Wednesday, November 25, 2026

Daily Archives: August 10, 2014

ਜਿਲਾ ਸਿਖਿਆ ਅਫਸਰ ਵੱਲੋ ਸ਼ੁਕਰਪੁਰਾ ਸਕੂਲ ਦਾ ਨਿਰੀਖਣ

ਬਟਾਲਾ, 9 ਅਗਸਤ ( ਨਰਿੰਦਰ ਬਰਨਾਲ)-  ਸਿਖਿਆ ਵਿਭਾਗ ਤੇ ਡਾਇਰੈਕਟਰ ਜਨਰਲ ਚੰਡੀਗੜ ਪੰਜਾਬ ਦੇ ਦਿਸ਼ਾ ਨਿਰਦੇਸਾਂ ਦੀ ਰੋਸਨੀ ਵਿਚ ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿਘ ਸੈਣੀ ਤੇ ਉਹਨਾਂ ਦੀ ਟੀਮ ਵੱਲੋ ਸਰਕਾਰੀ ਹਾਈ ਸਕੂਲ ਸ਼ੁਕਰਪੁਰਾ ਦਾ ਅਚਾਨਕ ਨਿਰੀਖਣ ਕੀਤਾ ਗਿਆ। ਬੱਚਿਆ ਤੇ ਅਧਿਆਪਕਾਂ ਦੇ ਕੰਮ ਪ੍ਰਤੀ ਤਸੱਲੀ ਦਾ ਪ੍ਰਗਟਾਆ ਕੀਤਾ ਗਿਆ।ਸਮੁਚੇ ਨਿਰੀਖਣ ਵਿਚ ਸਕੂਲ ਦੇ ਵਿਦਿਆਰਥੀਆਂ ਦੀ ਕਾਪੀਆਂ, …

Read More »

ਮਾਤਾ ਸੁਲੱਖਣੀ ਗੇਟ ਬਟਾਲਾ ਦੀ ਮੁਰੰਮਤ ਦੀ ਮੰਗ

ਬਟਾਲਾ, 9 ਅਗਸਤ (ਨਰਿੰਦਰ ਬਰਨਾਲ) –   ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀਆਂ ਤਿਆਰੀ ਬਟਾਲਾ ਵਿਖੇ ਬੜੀ ਧੂਮ ਧਾਂਮ ਨਾਲ ਆਰੰਭੀਆਂ ਜਾ ਚੁੱਕੀਆਂ ਹਨ , ਪਰ ਵੇਖਣ ਵਾਲੀ ਗੱਲ ਇਹ ਹੈ ਬਟਾਲਾ ਸ਼ਹਿਰ ਦਾ ਮੁਖ ਮਾਤਾ ਸੁਲੱਖਣੀ ਯਾਦਗਾਰੀ ਗੇਟ ਬਟਾਲਾ ਵੱਲ ਕਿਸੇ ਵੀ ਧਾਰਮਿਕ ਜਾਂ ਸਿਆਸੀ ਲੀਡਰ ਨੇ ਧਿਆਨ ਦਿਤਾ ਹੈ। ਇਸ ਗੇਟ ਦੀਆਂ ਟਾਇਲਾਂ …

Read More »

ਸੜਕ ਵਿਚ ਪਏ ਖੱਡਿਆਂ ਕਾਰਨ ਟਰਾਲੀ ਪਲਟੀ

ਬਟਾਲਾ, 9 ਅਗਸਤ (ਨਰਿੰਦਰ ਬਰਨਾਲ) – ਨਰਿੰਦਰ ਬਰਨਾਲ, ਸ੍ਰੀ ਹਰਗੋਬਿੰਦ ਪੁਰ ਰੋਡ ਤੇ ਨਵੀ ਅਬਾਦੀ ਨਜਦੀਕ ਸੜਕ ਉਪਰ ਪਏ ਡੁੰਘੇ ਟੋਇਆ ਕਾਰਨ ਪਹਿਲਾਂ ਕਈ ਹਾਦਸੇ ਵਾਪਰ ਚੁੱਕੇ ਹਨ, ਪਰ ਬੀਤੀ ਰਾਤ ਇੱਕ ਟਰਾਲੀ ਫਿਰ ਪਲਟ ਗਈ ਜਿਸ ਕਾਰਨ ਰਾਹਗੀਰਾਂਤੇ ਖਾਸ ਕਰਕੇ ਭਾਰੀ ਵਾਹਨ ਜਿਵੇ ਟਰੱਕਾਂ ਵਾਲਿਆ ਨੂੰ ਪਿੰਡਾ ਦੇ ਰਸਤੇ ਵਿਚੋ ਦੀ ਹੋ ਕੇ ਆਪਣੇ ਟਿਕਾਣਿਆਂ ਤੇ ਪਹੁੰਚਣਾਂ ਪਿਆ ਤੇ …

Read More »

ਪੰਜਾਬ ਸਰਕਾਰ ਵੱਲੋਂ ਡਾਕਟਰੀ ਸਹਾਇਤਾ ਤੇ ਸਲਾਹ ਮਸ਼ਵਰੇ ਲਈ ੧੦੪ ਨੰਬਰ ਹੈਲਪ ਲਾਈਨ ਸ਼ੁਰੂ

ਸਰਕਾਰੀ ਮੈਡੀਕਲ ਅਦਾਰਿਆਂ ਸਬੰਧੀ ਵੀ ਹੋ ਸਕਦੀ ਹੈ ਸ਼ਿਕਾਇਤ – ਐੱਸ.ਡੀ.ਐੱਮ ਬਟਾਲਾ ਬਟਾਲਾ, 9  ਅਗਸਤ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵੱਲੋਂ ਰਾਜ ਦੇ ਨਾਗਰਿਕਾਂ ਨੂੰ ਚੰਗੀ ਸਿਹਤ ਸੰਭਾਲ ਲਈ ਇੱਕ ਮੈਡੀਕਲ ਹੈਲਪਲਾਈਨ 104 ਸ਼ੁਰੂ ਕੀਤੀ ਗਈ ਹੈ। ਹੁਣ ਕੋਈ ਵੀ ਨਾਗਰਿਕ ਮੈਡੀਕਲ ਹੈਲਪ ਲਾਈਨ ਨੰਬਰ 104 ‘ਤੇ ਫੋਨ ਕਰਕੇ ਮਾਹਿਰ ਡਾਕਟਰਾਂ ਕੋਲੋਂ ਮੁਫਤ ਵਿਚ ਮੈਡੀਕਲ ਸਹਾਇਤਾ ਬਾਰੇ ਸਲਾਹ-ਮਸ਼ਵਰਾ ਲੈ ਸਕਦਾ …

Read More »