Wednesday, November 25, 2026

Daily Archives: October 15, 2014

ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਵੱਲੋਂ ‘ਸਵੱਛ ਭਾਰਤ ਅਭਿਆਨ’ ਤਹਿਤ ਕੈਂਪ ਦਾ ਆਯੋਜਨ

ਬਠਿੰਡਾ, 14 ਅਕਤੂਬਰ (ਅਵਤਾਰ ਸਿੰਘ ਕੈਂਥ) – ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਦਿਉਣ, ਬਠਿੰਡਾ ਵਿਖੇ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਚਲਾਏ ਗਏ ‘ਸਵੱਛ ਭਾਰਤ ਅਭਿਆਨ’ ਦੇ ਮੱਦੇਨਜਰ ਐੱਨ.ਐਸ.ਐਸ ਵਲੰਟੀਅਰਾਂ ਵੱਲੋਂ ਸਫ਼ਾਈ ਅਭਿਆਨ ਦਾ ਆਗਾਜ਼ ਕੀਤਾ ਗਿਆ ਤੇ ਜਿਸ ਵਿੱਚ ਵਿਦਿਆਰਥੀਆਂ ਨੇ ਕੈਂਪਸ ਦੀ ਸਫ਼ਾਈ ਬੜੇ ਉਤਸ਼ਾਹ ਤੇ ਸ਼ਿੱਦਤ ਨਾਲ ਕੀਤੀ । ਇਸ ਮੌਕੇ ਸਕੂਲ ਦੇ  ਪ੍ਰਿੰਸੀਪਲ …

Read More »

ਡਿਫਰੈਂਟ ਕਾਨਵੈਂਟ ਸਕੂਲ ਦਾ ਸਲਾਨਾ ਸਮਾਰੋਹ ”ਸਾਰੰਗ-2014” ਆਯੋਜਿਨ

ਬਠਿੰਡਾ, 14 ਅਕਤੂਬਰ (ਅਵਤਾਰ ਸਿੰਘ ਕੈਂਥ )-ਬਾਦਲ ਰੋਡ ਘੁੱਦਾ ਵਿੱਚ ਸਥਿਤ ਡਿਫਰੈਂਟ ਕਾਨਵੈਂਟ ਸਕੂਲ ਦਾ ਸਲਾਨਾ ਸਮਾਰੋਹ ”ਸਾਰੰਗ-2014” ਦਾ ਆਯੋਜਿਨ ਸਕੂਲ ਦੇ ਵਿਹੜੇ ਵਿੱਚ ਕੀਤਾ ਗਿਆ। ਪ੍ਰੋਗਰਾਮ ਦਾ ਸ਼ੁੱਭ ਆਰੰਭ ਵਿਸ਼ੇਸ਼ ਮਹਿਮਾਨ ਹਰਦੀਪ ਸਿੰਘ ਢਿੱਲੋਂ (ਡਿੰਪੀ) ਐਮ.ਡੀ. ਨਿਊ ਦੀਪ ਬੱਸ ਸਰਵਿਸ (ਗਿੱਦੜਬਾਹ) ਹਲਕਾ ਇੰਚਾਰਜ ਨੇ ਸਮਾਂ ਰੋਸ਼ਨ ਕਰਕੇ ਕੀਤਾ। ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਸੁਰਜੀਤ ਕੁਮਾਰ ਜਯਾਨੀ (ਸਿਹਤ ਤੇ ਪਰਿਵਾਰ ਕਲਿਆਣ …

Read More »

ਗੁਰੂ ਨਾਨਕ ਦੇਵ ਨਰਸਿੰਗ ਕਾਲਜ ‘ਚ ਘੱਟ ਫੀਸਾਂ ‘ਤੇ ਦਾਖਲਾ ਤੇ ਵਜੀਫੇ ਦਿੱਤੇ ਜਾਣਗੇ- ਸੰਧੂ

ਬਟਾਲਾ, 14 ਅਕਤੂਬਰ (ਨਰਿੰਦਰ ਬਰਨਾਲ) – ਆਈ.ਐਨ.ਸੀ. ਦਿੱਲੀ ਤੇ ਪੀ.ਐਨ.ਆਰ.ਸੀ. ਚੰਡੀਗੜ੍ਹ ਤੋਂ ਮਾਨਤਾ ਪ੍ਰਾਪਤ ਗੁਰੂ ਨਾਨਕ ਦੇਵ ਨਰਸਿੰਗ ਕਾਲਜ ਹਰਚੋਵਾਲ ਰੋਡ ਕਾਦੀਆਂ ਵਿਖੇ ਏ.ਐਨ.ਐਮ. ਤੇ ਜੀ.ਐਨ.ਐਮ. ‘ਚ ਘੱਟ ਫੀਸਾਂ ‘ਤੇ ਦਾਖਲਾ ਲੈਣ ਲਈ ਵਿਦਿਆਰਥੀਆਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਐਮ.ਡੀ. ਹਰਸਿਮਰਤ ਸਿੰਘ ਸੰਧੂ ਨੇ ਕਿਹਾ ਕਿ ਬੱਚਿਆਂ ਨੂੰ 50 ਫ਼ੀਸਦੀ ਸਕਾਲਰਸ਼ਿਪ …

