Wednesday, November 25, 2026

Daily Archives: October 15, 2014

ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਇਆ ਲੜੀਵਾਰ ਕੀਰਤਨ ਸਮਾਗਮ

ਨਵੀਂ ਦਿੱਲੀ, 14 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਚੇਅਰਮੈਨ ਮਨਮੋਹਨ ਸਿੰਘ ਮਿੰਟੂ ਵੱਲੋਂ ਆਪਣੇ ਹਲਕੇ ਗੀਤਾ ਕਲੌਨੀ ਵਿਖੇ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੜੀਵਾਰ ਕੀਰਤਨ ਸਮਾਗਮ ਕਰਵਾਇਆ ਗਿਆ। ਇਸ ਲੜੀਵਾਰ ਕੀਰਤਨ ਸਮਾਗਮ ਦੌਰਾਨ ਪਹਿਲਾ ਦੀਵਾਨ ਗੁਰਦੁਆਰਾ ਗੁਰੂ ਤੇਗ ਬਹਾਦਰ ਨਿਵਾਸ 13 ਬਲਾਕ ਗੀਤਾ ਕਲੌਨੀ, …

Read More »

DAV Public Wins overall Trophy in Judo

  Amritsar, Oct. 14 (Punjab Post Bureau) – DAV Public School , Lawrence Road bagged the Overall Trophy in U – 14 boys Amritsar School District Judo Tournament held at Sri Guru Ram Das Sen. Sec. School Amritsar yesterday. The tournament was organised by Punjab School Games Association. The school Judo U – 14 and U – 17 Boys team …

Read More »

ਆਈ.ਐਸ.ਓ. ਦਾ ਢਾਂਚਾ ਭੰਗ, ਢਾਂਚੇ ਦਾ ਪੁਨਰਗਠਨ ਕੁੱਝ ਦਿਨਾਂ ‘ਚ – ਜੋੜਾ

ਅੰਮ੍ਰਿਤਸਰ, 14 ਅਕਤੂਬਰ (ਸੁਖਬੀਰ ਸਿੰਘ)  ਪਿਛਲੇ ਲੰਮੇ ਸਮੇਂ ਤੋਂ ਸਿੱਖ ਕੌਮ ਦੀ ਸੇਵਾ ਵਿੱਚ ਜੁੱਟੀ ਸਿੱਖ ਜਥੇਬੰਦੀ ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ (ਆਈ.ਐਸ.ਓ) ਦੀ ਇੱਕ ਵਿਸ਼ੇਸ਼ ਇਕੱਤਰਤਾ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਕੰਵਰਬੀਰ ਸਿੰਘ (ਅੰਮ੍ਰਿਤਸਰ) ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਮੁੱਖ ਤੌਰ ਤੇ ਜਥੇਬੰਦੀ ਦੇ ਕੌਮੀ ਪ੍ਰਧਾਨ ਸੁਖਜਿੰਦਰ ਸਿੰਘ ਜੌੜਾ ਤੇ ਕੌਮੀ ਸੀਨੀ: ਮੀਤ ਪ੍ਰਧਾਨ ਸੁਖਵਿੰਦਰ ਸਿੰਘ ਖਾਲਸਾ ਸ਼ਾਮਿਲ ਹੋਏ।ਮੀਟਿੰਗ ਵਿੱਚ ਸਰਬਸੰਮਤੀ …

Read More »

ਇੰਗਲੈਂਡ (ਯੁ.ਕੇ) ਤੋ ਭਗੋੜਾ ਕਾਤਲ ਗ੍ਰਿਫਤਾਰ

ਅੰਮ੍ਰਿਤਸਰ, 14 ਅਕਤੂਬਰ (ਸੁਖਬੀਰ ਸਿੰਘ) – ਸ੍ਰੀ ਜਤਿੰਦਰ ਸਿੰਘ ਅੋਲਖ, ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦੀਆਂ ਹਦਾਇਤਾਂ ਅਨੁਸਾਰ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋ ਦੋਸ਼ੀ ਕੰਵਰਜੀਤ ਸਿੰਘ ਬਾਠ ਪੁੱਤਰ ਸੁਬੇਗ ਸਿੰਘ ਵਾਸੀ 87, ਫੇਅਰ ਲੈਂਡ ਕਲੋਨੀ, ਫਤਿਹਗੜ੍ਹ, ਚੂੜੀਆਂ ਰੋਡ, ਅੰਮ੍ਰਿਤਸਰ, ਜਿਸਨੇ ਮਿਤੀ 28-12-2010 ਨੂੰ ਯੂ.ਕੇ ਵਿੱਖੇ ਆਪਣੇ ਮਾਮੇ ਦੇ ਲੜਕੇ ਉਪਿੰਦਰਪਾਲ ਸਿੰਘ ਰੰਧਾਵਾ ਪੁੱਤਰ ਰਛਪਾਲ ਸਿੰਘ ਵਾਸੀ ਅੰਮ੍ਰਿਤਸਰ ਨੂੰ ਛੁਰਾ ਮਾਰ ਕੇ ਕਤਲ …

Read More »

