Wednesday, November 25, 2026

Monthly Archives: August 2014

ਰਜਿੰਦਰ ਸ਼ਰਮਾ ਧੁਪਸੜੀ ਅਜਾਦੀ ਦਿਵਸ ਤੇ ਸਨਮਾਨਿਤ 

ਬਟਾਲਾ, 17 ਅਗਸਤ ( ਨਰਿੰਦਰ ਸਿੰਘ ਬਰਨਾਲ) – ਅਜਾਦੀ ਦਿਵਸ ਦੇ ਸਬੰਧ ਵਿਚ ਕਰਵਾਏ ਸਮਾਗਮਾਂ ਾਦੋਰਾਨ ਸ੍ਰੀ ਰਜਿੰਦਰ ਕੁਮਾਰ ਸ਼ਰਮਾ ਪੰਜਾਬੀ ਮਾਸਟਰ ਸਰਕਾਰੀ ਸੀਨੀਅਰ ਸੰਕੈਡਰੀ ਧੂਪਸੜੀ ਗੁਰਦਾਸਪੁਰ ਨੂੰ ਉਨਾ ਦੀਆਂ ਸਿਖਿਆ ਵਿਭਾਗ ਵਿਚ ਵਿਦਿਅਕ ਅਤੇ ਸਮਾਜਿਕ ਪ੍ਰਾਪਤੀਆਂ ਹਿੱਤ ਵਿਸ਼ੇਸ ਪ੍ਰਾਪਤੀਆਂ ਹਿਤ ਅਜਾਦੀ ਦਿਵਸ ਤੇ ਪੋਲੀਟੈਕਨਿਕ ਕਾਲਜ ਬਟਾਲਾ ਦੀ ਗਰਾਊਡ ਵਿਚ ਆਯੋਜਿਤ ਅਜਾਦੀ ਸਮਾਰੋਹ ਵਿਚ ਮੁਖ ਮਹਿਮਾਨ ਡਾ ਰਜ਼ਤ ਉੋਬਰਾਏ ਐਸ ਡੀ …

Read More »

ਗੁਰਮੀਤ ਸਿੰਘ ਭੋਮਾ ਦਾ ਅਜਾਦੀ ਦਿਵਸ ਤੇ ਵਿਸ਼ੇਸ਼ ਸਨਮਾਨ

ਬਟਾਲਾ, 17  ਅਗਸਤ ( ਨਰਿੰਦਰ ਸਿੰਘ ਬਰਨਾਲ) – ਬਟਾਲਾ ਇਲਾਕੇ ਦੀ ਅਹਿਮ ਸ਼ਖਸੀਅਤ ਸ੍ਰ ਗੁਰਮੀਤ ਸਿੰਘ ਭੋਮਾ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਗੜ ਨੰਗਲ ਜਿਲਾ ਗੁਰਦਾਸਪੁਰ ਵਿਖੇ ਬਤੌਰ ਲੈਕਚਰਾਰ ਰਾਜਨੀਤੀ ਸ਼ਾਸ਼ਤਰ ਸੇਵਾ ਨਿਭਾ ਰਹੇ ਹਨ। ਉਨਾ ਦੀਆਂ ਸਿਖਿਆ ਵਿਭਾਗ ਵਿਚ ਵਿਦਿਅਕ ਅਤੇ ਸਮਾਜਿਕ ਪ੍ਰਾਪਤੀਆਂ ਹਿੱਤ ਵਿਸ਼ੇਸ ਪ੍ਰਾਪਤੀਆਂ ਹਿਤ ਅਜਾਦੀ ਦਿਵਸ ਤੇ ਪੋਲੀਟੈਕਨਿਕ ਕਾਲਜ ਬਟਾਲਾ ਦੀ ਗਰਾਊਡ ਵਿਚ ਆਯੋਜਿਤ ਅਜਾਦੀ ਸਮਾਰੋਹ …

Read More »

