ਫਾਜਿਲਕਾ, 20 ਅਗਸਤ ( ਵਿਨੀਤ ਅਰੋੜਾ/ਸ਼ਾਈਨ ਕੁੱਕੜ ) – ਲਾਧੂਕਾ ਸਹਿਕਾਰੀ ਸਭਾ ਦੇ ਚੋਣ ਜਿਸ ਵਿੱਚ ਤਿੰਨ ਪਿੰਡ ਲਾਧੂਕਾ ਮੰਡੀ, ਤਰੋਬੜੀ ਦਾ ਏਰਿਆ ਆਉਂਦਾ ਹੈ।ਇਸਦੀ ਪ੍ਰਬੰਧਕ ਕਮੇਟੀ ਦਾ ਚੋਣ ਸੁਭਾਸ਼ ਚੰਦਰ ਫੁਟੇਲਾ ਚੋਣ ਅਫਸਰ ਇਸਪੇਕਟਰ ਸਹਕਾਰੀ ਸਭਾ ਅਤੇ ਸਹਾਇਕ ਚੋਣ ਅਫਸਰ ਬਰਜਿੰਦਰ ਸਿੰਘ ਦੁਆਰਾ ਕਰਵਾਇਆ ਗਿਆ।ਤਿੰਨਾਂ ਪਿੰਡਾਂ ਦੇ ਮੈਬਰਾਂ ਨੇ ਸਰਵਸੰਮਤੀ ਨਾਲ ਸਭਾ ਦੇ 9 ਮੈਬਰਾਂ ਦਾ ਚੋਣ ਕਰਕੇ ਅੱਜਕੱਲ੍ਹ …
Read More »Monthly Archives: August 2014
ਪ੍ਰਾਇਵੇਟ ਅਨਏਡੇਡ ਸਕੂਲਾਂ ਦੀ ਬੈਠਕ ਸੰਪੰਨ
ਫਾਜਿਲਕਾ, 20 ਅਗਸਤ ( ਵਿਨੀਤ ਅਰੋੜਾ/ਸ਼ਾਈਨ ਕੁੱਕੜ ) – ਪ੍ਰਾਇਵੇਟ ਅਨਏਡੇਡ ਸਕੂਲਸ ਐਸੋਸਇਏਸ਼ਨ ਪੂਸਾ ਦੀ ਫਾਜਿਲਕਾ ਇਕਾਈ ਦੁਆਰਾ ਫਾਜਿਲਕਾ ਅਤੇ ਆਸਪਾਸ ਦੇ ਜਿਲੀਆਂ ਦੇ ਸਕੂਲਾਂ ਦੀ ਮੀਟਿੰਗ ਜਿਲਾ ਪ੍ਰਧਾਨ ਅਤੇ ਸਟੇਟ ਉਪ ਪ੍ਰਧਾਨ ਅਤੇ ਗਾਡਵਿਨ ਸਕੂਲ ਦੇ ਐਮਡੀ ਜਗਜੀਤ ਸਿੰਘ ਬਰਾੜ ਦੀ ਪ੍ਰਧਾਨਗੀ ਵਿੱਚ ਹੋਟਲ ਹੋਮ ਸਟੇਡਸ ਵਿੱਚ ਆਯੋਜਿਤ ਹੋਈ ਜਿਸ ਵਿੱਚ ਬੀਐੇਸਈ ਅਤੇ ਆਈਸੀਐਸਈ ਸਕੂਲਾਂ ਦੇ ਪ੍ਰਧਾਨ ਅਤੇ ਪ੍ਰਿੰਸੀਪਲ …
Read More »ਦੁੱਖ ਨਿਵਾਰਨ ਬਾਲਾ ਜੀ ਧਾਮ ਵਿਖੇ ਚੱਲ ਰਹੇ ਸ਼੍ਰੀ ਭਾਗਤਵ ਕਥਾ ਦਾ ਸਮਾਪਨ
ਮੰਦਰ ਕਮੇਟੀ ਨੇ ਮੀਤਾ ਪੱਤਰਕਾਰ, ਸੁਧੀਰ ਸਿਡਾਨਾ ਤੇ ਸੰਦੀਪ ਕੱਕੜ ਨੂੰ ਸਨਮਾਨਿਤ ਫ਼ਾਜਿਲਕਾ 22, ਅਗਸਤ (ਵਿਨੀਤ ਅਰੋੜ / ਸ਼ਾਇਨ ਕੁੱਕੜ) – ਦੁੱਖ ਨਿਵਾਰਨ ਸ਼੍ਰੀ ਬਾਲਾ ਜੀ ਧਾਮ ਵਿਖੇ ਚੱਲ ਰਹੇ ਸ਼੍ਰੀ ਭਾਗਵਤ ਕਥਾ ਦਾ ਅੱਜ ਸ਼੍ਰੀ ਮੁਕੰਦ ਹਰਿ ਜੀ ਮਹਾਰਾਜ ਚੰਡੀਗੜ੍ਹ ਵਾਲਿਆਂ ਦੇ ਪਾਵਨ ਬਚਨਾਂ ਨਾਲ ਸਮਾਪਨ ਹੋਇਆ ਜਾਣਕਾਰੀ ਦਿੰਦੀਆਂ ਹੋਇਆ ਮੰਦਰ ਕਮੇਟੀ ਦੇ ਮਹਾਮੰਤਰੀ ਨਰੇਸ਼ ਜੁਨੇਜਾ ਨੇ ਦੱਸਿਆ ਕਿ …
