂ ਦੇ ਲਈ ਜਾਂਦੇ ਸ਼ਰਧਾਲੂਆਂ ਦੇ ਲਈ ਲਗਾਉਣ ਵਾਲੇ ਲੰਗਰ ਦੇ ਸੇਵਾਦਾਰਾਂ ਤੇ ਬਾਲਟਾਲ ਵਿਖੇ ਹੋਈ ਤੋੜਪਨ ਦੇ ਸਬੰਧ ਵਿੱਚ ਸੋਮਬਜਾਰ ਅੇਸੋਸੀਏਸ਼ਨ ਦੀ ੫ ਮੈਂਬਰੀ ਕਮੇਟੀ ਸੁਨੀਲ ਕੁਮਾਰ, ਪ੍ਰਵੀਨ, ਅਜੇ ਕਪੂਰ, ਅਸਵਨੀ, ਸਵਰਨ ਸਿੰਘ ਟੀਟੂ ਅਤੇ ਆਲ ਕਲਾਥ ਮਾਰਕੀਟ ਅੇਸੋਸੀਏਸ਼ਨ ਦੇ ਪ੍ਰਧਾਨ ਗਿਨੀ ਭਾਟੀਆ ਨੇ ਆਪਣੇ ਸਾਥੀਆਂ ਦੇ ਭਾਈ ਇੱਕਠ ਵਿੱਚ ਸੋਮ ਬਜਾਰ ਅੇਸੋਸੀਏਸ਼ਨ …
Read More »ਮੁਫਤ ਕਾਨੂੰਨੀ ਸੇਵਾਵਾਂ ਸੰਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ
ਫਾਜਿਲਕਾ, 21ਜੁਲਾਈ (ਵਿਨੀਤ ਅਰੋੜਾ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਧੂਕਾ ਵਿਖੇ ਮੁਫਤ ਕਾਨੂੰਨੀ ਸੇਵਾਵਾਂ ਸੰਬੰਧੀ ਜਾਗਰੂਕਤਾਂ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ‘ਤੇ ਸ਼੍ਰੀ ਭਾਰਤ ਛਾਬੜਾ ਐਡਵੋਕੇਟ ਜਲਾਲਾਬਾਦ ਵਲੋਂ ਵਿਦਿਆਰਥੀਆਂ ਨੂੰ ਸਕੂਲਾਂ, ਕਾਲਜਾ ਵਿੱਚ ਹੁੰਦੀ ਰੈਗਿੰਗ, ਲੋਕ ਅਦਾਲਤਾ, ਮੁਫਤ ਕਾਨੂੰਨੀ ਸਹਾਇਤਾਂ ਅਤੇ ਘਰੈਲੂ ਹਿੰਸਾ ਸੰਬੰਧੀ ਬਣੇ ਕਾਨੂੰਨ ਅਤੇ ਉਸ ਦੀ ਵਰਤੋਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸਕੂਲ ਦੇ ਪ੍ਰਿੰਸੀਪਲ ਸ਼੍ਰੀ ਹਰੀ ਚੰਦ …
Read More »ਸੇਵਾ ਭਾਰਤੀ ਨੇ ਹਨੂੰਮਾਨ ਮੰਦਰ ਵਿਖੇ ਲਗਾਏ ਬੂਟੇ
ਫਾਜਿਲਕਾ, 21 ਜੁਲਾਈ (ਵਿਨੀਤ ਅਰੋੜਾ) – ਵਾਤਾਵਰਨ ਦੇ ਵਿਗੜਦੇ ਸੰਤੁਲਨ ਨੂੰ ਠੀਕ ਕਰਣ ਲਈ ਸੇਵਾ ਭਾਰਤੀ ਫਾਜਿਲਕਾ ਇਕਾਈ ਦੁਆਰਾ ਆਪਣੇ ਦੂੱਜੇ ਪੜਾਅ ਵਿੱਚ ਸਿੱਧ ਸ਼੍ਰੀ ਹਨੁਮਾਨ ਮੰਦਿਰ ਪਾਰਕ ਵਿੱਚ ਪੌਧਾਰੋਪਣ ਕੀਤਾ ਗਿਆ ।ਸੇਵਾ ਭਾਰਤੀ ਫਾਜਿਲਕਾ ਦੁਆਰਾ ਪਿਛਲੇ ਪੰਜ ਸਾਲਾਂ ਤੋਂ ਮਹਾਵੀਰ ਪਾਰਕ ਵਿੱਚ ਪੌਧਾਰੋਪਣ ਕੀਤਾ ਜਾ ਰਿਹਾ ਹੈ ਹੁਣ ਤੱਕ ਪਾਰਕ ਵਿੱਚ 20 ਬੂਟੇ ਲਗਾਏ ਜਾ ਚੁੱਕੇ ਹਨ ।ਅਜੋਕੇ ਪੌਧਾਰੋਪਣ ਪਰੋਗਰਾਮ ਦਾ …
Read More »ਕਾਂਗਰਸ ਪਾਰਟੀ ਅੱਜ 23 ਨੂੰ ਕਰੇਗੀ ਧਰਨਾ ਪ੍ਰਦਰਸ਼ਨ
