Amritsar, August, 29 ( Manjit Kaur) – National Sports Day was organized in G.T. Road School to mark the birth anniversary of Major Dhyan Chand , the hockey player who won many gold medals in the years -1928 , 1932 and 1936 . Various sports events were organized with a flavour of recreational activities. The Principal Dr. Dharam Veer Singh …
Read More »Monthly Archives: August 2014
ਜਥੇ: ਅਵਤਾਰ ਸਿੰਘ ਦੀ ਅਗਵਾਈ ‘ਚ ਸ਼ੋ੍ਰਮਣੀ ਕਮੇਟੀ ਦਾ ਵਫਦ ਨਿਊਜ਼ੀਲੈਂਡ ਦੇ ਹਾਈ ਕਮਿਸ਼ਨਰ ਨੂੰ ਮਿਲਿਆ
ਅਮ੍ਰਿਤਸਰ 29 ਅਗਸਤ (ਗੁਰਪ੍ਰੀਤ ਸਿੰਘ)–ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਸ. ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਅੰਤ੍ਰਿਗ ਮੈਂਬਰ ਸ. ਰਜਿੰਦਰ ਸਿੰਘ ਮਹਿਤਾ, ਸ. ਕਰਨੈਲ ਸਿੰਘ ਪੰਜੋਲੀ ਅਤੇ ਸ. ਦਲਮੇਘ ਸਿੰਘ ਸਕੱਤਰ ਸ਼ੋ੍ਰਮਣੀ ਕਮੇਟੀ ਪੰਜ ਮੈਂਬਰੀ ਵਫਦ ਦਿੱਲੀ ਸਥਿਤ ਨਿਊਜ਼ੀਲੈਂਡ ਦੇ ਹਾਈ ਕਮਿਸ਼ਨਰ ਗ੍ਰਾਹਮੇ ਮੋਰਟਨ ਨੂੰ ਮਿਲਿਆ ਤੇ ਸ. ਦਵਿੰਦਰ ਸਿੰਘ ਦੇ ਕਾਤਲਾਂ ਨੂੰ ਸਜ਼ਾ ਦੇਣ …
Read More »ਯੂਥ ਵਿੰਗ ਦੀ ਜਿਮੇਵਾਰੀ ਕਿਸੇ ਨੌਜਵਾਨ ਨੂੰ ਸੌਪੀ ਜਾਵੇ – ਮਜੀਠੀਆ
ਅੰਮ੍ਰਿਤਸਰ, 29 ਅਗਸਤ (ਸੁਖਬੀਰ ਸਿੰਘ) – ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਅਜ ਜਲੰਧਰ ਵਿਖੇ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਕਿਹਾ ਕਿ ਉਹਨਾਂ ਪਾਰਟੀ ਹਾਈ ਕਮਾਨ ਨੂੰ ਬੇਨਤੀ ਕਰਦਿਆਂ ਪੇਸ਼ਕਸ਼ ਕੀਤੀ ਹੈ ਕਿ ਪਾਰਟੀ ਹਾਈ ਕਮਾਨ ਪਾਰਟੀ ਵਿੰਗਾਂ ਦੇ ਪ੍ਰਧਾਨ ਦੀ ਨਵੀਂ ਨਿਯੁੱਕਤੀ ਦੌਰਾਨ ਕਿਸੇ ਨੌਜਵਾਨ ਚੇਹਰੇ ਨੂੰ ਅਗੇ ਲਿਆਉਦਿਆਂ ਯੂਥ ਵਿੰਗ ਦੇ ਨਵੇਂ ਪ੍ਰਧਾਨ ਦੀ ਵੀ ਨਿਯੁੱਕਤੀ ਕਰਦਿਆਂ …
Read More »ਸ਼ੈਲਰ ਦੀ 300 ਮੀਟਰ ਲੰਬੀ ਤੇ 12 ਫੁੱਟ ਦੇ ਲਗਭਗ ਉੱਚੀ ਕੰਧ ਡਿੱਗੀ- ਜਾਨੀ ਨੁਕਸਾਨ ਨਹੀਂ
