ਅੰਮ੍ਰਿਤਸਰ, 12 ਅਕਤੂਬਰ ( ਸਾਜਨ ਮਹਿਰਾ)- ਮਹਾਂਕਾਲੀ ਮੰਦਰ ਖੜਾਕ ਸਿੰਘ ਵਾਲਾ ਮਜੀਠਾ-ਵੇਰਕਾ ਬਾਈਪਾਸ ਦੇ ਪ੍ਰਧਾਨ ਰਿਤੇਸ਼ ਸ਼ਰਮਾ ਦੀ ਅਗਵਾਈ ਵਿੱਚ ਸਵ. ਰਮੇਸ਼ ਚੰਦ ਸ਼ਰਮਾ ਦੀ ਯਾਦ ਵਿੱਚ ਹਰ ਮਹੀਨੇ ਦੇ ਦੂਸਰੇ ਹਫਤੇ ਗਰੀਬ ਅਤੇ ਜਰੂਰਤਮੰਦ ਲੋਕਾਂ ਨੂੰ ਵੰਡਿਆ ਜਾਂਦਾ ਰਾਸ਼ਨ ਇਸ ਵਾਰ ਵਾਰਡ ਨੰ. 7 ਸਥਿਤ ਗੰਡਾ ਸਿੰਘ ਵਾਲਾ ਵਿਖੇ ਵੰਡਿਆ ਗਿਆ।ਇਸ ਮੌਕੇ ਪ੍ਰਧਾਨ ਰਿਤੇਸ਼ ਸ਼ਰਮਾ ਨੇ ਕਿਹਾ ਕਿ ਗਰੀਬ …
Read More »Monthly Archives: October 2014
P.M Shri Narendra Modi relesed brochure of “Saansad Adarsh Gram Yojana
New Delhi, Oct. 12 (Punjab Post Bureau)- The Prime Minister, Shri Narendra Modi releasing the brochure at the launch of the “Saansad Adarsh Gram Yojana”. The Union Minister of Rural Development, Drinking Water & Sanitation, Panchayati Raj, Shipping, Road Transport & Highways, Shri Nitin Gadkari and the Minister of State for Rural Development, Panchayati Raj, Drinking Water and Sanitation, Shri …
Read More »Nobel Peace Prize awardee Kailash Satyarthi meets Prime Minister Shri Modi
New Delhi , Oct. 12 (Punjab Post Bureau)- The Nobel Peace Prize awardee from India, Shri Kailash Satyarthi calling on the Prime Minister Shri Narendra Modi, in New Delhi.
Read More »The President Shri Pranab Mukherjee departed for Norway