Read More »ਰਘੁਵਰ ਭਵਨ ਦੀ ਵਿਰਾਸਤੀ ਦਿਖ ਕਾਇਮ ਰੱਖਣ ਲਈ ਇਸ ਦੀ ਪੂਰੀ ਸੰਭਾਲ ਕੀਤੀ ਜਾਵੇਗੀ – ਡਿਪਟੀ ਕਮਿਸ਼ਨਰ
ਵਿਰਾਸਤੀ ਇਮਾਰਤ ਦਾ ਦਰਜਾ ਦੇਣ ਲਈ ਪੰਜਾਬ ਸਰਕਾਰ ਨੂੰ ਲਿਖਿਆ ਜਾਵੇਗਾ ਫਾਜ਼ਿਲਕਾ 22, ਅਗਸਤ 2014 (ਵਿਨੀਤ ਅਰੋੜਾ / ਸ਼ਾਇਨ ਕੁੱਕੜ) :ਫਾਜ਼ਿਲਕਾ ਦੀ ਸਭ ਤੋਂ ਪੁਰਾਣੀਰ ਇਮਾਰਤ ਰਘੁਵਰ ਭਵਨ ਨੂੰ ਨਗਰ ਸੁਧਾਰ ਟਰੱਸਟ ਫਾਜ਼ਿਲਕਾ ਵੱਲੋਂ 16.38 ਏਕੜ ਵਿਚ ਵਿਕਸਤ ਕੀਤੀ ਜਾਣ ਵਾਲੀ ਕਾਲੋਨੀ ਤੋਂ ਬਾਹਰ ਰੱਖਿਆ ਗਿਆ ਹੈ ਅਤੇ ਇਸ ਪ੍ਰਾਚੀਨ ਇਮਾਰਤ ਦੀ ਜਿਲ੍ਹਾ ਪ੍ਰਸ਼ਾਸਨ ਵੱਲੋਂ ਪੂਰੀ ਤਰ੍ਹਾਂ ਸੰਭਾਲ ਕੀਤੀ ਜਾਵੇਗੀ …
Read More »ਗੁਰੂ ਪਿਆਰਾ ਪਰਿਵਾਰ ਪ੍ਰਤਿਯੋਗਿਤਾ ਵਿੱਚ 7400 ਪ੍ਰਾਣੀ ਲੈ ਰਹੇ ਹਨ ਹਿੱਸਾ
ਨਵੀਂ ਦਿੱਲੀ, 22 (ਅੰਮ੍ਰਿਤ ਲਾਲ ਮੰਨਣ)- ਦਿੱਲੀ ਦੀਆਂ ਸੰਗਤਾਂ ਨੂੰ ਸ੍ਰੀ ਜਪੁਜੀ ਸਾਹਿਬ ਜੀ ਦੀ ਬਾਣੀ ਅਤੇ ਗੁਰੂ ਸ਼ਬਦ ਵਿਚਾਰ ਨਾਲ ਜੋੜਨ ਲਈ ਜਪੁਜੀ ਸਾਹਿਬ ਅਤੇ ਸਿੱਖ ਰਹਿਤ ਮਰਿਯਾਦਾ ਪ੍ਰਤਿਯੋਗਿਤਾ ਗੁਰੂ ਪਿਆਰਾ ਪਰਿਵਾਰ 2014 ਦੇ ਲਿਖਤੀ ਪੇਪਰ ਟੈਸਟ ਵਿੱਚ 10 ਸੈਂਟਰਾਂ ‘ਤੇ ਮਿਤੀ 24 ਅਗਸਤ 2014 ਨੂੰ ਲਗਭਗ 7400 ਪ੍ਰਾਣੀ ਲਿਖਤੀ ਪੇਪਰ ਦੇਣਗੇ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ …
Read More »ਇੰਡੀਆ ਗੇਟ ਸਕੂਲ ਵੱਲੋਂ ਮਨਾਇਆ ਗਿਆ ਅਜ਼ਾਦੀ ਦਿਹਾੜਾ
