ਜੰਡਿਆਲਾ ਗੁਰੁ, 18 ਅਕਤੂਬਰ (ਹਰਿੰਦਰਪਾਲ ਸਿੰਘ) -ਇੰਟਰਨੈਸ਼ਨਲ ਫ਼ਤਿਹ ਅਕੈਡਮੀ ਵਿੱਦਿਆ ਦੇ ਖੇਤਰ ਦੇ ਨਾਲ-ਨਾਲ ਖੇਡਾਂ ਵਿੱਚ ਵੀ ਆਏ ਦਿਨ ਨਵੇਂ ਕੀਰਤੀਮਾਨ ਸਥਾਪਤ ਕਰ ਰਹੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜ਼ਿਲੇ ਪੱਧਰ ਦਾ ਐਥਲੈਟਿਕਸ ਮੁਕਾਬਲਾ ਜੋ ਕਿ ਖਾਲਸਾ ਸਕੂਲ, ਅੰਮ੍ਰਿਤਸਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਅਕੈਡਮੀ ਦੇ ਵਿਦਿਆਰਥੀਆਂ ਨੇ 4 ਸੋਨੇ, 6 ਚਾਂਦੀ ਅਤੇ 5 ਕਾਂਸੀ ਦੇ ਤਗਮੇ ਹਾਸਲ ਕਰਕੇ …
Read More »Daily Archives: October 19, 2014
Chandigarh lifts trophy at “NZ-1 Inter-DPS Football-2014”, Host DPS win silver
Amritsar, Oct. 18 (Punjab Post Bureau) – On the final day of the “North Zone Inter-DPS Football Tournament-2014” held at Delhi Public School, DPS Chandigarh lifted the winner’s trophy pilling up 5-4 goals against Hosts DPS Amritsar in a nail biting penalty stroke. DPS Chandigarh won the gold while DPS Amritsar bagged the second position with a silver medal in …
Read More »ਭਾਈ ਹਵਾਰਾ ਨੂੰ ਬੇੜੀਆਂ ਵਿੱਚ ਕੋਰਟ ਵਿੱਚ ਲਿਆਉਣਾ ਮਨੁੱਖੀ ਅਧਿਕਾਰਾਂ ਦਾ ਉਲੰਘਣ- ਰਾਣਾ
ਨਵੀਂ ਦਿੱਲੀ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਤਿਹਾੜ ਜੇਲ ਵਿੱਚ ਸਜ਼ਾ ਕਟ ਰਹੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਅੱਜ ਦਿੱਲੀ ਦੀ ਪਟਿਆਲਾ ਹਾਉਸ ਕੋਰਟ ਵਿਚ ਇਕ ਕੇਸ ਦੀ ਪੇਸ਼ੀ ਦੌਰਾਨ ਬੇੜੀਆਂ ਪਾ ਕੇ ਲਿਆਉਣ ਦਾ ਸਿੱਖ ਜਥੇਬੰਦੀਆਂ ਵੱਲੋਂ ਤਿੱਖਾ ਵਿਰੋਧ ਸ਼ੁਰੂ ਹੋ ਗਿਆ ਹੈ।ਬੰਦੀ ਸਿੰਘਾਂ ਦੀ ਰਿਹਾਈ ਲਈ …
Read More »ਗੁ: ਸੀਸਗੰਜ ਸਾਹਿਬ ਦੀ ਦਰਸ਼ਨੀ ਡਿਉੜੀ ਨਵੀਨੀਕਰਣ ਉਪਰੰਤ ਹੋਈ ਸੰਗਤਾਂ ਨੂੰ ਸਮਰਪਿਤ
