ਬਠਿੰਡਾ, 18 ਅਕਤੂਬਰ(ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਬੀਤੀ ਦਿਨੀਂ ਪੀ.ਟੀ.ਸੀ. ਨਿਊਜ ਦੇ ਪੱਤਰਕਾਰਾਂ ਵਲੋਂ ਮੌੜ ਮੰਡੀ ਬਾਸਮਤੀ ਝੋਨੇ ਵਿੱਚ ਚਲ ਰਹੇ ਗੋਰਖ ਧੰਦੇ ਦੀ ਕਵਰੇਜ਼ ਕਰਨ ਉਪਰੰਤ ਉਸ ਉਪਰ ਜਾਨਲੇਵਾ ਹਮਲਾ ‘ਤੇ ਕੈਮਰੇ ਦੀ ਭੰਨ ਤੋੜ ਕਰਨ ਦੀ ਕੋਸ਼ਿਸ਼ ਕੀਤੀ ਗਈ।ਜਿਸ ਦੀ ਭਾਰਤੀ ਕਿਸਾਨ ਯੂਨੀਅਨ ਲੋਖੌਵਾਲ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਬੀ.ਕੇ.ਯੂ ਲੋਖੋਵਾਲ ਦੇ …
Read More »Daily Archives: October 19, 2014
ਪਿੰਡਾਂ ਦੀਆਂ ਸਰਪੰਚਣੀਆਂ ਦੀ ਥਾਂ ਉਨ੍ਹਾਂ ਦੇ ਪਤੀਆਂ ਵਲੋਂ ਬੀ.ਡੀ.ਪੀ.ਓ ਦਫ਼ਤਰ ਅੱਗੇ ਧਰਨਾ
ਬਠਿੰਡਾ, 18 ਅਕਤੂਬਰ(ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਪੰਚਾਇਤ ਵਿਭਾਗ ਵਲੋਂ ਪੰਚਾਇਤਾਂ ਦਾ ਪ੍ਰਾਈਵੇਟ ਤੌਰ ‘ਤੇ ਆਡਿਟ ਕਰਵਾਉਣ ਖਿਲਾਫ ਬਲਾਕ ਦੀਆਂ ਸਮੂਹ ਪੰਚਾਇਤਾਂ, ਪੰਚਾਇਤ ਸਕੱਤਰਾਂ, ਜੇ.ਈ. ਅਤੇ ਗ੍ਰਾਂਮ ਸੇਵਕਾ ਵਲੋਂ ਬੀ.ਡੀ.ਪੀ.ਓ ਦਫ਼ਤਰ ਅੱਗੇ ਦਿੱਤਾ ਧਰਨਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ 80 ਫੀਸਦੀ ਵਿਕਾਸ ਕੰਮ ਪੰਚਾਇਤੀ ਰਾਜ ਸੰਸਥਾਵਾਂ ਵਲੋਂ ਕਰਵਾਏ ਜਾਂਦੇ ਹਨ ਫਿਰ ਵੀ ਉਨ੍ਹਾਂ ਦਾ ਆਡਿਟ ਕਿਉਂ ਨਹੀਂ …
Read More »ਕੈਂਪ ਦੌਰਾਨ ਪਸ਼ੂਆਂ ਦਾ ਚੈੱਕ-ਅਪ ਕਰਕੇ ਮੁਫ਼ਤ ਦਵਾਈਆਂ ਵੰਡੀਆਂ
ਨੇੜਲੇ ਪਿੰਡਾਂ ਦੇ 146 ਪਸ਼ੂ ਪਾਲਕਾਂ ਨੇ ਕੈਂਪ ਵਿੱਚ ਲਿਆ ਹਿੱਸਾ ਬਠਿੰਡਾ, 18 ਅਕਤੂਬਰ (ਸੰਜੀਵ ਸਰਮਾ) – ਪਿੰਡ ਸੰਗਤ ਕਲਾਂ ਵਿਖੇ ਸਿਵਲ ਪਸ਼ੂ ਹਸਪਤਾਲ ਵਿੱਚ ਰਾਸਟਰੀ ਕ੍ਰਿਸ਼ੀ ਵਿਗਿਆਨ (ਕੇ.ਵੀ.