ਫਾਜਿਲਕਾ, 5 ਅਕਤੂਬਰ (ਵਿਨੀਤ ਅਰੋੜਾ) – ਧਾਨਕ ਸਮਾਜ ਜ਼ਿਲ੍ਹਾ ਫ਼ਾਜ਼ਿਲਕਾ ਦੀ ਇਕ ਮੀਟਿੰਗ ਪੰਜਾਬ ਪ੍ਰਦੇਸ਼ ਧਾਨਕ ਸਮਾਜ ਦੇ ਜਨਰਲ ਸਕੱਤਰ ਭਗਵਾਨ ਦਾਸ ਇਟਕਾਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਵਿਸ਼ੇਸ਼ ਤੌਰ’ਤੇ ਸੁਭਾਸ਼ ਚੰਦਰ ਖਟਕ ਐਸ. ਡੀ. ਐਮ. ਫਾਜ਼ਿਲਕਾ ਨੇ ਪੁੱਜ ਕੇ ਸਮਾਜ ਦੇ ਲੋਕਾਂ ਨਾਲ ਅਹਿਮ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਰਘੁਨਾਥ ਰਾਏ ਇੰਦੋਰਾ ਸਾਬਕਾ ਕਾਸਲਰ, ਸੁਭਾਸ਼ ਚੰਦਰ …
Read More »Daily Archives: October 6, 2014
ਇੰਡੋ ਨੇਪਾਲ ਟੀ-20 ਸੀਰੀਜ ਲਈ ਇੰਡੀਆ ਟੀਮ ਨੂੰ ਸ਼ੁਭ ਕਾਮਨਾਵਾਂ ਦੇ ਕੇ ਕੀਤਾ ਰਵਾਨਾ
ਫਾਜਿਲਕਾ, 5 ਅਕਤੂਬਰ (ਵਿਨੀਤ ਅਰੋੜਾ) – ਇੰਟਰਨੇਸ਼ਨਲ ਟੀ-20 ਕ੍ਰਿਕੇਟ ਫੈਡਰੇਸ਼ਨ ਯੂਐਸਏ ਦੇ ਸਹਿਯੋਗ ਨਾਲ ਨੇਪਾਲ ਟੀ-20 ਕ੍ਰਿਕੇਟ ਫੈਡਰੇਸ਼ਨ ਵੱਲੋਂ ਨੇਪਾਲ ਦੇ ਕਾਠਮੰਡੂ ਵਿੱਚ 11 ਅਕਤੂਬਰ ਤੋਂ 15 ਅਕਤੂਬਰ ਤੱਕ ਕਰਵਾਈ ਜਾ ਰਹੀ ਅੰਡਰ-17 ਟੀ-20 ਕ੍ਰਿਕੇਟ ਸੀਰੀਜ ਵਿੱਚ ਇੰਡਿਅਨ ਟੀ-20 ਕ੍ਰਿਕੇਟ ਫੈਡਰੇਸ਼ਨ ਦੇ ਸਹਿਯੋਗ ਨਾਲ ਪੰਜਾਬ ਤੋਂ ਅੰਡਰ – 17 ਦੀ ਦੋ ਟੀਮਾਂ ਭਾਗ ਲੈਣ ਲਈ ਜਾ ਰਹੀਆਂ ਹਨ।ਇਸ ਸਬੰਧੀ ਜਾਣਕਾਰੀ …
Read More »ਪ੍ਰਮੁੱਖ ਉਦਯੋਗਪਤੀ ਰੰਜਮ ਕਾਮਰਾ ਨੂੰ ਸ਼ੋਕ
ਫਾਜਿਲਕਾ, 5 ਅਕਤੂਬਰ (ਵਿਨੀਤ ਅਰੋੜਾ) – ਪ੍ਰਮੁੱਖ ਉਦਯੋਗਪਤੀ ਰੰਜਮ ਕਾਮਰਾ ਦੇ ਸਹੁਰਾ ਤ੍ਰਿਲੋਕ ਚੰਦ ਬਿਦਾਨੀ ਦੇ ਭਰਾ, ਕੋਟਨ ਵਪਾਰੀ ਮੋਹਨ ਸਵਰੂਪ ਬਿਦਾਨੀ, ਇੰਦਰ ਸਵਰੂਪ ਬਿਦਾਨੀ ਅਤੇ ਡਾ. ਰੇਣੂ ਧੂੜੀਆ ਦੇ ਚਾਚਾ ਸ਼੍ਰੀ ਗਿਆਨ ਚੰਦ ਬਿਦਾਨੀ ਜਿਨ੍ਹਾਂ ਦਾ 2 ਅਕਤੂਬਰ ਨੂੰ ਨਿਧਨ ਹੋ ਗਿਆ ਸੀ, ਦੀ ਆਤਮਕ ਸ਼ਾਂਤੀ ਲਈ ਰਸਮ ਉਠਾਲਾ ਨਮਿਤ ਅੰਮ੍ਰਿਤਵਾਣੀ ਪਾਠ ਤਾਰੀਖ਼ 7 ਅਕਤੂਬਰ ਮੰਗਲਵਾਰ ਨੂੰ ਦੁਪਹਿਰ 12 …
