ਅੰਮ੍ਰਿਤਸਰ, 21 ਅਗਸਤ (ਪੰਜਾਬ ਪੋਸਟ ਬਿਊਰੋ) – ਪੰਜਾਬੀ ਫਿਲਮ ਕੌਮ ਦੇ ਹੀਰੇ ਜੋ ਕੱਲ 22 ਅਗਸਤ ਨੂੰ ਰਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ 1984 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਹਰਿਮੰੰਦਰ ਸਾਹਿਬ ਤੇ ਜਾਬਰ ਹਕੂਮਤ ਵੱਲੋਂ ਕੀਤੇ ਗਏ ਹਮਲੇ ਦੀ ਮੂੰਹ ਬੋਲਦੀ ਸੱਚੀ ਕਹਾਣੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਈ.ਐਸ.ਓ ਅੰਮ੍ਰਿਤਸਰ ਦੇ ਪ੍ਰਧਾਨ, ਮੈਂਬਰ ਜੇਲ੍ਹ ਵਿਭਾਗ ਪੰਜਾਬ ਕੰਵਰਬੀਰ …
Read More »Monthly Archives: August 2014
ਸਿੱਖ ਧਰਮ ਇੱਕ ਵੱਖਰਾ ਤੇ ਨਿਆਰਾ ਧਰਾਮ-ਭਾਗਵਤ ਸਿੱਖ ਧਰਮ ਬਾਰੇ ਬੋਲਣ ਤੋਂ ਪਹਿਲਾਂ ਸੋ ਵਾਰੀ ਸੋਚਣ – ਜਥੇਦਾਰ
ਅੰਮ੍ਰਿਤਸਰ, 21 ਅਗਸਤ (ਗੁਰਪ੍ਰੀਤ ਸਿੰਘ)- ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਬੋਲਦਿਆਂ ਕਿਹਾ ਗਿਆ ਕਿ ਸਿੱਖ ਧਰਮ ਇੱਕ ਵੱਖਰਾ ਧਰਮ ਹੈ। ਇਸਦੇ ਰਸਮੋ-ਰਿਵਾਜ, ਵਿਆਹ-ਸ਼ਾਦੀਆਂ ਦੂਜੇ ਧਰਮਾਂ ਨਾਲੋਂ ਬਿਲਕੁਲ ਵੱਖਰੇ ਹਨ। ਸਿੱਖ ਧਰਮ ਇੱਕ ਨਿਆਰਾ ਧਰਮ ਹੈ, ਪਤਾ ਨਹੀਂ ਮੋਹਨ ਭਾਗਵਤ ਕਿਸ ਗੱਲ ਨੂੰ ਮੁੱਖ ਰੱਖ ਕੇ ਇਸ ਤਰ੍ਹਾਂ ਦੇ ਬਿਆਨ ਦਾਗ ਰਿਹਾ ਹੈ। ਸਿੰਘ …
Read More »ਕਸ਼ਮੀਰ ਸਿੰਘ ਖਹਿਰਾ ਅਤੇ ਗੁਰਵੀਰ ਕੌਰ ਖਹਿਰਾ ਨੂੰ ਵਿਆਹ ਦੀ ਚੌਥੀ ਵਰ੍ਹੇਗੰਢ ਮੁਬਾਰਕ
ਕਸ਼ਮੀਰ ਸਿੰਘ ਖਹਿਰਾ ਅਤੇ ਗੁਰਵੀਰ ਕੌਰ ਖਹਿਰਾ ਵਾਸੀ ਖੈੜੇ ਦੋਨਾ ਨੇ ਆਪਣੇ ਵਿਆਹ ਦੀ ਚੌਥੀ ਵਰ੍ਹੇਗੰਢ ਮਨਾਈ।
Read More »ਜਨਮ ਦਿਨ ਮੁਬਾਰਕ : ਤਨਵੀਰ
ਜਨਮ ਦਿਨ ਮੁਬਾਰਕ : ਏਕਮਜੀਤ ਸੰਧੂ
ਏਕਮਜੀਤ ਸੰਧੂ ਪਿਤਾ ਮਨੀ ਸੰਧੂ ਭਿੱਖੀਵਿੰਡ
Read More »28 ਅਗਸਤ ਦੀ ਇੱਕ ਰੋਜਾ ਹੜਤਾਲ ਸਬੰਧੀ ਵਿਸ਼ਾਲ ਰੋਸ ਧਰਨਾ
ਤਰਨ ਤਾਰਨ, 21 ਅਗਸਤ (ਰਾਣਾ ਬੁੱਗ) – ਟੀ.ਐਸ.ਯੂ ਟੈਕਨੀਕਲ ਸਰਵਿਸ ਯੁਨੀਅਨ ਮਨਿਸਟਰੀਅਲ ਸਰਵਿਸ ਯੂਨੀਅਨ ਅਤੇ ਪੀ.ਐਸ.ਈ.ਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਸੱਦੇ ਤੇ 28 ਅਗਸਤ ਦੀ ਇੱਕ ਰੋਜਾ ਹੜਤਾਲ ਨੂੰ ਕਾਮਯਾਬ ਕਰਨ ਵਾਸਤੇ ਵਿਸ਼ਾਲ ਰੋਸ ਧਰਨਾ ਸਵਿੰਦਰ ਸਿੰਘ ਸੁਰ ਸਿੰਘ ਦੀ ਪ੍ਰਧਾਨਗੀ ਹੇਠ ਮੰਡਲ ਦਫਤਰ ਭਿੱਖਿਿਵੰਡ ਵਿਖੇ ਦਿੱਤਾ ਗਿਆ।ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਟੀ.ਐਸ.ਯੂ ਪੰਜਾਬ ਦੇ ਜਰਨਲ ਸਕੱਤਰ ਜਗਤਾਰ ਸਿੰਘ …
Read More »ਖ਼ਾਲਸਾ ਕਾਲਜ ਦੀ ਮੇਘਾ ਕਾਲਜ ਵਿੱਚੋਂ ਪਹਿਲੇ ਸਥਾਨ ‘ਤੇ