ਗੁਰੂ ਰਾਮ ਦਾਸ ਬਿਰਧ ਘਰ ਵਿਖੇ ਮਨਾਇਆ ਸਾਵਣ ਮੇਲਾ 

ਅੰਮ੍ਰਿਤਸਰ, 17  ਅਗਸਤ (ਗੁਰਪ੍ਰੀਤ ਸਿੰਘ ਸੱਗੂ)- ਵਿਸ਼ਕਰਮਾ ਵੈਲਫੇਅਰ ਟਰੱਸਟ ਵਲੋਂ ਸਥਾਨਕ ਸੁਲਤਾਨਵਿੰਡ ਪਿੰਡ ਵਿਖੇ ਚਲਾਏ ਜਾ ਰਹੇ ਗੁਰੂ ਰਾਮ ਦਾਸ ਬਿਰਧ ਘਰ ਵਿਖੇ ਹਰ ਸਾਲ ਦੀ ਤਰਾਂ ਸਾਵਣ ਮੇਲਾ ਮਨਾਇਆ ਗਿਆ।ਜਿਸ ਵਿੱਚ ਮੈਂਬਰ ਸ਼੍ਰੋਮਣੀ ਕਮੇਟੀ ਹਰਜਾਪ ਸਿੰਘ ਸੁਲਤਾਨਵਿੰਡ, ਸੰਤੋਖ ਸਿੰਘ ਸੇਠੀ ਆਨ: ਸਕੱਤਰ ਚੀਫ ਖਾਲਸਾ ਦੀਵਾਨ, ਅਕਾਲੀ ਆਗੂ ਮਨਜੀਤ ਸਿੰਘ ਮੰਜ਼ਿਲ, ਤੇ ਸਾਬਕਾ ਕੌਂਸਲਰ ਅਜੀਤ ਸਿੰਘ ਹਰਜੀਤ ਪੈਲਸ ਨੇ ਵਿਸ਼ੇਸ਼ ਤੌਰ …

Read More »

ਮੋਬਾਇਲ ਸੁਣਦਿਆਂ ਬੱਸ ਡਰਾਇਵਰ ਨੇ ਪਲਟਾਈ ਬੱਸ – ਇੱਕ ਦੀ ਮੌਤ ਦਰਜਨ ਤੋਂ ਵੱਧ ਜਖਮੀ

ਅੰਮ੍ਰਿਤਸਰ, 17  ਅਗਸਤ (ਗੁਰਪ੍ਰੀਤ ਸਿੰਘ ਸੱਗੂ)- ਅੱਜ ਸਵੇਰੇ ਤੜਕਸਾਰ ਵੱਲ੍ਹਾ-ਮਹਿਤਾ ਰੋਡ ਬਾਈਪਾਸ ਤੋਂ ਇਕ ਨਿੱਜੀ ਕੰਪਨੀ ਦੀ ਸਵਾਰੀਆਂ ਨਾਲ ਭਰੀ ਬੱਸ ਪਲਟ ਜਾਣ ਨਾਲ ਇਕ ਵਿਅੱਕਤੀ ਦੀ ਮੋਤ ਤੇ ਦੋ ਦਰਜਨ ਤੋਂ ਵੱਧ ਦੇ ਜਖਮੀ ਹੋਣ ਦੀ ਖਬਰ ਹੈ।ਇਸ ਦੁਰਘਟਨਾ ਤੋਂ ਤੁਰੰਤ ਬਾਅਦ ਜਖਮੀ ਸਵਾਰੀਆਂ ਨੂੰ ਇਲਾਜ਼ ਲਈ  ਨੇੜਲੇ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਵੱਲ੍ਹਾ ਵਿਖੇ ਦਾਖਲ ਕਰਵਾ ਦਿੱਤਾ ਗਿਆ ।ਇਕੱਤਰ ਕੀਤੀ …

Read More »

ਸੁਤੰਤਰਤਾ ਦਿਵਸ ਮੌਕੇ ਪਾਈਆਂ ਬੋਲੀਆਂ ਤੇ ਗਿੱਧਾ

ਬਠਿੰਡਾ, 16  ਅਗਸਤ (ਜਸਵਿੰਦਰ ਸਿੰਘ ਜੱਸੀ)- ਸਥਾਨਕ ਬਠਿੰਡਾ ਵਿਖੇ ਮਨਾਏ ਗਏ ਸੁਤੰਤਰਤਾ ਦਿਵਸ ਮੌਕੇ ਰਵਾਇਤੀ ਪਹਿਰਾਵੇ ਵਿੱਚ ਪੰਜਾਬੀ ਲੋਕ ਨਾਚ ਗਿੱਧਾ ਪੇਸ਼ ਕਰਦੀਆਂ ਹੋਈਆਂ ਮੁਟਿਆਰਾਂ।

Read More »