Read More »151 ਪਰਿਵਾਰਾਂ ਨੂੰ ਵੰਡਿਆ ਮਾਸਿਕ ਰਾਸ਼ਨ
ਫਾਜਿਲਕਾ, 5 ਅਕਤੂਬਰ (ਵਿਨੀਤ ਅਰੋੜਾ) – ਸਥਾਨਕ ਸ਼੍ਰੀ ਅਰੋੜਵੰਸ਼ ਭਵਨ ਗੀਤਾ ਭਵਨ ਮੰਦਿਰ ਵਿੱਚ ਐਤਵਾਰ ਨੂੰ 151 ਗਰੀਬ ਪਰਿਵਾਰਾਂ ਅਤੇ ਵਿਧਵਾ ਔਰਤਾਂ ਨੂੰ ਰਾਸ਼ਨ ਵੰਡਿਆ ਗਿਆ।ਮੰਦਿਰ ਕਮੇਟੀ ਦੇ ਜਨਰਲ ਸਕੱਤਰ ਦੇਸ ਰਾਜ ਧੂੜੀਆ ਨੇ ਦੱਸਿਆ ਕਿ ਇਸ ਸਮਾਰੋਹ ਦੇ ਮੁੱਖ ਮਹਿਮਾਨ ਉਦਯੋਗਪਤੀ ਖਰੈਤ ਲਾਲ ਬੱਬਰ ਅਤੇ ਉਨ੍ਹਾਂ ਦੇ ਸਪੁਤਰ ਅਨਮੋਲ ਬੱਬਰ ਨੇ ਆਪਣੇ ਹੱਥਾਂ ਨਾਲ 151 ਜਰੂਰਤਮੰਦ ਪਰਿਵਾਰਾਂ ਨੂੰ ਮਾਸਿਕ …
Read More »ਮੁੱਖ ਮੰਤਰੀ ਵੱਲੋੋਂ ਸਰਹੱਦੀ ਜ਼ਿਲ੍ਹਿਆਂ ਵਿੱਚ ਵਿਸ਼ੇਸ਼ ਤੌਰ ‘ਤੇ ਸੰਗਤ ਦਰਸ਼ਨ ਪ੍ਰੋਗਰਾਮ ਕਰਨ ਦਾ ਐਲਾਨ
ਪੇਂਡੂ ਆਬਾਦੀ ਨੂੰ ਪਖਾਨੇ ਦੀ ਸਹੂਲਤ ਦੀ ਨਵੀਂ ਸਕੀਮ ਹੋਵੇਗੀ ਸ਼ੁਰੂਆਤ- ਸਰਹੱਦੀ ਲੋਕਾਂ ਦਾ ਮਸਲੇ ਕੇਂਦਰ ਸਰਕਾਰ ਕੋਲ ਉਠਾਵਾਂਗੇ ਅਟਾਰੀ ਵਿਧਾਨ ਸਭਾ ਹਲਕੇ ਵਿੱਚ ਦੂਜੇ ਦਿਨ ਸੰਗਤ ਦਰਸ਼ਨ ਪ੍ਰੋਗਰਾਮ ਅੰਮ੍ਰਿਤਸਰ, 5 ਅਕਤੂਬਰ (ਸੁਖਬੀਰ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਉਹ ਛੇਤੀ ਹੀ ਸਰਹੱਦੀ ਜ਼ਿਲ੍ਹਿਆਂ ਦੇ ਪਿੰਡਾਂ ਵਿੱਚ ਵਿਸ਼ੇਸ਼ ਤੌਰ ‘ਤੇ ਸੰਗਤ ਦਰਸ਼ਨ …
Read More »ਗੁ: ਬੰਗਲਾ ਸਾਹਿਬ ਵਿਖੇ ‘ਸਿੱਖੀ ਵਿੱਚ ਅਰਦਾਸ ਦੀ ਇਤਿਹਾਸਕ ਮਹਤੱਤਾ’ ਬਾਰੇ ਕਥਾ 8 ਅਕਤੂਬਰ ਤੱਕ-ਰਾਣਾ
ਨਵੀਂ ਦਿੱਲੀ, 5 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ (ਯ.