ਨਵੀਂ ਦਿੱਲੀ, 22 ਅਗਸਤ (ਅੰਮ੍ਰਿਤ ਲਾਲ ਮੰਨਣ)- ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਵਿਖੇ ਅਜ਼ਾਦੀ ਦਿਹਾੜਾ ਮਨਾਇਆ ਗਿਆ। ਜਿਸ ਵਿਚ ਸਕੂਲੀ ਬੱਚਿਆਂ ਵੱਲੋਂ ਕੌਮੀ ਗੀਤ, ਨ੍ਰਿਤ ਅਤੇ ਨਾਟਕ ਆਦਿਕ ਦੀ ਪੇਸ਼ਕਾਰੀ ਕਰਦੇ ਹੋਏ ਕੌਮੀ ਸ਼ਹੀਦਾਂ ਨੂੰ ਸ਼ਰਧਾ ਦੇ ਫੂੱਲ ਭੇਟ ਕੀਤੇ ਗਏ। ਅਜ਼ਾਦੀ ਦੀ ਪਹਿਲੀ ਲੜਾਈ 1857 ਤੋਂ 1947 ਤੱਕ ਦੇ ਸਮੇਂ ਨੂੰ ਵਿਦਿਆਰਥੀਆਂ ਵੱਲੋਂ ਭਾਵਪੁਰਣ ਤਰੀਕੇ ਨਾਲ ਪੇਸ਼ ਕਰਦੇ …
Read More »’ਕੌਮ ਦੇ ਹੀਰੇ’ ਫਿਲਮ ਪੁਰ ਪਾਬੰਦੀ ਲੁਆ ਕਾਂਗ੍ਰਸੀਆਂ ਨੇ ਸਿੱਖ-ਵਿਰੋਧੀ ਹੋਣ ਦਾ ਦਿੱਤਾ ਸਬੂਤ ਰਾਣਾ
ਨਵੀਂ ਦਿੱਲੀ, 22 ਅਗਸਤ (ਅੰਮ੍ਰਿਤ ਲਾਲ ਮੰਨਣ)- ਇੱਕ ਪ੍ਰਧਾਨ ਮੰਤਰੀ ਦੇ ਕਾਤਲਾਂ ਨੂੰ ‘ਕੌਮ ਦੇ ਹੀਰੇ’ ਵਜੋਂ ਪੇਸ਼ ਕੀਤੇ ਜਾਣ ਤੇ ਇਤਰਾਜ਼ ਜਤਾਉਂਦਿਆਂ ‘ਕੌਮ ਦੇ ਹੀਰੇ’ ਫਿਲਮ ਵਿਰੁਧ ਵਾ-ਵੇਲਾ ਮਚਾ, ਉਸਦੇ ਪ੍ਰਦਰਸ਼ਨ ਪੁਰ ਰੋਕ ਲਗਵਾ ਬਗਲਾਂ ਵਜਾਣ ਵਾਲੇ ਕਾਂਗ੍ਰਸੀਆਂ ਨੂੰ ਲੰਮੇਂ ਹਥੀਂ ਲੈਂਦਿਆਂ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਪੱਛਿਆ ਕਿ ਜਦੋਂ ਸ੍ਰੀ …
Read More »ASISC Northern Region Declamation Competition – 2014
Amritsar, Aug 22 (Manjit Kaur)- ASISC Northern Region Declamation Competition – 2014 was held in the school premises of Sri Guru Harkrishan Public School, Basant Avenue, Amritsar in which teams of ICSE schools from