ਜੰਡਿਆਲਾ ਗੁਰੂ, 29 ਅਗਸਤ (ਹਰਿੰਦਰਪਾਲ ਸਿੰਘ)- ਸਥਾਨਕ ਜੀ. ਟੀ. ਰੋਡ ਜੰਡਿਆਲਾ ਗੁਰੂ ਪਿੰਡ ਟਾਂਗਰਾ ਸਾਹਮਣੇ ਮੁੱਛਲ ਬਸ ਸਟੈਂਡ ਸਥਿਤ ‘ਸਨ ਸ਼ਾਈਨ’ ਨਾਮਕ ਇਕ ਸ਼ੈਲਰ ਦੀ ਪਿਛਲੀ ਸਾਈਡ ਤੋਂ ਲਗਭਗ 300 ਮੀਟਰ ਲੰਬੀ ਅਤੇ ਗਰਿਲ ਸਮੇਤ 12 ਫੁੱਟ ਦੇ ਲਗਭਗ ਉੱਚੀ ਕੰਧ ਦੇ ਡਿੱਗਣ ਨਾਲ ਇਕ ਵੱਡਾ ਹਾਦਸਾ ਹੋਣੋ ਟੱਲ ਗਿਆ।’ਹੈਲੋ’ ਬਾਸਮਤੀ ਚਾਵਲ ਦੇ ਨਾਮ ਨਾਲ ਚੱਲ ਰਹੀ ਇਸ ਫੈਕਟਰੀ ਦੀ …
Read More »ਸਠਿਆਲਾ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਯੂਨੀਵਰਸਿਟੀ ਨਤੀਜਿਆਂ ਵਿਚ ਸ਼ਾਨਦਾਰ ਜਿੱਤਾਂ
ਅੰਮ੍ਰਿਤਸਰ, 29 ਅਗਸਤ (ਪ੍ਰੀਤਮ ਸਿੰਘ) ਗੁਰੁ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ ਦੇ ਵਾਈਸ-ਚਾਂਸਲਰ ਪ੍ਰੋ. (ਡਾ.) ਅਜਾਇਬ ਸਿੰਘ ਬਰਾੜ ਦੇ ਉੱਦਮਾਂ ਨਾਲ ਪੇਂਡੂ ਖੇਤਰਾਂ ਵਿਚ ਵਿਦਿਆ ਦਾ ਪ੍ਰਸਾਰ ਕਰਨ ਦੀ ਯੋਜਨਾ ਨੂੰ ਉਸ ਸਮੇਂ ਚਾਰ ਚੰਨ ਲੱਗ ਗਏ ਜਦੋਂ ਸ੍ਰੀ ਗੁਰੁ ਤੇਗ ਬਹਾਦਰ ਕਾਲਜ (ਰਿਜ਼ਨਲ ਕੈਂਪਸ), ਸਠਿਆਲਾ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੀ ਮੈਰਿਟ ਵਿਚ ਆਪਣਾ ਨਾਮ ਦਰਜ ਕਰਵਾ ਕੇ ਸੰਸਥਾ ਦਾ ਨਾਮ …
Read More »ਭਗਵਾਨ ਵਾਲਮੀਕ ਤੀਰਥ ਵਿਖੇ ਚੱਲ ਰਹੇ ਵਿਕਾਸ ਪ੍ਰਾਜੈਕਟਾਂ ਦਾ ਜਾਇਜ਼ਾ-ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 29 ਅਗਸਤ (ਸੁਖਬੀਰ ਸਿੰਘ) – ਭਗਵਾਨ ਵਾਲਮੀਕ ਤੀਰਥ ਵਿਖੇ ਚੱਲ ਰਹੇ ਵੱਖ ਵੱਖ ਵਿਕਾਸ ਪਾ੍ਰਜੈਕਟਾਂ ਦਾ ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਅੰ੍ਰਿਮਤਸਰ ਵੱਲੋਂ ਸਬੰਧਤ ਅਧਿਕਾਰੀਆਂ ਨਾਲ ਮੌਕੇ ਤੇ ਦੌਰਾ ਕੀਤਾ ਗਿਆ । ਇਸ ਮੌਕੇ ਉਨ੍ਹਾਂ ਨੇ ਭਗਵਾਨ ਵਾਲਮੀਕ ਤੀਰਥ ਵਿਖੇ ਪਨੋਰਮਾ, ਸੰਗਤ ਹਾਲ, ਲੰਗਰ ਹਾਲ ਅਤੇ ਬੱਸ ਸਟੈਂਡ ਸਮੇਤ ਚੱਲ ਰਹੇ ਵੱਖ ਵੱਖ ਵਿਕਾਸ ਕਾਰਜਾਂ ਦਾ ਜਾਇਜਾ ਲੈਦਿਆਂ ਸਬੰਧਤ …
Read More »ਸਿੱਖ ਬੀਬੀਆਂ ਨੂੰ ਪਹਿਚਾਨ ਪੱਤਰ ਜਾਰੀ ਕਰੇਗੀ ਦਿੱਲੀ ਕਮੇਟੀ – ਜੀ.ਕੇ.
