Wednesday, November 25, 2026

Monthly Archives: October 2014

ਯੂਨੀਵਰਸਿਟੀ ਕਾਲਜ ਆਫ ਇੰਜਨੀਅਰਿੰਗ ਵਿੱਚ ਸੱਤ ਰੋਜ਼ਾ ਐਨ.ਐਸ.ਐਸ ਕੈਂਪ ਸੰਪੰਨ

ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਅਜਿਹੇ ਕੈਂਪ ਜਰੂਰੀ-ਪ੍ਰਿੰਸੀਪਲ ਸਿੱਧੂ ਬਠਿੰਡਾ, 12 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਸਥਾਨਕ ਯੂਨੀਵਰਸਿਟੀ ਕਾਲਜ ਆਫ ਇੰਜਨੀਅਰਿੰਗ ਵਿੱਚ ਸੱਤ ਰੋਜ਼ਾ ਐਨ.ਐਸ.ਐਸ ਕੈਂਪ ਸ਼ਾਨੋ ਸੋਕਤ ਨਾਲ ਸੰਪੰਨ ਹੋ ਗਿਆ। ਕੋਆਰਡੀਨੇਟਰ ਪ੍ਰੋ. ਪਰਦੀਪ ਸਿੰਘ ਅਤੇ ਪ੍ਰੋ. ਨੀਤਿਕਾ ਤੇ ਹਰਪਾਲ ਸਿੰਘ ਵਲੋਂ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਵਿਸ਼ੇਸ਼ ਤੌਰ ਤੇ ਖਾਸ ਉਪਰਾਲੇ ਕੀਤੇ।ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. …

Read More »

ਨਸ਼ਿਆਂ ਤੇ ਭਰੂਣ ਹੱਤਿਆ ਵਿਰੁੱਧ ਪ੍ਰੋਗਰਾਮ

ਬਠਿੰਡਾ, 12 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਪਿੰਡ ਫੁੱਲੋ ਮਿੱਠੀ ਵਿਖੇ ਫਰੈਂਡਜ਼ ਵੈਲਫੇਅਰ ਐਂਡ ਸਪੋਰਟਸ ਕਲੱਬ ਸੰਬੰਧਤ ਨਹਿਰੂ ਯੂਵਾ ਕੇਂਦਰ ਵੱਲੋਂ ਨਸ਼ਿਆਂ ਤੇ ਭਰੂਣ ਹੱਤਿਆ ਦੇ ਖਿਲ਼ਾਫ ਸ਼ਾਮ ਨੂੰ ਗੁਰਦੁਆਰਾ ਬੰਦੀ ਛੋੜ ਸਾਹਿਬ ਵਿਖੇ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਤਲਵੰਡੀ ਸਾਬੋ ਅਤੇ ਨੌਜਵਾਨ ਭਾਰਤ ਸਭਾ ਘੁੱਦਾ ਦੇ ਸਹਿਯੋਗ ਨਾਲ ਵਿਸ਼ੇਸ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਵਿੱਚ ਜਸਕਰਨ ਸਿੰਘ ਸਿਵੀਆਂ …

Read More »

ਸਰਕਾਰੀ ਸਪੋਰਟਸ ਸਕੂਲ ਘੁੱਦਾ ਦੀਆਂ ਵਿਦਿਆਰਥਣਾਂ ਨੇ ਵਿਦਿਅਕ ਟੂਰ ਲਗਾਇਆ

ਬਠਿੰਡਾ, 12 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਸਰਕਾਰੀ ਸਪੋਰਟਸ ਸਕੂਲ ਘੁੱਦਾ ਜ਼ਿਲ੍ਹਾ ਬਠਿੰਡਾ ਦੀਆਂ ਵਿਦਿਆਰਥਣਾਂ ਨੇ ਪ੍ਰਿੰਸੀਪਲ ਨਾਜਰ ਸਿੰਘ ਦੀ ਅਗਵਾਈ ਵਿਚ ਇਕ ਰੋਜਾ ਬਠਿੰਡਾ ਦਾ ਵਿਦਿਅਕ ਟੂਰ ਲਗਾਇਆ। ਇਸ ਟੂਰ ਵਿਚ ਸਪੋਰਟਸ ਸਕੂਲ ਘੁੱਦਾ ਦੇ ਹੋਸਟਲ ਵਿਚ ਵੱਖ-ਵੱਖ ਖੇਡਾਂ ਦੀਆਂ 45 ਵਿਦਿਆਰਥਣਾਂ ਨੂੰ ਬਠਿੰਡੇ ਜ਼ਿਲ੍ਹੇ ਦੀਆਂ ਧਾਰਮਿਕ ਅਤੇ ਇਤਿਹਾਸਕ ਥਾਂਵਾਂ ਬਾਰੇ ਭਰਪੂਰ ਜਾਣਕਾਰੀ ਲੈਣ ਸਬੰਧੀ, ਬਠਿੰਡੇ ਦੇ ਵੱਖ-ਵੱਖ …