New Delhi , Oct. 12 (Punjab Post Bureau) – The President, Shri Pranab Mukherjee meeting the Vice President, Shri Mohd. Hamid Ansari on the occasion of his ceremonial departure for the State Visits to Norway and Finland, at Rashtrapati Bhavan, in New Delhi . The Union Minister for Human Resource Development, Smt. Smriti Irani and the Lt. Governor of Delhi, …
Read More »ਸ: ਬਲਜੀਤ ਸਿੰਘ ਤੇ ਸਰਬਜੀਤ ਕੌਰ ਅੰਮ੍ਰਿਤਸਰ ਨੇ ਆਪਣੇ ਵਿਆਹ ਦੀ ਚੌਥੀਂ ਵਰੇਗੰਢ ਮਨਾਈ
ਸ: ਬਲਜੀਤ ਸਿੰਘ ਤੇ ਸਰਬਜੀਤ ਕੌਰ ਵਾਸੀ ਸੰਤ ਮਿਸ਼ਰਾ ਸਿੰਘ ਕਾਲੋਨੀ, ਤਰਨ ਤਾਰਨ ਰੋਡ ਅੰਮ੍ਰਿਤਸਰ ਨੇ ਆਪਣੇ ਵਿਆਹ ਦੀ ਚੌਥੀਂ ਵਰੇਗੰਢ ਮਨਾਈ।
Read More »ਗੁਰਦੁਆਰਾ ਸ੍ਰੀ ਥੜ੍ਹਾ ਸਾਹਿਬ ਪਾ: ਨੌਵੀਂ ਦੇ ਗੁੰਬਦ ਦੀ ਸੋਨੇ ਦੀ ਕਾਰਸੇਵਾ ਦਾ ਪ੍ਰਾਰੰਭ ਹੋਇਆ
ਸੰਗਤਾਂ ਤਨ, ਮਨ ਤੇ ਧਨ ਨਾਲ ਸੇਵਾ ਵਿੱਚ ਹਿੱਸਾ ਪਾਉਣੁਗਿਆਨੀ ਗੁਰਬਚਨ ਸਿੰਘ ਅੰਮ੍ਰਿਤਸਰ, 12 ਅਕਤੂਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਥੜ੍ਹਾ ਸਾਹਿਬ ਪਾਤਸ਼ਾਹੀ ਨੌਵੀਂ ਦੀ ਨਵੀਂ ਇਮਾਰਤ ਜਿਸ ਦੀ ਸੇਵਾ ਬਾਬਾ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ ਨੂੰ ਸ਼ੋ੍ਮਣੀ ਕਮੇਟੀ ਵੱਲੋਂ ਸੌਂਪੀ ਗਈ ਸੀ ਦੇ ਗੁੰਬਦ ਦੀ ਸੋਨੇ ਦੀ ਕਾਰਸੇਵਾ ਦਾ ਪ੍ਰਾਰੰਭ ਕੀਤਾ ਗਿਆ। ਗੁਰਦੁਆਰਾ ਸ੍ਰੀ ਥੜ੍ਹਾ ਸਾਹਿਬ ਦੇ ਨੇੜੇ …
Read More »ਲਾਂਬੜਾ ਵਿੱਚ ਭਿਆਨਕ ਸੜਕ ਹਾਦਸਾ, ਤਿੰਨ ਦੀ ਮੌਤ
ਜਲੰਧਰ, 12 ਅਕਤੂਬਰ (ਹਰਦੀਪ ਸਿੰਘ ਦਿਓਲ /ਵਨਦੀਪ ਸਿੰਘ ਭੰਡਾਲ) -ਸ਼ਹਿਰ ਵਿੱਚ ਜਲੰਧਰ-ਨਕੋਦਰ ਰੋਡ ‘ਤੇ ਐਤਵਾਰ ਨੂੰ ਹੋਏ ਭਿਆਨਕ ਸੜਕ ਹਾਦਸੇ ਦੌਰਾਨ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਕੁਝ ਲੋਕ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਐਤਵਾਰ ਦੀ ਸਵੇਰ ਨੂੰ ਜਲੰਧਰ-ਨਕੋਦਰ ਰੋਡ ‘ਤੇ ਲਾਂਬੜਾ ਦੇ ਨੇੜੇ ਇਕ ਟਰੱਕ, ਐਕਟਿਵਾ ਅਤੇ ਇਨੋਵਾ ਗੱਡੀ ਵਿਚਕਾਰ ਟੱਕਰ ਹੋ ਗਈ। ਇਸ …
Read More »ਕੇ.ਐਮ.ਵੀ ਕਾਲਜੀਏਟ ਸਕੂਲ ਨੇ ਜਿੱਤੀ ਜ਼ੋਨ ਨੰ: 2 ਚੈਂਪਿਅਨਸ਼ਿਪ