ਫਾਜਿਲਕਾ, 21 ਜੁਲਾਈ (ਵਿਨੀਤ ਅਰੋੜਾ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੁਆਰਾ ਲਈ ਗਏ ਫ਼ੈਸਲੇ ਦੇ ਅਨੁਸਾਰ ਕਾਂਗਰਸ ਪਾਰਟੀ ਪੰਜਾਬ ਦੇ ਜਿਲੇ ਦਫਤਰਾਂ ਸਾਹਮਣੇ ਬੁੱਧਵਾਰ ਨੂੰ ਧਰਨਾ ਪ੍ਰਦਰਸ਼ਨ ਕਰੇਗੀ ਇਹ ਗੱਲ ਜਿਲ੍ਹਾ ਫਾਜਿਲਕਾ ਦੇ ਨਿਯੁਕਤ ਕੀਤੇ ਗਏ ਕੋਆਡਿਨੇਟਰ ਗੁਰੂਵਿੰਦਰ ਸਿੰਘ ਮਾਮਨ ਨੇ ਸੋਮਵਾਰ ਨੂੰ ਇੱਕ ਮੀਟਿੰਗ ਦੇ ਦੋਰਾਨ ਕਹੀ ।ਫਾਜਿਲਕਾ ਜਿਲ੍ਹਾ ਕਾਂਗਰਸ ਪ੍ਰਧਾਨ ਕੌਸ਼ਲ ਬੂਕ ਦੇ ਦਫ਼ਤਰ ਵਿੱਚ ਕਾਗਰਸੀਆਂ ਨੂੰ ਸੰਬੋਧਿਤ ਕਰਦੇ …
Read More »ਪੀਰ ਬਾਬਾ ਨਾਦਰ ਸ਼ਾਹ ਦੀ ਯਾਦ ‘ਚ ਮੇਲਾ ਕਰਵਾਇਆ
ਫਾਜਿਲਕਾ, 21 ਜੁਲਾਈ (ਵਿਨੀਤ ਅਰੋੜਾ) – ਇਥੋਂ ਨਜ਼ਦੀਕੀ ਪੈਦੇਂ ਪਿੰਡ ਲਾਧੂਕਾ ਵਿਖੇ ਪੀਰ ਬਾਬਾ ਨਾਦਰ ਸ਼ਾਹ ਜੀ ਦੀ ਸਮਾਧ ‘ਤੇ ਪਿੰਡ ਦੀ ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡੀ ਵਾਸੀਆਂ ਦੇ ਸਹਿਯੋਗ ਨਾਲ ੨ ਰੋਜ਼ਾ ਮੇਲਾ ਕਰਵਾਇਆ ਗਿਆ। ਇਸ ਮੇਲੇ ਵਿੱਚ ਦੂਰੋ-ਨੇੜਿਉ ਆਂਈਆਂ ਸੈਕੜੇ ਸੰਗਤਾਂ ਨੇ ਬਾਬਾ ਜੀ ਦੀ ਸਮਾਧ ਤੇ ਮੱਥਾ ਟੇਕਿਆ ਅਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਮੇਲੇ ‘ਚ ਸੱਭਿਆਚਾਰਕ …
Read More »ਪੰਜਾਬ ਟੈਟ ਦੀ ਤਰੀਕ ‘ਚ ਵਾਧਾ ਕਰਨਾ ਸਿੱਖਿਆ ਮੰਤਰੀ ਡਾ. ਚੀਮਾ ਦਾ ਸ਼ਲਾਘਾਯੋਗ ਕਦਮ – ਵਿਜੇ ਮੋਂਗਾ
ਫਾਜਿਲਕਾ, 21 ਜੁਲਾਈ (ਵਿਨੀਤ ਅਰੋੜਾ) – ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ 2014 ਜੋ ਐਸ.ਸੀ.ਈ.ਆਰ.ਟੀ. ਪੰਜਾਬ ਦੁਆਰਾ ਕਰਵਾਉਣ ਦਾ ਫ਼ੈਸਲਾ 10 ਅਗਸਤ ਨੂੰ ਲਏ ਜਾਣ ਦਾ ਐਲਾਨ ਕੀਤਾ ਗਿਆ ਸੀ, ਪਰ ਹੁਣ ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਰੱਖੜੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਇਸ ਦੀ ਤਰੀਕ ਵਿਚ ਵਾਧਾ ਕਰਕੇ ਸ਼ਾਲਾਘਾਯੋਗ ਕਦਮ ਚੁੱਕਿਆ ਹੈ। ਸਿੱਖਿਆ ਮੰਤਰੀ ਡਾ. ਚੀਮਾ ਦੇ …
Read More »ਲੰਗਰ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਲਾਈ
