ਨਵੀਂ ਦਿੱਲੀ, 9 ਅਗਸਤ (ਅੰਮ੍ਰਿਤ ਲਾਲ ਮੰਨਣ)- ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹਰਿਗੋਬਿੰਦ ਐਨਕਲੇਵ ਅਤੇ ਪੰਜਾਬੀ ਬਾਗ ਬ੍ਰਾਂਚਾਂ ਦੇ ਵਿਦਿਆਰਥੀਆਂ ਅਤੇ ਸਟਾਫ ਵੱਲੋਂ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸਕੂਲਾਂ ਦੇ ਵਿਦਿਆਰਥੀਆਂ ਨੇ ਇਸ ਮੌਕੇ ਗੁਰਬਾਣੀ ਕੀਰਤਨ, ਢਾਡੀ ਪ੍ਰਸੰਗ ਅਤੇ ਕਵਿਤਾ ਪਾਠ ਰਾਹੀਂ ਮੌਜੂਦ ਸੰਗਤਾਂ ਨੂੰ ਨਿਹਾਲ ਕੀਤਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ …
Read More »Daily Archives: August 10, 2014
ਗੁਰ-ਮਰਿਯਾਦਾ ਨੂੰ ਬਚਾਉਣ ਬਦਲੇ ਪੈ ਰਹੇ ਮੁਕੱਦਮਿਆਂ ਦਾ ਸਿਆਸੀ ਤੇ ਕਾਨੂੰਨੀ ਜਵਾਬ ਦਿਆਂਗੇ- ਜੀ.ਕੇ
ਨਵੀਂ ਦਿੱਲੀ, 9 ਅਗਸਤ (ਅੰਮ੍ਰਿਤ ਲਾਲ ਮੰਨਣ)- ਸ਼੍ਰੋਮਣੀ ਅਕਾਲੀ ਦਲ ਦੇ ਕਾਰਕੂੰਨਾਂ ਦੀ ਵਿਸ਼ੇਸ਼ ਮੀਟਿੰਗ ਪਾਰਟੀ ਦੀ ਦਿੱਲੀ ਇਕਾਈ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗੁਵਾਈ ਹੇਠ ਪਾਰਟੀ ਦਫ਼ਤਰ ‘ਚ ਹੋਈ। ਪੰਜਾਬ ‘ਚ ਤਲਵੰਡੀ ਸਾਬੋ ਅਤੇ ਪਟਿਆਲਾ ਸੀਟ ਤੇ ਹੋ ਰਹੀਆਂ ਜਿਮਣੀ ਚੋਣਾਂ ‘ਚ ਦਿੱਲੀ ਇਕਾਈ ਦੇ ਕਾਰਕੂੰਨਾਂ, ਅਹੁਦੇਦਾਰਾਂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਅਕਾਲੀ-ਭਾਜਪਾ ਉਮੀਦਵਾਰਾਂ ਦੀ …
Read More »ਡੀ.ਏ.ਵੀ. ਪਬਲਿਕ ਸਕੂਲ ਨੇ ਮਨਾਈ ਉਤਸਾਹ ਨਾਲ ਰੱਖੜੀ
ਅੰਮ੍ਰਿਤਸਰ, 9 ਅਗਸਤ ( ਜਗਦੀਪ ਸਿੰਘ ਸੱਗੂ)- ਰੱਖੜੀ ਦਾ ਅਰਥ ਹੈ ‘ਭੈਣ ਅਤੇ ਭਰਾ ਵਿਚਲੀ ਗੂੜ੍ਹੀ ਸਾਂਝ ਅਤੇ ਪਿਆਰ’ । ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਵਿਖੇ ਇਹ ਤਿਉਹਾਰ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ । ਭੈਣ ਭਰਾ ਦਾ ਪਿਆਰ ਇਹ ਰੱਖੜੀ ਦਾ ਧਾਗਾ ਉਹਨਾਂ ਦੀਆਂ ਪਵਿੱਤਰ ਭਾਵਨਾਵਾਂ, ਉਹਨਾਂ ਦੀ ਸੁਰੱਖਿਆ ਦਾ ਸੂਚਕ ਹੈ ।ਸਕੂਲ ਦੇ ਵਿਦਿਆਰਥੀਆਂ ਨੇ ਖੁਸ਼ੀ ਭਰੇ …
Read More »DAV Public Celebrates Rakhi with Fervor