Read More »

ਨਰੋਈ ਸਿਹਤ ਲਈ ਸੰਤੁਲਿਤ ਭੋਜਨ ਹੀ ਖਾਧਾ ਜਾਵੇ – ਡਾ. ਸੁਖਦੀਪ ਸਿੰਘ

ਬਟਾਲਾ, 14 ਅਕਤੂਬਰ (ਨਰਿੰਦਰ ਬਰਨਾਲ) – ਨਰੋਈ ਸਿਹਤ ਲਈ ਹਮੇਸ਼ਾਂ ਹੀ ਸੰਤੁਲਿਤ ਭੋਜਨ ਕਰਨਾ ਚਾਹੀਦਾ ਹੈ ਤਾਂ ਜੋ ਨਿਰੋਗੀ ਅਤੇ ਲੰਮੀ ਉਮਰ ਹੰਢਾਈ ਜਾ ਸਕੇ।  ਸੰਤੁਲਿਤ ਭੋਜਨ ਸਬੰਧੀ ਜਾਣਕਾਰੀ ਦਿੰਦਿਆਂ ਮਿਨੀ ਰੂਰਲ ਹਸਪਤਾਲ ਰੰਗੜ ਨੰਗਲ ਦੇ ਮੈਡੀਕਲ ਅਫਸਰ ਡਾ. ਸੁਖਦੀਪ ਸਿੰਘ ਭਾਗੋਵਾਲੀਆ ਨੇ ਦੱਸਿਆ ਕਿ ਸੰਤੁਲਿਤ ਭੋਜਨ ਉਸ ਨੂੰ ਆਖਦੇ ਹਨ ਜਿਸ ਵਿੱਚ ਹਰ ਤਰਾਂ ਦਾ ਭੋਜਨ ਅਜਿਹੀ ਮਾਤਰਾ ਤੇ …

Read More »

ਬਾਬਾ ਬੰਦਾ ਸਿੰਘ ਬਹਾਦੁਰ ਕਾਲਜ਼ ਵਿਖੇ ਮਹਿੰਦੀ ਮੁਕਾਬਲੇ ਕਰਵਾਏ ਗਏ

ਮਹਿੰਦੀ ਨਾਲ ਆਪਣੇ ਹੱਥ ਸਜਾਉਣ ਲਈ ਲੜਕੀਆਂ ਵਿੱਚ ਉਤਸ਼ਾਹ ਬਟਾਲਾ, 14 ਅਕਤੂਬਰ (ਨਰਿੰਦਰ ਸਿੰਘ ਬਰਨਾਲ) – ਬਾਬਾ ਬੰਦਾ ਸਿੰਘ ਬਹਾਦੁਰ ਕਾਲਜ਼ ਆਫ਼ ਐਜੂਕੇਸ਼ਨ ਨਿਧੀਪੁਰ ਫਾਟਕ ਧਾਰੀਵਾਲ ਵਿਖੇ ਬੀ.ਐਡ., ਅਤੇ ਈ.ਟੀ.ਟੀ.ਦੀਆਂ ਵਿਦਿਆਰਥੀਆਂ ਵੱਲੋਂ ਕਰਵਾ ਚੌਥ ਦੇ ਤਿਉਹਾਰ ਦੇ ਸਬੰਧ ਵਿੱਚ ਮਹਿੰਦੀ ਲਗਾਉਣ ਦੇ ਮੁਕਾਬਲੇ ਕਰਵਾਏ ਗਏ। ਇਸ ਪ੍ਰੋਗਰਾਮ ਵਿੱਚ ਕਾਲਜ਼ ਆਫ਼ ਐਜੂਕੇਸ਼ਨ ਪ੍ਰਬੰਧਕੀ ਕਮੇਟੀ ਦੇ ਮੈਨਜਿੰਗ ਡਾਇਰੈਕਟਰ ਅਮਰਜੀਤ ਸਿੰਘ ਚਾਹਲ ਨੇ …

Read More »