Read More »

ਪੰਜਾਬ ਨੂੰ ਤੰਬਾਕੂ ਤੇ ਸਿਗਰਟਨੋਸ਼ੀ ਰਹਿਤ ਕਰਨ ਦੇਸ਼ ਵਾਸੀ ਸਹਿਯੋਗ ਕਰਨ – ਭਾਈ ਹੀਰਾ ਸਿੰਘ

ਬਠਿੰਡਾ, 12 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਪੰਜਾਬ ਵਸਦਾ ਗੁਰਾ ਦੇ ਨਾਮ ਤੇ ਪ੍ਰੋਫੈਸਰ ਪੂਰਨ ਸਿੰਘ ਦੇ ਸ਼ਬਦ ਮਨ ਨੂੰ ਸਕੂਨ ਦਿੰਦੇ ਹਨ ਪ੍ਰੰਤੂ ਅੱਜ ਜੋ ਹਾਲਾਤ ਪੰਜਾਬ ਦੇ ਹਨ ਉਹ ਬਦ ਤੋ ਬਦਤਰ ਹਨ ਇਸ ਨੂੰ ਮੁੜ ਪਟੜੀ ਤੇ ਲਿਆਉਣ ਲਈ ਤੰਬਾਕੂ ਰਹਿਤ ਅਤੇ ਸਿਗਰਟਨੋਸ਼ੀ ਖਿਲਾਫ ਪੰਜਾਬ ਦੇ ਜਾਗਰੂਕ ਦੇਸ਼ ਵਾਸੀਆ ਨੂੰ ਆਪੋ ਆਪਣੇ ਇਲਾਕੇ ਵਿਚ ਨਿਡਰਤਾ ਨਾਲ …

Read More »

ਵਿਸ਼ਵ ਕਬੱਡੀ ਲੀਗ- ਖਾਲਸਾ ਵਾਰੀਅਰਜ਼ ਦੀ ਵੈਨਕੂਵਰ ਲਾਇਨਜ਼ ‘ਤੇ ਸ਼ਾਨਦਾਰ ਜਿੱਤ

ਯੂਨਾਈਟਡ ਸਿੰਘਜ਼ ਨੇ ਕੈਲੇਫੋਰਨੀਆ ਈਗਲਜ਼ ਨੂੰ ਹਰਾਇਆ ਬਠਿੰਡਾ, 12 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਵਿਸ਼ਵ ਕਬੱਡੀ ਲੀਗ ਦੇ ਇੱਥੇ ਰਾਜਿੰਦਰਾ ਕਾਲਜ ਦੇ ਹਾਕੀ ਸਟੇਡੀਅਮ ‘ਚ ਚੱਲ ਰਹੇ ਮੈਚਾਂ ਦੇ ਦੂਸਰੇ ਦਿਨ ਅੱਜ ਦੂਸਰੇ ਮੈਚ ‘ਚ ਖਾਲਸਾ ਵਾਰੀਅਰਜ਼ ਦੀ ਟੀਮ ਨੇ ਵੈਨਕੂਵਰ ਲਾਇਨਜ਼ ਦੀ ਟੀਮ 60-51 ਨੂੰ ਹਰਾਕੇ, ਲੀਗ ‘ਚ ਜਿੱਤ ਦਰਜ਼ ਕੀਤੀ। ਖਾਲਸਾ ਵਾਰੀਅਰਜ਼ ਦੀ ਇਹ 14 ਮੈਚਾਂ ‘ਚ …

Read More »

ਪਾਰਟੀ ਨੂੰ ਮਜ਼ਬੂਤ ਕਰਨ ਲਈ ਵਾਰਡ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ -ਅੰਗੀ