ਗੁਰੂ ਰਾਮ ਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ ਸੱਗੂ) – ਸੈਂਟਰਲ ਖ਼ਾਲਸਾ ਯਤੀਮਖ਼ਾਨਾ, ਪੁਤਲੀਘਰ ਅੰਮ੍ਰਿਤਸਰ ਵਿਖੇ ਸੂਰਮਾ ਸਿੰਘ ਭੁਝੰਗੀ ਸਭਾ (ਸੂਰਮਾ ਸਿੰਘ ਆਸ਼ਰਮ) ਵੱਲੋਂ ਸ੍ਰੀ ਗੁਰੂ ਰਾਮ ਦਾਸ ਜੀ ਦਾ ਪ੍ਰਕਾਸ਼ ਪੁਰਬ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਨਾਲ ਮਨਾਇਆ ਗਿਆ। ਜਿਸ ਵਿਚ ਭਾਈ ਹਰਜੋਤ ਸਿੰੰਘ ਜੀ ਜਖ਼ਮੀ,ਭਾਈ ਬਲਦੇਵ ਸਿੰਘ ਵਡਾਲਾ, ਭਾਈ ਗੁਰਮੇਜ ਸਿੰਘ, ਭਾਈ ਬਲਵਿੰਦਰ ਸਿੰਘ ਲੋਪੋਕੇ ਅਤੇ ਪੰਥ ਪ੍ਰਸਿੱਧ ਕਥਾਵਾਚਕ ਭਾਈ …

Read More »

Six day Workshop on ‘writing for Media’ starts at BBK DAV College for Women

Amritsar, Oct. 14 (Punjab Post Bureau) – A six day workshop on ‘writing for Media’ has been organized by the department of Journalism & Mass Communication at BBK DAV College for Women, from Oct 13-18, 2014. This workshop aims to acquaint the students with practical field experience and widen their understanding about the subject of media. The workshop involves lectures …

Read More »

Red Cross Unit of BBK DAV College for Women won overall trophy

Amritsar, Oct. 14 (Punjab Post Bureau) – Red Cross Unit of BBK DAV College for Women won overall trophy at Guru Teg Bahadur Khalsa College, Anandpur Sahib on the occasion of Bhai Kanhaiya Diwas. The event was organized by Punjab State Branch of Indian Red Cross Society, Chandigarh. A team of 14 students headed by Mrs. Harpreet Dhillon and Mrs. …

Read More »

ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਰੈੱਡ ਕਰਾਸ ਯੂਨਿਟ ਨੇ ਜਿੱਤੀ ਓਵਰਆਲ ਟਰਾਫੀ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਰੈੱਡ ਕਰਾਸ ਯੂਨਿਟ ਨੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਆਨੰਦਪੁਰ ਸਾਹਿਬ ਵਿਖੇ ਭਾਈ ਘਨੱਈਆ ਦਿਵਸ ਮੌਕੇ ਉੱਤੇ ਓਵਰਆਲ ਟਰਾਫੀ ਜਿੱਤੀ। ਇਹ ਪ੍ਰਤੀਯੋਗਤਾ ਇੰਡੀਅਨ ਰੈੱਡ ਕਰਾਸ ਸੋਸਾਇਟੀ, ਚੰਡੀਗੜ੍ਹ ਦੀ ਪੰਜਾਬ ਸਟੇਟ ਬ੍ਰਾਂਚ ਵੱਲੋਂ ਕਰਵਾਈ ਗਈ। ਇਸ ਵਿਚ ਚੌਦਾਂ ਬੱਚਿਆਂ ਦੀ ਟੀਮ ਨੇ ਮਿਸਿਜ਼ ਹਰਪ੍ਰੀਤ ਢਿੱਲੋਂ …

Read More »

ਕਿਸਾਨਾਂ, ਆੜ੍ਹਤੀਆਂ ਨੂੰ ਮੰਡੀ ਵਿਚ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ-ਡੀ.ਸੀ.

ਡੀ.ਸੀ.ਬਠਿੰਡਾ ਨੇ ਬਠਿੰਡਾ, ਗੋਨਿਆਣਾ ਮੰਡੀਆਂ ਦਾ ਦੌਰਾ ਕੀਤਾ,  ਬਠਿੰਡਾ ਵਿੱਚ ਹੁਣ ਤੱਕ 48417 ਟਨ ਝੋਨਾ ਖਰੀਦਿਆ ਬਠਿੰਡਾ,14 ਅਕਤੂਬਰ (ਅਵਤਾਰ ਸਿੰਘ ਕੈਂਥ): ਬਠਿੰਡਾ ਜ਼ਿਲ੍ਹੇ ਦੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਝੋਨੇ ਦੀ ਖਰੀਦ ਵਿੱਚ ਕਿਸੇ ਵੀ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਹਰ ਪ੍ਰਕਾਰ ਦੀ ਸੁਵਿਧਾ ਮੰਡੀਆਂ ਵਿਚ ਮੁਹੱਈਆ ਕਰਵਾਈ ਜਾ ਰਹੀ ਹਨ। ਇਸ ਗੱਲ ਦਾ ਪ੍ਰਗਟਾਵਾ ਡਿਪਟੀ …

Read More »

ਸਰਬੱਤ ਦੇ ਭਲੇ ਲਈ ਮਹਾਨ ਕੀਰਤਨ ਦਰਬਾਰ ਕਰਵਾਇਆ

ਬਠਿੰਡਾ, 14 ਅਕਤੂਬਰ (ਅਵਤਾਰ ਸਿੰਘ ਕੈਂਥ )-ਸਥਾਨਕ ਸ਼ਹਿਰ ਦੇ ਆਟੋ ਰਿਕਸਾ ਡਰਾਇਵਰ ਭਰਾਵਾਂ ਵਲੋਂ ਚੌਥੀਂ ਪਾਤਸ਼ਾਹੀ ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਰਬੱਤ ਦੇ ਭਲੇ ਲਈ ਮਹਾਨ ਕੀਰਤਨ ਦਰਬਾਰ  ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਨੇੜੇ ਖੇਡ ਸਟੇਡੀਅਮ ਵਿਖੇ ਸੰਤ ਭਾਈ ਸੁਹੇਲ ਸਿੰਘ ਸੇਵਾ ਸੁਸਾਇਟੀ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਰਾਤ ਦੇ ਸਮੇਂ ਕਰਵਾਇਆ ਗਿਆ।  …

Read More »