Amritsar, Oct. 29 (Punjab Post Bureau) – DAV Public School, Lawrence Road , Amritsar organised Salad Making Competition under the aegis of Sahodaya Schools Complex. The theme of the competition was ‘Health, Hygiene and Hand made. 19 teams from different schools of Amritsar participated in the competition. The host school did not compete for the trophy. All the teams presented …
Read More »Daily Archives: October 30, 2014
ਡਾ. ਵਾਲੀਆ ਨੇ ਬਾਬਾ ਫ਼ਰੀਦ ਕਾਲਜ ਵਿਖੇੇ ਵਿਦਿਆਰਥੀਆਂ ਨੂੰ ਜਿੰਦਗੀ ‘ਚ ਸਫ਼ਲਤਾ ਦੇ ਦੱਸੇ ਨੁਕਤੇ
ਬਠਿੰਡਾ, 29 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਬਾਬਾ ਫ਼ਰੀਦ ਕਾਲਜ ਦੇ ਟਰੇਨਿੰਗ ਐਂਡ ਪਲੇਸਮੇਂਟ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਜਿੰਦਗੀ ਵਿੱਚ ਸਫ਼ਲ ਹੋਣ ਦੀ ਪ੍ਰੇਰਨਾ ਦੇਣ ਅਤੇ ਵੱਖ -ਵੱਖ ਕੰਪੀਟੀਟਵ ਇਮਤਿਹਾਨਾਂ ਬਾਰੇ ਜਾਣਕਾਰੀ ਦੇਣ ਲਈ ਇਕ ਵਿਸਥਾਰ ਭਾਸ਼ਣ ਦਾ ਆਯੋਜਿਨ ਕੀਤਾ ਗਿਆ । ਇਹ ਭਾਸ਼ਣ ਦੇਣ ਲਈ ਡਾ. ਹਰਜਿੰਦਰ ਸਿੰਘ ਵਾਲੀਆ, ਡਾਇਰੈਕਟਰ-ਕਮ-ਪ੍ਰੋਫੈਸਰ, ਡਿਪਾਰਟਮੈਂਟ ਆਫ਼ ਆਈ.ਏ.ਐਸ ਐਂਡ ਅਲਾਈਡ ਸਰਵਿਸਜ਼, ਪੰਜਾਬੀ ਯੂਨੀਵਰਸਿਟੀ …
Read More »ਨੈਸ਼ਨਲ ਲੀਗਲ ਸਰਵਿਸ ਅਥਾਰਟੀ ਵਲੋਂ ਕੇਂਦਰੀ ਜੇਲ੍ਹ ਬਠਿੰਡਾ ’ਚ ਕੈਂਪ ਕੋਰਟ ਦਾ ਅਯੋਜਿਤ
ਬਠਿੰਡਾ, 29 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਨੈਸ਼ਨਲ ਲੀਗਲ ਸਰਵਿਸ ਅਥਾਰਟੀ, ਨਵੀਂ ਦਿੱਲੀ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ ਜੀਆਂ ਹਦਾਇਤਾਂ ਅਨੁਸਾਰ ਹਰੇਕ ਮਹੀਨੇ ਕੇਂਦਰੀ ਜੇਲ੍ਹ ਬਠਿੰਡਾ ਵਿਖੇ ਕੈਂਪ ਕੋਰਟ ਦਾ ਆਯੌਜਿਨ ਕੀਤਾ ਜਾਵੇ। ਮਾਨਯੋਗ ਸz. ਤੇਜਵਿੰਦਰ ਸਿੰਘ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ਼੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਦੀ ਰਹਿਨੁਮਾਈ ਹੇਠ ਕੇਂਂਦਰੀ ਜੇਲ੍ਹ ਬਠਿੰਡਾ ਵਿਖੇ 29 ਅਕਤੂਬਰ ਕੈਂਪ ਕੋਰਟ ਲਗਾਈ …
Read More »ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਬਾਕਸਿੰਗ ਚੈਂਪੀਅਨਸ਼ਿਪ ਸੰਪੰਨ ਹੋਈ