ਸ਼੍ਰੋਮਣੀ ਅਕਾਲੀ ਦਲ ਦੀ ਬਲਾਕ ਕਾਰਜ਼ਕਾਰਨੀ ਦਾ ਐਲਾਨ ਫਾਜਿਲਕਾ, 12 ਅਕਤੂਬਰ (ਵਿਨੀਤ ਅਰੋੜਾ)- ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿਲ੍ਹਾ ਪ੍ਰਧਾਨ ਅਸ਼ੋਕ ਅਨੇਜਾ ਦੇ ਸੁਚੱਜੇ ਮਾਰਗ ਦਰਸ਼ਨ ਵਿਚ ਪਾਰਟੀ ਦੇ ਬਲਾਕ ਪ੍ਰਧਾਨ ਮੁਕੇਸ਼ ਅੰਗੀ ਟੀਟੀ ਨੇ ਬੀਤੀ ਸ਼ਾਮ ਬਲਾਕ ਕਾਰਜਕਾਰਨੀ ਦਾ …

Read More »

ਉਤਸ਼ਾਹ ਨਾਲ ਮਨਾਇਆ ਸੁਹਾਗਣਾਂ ਨੇ ਕਰਵਾ ਚੌਥ

ਫਾਜਿਲਕਾ, 12 ਅਕਤੂਬਰ (ਵਿਨੀਤ ਅਰੋੜਾ)- ਸੁਹਾਗਣਾ ਦਾ ਤਿਉਹਾਰ ਕਰਵਾ ਚੌਥ ਦੇ ਮੌਕੇ ਮਹਿਲਾ ਕਲੱਬ ਆਈ.ਐਫ.ਸੀ. ਵੱਲੋਂ ਸਥਾਨਕ ਰੀਕ੍ਰੇਸ਼ਨ ਕਲੱਬ ਵਿਖੇ ਮਨਾਇਆ ਗਿਆ। ਪ੍ਰੋਗਰਾਮ ਵਿਚ ਅਹਿਮ ਭੂਮਿਕਾ ਮਹਿਲਾ ਰੋਗਾਂ ਦੀ ਮਾਹਿਰ ਡਾ. ਜਯੰਤੀ ਗਰੋਵਰ ਅਤੇ ਕਲ ਆਜ ਕਲ ਬੁਟੀਕ ਦੀ ਸੰਚਾਲਕ ਮੈਡਮ ਅੰਜੂ ਅਨੇਜਾ ਦੁਆਰਾ ਕੀਤੀ ਗਈ। ਇਸ ਮੌਕੇ ਵਨ ਮਿੰਟ ਗੇਮ, ਤੰਬੋਲਾ, ਅਨੁਸ਼ਾਸਨਿਕ ਖੇਡ, ਮੋਬਾਈਲ ਗੇਮ, ਦੀਆ ਅਤੇ ਬਾਤੀ ਗੇਮ …

Read More »

ਵਿਦਿਆਰਥੀਆਂ ਨੂੰ ਮੌਲਕ ਕਰਤੱਵਾਂ ਬਾਰੇ ਜਾਣਕਾਰੀ ਦਿੱਤੀ

ਫਾਜਿਲਕਾ, 12 ਅਕਤੂਬਰ (ਵਿਨੀਤ ਅਰੋੜਾ)- ਕਾਨੂੰਨੀ ਸੇਵਾਵਾਂ ਅਥਾਰਿਟੀ ਪੰਜਾਬ ਅਤੇ ਜਿਲਾ ਸਿੱਖਿਆ ਅਧਿਕਾਰੀ ਸੇਕੇਂਡਰੀ ਸਿੱਖਿਆ ਸੁਖਬੀਰ ਸਿੰਘ ਬਲ ਦੀਆਂ ਹਿਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਖੁਈਖੇੜਾ ਵਿੱਚ ਪ੍ਰਿੰਸੀਪਲ ਗੁਰਦੀਪ ਕਰੀਰ ਦੀ ਅਗਵਾਈ ਵਿੱਚ 10 + 1 ਅਤੇ 10 + 2 ਨੂੰ ਵਿਦਿਆਰਥੀਆਂ ਨੂੰ ਮੁੱਢਲੇ ਕਰਤੱਵਾਂ ਬਾਰੇ ਜਾਣਕਾਰੀ ਦਿੱਤੀ ਗਈ।ਪ੍ਰਿੰਸੀਪਲ ਗੁਰਦੀਪ ਕਰੀਰ, ਲੇਕਚਰਰ ਦਰਸ਼ਨ ਸਿੰਘ ਤਨੇਜਾ ਅਤੇ ਲੇਕਚਰਾਰ ਮੈਡਮ ਆਪਣੇ ਦੇਸ਼ …