Amritsar, Aug. 9 (Punjab Post Bureau)- Raksha Bandhan, which literally means a bond of love and protection between brother and sister was celebrated with full zeal and enthusiasm at DAV Public School, Lawrence Road , Amritsar. The thread of Rakhi which pulsates with sisterly love and sublime sentiments promises life long affection and care. The students of the school sang …
Read More »ਬੀ. ਬੀ. ਕੇ. ਡੀ. ਏ. ਵੀ. ਕਾਲਜ ਵਿਖੇ ਡਾ. ਐਮ. ਐਸ. ਬਖ਼ਸ਼ੀ ਵਲੋਂ ਭਾਸ਼ਣ ਆਯੋਜਿਤ
ਅੰਮ੍ਰਿਤਸਰ, 9 ਅਗਸਤ ( ਜਗਦੀਫ ਸਿੰਘ ਸੱਗੂ)- ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੇ ਕੈਮਿਸਟਰੀ ਵਿਭਾਗ ਵਲੋਂ ਡਾ. ਐਮ. ਐਸ. ਬਖ਼ਸ਼ੀ ਦੇ ਇਕ ਭਾਸ਼ਣ ਨੂੰ ਆਯੋਜਿਤ ਕੀਤਾ ਜਿਸਨੂੰ ਬਾਇaਟੈਕਨੋਲੋਜੀ ਵਿਭਾਗ ਨੇ ਸਪੋਂਸਰ ਕੀਤਾ । ਡਾ. ਪੂਨਮ ਖੁੱਲਰ, ਡਾ. ਰਸ਼ਮੀ ਕਾਲੀਆ, ਡਾ. ਮੋਨਿਕਾ ਅਤੇ ਡਾ. ਸ਼ਵੇਤਾ ਮੋਹਨ ਅਤੇ ਮਿਸ ਆਬਰੂ ਮਹਿਲ ਨੇ ਡਾ. ਬਖ਼ਸ਼ੀ ਦਾ ਸੁਆਗਤ ਕੀਤਾ।ਆਪਣੇ ਭਾਸ਼ਣ …
Read More »Lecture by Dr. M.S. Bakshi organized by Chemistry Dept. of BBK DAV College
Amritsar, Aug. 9 ( Punjab Post Bureau)- Department of Biotechnology sponsored a Guest Lecture by Dr. M.S. Bakshi has been organized by Chemistry Department of BBK DAV College for Women. Dr. Bakshi was welcomed by Dr. Poonam Khullar, Mrs. Rashmi Kalia, Dr. Monika and Dr. Shweta Mohan & Ms. Aabroo Mahal. Through the lecture, Dr. Bakshi emphasized the importance of …
Read More »ਵਿਰਾਸਤੀ ਪਿੰਡ ਜੈਪਾਲਗੜ੍ਹ ‘ਚ ‘ਤੀਆਂ ਤੀਜ ਦੀਆਂ’ ਸ਼ੁਰੂ -ਮਟਕਾ ਦੌੜ ਮੁਕਾਬਲੇ ਵੀ ਹੋਏ
ਬਠਿੰਡਾ, 9 ਅਗਸਤ (ਜਸਵਿੰਦਰ ਸਿੰਘ ਜੱਸੀ) -ਵਿਰਾਸਤੀ ਪਿੰਡ ਜੈਪਾਲਗੜ੍ਹ ਨੇੜੇ ਖੇਡ ਸਟੇਡੀਅਮ ਬਠਿੰਡਾ ਵਿਖੇ ਮਾਲਵਾ ਹੈਰੀਟੇਜ਼ ਅਤੇ ਸੱਭਿਆਚਾਰਕ ਫਾਊਂਡੇਸ਼ਨ ਵੱਲੋਂ ‘ਤੀਆਂ ਤੀਜ ਦੀਆਂ’ ਧੂਮ ਧੜੱਕੇ ਨਾਲ ਸ਼ੁਰੂ ਹੋਈਆਂ ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ‘ਤੇ ਸ੍ਰੀਮਤੀ ਵੀਨਸ ਗਰਗ ਧਰਮਪਤਨੀ ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਨੇ ਸ਼ਿਰਕਤ ਕੀਤੀ ਅਤੇ ਔਰਤਾਂ ਦੇ ਨਾਲ ਰਲਕੇ ਗਿੱਧੇ ਵਿੱਚ ਭਾਗ ਲਿਆ। ਫਾਊਂਡੇਸ਼ਨ ਦੇ ਪ੍ਰਧਾਨ ਸ. …