ਵਾਈ) ਸਕੀਮ ਅਧੀਨ ਪਸ਼ੂਆਂ ਦੀਆਂ ਬਿਮਾਰੀਆਂ ਸਬੰਧੀ ਇਕ ਕੈਂਪ ਲਗਾਇਆ ਗਿਆ।ਕੈਂਪ ਵਿੱਚ ਨੇੜਲੇ ਪਿੰਡ ਦੇ 146 ਪਸ਼ੂ ਪਾਲਕਾਂ ਵਲੋਂ ਹਿੱਸਾ ਲਿਆ ਗਿਆ। ਕੈਂਪ ਸਬੰਧੀ ਡਾ. ਪਵਨ ਸਿੰਗਲਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ …
Read More »ਜਿਲਾ ਸਿੱਖਿਆ ਅਫਸਰ (ਸੈ:ਸਿ) ਸੈਣੀ ਅਤੇ ਉਪ ਜਿਲਾ ਸਿੱਖਿਆ ਅਫਸਰ ਭੂਸ਼ਨ ਦਾ ਸਨਮਾਨ
ਵਿਦਿਆਰਥੀ ਉਜਵਲ ਭਵਿੱਖ ਲਈ ਮਿਹਨਤ ਨਾਲ ਪੜਾਈ ਕਰਨ – ਇੰਦਰਜੀਤ ਕੌਰ ਵਾਲੀਆ ਬਟਾਲਾ 18 ਅਕਤੂਬਰ (ਨਰਿੰਦਰ ਬਰਨਾਲ) – ਜਿਲਾ ਗੁਰਦਾਸਪੁਰ ਵਿਖੇ ਸਿੱਖਿਆ ਦੇ ਮਿਆਰ ਨੂੰ ਉਚਾ ਚੁੱਕਣ ਲਈ ਵਧੀਆ ਸੇਵਾਵਾਂ ਦੇ ਰਹੇ ਜਿਲਾ ਸਿੱਖਿਆ ਅਫਸਰ ਗੁਰਦਾਸਪੁਰ (ਸ ਸ) ਸz ਅਮਰਦੀਪ ਸਿੰਘ ਸੈਣੀ ਅਤੇ ਉਪ ਜਿਲਾ ਸਿੱਖਿਆ ਅਫਸਰ (ਸੈ ਸਿ) ਸ੍ਰੀ ਭਾਰਤ ਭੂਸ਼ਨ ਦਾ ਸਨਮਾਨ ਸਮਾਰੋਹ ਕਰਨ ਲਈ ਸਰਕਾਰੀ ਕੰਨਿਆ ਸੀਨੀਅਰ …
Read More » ਰੱਸਾ ਕੱਸੀ ਮੁਕਾਬਲੇ ਵਿੱਚ ਸਰਕਾਰੀ ਕੰਨਿਆਂ ਸੀਨੀ: ਸੰਕੈ: ਸਕੂਲ ਫਤਹਿਗੜ੍ਹ ਜੇਤੂ
ਜਿਲ੍ਹਾ ਸਿਖਿਆ ਅਫਸਰ ਵੱਲੋਂ ਰੱਸਾ ਕੱਸੀ ਮੁਕਾਬਲਿਆਂ ਦਾ ਉਦਘਾਟਨ ਬਟਾਲਾ 18 ਅਕਤੂਬਰ (ਨਰਿੰਦਰ ਬਰਨਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜ੍ਹੀ ਵਿਖੇ ਅੱਜ ਜ਼ਿਲਾ ਪੱਧਰੀ ੬੭ ਵੀਂਆ ਖੇਡਾਂ ਦੌਰਾਨ ਪਿੰਡ ਧੁੱਪਸੜ੍ਹੀ ਦੇ ਸਕੂਲ ਵਿਖੇ ਰੱਸਾ ਕੱਸੀ ਦੇ ਮੁਕਾਬਲੇ ਕਰਵਾਏ ਗਏ।ਜਿਲਾ੍ਹ ਟੂਰਨਾਮੈਟ ਕਮੇਟੀ ਗੁਰਦਾਸਪੁਰ ਵੱਲੋ ਕਰਵਾਏ ਰੱਸਾ ਕੱਸੀ ਮੁਕਾਬਲਿਆਂ ਭਾਰੀ ਗਿਣਤੀ ਵਿਚ ਵੱਖ ਵੱਖ ਸਕੂਲਾਂ ਦੇ ਖੇਡ ਅਧਿਆਪਕਾਂ ਨੇ ਹਿਸਾ ਲਿਆ।ਜਿਸ ਦਾ …
Read More »
Punjab Post Daily Online Newspaper & Print Media