ਨਵੀ ਦਿੱਲੀ, 29 ਅਗਸਤ (ਅੰਮ੍ਰਿਤ ਲਾਲ ਮੰਨਣ)- ਦਿੱਲੀ ਵਿਖੇ ਦੁਪਹੀਆ ਵਾਹਨ ਤੇ ਸਿੱਖ ਬੀਬੀਆਂ ਨੂੰ ਸਵਾਰੀ ਦੋਰਾਨ ਹੈਲਮੇਟ ਤੋਜ਼ ਮਿਲੀ ਛੋਟ ਤੇ ਵੱਖ੍ਰਵੱਖ ਸਿੱਖ ਬੀਬੀਆਂ ਦੀਆਂ ਜਥੇਬੰਦੀਆਂ ਵੱਲੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਮੁਹਿੰਮ ਨੂੰ ਚਲਾਉਣ ਅਤੇ ਸਿਰੇ ਚੜਾਉਣ ਲਈ ਧੰਨਵਾਦ ਪ੍ਰਗਟਾਇਆ ਹੈ।ਇਸਤਰੀ ਅਕਾਲੀ ਦਲ ਦਿੱਲੀ ਇਕਾਈ ਦੀ ਪ੍ਰਧਾਨ ਬੀਬੀ ਮਨਦੀਪ ਕੋਰ ਬਖਸ਼ੀ ਦੀ ਅਗਵਾਈ ਹੇਠ ਦਿੱਲੀ ਦੀਆਂ …
Read More »ਸੰਤ ਬਾਬਾ ਹਰਨਾਮ ਸਿੰਘ ਵਲੋਂ ਦਿੱਲੀ ਵਿਖੇ ਗੁਰਮਤਿ ਵਿਚਾਰਾਂ 31 ਅਗਸਤ ਤੋਂ 9 ਸਤੰਬਰ ਤੱਕ
ਨਵੀਂ ਦਿੱਲੀ, 29 ਅਗਸਤ (ਅੰਮ੍ਰਿਤ ਲਾਲ ਮੰਨਣ)- ਗੁਰਦੁਆਰਾ ਬੰਗਲਾ ਸਾਹਿਬ ਅਤੇ ਗੁਰਦੁਆਰਾ ਸੀਸਗੰਜ ਸਾਹਿਬ, ਜਿਥੋਂ ਚੜ੍ਹਦੀਕਲਾ ਟਾਈਮ ਟੀ.ਵੀ ਅਤੇ ਸਾਡਾ ਚੈਨਲ ਤੇ ਹੋਣ ਵਾਲੇ ਕੀਰਤਨ ਅਤੇ ਕਥਾ ਪ੍ਰੋਗਰਾਮ ਦੇ ਸਿੱਧੇ ਪ੍ਰਸਾਰਣ ਦਾ ਅਨੰਦ ਸੰਸਾਰ ਭਰ ਦੀਆਂ ਸੰਗਤਾਂ ਮਾਣਦੀਆਂ ਹਨ, ਨੂੰ ਵਧੇਰੇ ਪ੍ਰਭਾਵੀ ਬਨਾਉਣ ਲਈ ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਵਲੋਂ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਗੁਰਦੁਆਰਾ ਕਮੇਟੀ …
Read More »’ਅਨਿਆ ਦੀ ਖੇਡ’ ਪੰਜਾਬ ਦੇ ਹਾਲਾਤਾਂ ਤੇ ਬਣੀ ਪੰਜਾਬੀ ਫਿਲਮ
ਬੈਲਜੀਅਮ 28 ਅਗਸਤ (ਹਰਚਰਨ ਸਿੰਘ ਢਿੱਲ੍ਹੋ) – ’84 ਅਤੇ ਬਾਅਦ ‘ਚ ਪੰਜਾਬ ਦੇ ਖਰਾਬ ਹਲਾਤਾਂ ਤੇ ਬਣੀ ਫਿਲਮ ਗੇਮ ਆਫ ਇਨਜਸਟਿਸ ਅਨਿਆ ਦੀ ਖੇਡ, ਜਿਸ ਵਿਚ ਉਸ ਸਮੇ ਦੇ ਬੀਤੇ ਹਲਾਤਾਂ ਨੂੰ ਬਿਆਨ ਕੀਤਾ ਗਿਆ ਹੈ, ਪੂਰੀ ਤਰਾਂ ਤਿਆਰ ਹੋ ਕੇ ਯੂਰਪ ਅਤੇ ਅਮਰੀਕਾ, ਆਸਟਰੇਲੀਆ ਦੇ ਸਿਨੇਮਿਆਂ ਵਿਚ ਲੱਗ ਰਹੀ ਹੈ।ਪੈ੍ਰਸ ਨੂੰ ਜਾਣਕਾਰੀ ਦਿੰਦੇ ਹੋਏ ਸਿਮਰਨ ਸਟੂਡੀਓ ਲੁਧਿਆਣੇ ਵਾਲੇ ਸਿਮਰਨ …
Read More »NSS Unit of BBK DAV College organised Declamation Contest
Amritsar, 29 August (Punjab Post Bureau) – NSS Unit of BBK DAV College for women, Amritsar organised Declamation Contest in the Seminar Hall informed Vice Principal Mrs. Manbir Kaushal. The contest was organised in memory of Shaheed Madan Lal Dhingra, the freedom fighter from Amritsar. All first year and first semester student volunteers were present on the occasion. Unit celebrates …
Read More »
Punjab Post Daily Online Newspaper & Print Media