ਨਵੀਂ ਦਿੱਲੀ, 18 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਨਵੇਂ ਮਹੀਨੇ ਕਤੱਕ ਦੀ ਆਮਦ ਮੌਕੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਹੋਏ ਵਿਸ਼ੇਸ਼ ਸਮਾਗਮ ਦੌਰਾਨ ਦਰਸ਼ਨੀ ਡਿਉਡੀ ਨੂੰ ਨਵੀਨੀਕਰਣ ਉਪਰੰਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਨੂੰ ਸਮਰਪਿਤ ਕੀਤਾ ਗਿਆ।ਕਾਰਸੇਵਾ ਵਾਲੇ ਬਾਬਾ ਬਚਨ ਸਿੰਘ ਦੇ ਸਹਿਯੋਗੀ ਬਾਬਾ ਸੁਰਿੰਦਰ ਸਿੰਘ ਦੀ ਦੇਖ-ਰੇਖ ਵਿੱਚ ਦਰਸ਼ਨੀ ਡਿਉਡੀ ਦੀ ਮੁਰੱਮਤ ਅਤੇ ਨਵੀਂ ਦਿੱਖ ਦੇਣ ਲਈ ਲਗਾਏ …
Read More »ਅਸਧਾਰਨ ਬੱਚਿਆਂ ਨੇ ਸਫ਼ਾਈ ਤੇ ਵਾਤਾਵਰਨ ਸੁਰੱਖਿਆ ਦਾ ਸੰਦੇਸ਼ ਫੈਲਾਇਆ
ਅੰਮ੍ਰਿਤਸਰ, 18 ਅਕਤੂਬਰ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਦੇ ਜਮਾਤ ਚੌਥੀ ਅਤੇ ਪੰਜਵੀਂ ਦੇ ਅਸਧਾਰਨ ਵਿਦਿਆਰਥੀਆਂ ਦਾ ਸੈਕਸ਼ਨ ਜਿਸਨ੍ਵੰ ਂਰਿਸੋਰਸ ਰੂਮਂ ਸੈਕਸ਼ਨ ਕਿਹਾ ਜਾਂਦਾ ਹੈ, ਦੇ ਮੱਧਮ ਸਿੱਖਿਅਕ ਵਿਦਿਆਰਥੀਆਂ ਨੇ ਸਵੇਰ ਦੀ ਸਭਾ ਵਿੱਚ ਸਫ਼ਾਈ ਅਤੇ ਵਾਤਾਵਰਨ ਸੁਰੱਖਿਆ ਦਾ ਸੰਦੇਸ਼ ਫ਼ੈਲਾਉਣ ਲਈ ਲਘੂ ਨਾਟਕ ਦੀ ਪੇਸ਼ਕਾਰੀ ਕੀਤੀ ਵਿਦਿਆਰਥੀ ਹਰੇ ਰੰਗ ਦੇ ਪਹਿਰਾਵੇ ਵਿੱਚ ਸਜੇ ਹੋਏ ਸਨ …
Read More »BA & B.Sc Eco Semester-II Students of BBK DAV College got merits in GNDU exams
Amritsar, Oct. 18 (Punjab Post Bureau) – BA and B.Sc Eco Semester-II Students of BBK DAV College for Women of made the college feel proud by winning high scores and merit positions in the university examination. Annpurna got 3rd positions in university Merit list followed by stuti stood 5th, Purnima stood 6th, Vibhuti and Kavya stood 7th respectively, Sandeep stood …
Read More »BBK DAV College bags 1st Runners up position in Inter College Badminton Championship
Amritsar, Oct. 18 (Punjab Post Bureau) – The Badminton team of BBK DAV College for Women, Amritsar bagged 1st Runners up position in GNDU Inter College Badminton Championship held at GNDU Campus from October 13-15, 2014. The college team won the position by defeating S.D.S. College Jalandhar and Khalsa College for Women, with a score of 2-0. Ms. Sargun …
