Wednesday, November 25, 2026

Daily Archives: October 1, 2014

ਨੌਜਵਾਨਾਂ ਨੂੰ ਸਕਿੱਲ ਡਿਵੈਲਪਮੈਂਟ ਦੀ ਟ੍ਰੇਨਿੰਗ ਦੇਣਾ ਫੂਡ ਪ੍ਰਾਸੈਸਿੰਗ ਮੰਤਰਾਲੇ ਦਾ ਮੁੱਖ ਟੀਚਾ – ਹਰਸਿਮਰਤ ਬਾਦਲ

ਈ.ਪੀ.ਐਫ ਪੈਨਸ਼ਨ ਧਾਰਕਾਂ ਦੇ ਸਨਮਾਨ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ ਜਲੰਧਰ, 30 ਸਤੰਬਰ (ਹਰਦੀਪ ਸਿੰਘ ਦਿਓਲ/ ਪਵਨਦੀਪ ਸਿੰਘ) – ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਫੂਡ ਪ੍ਰਾਸੈਸਿੰਗ ਖੇਤਰ ਨੂੰ ਭਰਪੂਰ ਸੰਭਾਵਨਾਵਾਂ ਵਾਲਾ ਖੇਤਰ ਆਖਦਿਆਂ ਕੇਂਦਰੀ ਫੂਡ ਪ੍ਰਾਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਸ ਫੂਡ ਪ੍ਰਾਸੈਸਿੰਗ ਉਦਯੋਗਾਂ ਦੀ ਮੰਗ ਅਨੁਸਾਰ ਨੌਜਵਾਨਾਂ ਨੂੰ ਕਿੱਤਾਮੁਖੀ ਹੁਨਰ (ਸਕਿੱਲ ਡਿਵੈਲਪਮੈਂਟ) …

Read More »

ਪੀ.ਐਚ.ਡੀ.ਫ਼ਪੋਸਟ ਡਾਕਟਰਲ ਖੋਜਾਰਥੀਆਂ ਅਤੇ ਟੀਚਿੰਗ ਫੈਕਲਟੀ ਲਈ ਐਡਵਾਂਸ ਖੋਜ ਵਿਧੀ, ਸਟੈਟੇਟਿਕਸ ਵਿਸ਼ੇ ‘ਤੇ ਵਰਕਸ਼ਾਪ ਸੰਪੰਨ

ਅੰਮ੍ਰਿਤਸਰ, 30 ਸਤੰਬਰ (ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਪੀ.ਐਚ.ਡੀ.ਫ਼ਪੋਸਟ ਡਾਕਟਰਲ ਖੋਜਾਰਥੀਆਂ ਅਤੇ ਟੀਚਿੰਗ ਫੈਕਲਟੀ ਲਈ ਐਡਵਾਂਸ ਖੋਜ ਵਿਧੀ, ਸਟੈਟੇਟਿਕਸ ਵਿਸ਼ੇ ‘ਤੇ ਵਰਕਸ਼ਾਪ ਯੂਨੀਵਰਸਿਟੀ ਦੇ ਅਕਾਦਮਿਕ ਸਟਾਫ ਕਾਲਜ ਵਿਖੇ ਸੰਪੰਨ ਹੋ ਗਈ। ਇਸ ਵਿਚ ਪੰਜਾਬ ਅਤੇ ਹੋਰਨਾਂ ਰਾਜਾਂ ਤੋਂ ਖੋਜਾਰਥੀਆਂ ਤੇ ਅਧਿਆਪਕਾਂ ਨੇ ਭਾਗ ਲਿਆ। ਯੂਨੀਵਰਸਿਟੀ ਦੇ ਬੋਟਾਨੀਕਲ ਐਂਡ ਇਨਵਾਇਰਨਮੈਂਟਲ ਸਾਂਇੰਸਜ਼ ਦੇ ਪ੍ਰੋ. ਏ.ਕੇ. ਠੁਕਰਾਲ ਇਸ ਮੌਕੇ ਮੁੱਖ …

Read More »

ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ 22ਵੀਂ ਬਰਸੀ ਪਿੰਡ ਗਦਲੀ ਵਿੱਖੇ 9-10 ਅਕਤੂਬਰ ਨੂੰ

ਜਡਿਆਲਾ ਗੁਰੂ, 30 ਸਤੰਬਰ (ਹਰਿੰਦਰਪਾਲ ਸਿੰਘ) – ਸਿੱਖ ਕੌਮ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ 22ਵੀ ਬਰਸੀ ਭਾਈ ਜਿੰਦਾ ਦੇ ਪਿੰਡ ਗਦਲੀ ਵਿੱਖੇ 9-10 ਅਕਤੂਬਰ ਨੂੰ ਪਰਿਵਾਰ ਅਤੇ ਸਮੂਹ ਪੰਥ ਵਲੋਂ ਮਨਾਈ ਜਾ ਰਹੀ ਹੈ।ਜਿਸ ਵਿੱਚ ਸਮੂਹ ਸਿੱਖ ਕੌਮ ਨੂੰ ਹੁੰਮ-ਹੁੰਮਾ ਕੇ ਪਹੂੰਚਣ ਦਾ ਸੱਦਾ ਦਿੱਤਾ ਜਾਦਾ ਹੈ।ਇੱਸ ਮੌਕੇ 9 ਅਕਤੂਬਰ ਨੂੰ …