ਗੁਰਬਾਣੀ ਦਾ ਪ੍ਰਸਾਰਣ ਮੁੜ ਸ਼ੁਰੂ ਕੀਤਾ ਜਾਵੇ : ਭਾਈ ਖਾਲਸਾ

ਅੰਮ੍ਰਿਤਸਰ, 16 ਅਗਸਤ  (ਸੁਖਬੀਰ ਸਿੰਘ) – ਗੁਰਮਤਿ ਪ੍ਰਚਾਰ ‘ਚ ਅਹਿਮ ਯੋਗਦਾਨ ਪਾ ਰਿਹਾ ਪੀ.ਟੀ.ਸੀ. ਪੰਜਾਬੀ, ਐਮ ਐਚ. ਵਨ ਅਤੇ ਹੋਰ ਪੰਜਾਬੀ ਚੈਨਲ ਬੰਦ ਹੋਣ ਕਰਕੇ ਲੋਕ ਸੱਚਖੰਡ ਸ਼ੀ੍ਰ ਹਰਿਮੰਦਰ ਸਾਹਿਬ ਤੋਂ ਰੋਜਾਨਾ ਦੇ ਨਿਤਨੇਮ ਅਤੇ ਗੁਰਬਾਣੀ ਦੇ ਕੀਰਤਨ ਸਰਵਨ ਕਰਨ ਤੋਂ ਵਾਝੇ ਹੋ ਗਏ ਹਨ। ਇਹ ਪ੍ਰਗਟਾਵਾ ਅਮਰ ਖਾਲਸਾ ਫਾਊਂਡੇਸ਼ਨ ਦੇ ਕੋਮੀ ਪ੍ਰਧਾਨ ਭਾਈ ਅਵਤਾਰ ਸਿੰਘ ਖਾਲਸਾ ਨੇ ਫਊਂਡੇਸ਼ਨ ਦੇ …

Read More »

ਸ਼ਗੁਨ ਟ੍ਰੈਡੀਸ਼ਨਲ ਜਿਊਲਰਸ ਦਾ ਪ੍ਰੀਮੀਅਮ ਰਿਟੇਲ ਸਟੋਰ ਰੀਲਾਂਚ

ਚੰਡੀਗੜ੍ਹ, 16 ਅਗਸਤ (ਪੰਜਾਬ ਪੋਸਟ ਬਿਊਰੋ)- ਚੰਡੀਗੜ੍ਹ ਰੀਜਨ ਦੇ ਸਭ ਤੋਂ ਮਸ਼ਹੂਰ ਗਹਿਣਿਆਂ ਦੇ ਬ੍ਰਾਂਡਾਂ ‘ਚ ਸ਼ੁਮਾਰ ਸ਼ਗੁਨ ਟ੍ਰੈਡੀਸ਼ਨਲ ਜਿਊਲਰਸ – ਸ਼ਗੁਨ ਹਰ ਮੌਕੇ ਲਈ – ਨੇ ਅਜ਼ਾਦੀ ਦਿਵਸ ਮੌਕੇ ਐਸਸੀਓ 848, ਮਨੀਮਾਜਰਾ ਸਥਿੱਤ ਆਪਣੇ ਪ੍ਰੀਮੀਅਮ ਰਿਟੇਲ ਸਟੋਰ ਨੂੰ ਰੀਲਾਂਚ ਕਰਨ ਦੀ ਘੋਸ਼ਣਾ ਕੀਤੀ। ਲਗਭਗ 1100 ਫੁੱਟ ਖੇਤਰਫਲ ਵਾਲੇ ਆਊਟਲੇਟ ਦਾ ਲਾਂਚ ਸ਼ਗੁਨ ਦੇ ਰਿਟੇਲ ਸੈਗਮੈਂਟ ‘ਚ ਪ੍ਰਵੇਸ਼ ਦਾ ਵੀ …

Read More »

ਅੰਤਰਰਾਸ਼ਟਰੀ ਜੂਡੋ ਖਿਡਾਰੀ ਤੇ ਕੋਚ ਰੌਡਰਿਕ ਚੈਨੈਟ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਦਰਸ਼ਨ ਕਰਕੇ ਅਸੀਮ ਨਜ਼ਾਰਾ ਪ੍ਰਾਪਤ ਹੋਇਆ- ਚੈਨੈਟ