Punjab, Haryana, Himachal Pradesh and Chandigarh participated. S.Charanjeet Singh Ji Chadha, President, CKDCSgraced the occasion as Chief Guest. S. Dhanraj Singh, Member Incharge, Basant Avenue, CKDCS …
Read More »ਭਾਸ਼ਨ ਪ੍ਰਤੀਯੋਗਤਾ ਸਮਾਰੋਹ
ਅੰਮ੍ਰਿਤਸਰ, 22 ਅਗਸਤ (ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ( ਆਈ.ਸੀ.ਐਸ.ਈ ) ਬਸੰਤ ਐਵਿਨਿੳ ਵਿਖੇ 20 ਅਗਸਤ ਦਿਨ ਬੁਧਵਾਰ ਨੂੰ ਭਾਸ਼ਨ ਪ੍ਰਤੀਯੋਗਤਾ 2014 ਵਿੱਚ ਪੰਜਾਬ , ਹਰਿਆਣਾ , ਹਿਮਾਚਲ ਅਤੇ ਚੰਡੀਗੜ ਸਕੂਲ ਦੀਆਂ ਜੂਨੀਅਰ ਅਤੇ ਸੀਨੀਅਰ ਟੀਮਾਂ ਨੇ ਭਾਗ ਲਿਆ । ਇਸ ਪ੍ਰੋਗਰਾਮ ਵਿੱਚ ਸ: ਚਰਨਜੀਤ ਸਿੰਘ ਜੀ ਚੱਢਾ (ਪ੍ਰਧਾਨ ਸੀ. ਕੇ. ਡੀ. ਸੀ.ਐਸ) ਮੁੱਖ ਮਹਿਮਾਨ , ਸ: ਧੰਨਰਾਜ ਸਿੰਘ …
Read More »ਪਿੰਡ ਮਿਆਣੀ ਮੇਲੇ ਤੇ ਸੁਰਜੀਤ ਭੁੱਲਰ ਦੇ ਗੀਤਾ ਤੇ ਝੂਮੇ ਦਰਸ਼ਕ
ਕਪੂਰਥਲਾ, 22 ਅਗਸਤ (ਰਾਣਾ ਬੁੱਗ) ਢਿੱਲਵਾਂ ਤੋ ਥੋੜੀ ਦੂਰ ਪੈਂਦੇ ਪਿੰਡ ਮਿਆਣੀ ਵਿਖੇ ਪੀਰਾਂ ਦੀ ਦਰਗਾਹ ਤੇ ਸਾਲਾਨਾ ਜੋੜ ਮੇਲਾ ਨੱਗਰ ਨਿਵਾਸੀਆਂ ਵੱਲੋ ਬੜੀ ਧੂਮ-ਧਾਮ ਨਾਲ ਮਨਾਇਆਂ ਗਿਆ ਤੇ ਵੱਖ- ਵੱਖ ਕਲਾਕਾਰਾ ਨੇ ਹਾਜਰੀਆਂ ਲਵਾਈਆਂ ਅਤੇ ਪ੍ਰਸਿੱਧ ਪੰਜਾਬੀ ਲੋਕ ਗਾਇਕ ਸੁਰਜੀਤ ਭੁੱਲਰ ਨੇ ਆਪਣੇ ਗੀਤਾਂ ਨਾਲ ਮੇਲੇ ਦੇ ਰੰਗ ਬੰਨੇ ਤੇ ਸੰਗਤ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ ਤੇ ਮੇਲੇ …
Read More »
Punjab Post Daily Online Newspaper & Print Media