Read More »

ਨੌਜਵਾਨ ਸਮਾਜਸੇਵਾ ਸੰਸਥਾ ਨੇ ਕੀਤੀ ਰੇਲਵੇ ਸਟੇਸ਼ਨ ਦੀ ਸਫਾਈ

ਫਾਜਿਲਕਾ, 12 ਅਕਤੂਬਰ (ਵਿਨੀਤ ਅਰੋੜਾ)- ਪ੍ਰਧਾਨਮੰਤਰੀ ਨਰੇਂਦਰ ਮੋਦੀ ਦੁਆਰਾ ਚਲਾਏ ਜਾ ਰਹੇ ਸਵੱਛ ਭਾਰਤ ਅਭਿਆਨ ਦੇ ਤਹਿਤ ਨੌਜਵਾਨ ਸਮਾਜਸੇਵਾ ਸੰਸਥਾ ਨੇ ਐਤਵਾਰ ਨੂੰ ਫਾਜਿਲਕਾ ਦੇ ਰੇਲਵੇ ਸਟੇਸ਼ਨ ਉੱਤੇ ਫਾਜਿਲਕਾ ਸਟੇਸ਼ਨ ਮਾਸਟਰ ਮਹੇਸ਼ ਨਰਾਇਣ ਡਾਵਲਾ ਦੇ ਅਗਵਾਈ ਵਿੱਚ ਸਫਾਈ ਅਭਿਆਨ ਦੀ ਸ਼ੁਰੂਆਤ ਕੀਤੀ।ਇਸ ਮੌਕੇ ਉੱਤੇ ਸੰਸਥਾ ਦੇ ਸਾਰੇ ਮੈਬਰਾਂ ਨੇ ਜੋਰਸ਼ੋਰ ਅਤੇ ਪੂਰੀ ਲਗਨ ਨਾਲ ਰੇਲਵੇ ਸਟੇਸ਼ਨ ਦੀ ਸਫਾਈ ਕੀਤੀ। ਇਸ …

Read More »

ਚਾਹਤ ਡਾਂਸ ਅਕਾਦਮੀ ਨੇ ਕਰਵਾ ਚੌਥਾ ਮੌਕੇ ਕਰਵਾਈਆਂ ਵੱਖ-ਵੱਖ ਪ੍ਰਤਿਯੋਗਤਾਵਾਂ

ਫਾਜਿਲਕਾ, 12 ਅਕਤੂਬਰ (ਵਿਨੀਤ ਅਰੋੜਾ)- ਸਥਾਨਕ ਚਾਹਤ ਡਾਂਸ ਅਕਾਦਮੀ ਦੁਆਰਾ ਕਰਵਾ ਚੌਥਾ ਮੌਕੇ ਸੰਜੀਵ ਪੈਲੇਸ ਵਿੱਚ ਸੁਹਾਗਨਾਂ ਦੀਆਂ ਵੱਖ-ਵੱਖ ਪ੍ਰਤਿਯੋਗਤਾਵਾਂ ਕਰਵਾਈਆਂ। ਜਾਣਕਾਰੀ ਦਿੰਦੇ ਹੋਏ ਅਕੈਡਮੀ ਦੀ ਸੰਚਾਲਕ ਰਾਜਨ ਕਲਸੀ ਨੇ ਦੱਸਿਆ ਕਿ ਕਰਵਾ ਚੌਥ ਮੌਕੇ ਅੱਜ ਸੁਹਾਗਨਾਂ ਦੇ ਮਾਡਲਿੰਗ ਮੁਕਾਬਲੇ , ਡਾਂਸ ਮੁਕਾਬਲੇ , ਵਨ ਮਿੰਟ ਮੁਕਾਬਲੇ ਕਰਵਾਈ ਗਈ ਇਸ ਮੌਕੇ ਕਰਵਾ ਕਵੀਨ ਵੀ ਕੱਢੀ ਗਈ।ਉਨ੍ਹਾਂ ਨੇ ਦੱਸਿਆ ਕਿ ਕਰਵਾ …

Read More »