Read More »

ਪਰਵਿੰਦਰ ਐਮੇਚਿਉਰ ਸਪੋਰਟਸ ਅਕੈਡਮੀ ਨੇ ਕਰਾਇਆ ਦੂਸਰਾ ਸ਼ਹੀਦ ਊਧਮ ਸਿੰਘ ਮੈਮੋਰੀਅਲ ਕ੍ਰਿਕਟ ਟੂਰਨਾਮੈਂਟ

ਅੰਡਰ-14 ‘ਚ ਵਿਸ਼ਵ ਪਬਲਿਕ ਸਕੂਲ, ਅੰਡਰ-17 ਤੇ 19 ‘ਚ ਸੰਤ-ਡੇਅ ਬੋਰਡਿੰਗ ਸਕੂਲ ਰਿਹਾ ਜੇਤੂ ਜੰਡਿਆਲਾ ਗੁਰੂ, 30 ਸਤੰਬਰ (ਹਰਿੰਦਰਪਾਲ ਸਿੰਘ)- ਸਥਾਨਕ ਸ. ਜਗੀਰ ਸਿੰਘ ਸੰਧੂ ਮੈਮੋਰੀਅਲ ਸਪੋਰਟਸ ਸਟੇਡੀਅਮ ਜੀ.ਟੀ. ਰੋਡ ਮਾਨਾਂਵਾਲਾ ਵਿਖੇ ਪਰਵਿੰਦਰ ਐਮੇਚਿਉਰ ਸਪੋਰਟਸ ਅਕੈਡਮੀ ਅੰਮ੍ਰਿਤਸਰ ਵੱਲੋਂ ਅੰਮ੍ਰਿਤਸਰ ਜਿਲੇ ਦੇ ਵੱਖ ਵੱਖ ਸਕੂਲਾਂ ਦਾ ਦੂਸਰਾ ਸ਼ਹੀਦ ਉਧਮ ਸਿੰਘ ਮੈਮੋਰੀਅਲ ਕ੍ਰਿਕਟ ਟੂਰਨਾਮੈਂਟ, ਂਮਾਝਾ ਪ੍ਰੈਸ ਕਲੱਬ ਅੰਮ੍ਰਿਤਸਰਂ ਦੇ ਸਹਿਯੋਗ ਨਾਲ ਕਰਵਾਇਆ …

Read More »

ਗੁ: ਬੰਗਲਾ ਸਾਹਿਬ ਦਾ ਵਲੰਟੀਅਰ ਦਸਤਾ ਸੰਗਤ ਸਹਿਯੋਗੀ ਪ੍ਰਬੰਧ ਵਿੱਚ ਹੋ ਰਿਹਾ ਹੈ ਸਹਾਇਕ

ਨਵੀਂ ਦਿੱਲੀ, 30 ਸਤੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਦੇ ਪ੍ਰਬੰਧ ਨੂੰ ਸੰਗਤ ਸਹਿਯੋਗੀ ਬਨਾਉਣ ਦੇ ਮਕਸਦ ਅਤੇ ਸਟਾਫ ਤੇ ਸੰਗਤਾਂ ਵਿਚਕਾਰ ਕੜੀ ਦੇ ਤੌਰ ਤੇ ਕਾਰਜ ਕਰਨ ਵਾਸਤੇ ਥਾਪੇ ਗਏ ਵਲੰਟੀਅਰ ਦਸਤੇ ਦੀਆਂ ਕੋਸ਼ਿਸ਼ਾਂ ਰੰਗ ਲਿਆਉਂਦੀਆਂ ਨਜ਼ਰ ਆ ਰਹੀਆਂ ਹਨ। ਵਲੰਟੀਅਰ ਦਸਤੇ ਦੇ ਮੁੱਖੀ ਵਜੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਜਾਣਕਾਰੀ …

Read More »

ਦਿੱਲੀ ਕਮੇਟੀ ਤਖ਼ਤ ਸ੍ਰੀ ਹਜੂਰ ਸਾਹਿਬ ਦੀ ਕਮੇਟੀ ਦੇਵੇਗ਼ੀ ਪ੍ਰਚਾਰਕ ਤੇ ਵਿਦਿਅਕ ਸਹਿਯੋਗ

ਨਵੀਂ ਦਿੱਲੀ, 30 ਸਤੰਬਰ (ਅੰਮ੍ਰਿਤ ਲਾਲ ਮੰਨਣ) – ਤਖ਼ਤ ਸ੍ਰੀ ਹਜੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਨਵੇਂ ਚੇਅਰਮੈਨ ਵਿਜੇ ਸਤਬੀਰ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਅਕ ਅਦਾਰੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਵਿਖੇ ਪਤਵੰਤੇ ਸੱਜਣਾ ਨਾਲ ਗੁਰਦੁਆਰਾ ਪ੍ਰਬੰਧ, ਪੰਥਕ ਮਸਲੇ ਅਤੇ ਵਿਦਿਅਕ ਅਦਾਰਿਆਂ ਵਿੱਚ ਲੋੜਿੰਦੇ ਸਹਿਯੋਗ ਬਾਰੇ ਵਿਚਾਰ ਚਰਚਾ ਕੀਤੀ। ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ., …

