ਨਵੀਂ ਦਿੱਲੀ, 29 ਅਗਸਤ (ਅੰਮ੍ਰਿਤ ਲਾਲ ਮੰਨਣ)- ਗੁਰਦੁਆਰਾ ਬੰਗਲਾ ਸਾਹਿਬ ਅਤੇ ਗੁਰਦੁਆਰਾ ਸੀਸਗੰਜ ਸਾਹਿਬ, ਜਿਥੋਂ ਚੜ੍ਹਦੀਕਲਾ ਟਾਈਮ ਟੀ.ਵੀ ਅਤੇ ਸਾਡਾ ਚੈਨਲ ਤੇ ਹੋਣ ਵਾਲੇ ਕੀਰਤਨ ਅਤੇ ਕਥਾ ਪ੍ਰੋਗਰਾਮ ਦੇ ਸਿੱਧੇ ਪ੍ਰਸਾਰਣ ਦਾ ਅਨੰਦ ਸੰਸਾਰ ਭਰ ਦੀਆਂ ਸੰਗਤਾਂ ਮਾਣਦੀਆਂ ਹਨ, ਨੂੰ ਵਧੇਰੇ ਪ੍ਰਭਾਵੀ ਬਨਾਉਣ ਲਈ ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਵਲੋਂ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਗੁਰਦੁਆਰਾ ਕਮੇਟੀ …
Read More »Daily Archives: August 30, 2014
’ਅਨਿਆ ਦੀ ਖੇਡ’ ਪੰਜਾਬ ਦੇ ਹਾਲਾਤਾਂ ਤੇ ਬਣੀ ਪੰਜਾਬੀ ਫਿਲਮ
ਬੈਲਜੀਅਮ 28 ਅਗਸਤ (ਹਰਚਰਨ ਸਿੰਘ ਢਿੱਲ੍ਹੋ) – ’84 ਅਤੇ ਬਾਅਦ ‘ਚ ਪੰਜਾਬ ਦੇ ਖਰਾਬ ਹਲਾਤਾਂ ਤੇ ਬਣੀ ਫਿਲਮ ਗੇਮ ਆਫ ਇਨਜਸਟਿਸ ਅਨਿਆ ਦੀ ਖੇਡ, ਜਿਸ ਵਿਚ ਉਸ ਸਮੇ ਦੇ ਬੀਤੇ ਹਲਾਤਾਂ ਨੂੰ ਬਿਆਨ ਕੀਤਾ ਗਿਆ ਹੈ, ਪੂਰੀ ਤਰਾਂ ਤਿਆਰ ਹੋ ਕੇ ਯੂਰਪ ਅਤੇ ਅਮਰੀਕਾ, ਆਸਟਰੇਲੀਆ ਦੇ ਸਿਨੇਮਿਆਂ ਵਿਚ ਲੱਗ ਰਹੀ ਹੈ।ਪੈ੍ਰਸ ਨੂੰ ਜਾਣਕਾਰੀ ਦਿੰਦੇ ਹੋਏ ਸਿਮਰਨ ਸਟੂਡੀਓ ਲੁਧਿਆਣੇ ਵਾਲੇ ਸਿਮਰਨ …
Read More »NSS Unit of BBK DAV College organised Declamation Contest
Amritsar, 29 August (Punjab Post Bureau) – NSS Unit of BBK DAV College for women, Amritsar organised Declamation Contest in the Seminar Hall informed Vice Principal Mrs. Manbir Kaushal. The contest was organised in memory of Shaheed Madan Lal Dhingra, the freedom fighter from Amritsar. All first year and first semester student volunteers were present on the occasion. Unit celebrates …
Read More »BBKDAV College for Women excelled in B.F.A. 2nd Sem. examination
Amritsar, 29 August (Punjab Post Bureau) Amritsar Student from the Bachelor of Fine Arts Department at BBK DAV College for Women, Amritsar have won merit position at Guru Nanak Dev University in Second Semester Examination. Shivani stood Ist in University with 84.25% Other merit holders are : Ridhi Khanna stood 2nd with 83.75% and both Riya Abrol and Renuka Narang …
Read More »ਬਾਬਾ ਫ਼ਰੀਦ ਕਾਲਜ ਆਫ਼ ਐਜ਼ੂਕੇਸ਼ਨ ਦੇ ਨਵੇਂ ਸ਼ੈਸ਼ਨ ਦਾ ਆਗਾਜ਼