ਟੀਪੀਡੀ ਮਾਲਵਾ ਕਾਲਜ ਵੀ ਜੇਤੂਆਂ ਵਿੱਚ ਸਾਮਲ ਮਲੂਕਾ ਨੇ ਜੇਤੂਆਂ ਨੂੰ ਇਨਾਮ ਵੰਡ ਕੇ ਹੌਸਲਾ ਵਧਾਇਆ ਬਠਿੰਡਾ, 29 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਬਾਕਸਿੰਗ ਮੁਕਾਬਲੇ ਸਥਾਨਕ ਪੰਜਾਬੀ ਯੂਨੀਵਰਸਿਟੀ ਟੀ.ਪੀ.ਡੀ ਮਾਲਵਾ ਕਾਲਜ ਵਿਖੇ ਕਰਵਾਏ ਗਏ। ਇੰਨਾਂ ਮੁਕਾਬਲਿਆਂ ਵਿੱਚ ਵੱਖ ਵੱਖ ਸੂਬੇ ਦੀਆਂ ਵੱਖ-ਵੱਖ 32 ਦੇ ਕਰੀਬ ਟੀਮਾਂ ਨੇ ਜੌਹਰ ਦਿਖਾਏ । ਖਿਡਾਰੀਆਂ ਨੂੰ ਹੱਲਾਸ਼ੇਰੀ ਦੇਣ ਲਈ …
Read More »ਬੰਗੀ ਦੇ ਸਕੂਲ ਨੂੰ ਬੱਚਿਆਂ ਦੇ ਬੈਠਣ ਲਈ ਬੈਂਚ ਦਾਨ
ਬਠਿੰਡਾ, 29 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਪਿੰਡ ਬੰਗੀ ਨਿਹਾਲ ਸਿੰਘ ਵਿਖੇ ਨਹਿਰੂ ਯੂਵਾ ਕੇਂਦਰ ਬਠਿੰਡਾ ਦੀ ਯੋਗ ਅਗਵਾਈ ‘ਚ ਮਾਲਵਾ ਵੈਲਫੇਅਰ ਕਲੱਬ ਵੱਲੋਂ ਦਾਨੀ ਸੱਜਣਾ ਦੇ ਸਹਿਯੋਗ ਨਾਲ ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿਦਿਆਰਥੀਆਂ ਦੇ ਬੈੱਠਣ ਲਈ 15 ਬੈਂਚ ਬਣਵਾ ਕੇ ਦਿੱਤੇ ਅਤੇ ਤਿੰਨ ਕਮਰਿਆਂ ਨੂੰ ਰੰਗ ਵੀ ਕਰਵਾਇਆ ਗਿਆ। ਇਸ ਸੰਬੰਧ ‘ਚ ਸਕੂਲ ਵਿਖੇ ਇੱਕ ਸੰਖੇਪ ਪਰ ਪ੍ਰਭਾਵਸ਼ਾਲੀ …
Read More »36 ਵੀਆਂ ਜ਼ਿਲ੍ਹਾ ਪੱਧਰੀ ਖੇਡਾਂ ਦਿਨ ਹੋਈਆਂ ਨੰਨੇ ਚੋਬਰਾਂ ਦੀਆਂ ਫਸਵੀਆਂ ਟੱਕਰਾਂ
ਅੰਕ ਲੈਣ ਲਈ ਖਿਡਾਰੀਆਂ ਤੋਂ ਵਧ ਕੇ ਦਰਸ਼ਕਾਂ ਦਾ ਲਗਦਾ ਰਿਹਾ ਜ਼ੋਰ ਕੁਸ਼ਤੀ ਮੁਕਾਬਲਿਆਂ ਵਿੱਚ ਸੰਗਤ ਦੇ ਪਹਿਲਵਾਨਾਂ ਨੇ ਮਾਰੀ ਬਾਜੀ ਬਠਿੰਡਾ, 29 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ੩੬ ਵੀਂਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੇ ਦੂਸਰੇ ਦਿਨ ਅੱਜ ਕਬੱਡੀ , ਖੋ ਖੋ ਅਤੇ ਓਪਨ ਕਬੱਡੀ ਵਿੱਚ ਨੰਨੇ ਚੋਬਰਾਂ ਦੀਆਂ ਫਸਵੀਂਆਂ ਟੱਕਰਾਂ ਪਿੰਡ ਬਹਿਮਣ ਦੀਵਾਨਾ ਦੇ ਸਰਕਾਰੀ ਸੀਨੀਅਰ ਸੈਕੰਡਰੀ …
Read More »ਮਾਮਲਾ ਕਾਂਗਰਸ ਦੇ ਜਿਲਾ ਪ੍ਰਧਾਨ ਖਿਲਾਫ ਮਾਮਲਾ ਦਰਜ ਕਰ ਜੇਲ ਭੇਜਣ ਦਾ
ਸਾਬਕਾ ਵਿਧਾਇਕ ਸਮੇਤ ਦੋ ਦਰਜਨ ਕਾਂਗਰਸੀ ਬੈਠੇ ਮੌਨ ਵਰਤ ‘ਤੇ ਪੁਲਿਸ ਪ੍ਰਸ਼ਾਸ਼ਨ ਕਰ ਰਿਹਾ ਬਦਲਾ ਖੌਰੀ ਨੀਤੀ ਨਾਲ ਕੰਮ – ਹਰਮਿੰਦਰ ਜੱਸੀ ਬਠਿੰਡਾ, 29 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਪਿਛਲੇ ਕਈ ਦਿਨਾ ਤੋਂ ਅਖਬਾਰਾਂ ਦੀਆ ਸੁਰਖੀਆਂ ਬਣਦੇ ਆ ਰਹੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਮੋਹਨ ਲਾਲ ਝੂੰਬਾ ਖਿਲਾਫ ਕੀਤੀ ਗਈ ਪੁਲਿਸ ਕਾਰਵਾਈ ਨੂੰ ਲੈ ਕੇ ਅੱਜ ਕਾਂਗਰਸ ਦੇ ਸਾਬਕਾ ਵਿਧਾਇਕ …