Read More »

DAV Public School Initiates Cleanliness Drive to mark Gandhi Jayanti

Amritsar, Sept. 30 (Punjab Post Bureau) -With the launch of ‘Swachcha Bharat Abhiyan’ by the Central Government , DAV. Public School , Lawrence Road , Amritsar   planned a massive Cleanliness drive on their campus and also in the city. While the focus was on cleaning the campus, awareness through lectures, poster making , slogan writing, poetry recitation etc was also …

Read More »

Chief Khalsa Diwan International Nursing College celebrated Van Mahautsav

Amritsar, Sept. 30 (Manjit Kaur)- Chief Khalsa Diwan International Nursing College entered the Green Wave by celebrating Van Mahautsav by planting more than 80 trees in the college campus. Dr. Santokh Singh, Chairman CKD International Nursing College, Initiated the event by planting the first tree followed by Dr. S.S. Walia (Member Incharge), Madam Darshan Sohi (Principal), Mrs. Harleen Kaur (Vice …

Read More »

’ਸੋਹਣਾ ਸਕੂਲ ਮੁਹਿੰਮ’ ਤਹਿਤ ਕਿਲ੍ਹਾ ਟੇਕ ਸਿੰਘ ਸਕੂਲ ‘ਚ ਲੇਖ ਮੁਕਾਬਲੇ ਕਰਵਾਏ

ਬਟਾਲਾ, 30 ਸਤੰਬਰ (ਨਰਿੰਦਰ ਬਰਨਾਲ) – ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕਿਲ੍ਹਾ ਟੇਕ ਸਿੰਘ ਵਿਖੇ ਪ੍ਰਿਸੀਪਲ ਸ੍ਰੀਮਤੀ ਨਿਰਪਜੀਤ ਕੌਰ ਚਹਿਲ ਦੀ ਅਗਵਾਈ ਹੇਠ ‘ਸੋਹਣਾ ਸਕੂਲ ਮੁਹਿੰਮ’ ਦੇ ਤਹਿਤ ਸਫਾਈ ਦੀ ਅਹਿਮੀਅਤ ਬਾਰੇ ਵਿਦਿਆਰਥੀਆਂ ਦੇ ਲੇਖ ਮੁਕਾਬਲੇ ਕਰਾਏ ਗਏ। ਜਿਸ ਵਿੱਚ ਸ੍ਰੀਮਤੀ ਸੁਖਵਿੰਦਰ ਬਾਜਵਾ ਅਤੇ ਅਸ਼ੋਕ ਕੁਮਾਰ ਨੇ ਜੱਜ ਦੀ ਭੁਮਿਕਾ ਨਿਭਾਈ। ਲੇਖ ਮੁਕਾਬਲੇ ‘ਚ ਸਕੂਲ ਦੇ ਵਿਦਿਆਰਥੀਆਂ ਨੇ ਵੱਧ-ਚੱੜ ਕੇ ਭਾਗ …

Read More »

ਹਰਪੁਰਾ ਧੰਦੋਈ ਸਕੂਲ ਵਿਖੇ ਪੰਜ ਦਿਨਾ ਦਾ ਪੰਜਾਬ ਪੱਧਰੀ ਗਾਈਡ ਟ੍ਰੇਨਿੰਗ ਕੈਪ ਆਯੋਜਿਤ

ਲੇਡੀ ਗਾਈਡ ਕੈਪਟਨਾ ਨੇ ਇਸਤਰੀ ਦੇ ਸਮਾਜ ਵਿਚ ਸਥਾਨ ਬਾਰੇ ਸਮਝਾਇਆ ਬਟਾਲਾ, 30 ਸਤੰਬਰ (ਨਰਿੰਦਰ ਬਰਨਾਲ) – ਭਾਰਤ ਸਕਾਊਟ ਐਡ ਗਾਈਡ ਚੰਡੀਗੜz ਤੇ ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਹਰਪੁਰਾ ਧੰਦੋਈ ਗੁਰਦਾਸਪੁਰ ਵਿਖੇ ਸਕਾਊਟ ਤੇ ਗਾਈਡ ਦਾ ਜਿਲੇ ਦੇ ਅੱਠ ਸਕੂਲਾਂ ਦਾ ਇੱਕ ਕੈਪ ਆਯੋਜਿਤ ਕੀਤਾ ਗਿਆ, ਜਿਸ ਵਿਚ ਡੀ ੳ ਸੀ …

Read More »