ਬਠਿੰਡਾ, 29 ਅਗਸਤ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ )- ਬਾਬਾ ਫ਼ਰੀਦ ਕਾਲਜ ਆਫ਼ ਐਜ਼ੂਕੇਸ਼ਨ ਦੇ ਨਵੇਂ ਸ਼ੈਸ਼ਨ ਦਾ ਆਗਾਜ਼ ਸਤਿਕਾਰਤ ਮਾਪਿਆਂ ਦੀ ਹਾਜ਼ਰੀ ਵਿਚ ਬੜੇ ਸ਼ਾਨਦਾਰ ਢੰਗ ਨਾਲ ਕੀਤਾ ਗਿਆ। ਕਾਲਜ ਦੇ ਵਾਇਸ ਪ੍ਰਿੰਸੀਪਲ ਕੁਲਵਿੰਦਰ ਸਿੰਘ ਨੇ ਇਸ ਦਸਵੇਂ ਸ਼ੈਸ਼ਨ ਦੀ ਸ਼ੁਰੂਆਤ ਮੌਕੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਦੇ ਹੋਏ ਕਾਲਜ ਦੀਆਂ ਪ੍ਰਾਪਤੀਆਂ ਅਤੇ ਗਤੀਵਿਧੀਆਂ ਤੋਂ ਜਾਣੂ ਕਰਵਾਇਆ। ਕਾਲਜ ਸਟਾਫ਼ ਨੇ ਆਪੋ …
Read More »ਬਾਬਾ ਫ਼ਰੀਦ ਕਾਲਜ ਵੱਲੋਂ ਕੰਪਿਊਟਰ ਹਾਰਡਵੇਅਰ ਬਾਰੇ ਵਰਕਸ਼ਾਪ ਦਾ ਆਯੋਜਨ
ਬਠਿੰਡਾ, 29 ਅਗਸਤ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ )- ਬਾਬਾ ਫ਼ਰੀਦ ਕਾਲਜ ਦੇ ਕੰਪਿਊਟਰ ਵਿਭਾਗ ਵੱਲੋਂ ਬੀ.ਸੀ.ਏ. ਪਹਿਲਾ ਸਾਲ, ਐਮ.ਐਸ.ਸੀ. (ਆਈ.ਟੀ.) ਪਹਿਲਾ ਸਾਲ ਅਤੇ ਪੀ.ਜੀ.ਡੀ.ਸੀ.ਏ. ਦੇ ਵਿਦਿਆਰਥੀਆਂ ਲਈ ਹਾਰਡਵੇਅਰ ਸੰਸਾਧਨਾਂ ਬਾਰੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ । ਇਸ ਵਰਕਸ਼ਾਪ ਦਾ ਮੰਤਵ ਕੰਪਿਊਟਰ ਪ੍ਰਣਾਲੀ ਵਿਚ ਵਰਤੇ ਜਾਣ ਵਾਲੇ ਹਾਰਡਵੇਅਰ ਸੰਸਾਧਨਾਂ ਜਿਵੇਂ ਹਾਰਡ ਡਿਸਕ, ਮੈਮੋਰੀ, ਮਾਈਕਰੋਪ੍ਰੋਸੈਸਰ, ਪਾਵਰ ਸਪਲਾਈ, ਮਦਰ ਬੋਰਡ ਆਦਿ …
Read More »ਸ੍ਰੀ ਗਨੇਸ਼ ਮੂਰਤੀ ਸਥਾਪਨਾ ਕਰਕੇ ਉਤਸਵ ਸ਼ੁਰੂ
ਬਠਿੰਡਾ, 29 ਅਗਸਤ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ )- ਸਥਾਨਕ ਸ਼ਹਿਰ ਦੀ ਧਾਰਮਿਕ ਸੰਸਥਾ ਸ੍ਰੀ ਪੰਜਮੁਖੀ ਬਾਲਾ ਜੀ ਚੇਰੀਟੇਬਲ ਟਰਸੱਟ ਅਤੇ ਸ਼ਿਵ ਸ਼ਕਤੀ ਯੋਗ ਮਿਸ਼ਨ ਦੀ ਤਰਫੋਂ ਸਿਰਕੀ ਬਾਜ਼ਾਰ ਸਥਿਤ ਗਉਸ਼ਾਲਾ ਵਿਚ ਗਨਪਤੀ ਗਨੇਸ਼ ਦੀ ਮੂਰਤੀ ਸਥਾਪਨਾ ਕਰਕੇ ਸ੍ਰੀ ਗਨੇਸ਼ ਉਤਸ਼ਵ ਸ਼ੁਰੂ ਕੀਤਾ ਗਿਆ। ਮੂਰਤੀ ਸਥਾਪਨਾ ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਦੇ ਸਮੂਹ ਪਰਿਵਾਰ ਵਲੋਂ ਪੂਜਨ ਕਰਕੇ ਉਨ੍ਹਾਂ ਦੇ ਆਗਮਨ ਦੀ …
Read More »ਤਿੰਨ ਦਿਨਾਂ ਜਿਲ੍ਹਾ ਪੱਧਰੀ ਪੇਂਡੂ ਟੂਰਨਾਮੈਂਟਾ ਦੀ ਹੋਈ ਸਮਾਪਤੀ
ਅੰਮ੍ਰਿਤਸਰ, 29 ਅਗਸਤ (ਸੁਖਬੀਰ ਸਿੰਘ)- ਪੰਜਾਬ ਸਰਕਾਰ ਦੇ ਖੇਡ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤੇ ਰਾਜੀਵ ਗਾਂਧੀ ਖੇਲ ਸਕੀਮ ਅਧੀਨ ਜਿਲ੍ਹਾ ਪੱਧਰ ਪੇਂਡੂ ਟੂਰਨਾਮੈਂਟ ਮਿਤੀ: 27-08-2014 ਤੋਂ 29-08-2014 ਤੱਕ ਕਰਵਾਏ ਜਾ ਰਹੇ ਹਨ। 29-08-2014 ਨੂੰ ਇਸ ਟੂਰਨਾਮੈਂਟ ਦੀ ਸਮਾਪਤੀ ਸ਼ਾਮ: 4:00 ਵਜੇ ਗੁਰੂ ਨਾਨਕ ਸਟੇਡੀਅਮ, ਅੰਮ੍ਰਿਤਸਰ ਵਿਖੇ ਵਿਮਲ ਸੇਤੀਆ ਐਸ.ਡੀ.ਐਮ(1) ਜੀ ਨੇ ਕੀਤੀ।ਇਹ ਸਮਾਪਤੀ ਸਮਾਰੋਹ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ …
Read More »
Punjab Post Daily Online Newspaper & Print Media