ਜਲੰਧਰ, 12 ਅਕਤੂਬਰ (ਹਰਦੀਪ ਸਿੰਘ ਦਿਓਲ/ਪਵਨਦੀਪ ਸਿੰਘ ਭੰਡਾਲ) – ਕੇ.ਐਮ.ਵੀ. ਕਾਲਜੀਏਟ ਸੀ: ਸੈਕ: ਸਕੂਲ ਦੀ ਐਥਲੈਟਿਕ ਟੀਮ ਨੇ ਜ਼ੋਨ ਨੰ: 2 ਚੈਂਪਿਅਨਸ਼ਿਪ ਜਿੱਤ ਕੇ ਵਿਦਿਆਲਾ ਦਾ ਮਾਣ ਵਧਾਧਿਆ।ਇਸ ਚੈਂਪਿਅਨਸ਼ਿਪ ਅਧੀਨ ਹੋਏ ਮੁਕਾਬਲਿਆਂ ਵਿੱਚ 100 ਮੀਟਰ ਦੌੜ ਵਿੱਚ ਏਕਮਜੋਤ ਪਹਿਲੇ ਸਥਾਨ ਤੇ ਰਹੀ। 200 ਮੀਟਰ ਦੌੜ ਵਿੱਚ ਸੁਖਵੰਤ ਅਤੇ ਏਕਮਜੋਤ ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਹਾਸਿਲ ਕੀਤਾ 400 ਮੀਟਰ ਅਤੇ …
Read More »ਪਿੰਡਾਂ ਵਿੱਚ ਜਲ ਸਪਲਾਈ ਤੇ ਸੈਨੀਟੇਸ਼ਨ ਸਬੰਧੀ ਟੀਨੂੰ ਨੇ ਕੀਤੇ ਸੰਗਤ ਦਰਸ਼ਨ
ਜਲੰਧਰ, 12 ਅਕਤੂਬਰ (ਹਰਦੀਪ ਸਿੰਘ ਦਿਓਲ/ਪਵਨਦੀਪ ਸਿੰਘ ਭੰਡਾਲ) – ਪੰਜਾਬ ਸਰਕਾਰ ਪਿੰਡਾਂ ਦੇ ਸਰਵਪੱਖੀ ਵਿਕਾਸ ਅਤੇ ਇਨਖ਼ਾਂ ਨੂੰ ਸ਼ਹਿਰਾਂ ਵਾਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੂਰੀ ਤਰਖ਼ਾਂ ਵੱਚਨਬੱਧ ਹੈ। ਇਨਖ਼ਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਪਵਨ ਕੁਮਾਰ ਟੀਨੂੰ ਮੁੱਖ ਸੰਸਦੀ ਸਕੱਤਰ ਪੰਜਾਬ ਨੇ ਅੱਜ ਆਦਮਪੁਰ ਵਿਖੇ ਵਿਧਾਨ ਸਭਾ ਹਲਕਾ ਆਦਮਪੁਰ ਦੇ ਵੱਖ-ਵੱਖ ਬਲਾਕਾਂ ਨਾਲ ਸਬੰਧਤ ਕਰੀਬ 150 ਪੰਚਾਇਤਾਂ ਦੇ ਜਲ ਸਪਲਾਈ ਤੇ …
Read More »ਟ੍ਰੈਫਿਕ ਪੁਲਿਸ ਵੱਲੋਂ ਯੂਨਾਈਟਿਡ ਆਟੋ ਰਿਕਸ਼ਾ ਯੂਨੀਅਨ ਦੇ ਨੁਮਾਇੰਦਿਆਂ ਨਾਲ ਮੀਟਿੰਗ
ਯੂਨੀਅਨ ਦੇ ਆਟੋ ਚਾਲਕਾਂ ਲਈ ਡਰੈਸ ਕੋਡ ਲਾਗੂ ਕਰਨ ਦਾ ਫ਼ੈਸਲਾ ਜਲੰਧਰ, 12 ਅਕਤੂਬਰ (ਹਰਦੀਪ ਸਿੰਘ ਦਿਓਲ/ਪਵਨਦੀਪ ਸਿੰਘ ਦਿਓਲ) – ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਕਮਿਸ਼ਨਰੇਟ ਜਲੰਧਰ ਅੰਦਰ ਟ੍ਰੈਫਿਕ ਵਿਵਸਥਾ ਸੁਚਾਰੂ ਕਰਨ ਦੇ ਯਤਨਾਂ ਤਹਿਤ ਏ. ਡੀ. ਸੀ. ਪੀ ਟ੍ਰੈਫਿਕ ਸ੍ਰੀ ਬਲਜੀਤ ਸਿੰਘ ਢਿੱਲੋਂ ਅਤੇ ਏ. ਸੀ. ਪੀ ਟ੍ਰੈਫਿਕ ਸ੍ਰੀ ਦਲਬੀਰ ਸਿੰਘ ਬੁੱਟਰ ਨੇ ਅੱਜ ਯੂਨਾਈਟਿਡ ਆਟੋ ਰਿਕਸ਼ਾ ਯੂਨੀਅਨ ਦੇ ਪ੍ਰਧਾਨ …
Read More »
Punjab Post Daily Online Newspaper & Print Media