ਅੰਮ੍ਰਿਤਸਰ, 21 ਅਗਸਤ (ਪ੍ਰੀਤਮ ਸਿੰਘ)- ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਕੌਰ ਨੇ ਬੌਟਨੀ ਵਿਭਾਗ ਦੀ ਵਿਦਿਆਰਥਣ ਮੇਘਾ ਸ਼ਰਮਾ ਦੇ ਐੱਮ. ਐੱਸ. ਸੀ. ਸਮੈਸਟਰ-ਚੌਥਾ ਵਿੱਚ 77.7% ਨੰਬਰ ਲੈ ਕੇ ਕਾਲਜ ਵਿੱਚੋਂ ਪਹਿਲੇ ਸਥਾਨ ਹਾਸਲ ‘ਤੇ ਆਣ ਦੀ ਖੁਸ਼ੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਸ਼ਰਮਾ ਨੇ ਐੱਮ. ਐੱਸ. ਸੀ. ਬੌਟਨੀ ਸਮੈਸਟਰ-ਤੀਜਾ ਵਿੱਚੋਂ ਵੀ 81% ਨੰਬਰ ਲੈ ਕੇ ਕਾਲਜ ਵਿੱਚੋਂ ਪਹਿਲਾ …
Read More »‘Fervour of Religion atmosphere’ at SGH Public School Airport Road
Amritsar, Aug. 21 (Manjit Kaur) – Sri Guru Harkrishan Public School, Friends Avenue, Airport Road, organized a Prize Distribution Function for the students who are associated with their religion (Sikhism). The Amritdhari students were awarded by Principal Mrs. Ravinder Kaur Bumra. Students who participated in Gurbani Kanth Competition beyond their mentioned syllabus were also rewarded. Children who recite Sehaj Path …
Read More »ਖਾਲਸਾ ਕਾਲਜ ਪਬਲਿਕ ਸਕੂਲ ਦੇ ਜਗਪ੍ਰੀਤ ਨੇ ਬਾਕਸਿੰਗ ਵਿੱਚ ਹਾਸਲ ਕੀਤਾ ਸੋਨ ਤਮਗਾ
ਸਕੂਲ ਦੇ ਵਿਦਿਆਰਥੀ ਵੱਖ-ਵੱਖ ਖੇਡਾਂ ਵਿੱਚ ਮਾਰ ਰਹੇ ਮੱਲ੍ਹਾਂ – ਡਾ. ਬਰਾੜ ਅੰਮ੍ਰਿਤਸਰ, 21 ਅਗਸਤ (ਪ੍ਰੀਤਮ ਸਿੰਘ)-ਖਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਬਾਕਸਿੰਗ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਜਿੱਤਾਂ ਹਾਸਲ ਕੀਤੀਆਂ। ਸਕੂਲ ਦੇ 6ਵੀਂ ਕਲਾਸ ਦੇ ਵਿਦਿਆਰਥੀ ਜਗਪ੍ਰੀਤ ਸਿੰਘ ਨੇ ਮੁੱਕੇਬਾਜੀ ਦਾ ਸ਼ਾਨਦਾਰ ਮੁਕਾਬਲਾ ਕਰਦਿਆ ਸੋਨ ਤੇ ਬਿਸ਼ੰਬਰ …
Read More »ਸੇਵਾ ਦੇ ਅਧਿਕਾਰ ਕਾਨੂੰਨ ਤਹਿਤ ਜੂਨ ਤੇ ਜੁਲਾਈ ਦੌਰਾਨ 1 ਲੱਖ 97 ਹਜਾਰ 300 ਪ੍ਰਾਰਥੀਆਂ ਨੂੰ ਦਿੱਤੀਆਂ ਸੇਵਾਵਾਂ -ਬਰਾੜ
ਫਾਜਿਲਕਾ, 20 ਅਗਸਤ (ਵਿਨੀਤ ਅਰੋੜਾ / ਸ਼ਾਇਨ ਕੁੱਕੜ ) – ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਮਿਲਦੀਆਂ ਜਨਤਕ ਸੇਵਾਵਾਂ ਨਿਰਧਾਰਤ ਸਮੇਂ ਵਿਚ ਅਤੇ ਸੋਖੇ ਢੰਗ ਨਾਲ ਦੇਣ ਲਈ ਬਣਾਏ ਗਏ ਸੇਵਾ ਦੇ ਅਧਿਕਾਰ ਕਾਨੂੰਨ(ਆਰ.ਟੀ.ਐਸ. ਐਕਟ) ਤਹਿਤ ਫਾਜ਼ਿਲਕਾ ਜ਼ਿਲ੍ਹੇ ਵਿੱਚ ਜੂਨ ਤੇ ਜੁਲਾਈ 2014 ਮਹੀਨਿਆਂ ਦੌਰਾਨ 1 ਲੱਖ 97 ਹਜਾਰ 300 ਪ੍ਰਾਰਥੀਆਂ ਨੂੰ ਵੱਖ-ਵੱਖ ਵਿਭਾਗਾਂ ਦੀਆਂ ਸੇਵਾਵਾਂ ਸੁਵਿਧਾ …
Read More »
Punjab Post Daily Online Newspaper & Print Media