ਫਾਜਿਲਕਾ, 21 ਜੁਲਾਈ (ਵਿਨੀਤ ਅਰੋੜਾ) – ਪਿੰਡ ਜੈਮਲ ਵਾਲਾ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਰਬਤ ਦੇ ਭਲੇ ਲਈ ਅਤੇ ਮੀਹ ਦੀ ਕਾਮਨਾਂ ਨੂੰ ਲੈਕੇ ਮਿੱਠੇ ਚਾਵਲਾ ਦਾ ਲੰਗਰ ਲਾਇਆ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਲਾਈ ਗਈ। ਇਸ ਮੌਕੇ ਸੇਵਾਦਾਰਾ ਵਲੋਂ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਰੋਕ-ਰੋਕ ਕੇ ਚਾਵਲਾ ਦਾ ਲੰਗਰ ਅਤੇ ਠੰਡਾਂ ਮਿੱਠਾ ਜਲ ਛਕਾਇਆ ਗਿਆ। ਇਸ ਮੌਕੇ ‘ਤੇ …
Read More »ਗਾਡ ਗਿਫਟੇਡ ਐਜੂਕੇਸ਼ਨਲ ਵੇਲਫੇਇਰ ਸੋਸਾਇਟੀ ਵਲੋਂ ਦੰਦ ਜਾਂਚ ਕੈਂਪ ੨੬ ਜੁਲਾਈ ਨੂੰ -ਹੈਪੀ ਠਕਰਾਲ
ਫਾਜਿਲਕਾ, 21 ਜੁਲਾਈ (ਵਿਨੀਤ ਅਰੋੜਾ) – ਗਾਡ ਗਿਫਟੇਡ ਐਜੂਕੇਸ਼ਨਲ ਵੇਲਫੇਅਰ ਸੋਸਾਇਟੀ ਰਜਿ . ਫਾਜਿਲਕਾ ਦੁਆਰਾ ਕਾਂਸ਼ੀ ਰਾਮ ਕਲੋਨੀ ਸਥਿਤ ਨਿਊ ਗੁਰੁਕੁਲ ਵਿਦਿਆ ਮੰਦਿਰ ਵਿੱਚ ਸਵ. ਸ਼੍ਰੀਮਤੀ ਵਿਦਿਆ ਦੇਵੀ ਜਾਂਗਿੜ ਦੀ ਬਰਸੀ ਮੌਕੇ ਐਡਵੋਕੇਟ ਗਗਨਦੀਪ ਝਾਂਬ ਅਤੇ ਸਮਾਜਸੇਵੀ ਤਿਲਕ ਰਾਜ ਠਕਰਾਲ ਦੇ ਸਹਿਯੋਗ ਨਾਲ ਬੱਚਿਆਂ ਦਾ ਮੁਫਤ ਦੰਦ ਜਾਂਚ ਕੈਂਪ ਦਾ ਆਯੋਜਨ 26 ਜੁਲਾਈ ਸ਼ਨੀਵਾਰ ਸਵੇਰੇ 9ਵਜੇ ਤੋਂ 12 ਵਜੇ ਤੱਕ ਕੀਤਾ ਜਾਵੇਗਾ ।ਇਸਦੀ …
Read More »ਨਵੇਂ ਬਣੇ ਡੀਈਓ ਜਗਸੀਰ ਸਿੰਘ ਬਰਾੜ ਨੂੰ ਡੀਏਵੀ ਮੈਨੇਜਮੇਂਟ ਦੁਆਰਾ ਦਿੱਤੀ ਵਧਾਈ
ਫਾਜਿਲਕਾ, 21 ਜੁਲਾਈ (ਵਿਨੀਤ ਅਰੋੜਾ) – ਫਿਰੋਜਪੁਰ ਦੇ ਨਵੇਂ ਬਣੇ ਜਿਲਾ ਸਿੱਖਿਆ ਅਧਿਕਾਰੀ ਜਗਸੀਰ ਸਿੰਘ ਬਰਾੜ ਦੀ ਨਿਯੁਕਤੀ ਹੋਣ ਉੱਤੇ ਡੀਏਵੀ ਸੀਨੀਅਰ ਸੇਕੇਂਡਰੀ ਸਕੂਲ ਦੇ ਪ੍ਰਿੰਸੀਪਲ ਪ੍ਰਦੀਪ ਅਰੋੜਾ ਅਤੇ ਰਿਟਾਇਰਡ ਕਲਰ ਕ ਬਿਹਾਰੀ ਲਾਲ ਡੋਡਾ ਅਤੇ ਸਕੂਲ ਦੇ ਸਟਾਫ ਦੁਆਰਾ ਜਗਸੀਰ ਸਿੰਘ ਬਰਾੜ ਨੂੰ ਵਧਾਈ ਦਿੱਤੀ ਹੈ ।ਪ੍ਰਿੰਸੀਪਲ ਅਰੋੜਾ ਨੇ ਡੀਈਓ ਜਗਸੀਰ ਸਿੰਘ ਬਰਾੜ ਦੀ ਪ੍ਰਸ਼ੰਸਾ ਕਰਦੇ ਹੋਏ ਦੱਸਿਆ ਕਿ ਸਰਕਾਰ …
Read More »
Punjab Post Daily Online Newspaper & Print Media