Read More »ਸ਼ਹਿਰ ਅੰਦਰ ਬੁਲਟ ਵਾਲੇ ਮਨਚਲਿਆਂ ਨੂੰ ਸਿਖਾਇਆ ਸਬਕ – ਸ਼ਹਿਰੀਆਂ ਵਲੋਂ ਸ਼ਲਾਘਾ
ਗਲਤ ਅਨਸਰਾਂ ਖਿਲਾਫ ਹੋਵੇਗੀ ਸਖਤ ਕਾਰਵਾਈ – ਐਸ.ਐਚ.ਓ ਰਾਮਪੁਰਾ ਬਠਿੰਡਾ, 18 ਅਕਤੂਬਰ(ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਦੀਵਾਲੀ ਦੇ ਤਿਉਹਾਰ ਮੱਦੇਨਜ਼ਰ ਐਸ.ਐਸ.ਪੀ ਬਠਿੰਡਾ ਅਤੇ ਡੀ.ਐਸ.ਪੀ ਫੂਲ ਦੇ ਨਿਰਦੇਸ਼ਾਂ ਤਹਿਤ ਪਿਛਲੇ ਦਿਨੀ ਸਥਾਨਕ ਥਾਣਾ ਸਿਟੀ ਰਾਮਪੁਰਾ ਵਿਖੇ ਨਵੇ ਆਏ ਐਸ ਐਚ ਓ ਪ੍ਰਿਤਪਾਲ ਸਿੰਘ ਨੇ ਆਪਣੀ ਟੀਮ ਸਮੇਟ ਸ਼ਹਿਰ ਦੀਆ ਵੱਖ-ਵੱਖ ਥਾਵਾਂ ਤੇ ਨਾਕਾ ਲਾ ਕੇ ਵੱਖ-ਵੱਖ ਵਾਹਨਾਂ ਦੀ ਚੈਕਿੰਗ ਕੀਤੀ …
Read More »ਬਾਸਮਤੀ ਝੋਨੇ ਨੂੰ ਹੱਥੀਂ ਝਾੜਣਾ ਕਿਸਾਨਾਂ ਲਈ ਲਾਹੇਵੰਦ
ਬਠਿੰਡਾ, 18 ਅਕਤੂਬਰ(ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਅੱਜ ਦੇ ਮਸ਼ੀਨਰੀ ਯੁੱਗ ਦੇ ਵਿੱਚ ਬੇਸ਼ੱਕ ਕਿਸਾਨ ਬਾਸ਼ਮਤੀ ਝੋਨੇ ਦੀ ਕਟਾਈ ਨੂੰ ਕੰਬਾਇਨ ਨਾਲ ਕੱਟਣ ਨੂੰ ਤਰਜੀਹ ਦੇ ਰਹੇ ਹਨ ਕਿਉਂਕਿ ਇਸ ਤਰ੍ਹਾਂ ਕਿਸਾਨਾਂ ਦੇ ਸਮੇਂ ਦੀ ਬੱਚਤ ਹੁੰਦੀ ਹੈ ਅਤੇ ਝੋਨਾ ਟਰਾਲੀ ਵਿੱਚ ਪੈਣ ਕਰਕੇ ਛੇਤੀ ਮੰਡੀਆਂ ਵਿੱਚ ਪਹੁੰਚ ਜਾਂਦਾ ਹੈ।ਦੇਖਣ ਵਿੱਚ ਆਇਆ ਹੈ ਕਿ ਬਾਸ਼ਮਤੀ ਨੂੰ ਹੱਥੀ ਝਾੜਨਾ ਕਿਸਾਨਾਂ …
Read More »ਮਾਮਲਾ ਸ਼ਹਿਰੀ ਪ੍ਰਧਾਨ ਨਾਲ ਥਾਣੇਦਾਰ ਵੱਲੋ ਦੁਰਵਿਹਾਰ ਦਾ………..
ਕਾਂਗਰਸ ਦੇ ਕਈ ਮੌਜੂਦਾ ਤੇ ਸਾਬਕਾ ਵਿਧਾਇਕ ਆਏ ਪਿੱਠ ‘ਤੇ, ਪ੍ਰਸ਼ਾਸ਼ਨ ਕੋਲੋਂ ਕੀਤੀ ਉਚਿਤ ਕਾਰਵਾਈ ਦੀ ਮੰਗ ਬਠਿੰਡਾ, 18 ਅਕਤੂਬਰ(ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਪਿਛਲੇ ਕਈ ਦਿਨਾ ਤੋ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਮੋਹਨ ਲਾਲ ਝੂਬਾ ਨਾਲ ਥਾਣਾ ਕੈਨਾਲ ਦੇ ਇੰਚਾਰਜ ਗੁਰਪ੍ਰੀਤ ਸਿੰਘ ਵੱਲੋ ਕੀਤੇ ਗਏ ਦੁਰਵਿਹਾਰ ਨੂੰ ਲੈ ਕੇ ਚੱਲੇ ਸੰਘਰਸ਼ ਤੋ ਬਾਅਦ ਮਰਨ ਵਰਤ ਵਿੱਚ ਤਬਦੀਲ ਹੋਣ ਕਾਰਨ …
Read More »
Punjab Post Daily Online Newspaper & Print Media