ਕੇ) ਅੱਜਕਲ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਚਲ ਰਹੇ ਗੁਰ-ਸ਼ਬਦ ਦੇ ਕੱਥਾ ਪ੍ਰੋਗਰਾਮ ਅਧੀਨ ‘ਸਿੱਖੀ ਵਿੱਚ ਅਰਦਾਸ ਦੀ ਇਤਿਹਾਸਕ ਮਹਤੱਤਾ’ ਬਾਰੇ ਕੱਥਾ ਕਰ ਰਹੇ ਹਨ, ਜੋ 8 ਅਕਤੂਬਰ ਤਕ ਲਗਾਤਾਰ ਚਲੇਗੀ। ਇਹ ਜਾਣਕਾਰੀ ਦਿੰਦਿਆਂ ਰਾਣਾ ਪਰਮਜੀਤ ਸਿੰਘ, ਚੇਅਰਮੈਨ, ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰ. ਕਮੇਟੀ) ਨੇ ਦਸਿਆ ਕਿ …
Read More »ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਨੌਸਿਹਰਾ ਮੱਝਾ ਵਿਖੇ ਸਵੱਛ ਭਾਰਤ ਮੁਹਿੰਮ ਤਹਿਤ ਚੁਕਾਈ ਸਹੁੰ
ਸਾਫ ਸਫਾਈ ਦੀ ਪ੍ਰੇਰਨਾ ਘਰ ਘਰ ਪਹੁੰਚਾਉਣ ਦੀ ਲੋੜ- ਪ੍ਰਿੰ: ਪਰਮਜੀਤ ਕੌਰ ਬਟਾਲਾ, 5 ਅਕਤੂਬਰ (ਨਰਿੰਦਰ ਬਰਨਾਲ )- ਭਾਰਤ ਦੇ ਪ੍ਰਧਾਂਨ ਮੰਤਰੀ ਸੀ ਨਰਿੰਦਰ ਮੋਦੀ ਦੀ ਅਗਾਹ ਵਧੂ ਸੋਚ ਨੂੰ ਸਮਰਪਿਤ ਸਵੱਛ ਭਾਰਤ ਮੁਹਿੰਤ ਦੀ ਰੋਸਨੀ ਵਿਚ ਤੇ ਸਿਖਿਆ ਵਿਭਾਗ ਪੰਜਾਬ ਦੀਆਂ ਹਦਾਇਤਾ ਦੀ ਪਾਲਣਾਂ ਹਿਤ ਪ੍ਰਿੰਸੀਪਲ ਸ੍ਰੀ ਮਤੀ ਪਰਮਜੀਤ ਕੌਰ ਦੀ ਯੋਗ ਅਗਵਾਈ ਹੇਠ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਨੌਸਿਹਰਾ …
Read More »ਹਾਕੀ ‘ਚ ਗੋਲਡ ਜਿੱਤ ਕੇ ਜੱਦੀ ਪਿੰਡ ਮੀਕੇ ਪੁੱਜੇ ਖਿਡਾਰੀ ਰਮਨਦੀਪ ਸਿੰਘ ਦਾ ਭਰਵਾਂ ਸਵਾਗਤ
ਪਿੰਡ ਵਾਲਿਆਂ ਤੇ ਦੇਸ ਵਾਸੀਆਂ ਦੇ ਪਿਆਰ ਦਾ ਹਮੇਸ਼ਾਂ ਕਰਜ਼ਦਾਰ ਰਹਾਂਗਾ -ਰਮਨਦੀਪ ਸਿੰਘ ਬਟਾਲਾ, 5 ਅਕਤੂਬਰ (ਨਰਿੰਦਰ ਬਰਨਾਲ )- ਏਸ਼ੀਆਈ ਖੇਡਾਂ ‘ਚ ਸੋਨ ਤਮਗਾ ਜਿੱਤਣ ਤੋਂ ਬਆਦ ਆਪਣੇ ਪਿੰਡ ਮੀਕੇ ਪਹੁੰਚੇ ਭਾਰਤੀ ਹਾਕੀ ਟੀਮ ਦੇ ਖਿਡਾਰੀ ਰਮਨਦੀਪ ਸਿੰਘ ਦਾ ਪਿੰਡ ਅਤੇ ਇਲਾਕਾ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਰਮਨਦੀਪ ਸਿੰਘ ਦੇ ਪਰਿਵਾਰਕ ਮੈਂਬਰ ਜਿਨ੍ਹਾਂ ‘ਚ ਉਸਦੀ ਮਾਤਾ ਹਰਜਿੰਦਰ …
Read More »
Punjab Post Daily Online Newspaper & Print Media