ਅੰਮ੍ਰਿਤਸਰ, 16 ਅਗਸਤ (ਗੁਰਪ੍ਰੀਤ ਸਿੰਘ) – ਦੁਨੀਆਂ ਦੇ ਸਭ ਤੋਂ ਬੇਹਤਰੀਨ ਜੂਡੋ ਖਿਡਾਰੀ ਤੇ ਅੰਤਰਰਾਸ਼ਟਰੀ ਜੂਡੋ ਕੋਚ ਤੇ ਡਾਇਰੈਕਟਰ ਤਕਨੀਕ ਚੈਟੇਊ ਗੋਨੀਟਰ ਫਰਾਂਸ਼ ਮਿਸਟਰ ਰੌਡਰਿਕ ਚੈਨੈਟ ਆਪਣੀ ਪਤਨੀ ਸਮੇਤ ਸੇਵਾ ਸਿਮਰਨ ਤੇ ਰੁਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਆਪਣੇ ਜੱਦੀ ਦੇਸ਼ ਫਰਾਂਸ ਤੋਂ ਅੰਮ੍ਰਿਤਸਰ ਦੇ ਨਿੱਜੀ ਦੌਰੇ ਤੇ ਆਏ ਅੰਤਰ ਰਾਸ਼ਟਰੀ ਜੂਡੋ ਕੋਚ ਮਿਸਟਰ ਰੌਡਰਿਕ ਚੈਨੈਟ …

Read More »

ਖਾਲਸਾ ਕਾਲਜ ਦੀਆਂ ਵਿੱਦਿਅਕ ਸੰਸਥਾਵਾਂ ਨੇ ਮਨਾਇਆ ਅਜ਼ਾਦੀ ਦਿਵਸ

ਸਮਾਜਿਕ ਕੁਰੀਤੀਆਂ ਦਾ ਖ਼ਾਤਮਾ ਕਰਨਾ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਜ਼ਲੀ ਅੰਮ੍ਰਿਤਸਰ, 16 ਅਗਸਤ (ਪ੍ਰੀਤਮ ਸਿੰਘ) – ਅਜ਼ਾਦੀ ਦੀ 68ਵੀਂ ਵਰ੍ਹੇਗੰਢ ਮੌਕੇ ‘ਤੇ ਇਤਿਹਾਸਕ ਖਾਲਸਾ ਕਾਲਜ ਦੇ  ਵਿੱਦਿਅਕ ਸੰਸਥਾਵਾਂ ਵੱਲੋਂ ਅਜਾਦੀ ਦਿਹਾੜਾ ਬੜੇ ਹੀ ਉਤਸ਼ਾਹ ਤੇ ਜੋਸ਼-ਖਰੋਸ਼ ਨਾਲ ਮਨਾਇਆ ਗਿਆ। ਖ਼ਾਲਸਾ ਕਾਲਜ ਦੇ ਖੁੱਲ੍ਹੇ ਮੈਦਾਨ ‘ਚ 15 ਅਗਸਤ ਦੇ ਸਬੰਧ ‘ਚ ਝੰਡਾ ਲਹਿਰਾਉਣ ਦੀ ਰਸਮ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਵੱਲੋਂ …

Read More »

68 ਜਸ਼ਸਨੇ ਅਜਾਦੀ ਨੂੰ ਸਮਰਪਿਤ ਅਖਾੜਾ ਸੀ੍ਰ ਕ੍ਰਿਸਨ ਪਹਿਲਵਾਨ ਪੀ ਐਂਡ ਟੀ ਵਿਖੇ 49ਵਾਂ ਕੁਸਤੀ ਦੰਗਲ ਕਰਵਾਇਆ

ਪੰਜਾਬ ਭਾਜਪਾ ਦੇ ਜਰਨਲ ਸਕੱਤਰ ਤਰੁਣ ਚੁੱਘ ਅਤੇ ਕੈਬੀਨੇਟ ਮੰਤਰੀ ਅਨਿਲ ਜੋਸ਼ੀ ਦੇ ਬੇਟੇ ਨੇ ਵੰਡੇ ਇਨਾਮ ਅੰਮ੍ਰਿਤਸਰ, 16 ਅਗਸਤ (ਜਗਦੀਪ ਸਿੰਘ ਸੱਗੂ)- 68ਵੇਂ ਜਸ਼ਨੇ ਅਜਾਦੀ ਨੂੰ ਸਮਰਪਿਤ ਸਥਾਨਕ ਢਪਈ ਰੋਡ ਸੀ੍ਰ ਕ੍ਰਿਸਨ ਪਹਿਲਵਾਨ ਪੀ ਐਂਡ ਟੀ ਅਖਾੜਾ ਸੋਸਾਈਟੀ ਰਜਿ ਵਲੋਂ 49ਵਾਂ ਕੁਸਤੀ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ। ਇਸ ਕੁਸਤੀ ਦੰਗਲ ਵਿਚ 200 ਤੋ ਵੱਧ ਪਹਿਲਵਾਨਾ ਨੇ ਹਿੱਸਾ ਲਿਆ …

Read More »