Read More »ਪੰਜਵੀ ਏਕਲ ਗਾਇਨ ਪ੍ਰਤੀਯੋਗਤਾ ‘ਚ 45 ਬੱਚਿਆਂ ਨੇ ਭਾਗ ਲਿਆ
ਬਠਿੰਡਾ, 9 ਅਗਸਤ (ਜਸਵਿੰਦਰ ਸਿੰਘ ਜੱਸੀ) – ਸਥਾਨਕ ਸਤਪਾਲ ਅਜ਼ਾਦ ਮੈਮੋਰੀਅਲ ਪਬਲਿਕ ਲਾਇਬਰੇਰੀ (ਰਜਿ:) ਵੱਲੋਂ ਸਤਪਾਲ ਅਜ਼ਾਦ ਨੂੰ ਸਮਰਪਿਤ ਸਕੂਲ ਦੇ ਵਿਦਿਆਰਥੀਆਂ ਦੀ ਪੰਜਵੀ ਏਕਲ ਗਾਇਨ ਪ੍ਰਤੀਯੋਗਤਾ ਸਵੇਰੇ ਲਾਇਬਰੇਰੀ ਵਿਖੇ ਕਰਵਾਈ ਗਈ ।ਪ੍ਰਤੀਯੋਗਤਾ ਦਾ ਉਦਘਾਟਨ ਜਸਵੀਰ ਬਰਾੜ ਚੇਅਰਮੈਨ ਕੋਅਪਰੈਟਿਵ ਬੈਂਕ ਅਤੇ ਉੱਘੇ ਸਮਾਜ ਸੇਵੀ ਦਰਸ਼ਨ ਵਾਲੀਆ ਵਲੋਂ ਕੀਤਾ ਗਿਆ। ਇਸ ਪ੍ਰਤੀਯੋਗਤਾ ਵਿਚ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ 45 ਤੋ ਵੱਧ …
Read More »ਨੈਤਿਕ ਪ੍ਰੀਖਿਆ ‘ਚ ਖਾਲਸਾ ਅਕੈਡਮੀ ਰੱਲਾ ਦੇ ਬੱਚਿਆਂ ਨੇ ਬਾਜੀ ਮਾਰੀ – ਭਾਈ ਨਰੂਲਾ
ਬਠਿੰਡਾ, 9 ਅਗਸਤ (ਜਸਵਿੰਦਰ ਸਿੰਘ ਜੱਸੀ) – ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਜਿਲ੍ਹਾ ਮਾਨਸਾ ਦੇ ਐਲਾਨੇ ਨਤੀਜੇ 2013-14 ਦੀ ਜਾਣਕਾਰੀ ਦਿੰਦੇ ਮੀਡੀਆ ਇੰਚਾਰਜ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਭਾਈ ਹੀਰਾ ਸਿੰਘ ਨਰੂਲਾ ਮਾਨਸਾ ਨੇ ਦੱਸਿਆ ਕਿ ਇਸ ਨਤੀਜੇ ਅਨੁਸਾਰ ਖਾਲਸਾ ਅਕੈਡਮੀ ਰੱਲਾ ਦੇ 131 ਵਿਦਿਆਰਥੀਆਂ ਨੇ ਪ੍ਰੀਖਿਆ ਵਿਚ ਭਾਗ ਲਿਆ ਵਿਦਿਆਰਥੀਆ ਨੇ ਏ-ਬੀ ਅਤੇ ਸੀ ਗ੍ਰੇਡ ਦੀਆ ਕੁੱਲ 13 ਪੁਜੀਸ਼ਨਾ …
Read More »ਮੈਕਸ ਹਸਪਤਾਲ ਮੁਫ਼ਤ ਜੁਵਨਾਈਲ ਡਾਇਬਟੀਜ਼ ਕੈਂਪ
ਬਠਿੰਡਾ, 9 ਅਗਸਤ (ਜਸਵਿੰਦਰ ਸਿੰਘ ਜੱਸੀ) -ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਵਿਚ ਮੁਫ਼ਤ (ਬੱਚਿਆਂ) ਜੁਵਨਾਈਲ ਡਾਇਬਟੀਜ਼ ਕੈਂਪ ਵਿਚ ੫੯ ਲੋਕਾਂ ਨੇ ਹਿੱਸਾ ਲਿਆ । ਹਸਪਤਾਲ ਵਿਚ ਬੱਚਿਆਂ ਲਈ ‘ਕੀਪ ਯੁਅਰ ਸ਼ੁਗਰ ਇਨ ਕੰਟਰੋਲ’ ਥੀਮ ‘ਤੇ ਇਕ ਡਰਾਇੰਗ ਮੁਕਾਬਲੇ ਦਾ ਵੀ ਆਯੋਜਿਨ ਕੀਤਾ ਗਿਆ ਹੈ। ਇਸ ਕੈਂਪ ਵਿਚ ਡਾ. ਸੁਸ਼ੀਲ ਕੋਟਰੂ, ਕੰਸਲਟੈਂਟ, ਡਾਇਬਟੀਜ਼ ਐਂਡ ਮੈਟਾਬਾਲਿਕ ਡਿਜ਼ੀਜ਼, ਡਾ. ਭਾਰਤ ਕੋਟਰੂ, ਡਾਇਬਟੀਜ਼ ਫੁਟ ਵਾਉਂਡ ਐਕਸਪਰਟ, …
Read More »
Punjab Post Daily Online Newspaper & Print Media