Read More »ਸੰਤ ਬਾਬਾ ਰਾਮ ਸਿੰਘ ਜੀ 27 ਵੀਂ ਬਰਸੀ ਦੀ ਧੂਮਧਾਮ ਨਾਲ ਮਨਾਈ
ਬਠਿੰਡਾ, 29 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਬਠਿੰਡਾ ਦੇ ਨਜ਼ਦੀਕੀ ਪਿੰਡ ਬੀੜ ਬਹਿਮਣ ਦੇ ਗੁਰਦੁਆਰਾ ਨਾਨਕਸਰ ਬੀੜ ਬਹਿਮਣ ਵਿਖੇ ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਰਾਮ ਸਿੰਘ ਦੀ ਯਾਦ ਵਿੱਚ 27 ਵੀਂ ਬਰਸੀ ਬੜੀ ਹੀ ਧੂਮਧਾਮ ਨਾਲ ਮਨਾਈ ਗਈ। ਇਸ ਸਲਾਨਾ ਸਮਾਗਮ ਵਿੱਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਤ ਪਾਠਾਂ ਦੇ ਭੋਗ ਪਾਉਣ …
Read More »ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਮਾਡਲ ਪਿੰਡ ਵੇਖਿਆ
ਬਠਿੰਡਾ, 29 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਆਪਣੇ ਵਿਦਿਆਰਥੀਆਂ ਦੀ ਸ਼ਖ਼ਸੀਅਤ ਨੂੰ ਉਭਾਰਨ ਅਤੇ ਨਿਖਾਰਨ ਲਈ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵੱਲੋਂ ਸਮੇਂ-ਸਮੇਂ ‘ਤੇ ਉਪਰਾਲੇ ਕੀਤੇ ਜਾਂਦੇ ਰਹਿੰਦੇ ਹਨ।ਇਨ੍ਹਾਂ ਹੀ ਉਪਰਾਲਿਆਂ ਤਹਿਤ ਮੈਨੇਜਮੈਂਟ ਐਂਡ ਕਾੱਮਰਸ ਕਾਲਜ ਦੇ ਵਿਦਿਆਰਥੀਆਂ ਦਾ ਇਕ ਰੋਜ਼ਾ ਟੂਰ ਲੁਧਿਆਣਾ ਜਿਲ੍ਹੇ ਦੇ ਵਿਸ਼ਵ ਪ੍ਰਸਿੱਧ ਪਿੰਡ ‘ਚਕਰ’ ਵਿਖੇ ਲਗਵਾਇਆ ਗਿਆ।ਪਿੰਡ ਚਕਰ ਜਿਹੜਾ ਕਿ ਪ੍ਰਵਾਸੀ ਪੰਜਾਬੀਆਂ ਅਤੇ ਪਿੰਡ …
Read More » ‘ਵਿਸ਼ਵ ਸਟਰੋਕ ਦਿਹਾੜੇ’ ਅਮਨਦੀਪ ਹਸਪਤਾਲ ਨੇ ਸਟਰੋਕ ਦੇ ਖਿਲਾਫ ਦਿਤਾ ਨਾਅਰਾ ‘ਇਲਾਜ਼ ਰੋਕਣਾ ਹਰਾਨਾ’
ਅੰਮ੍ਰਿਤਸਰ 29 ਅਕਟੂਬਰ (ਜਗਦੀਪ ਸਿੰਘ ਸੱਗੂ) – ਵਿਸ਼ਵ ਸਟਰੋਕ ਦਿਹਾੜੇ ਦੇ ਮੌਕੇ ਤੇ ਸਵੇਰੇ ਕੰਪਨੀ ਬਾਗ ਵਿਖੇ ਮਾਰਚ ਕਰਦੇ ਹੋਏ ਅਮਨਦੀਪ ਹਸਪਤਾਲ ਦੇ ਡਾਕਟਰਾਂ, ਸਵੇਰੇ ਸੈਰ ਕਰਨ ਵਾਲਿਆਂ ਦੇ ਨਾਲ ਵਿਦਿਆਰਥੀਆਂ ਨੇ ਸਟਰੋਕ ਦੇ ਖਿਲਾਫ ਨਾਰੇ ‘ਇਲਾਜ ਰੋਕਣਾ ਹਰਾਨਾ’ ਨੂੰ ਉਤਸ਼ਾਹ ਨਾਲ ਭਰ ਦਿਤਾ। ਬਹੁਤ ਸਾਰੇ ਲੋਕਾਂ ਨੇ ਇਸ 30 ਮਿੰਟ ਦੀ ਮਾਰਚ ਵਿਚ ਨਾ ਸਿਰ ਹਿੱਸਾ ਲਿਆ ਸਗੋਂ ਹੋਰ …
Read More »
Punjab Post Daily Online Newspaper & Print Media