ਫਾਜਿਲਕਾ, 1 ਅਕਤੂਬਰ (ਵਿਨੀਤ ਅਰੋੜਾ) – ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਫਾਜਿਲਕਾ ਮੰਡਲ ਦੇ ਵਰਕਰਾਂ ਨੇ ਪਿਛਲੀ ਰਾਤ ਸ਼ਹੀਦ-ਏ-ਆਜਮ ਭਗਤ ਸਿੰਘ ਦੇ ਜਨਮਦਿਵਸ ਮੌਕੇ ਨੋਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦੇ ਹੋਏ ਸ਼ਹੀਦ ਭਗਤ ਸਿੰਘ ਦੇ ਦੱਸੇ ਮਾਰਗ ਉੱਤੇ ਚਲਣ ਲਈ ਪ੍ਰੇਰਿਤ ਕੀਤਾ ।ਜਾਣਕਾਰੀ ਦੇ ਅਨੁਸਾਰ ਭਾਜਯੂਮੋ ਦੇ ਪ੍ਰਦੇਸ਼ ਪ੍ਰਧਾਨ ਮੋਹਿਤ ਗੁਪਤਾ ਜੀ ਅਤੇ ਜਿਲਾ ਪ੍ਰਧਾਨ ਡਾ ਵਿਨੋਦ …
Read More »Monthly Archives: October 2014
ਸਰਕਾਰੀ ਸੀਨੀ: ਸੈਕੰਡਰੀ ਸਕੂਲ ਖੁਈਖੇੜਾ ਵਿੱਚ ਚਲਾਇਆ ਸਫਾਈ ਅਭਿਆਨ
ਫਾਜਿਲਕਾ, 1 ਅਕਤੂਬਰ (ਵਿਨੀਤ ਅਰੋੜਾ) – ਸੋਹਣਾ ਸਕੂਲ ਮੁਹਿੰਮ ਦੇ ਤਹਿਤ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਖੁਈਖੇੜਾ ਵਿੱਚ ਬੂਟਿਆਂ ਦੀ ਕਟਾਈ ਅਤੇ ਸਫਾਈ ਕਰਵਾਈ ਗਈ।ਇਸਦੇ ਇਲਾਵਾ ਦਫ਼ਤਰ ਦੇ ਪਿੱਛਲੇ ਪਾਸੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਹਾਇਤਾ ਨਾਲ ਮੈਦਾਨ ਦੀ ਸਫਾਈ ਕਰਵਾਈ ਗਈ ਜਗ੍ਹਾ ਨੂੰ ਮਜਬੂਤ ਕੀਤਾ ।ਨਾਲ ਹੀ ਸਾਫ਼ ਸਫਾਈ ਦੀ ਅਹਿਮਿਅਤ ਬਾਰੇ ਲੇਖ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਨੂੰ ਇਨਾਮ ਮੁਹਿੰਮ ਦੇ …
Read More »ਨਵੀਂਆਂ ਵੋਟਾਂ ਬਣਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਸਵੀਪ-2 ਪ੍ਰਾਜੈਕਟ ਦਾ ਕਲੰਡਰ ਜਾਰੀ-ਮਾਨ
ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਦਾ ਕੰਮ 15 ਅਕਤੂਬਰ 2014 ਤੋਂ 5 ਜਨਵਰੀ 2015 ਤੱਕ ਚੱਲੇਗਾ ਫਾਜਿਲਕਾ, 1 ਅਕਤੂਬਰ (ਵਿਨੀਤ ਅਰੋੜਾ) – ਮੁੱਖ ਚੋਣ ਅਫਸਰ ਪੰਜਾਬ ਦੇ ਆਦੇਸ਼ ਅਨੁਸਾਰ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਅਤੇ ਸਵੀਪ ਪ੍ਰਾਜੈਕਟ-2 ਅਧੀਨ ਨਾਗਰਿਕਾਂ ਨੂੰ ਵੱਧ ਤੋਂ ਵੱਧ ਵੋਟ ਬਣਾਉਣ ਲਈ ਪ੍ਰੇਰਿਤ ਕਰਨ ਸਬੰਧੀ ਮੀਟਿੰਗ ਵਧੀਕ ਜਿਲ੍ਹਾ ਚੋਣ ਅਫਸਰ ਸ.ਚਰਨਦੇਵ ਸਿੰਘ ਮਾਨ ਦੀ …
Read More »ਸ਼ਿਵਾਲਿਕ ਸਕੂਲ ਨੇ ਮਨਾਇਆ ਸਵੱਛ ਭਾਰਤ ਅਭਿਆਨ
ਫਾਜਿਲਕਾ, 1 ਅਕਤੂਬਰ (ਵਿਨੀਤ ਅਰੋੜਾ) – ਹਿੰਦੁਸਤਾਨ ਦੇ ਅੰਦਰ ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ ਦੁਆਰਾ ਸ਼ੁਰੂ ਕੀਤੇ ਸਵੱਛ ਭਾਰਤ ਅਭਿਆਨ ਨੂੰ ਦੇਸ਼ ਭਰ ਵਿੱਚ ਵੇਖਿਆ ਜਾ ਰਿਹਾ ਹੈ ਉਥੇ ਹੀ ਸਥਾਨਕ ਆਲਮਸ਼ਾਹ ਰੋਡ ਉੱਤੇ ਸਥਿਤ ਸ਼ਿਵਾਲਿਕ ਪਬਲਿਕ ਸਕੂਲ ਦੇ ਅਧਿਆਪਕਾਂ ਅਤੇ ਬੱਚਿਆਂ ਵੱਲੋਂ ਆਪਣੀ-ਆਪਣੀ ਜਮਾਤ ਦੇ ਨਾਲ-ਨਾਲ ਪੂਰੇ ਪਾਠਸ਼ਾਲਾ ਦੀ ਸਫਾਈ ਕਰ ਸਕੂਲ ਵਿੱਚ ਸ਼ੁੱਧ ਵਾਤਾਵਰਨ ਬਣਾਕੇ ਚੰਗੇ ਨਾਗਰਿਕ ਹੋਣ ਦਾ …
Read More »ਆਮ ਆਦਮੀ ਪਾਰਟੀ ਨੇ ਲਗਾਇਆ ਡੀ.ਸੀ ਦਫਤਰ ਸਾਹਮਣੇ ਧਰਨਾ
ਫਾਜਿਲਕਾ, 1 ਅਕਤੂਬਰ (ਵਿਨੀਤ ਅਰੋੜਾ) – ਲੁਧਿਆਣਾ ਵਿੱਚ ਅਕਾਲੀ ਲੀਡਰ ਅਤੇ ਪੰਜਾਬ ਪੁਲਿਸ ਦੁਆਰਾ ਮਿਲੀਜੁਲੀ ਸਾਜਿਸ਼ ਦੇ ਤਹਿਤ ਆਮ ਸਮਰਥਕ ਦਾ ਦਰਦਨਾਕ ਇੱਕ ਵਾਰ ਫਿਰ ਪੰਜਾਬ ਸਰਕਾਰ ਅਤੇ ਅਕਾਲੀ ਨੇਤਾ ਅਤੇ ਪੁਲਿਸ ਦੇ ਪ੍ਰਕਾਸ਼ ਵਿੱਚ ਲੈ ਕੇ ਆਇਆ ਅਤੇ ਦੋਨਾਂ ਨੌਜਵਾਨਾਂ ਦੇ ਕਤਲ ਦੇ ਤਹਿਤ ਐਸ.ਐਸ.ਪੀ ਖੰਨਾ ਸਸਪੈਂਡ ਅਤੇ ਐਸ.ਐਚ.ਓ ਅਤੇ ਪੁਲਿਸ ਅਫਸਰਾਂ ਨੂੰ ਸਸਪੈਂਡ ਕੀਤਾ ਅਤੇ ਇਹ ਕਤਲ ਮਿਲੀ …
Read More » ਕੰਜਕ ਪੂਜਨ ਅਤੇ ਬਾਲੜੀ ਦਿਵਸ ਮਨਾਉਣ ਦੀ ਸਾਰਥਿਕਤਾ-ਬੰਦ ਹੋਵੇ ਭਰੂਣ ਹੱਤਿਆ – ਕਾਲੜਾ
ਫਾਜਿਲਕਾ, 1 ਅਕਤੂਬਰ (ਵਿਨੀਤ ਅਰੋੜਾ) – ਕੰਜਕ ਪੂਜਨ ਅਤੇ ਬਾਲੜੀ ਦਿਵਸ ਮਨਾਉਣ ਦੀ ਸਾਰਥਕਤਾ ਇਸ ਗੱਲ ਉੱਤੇ ਨਿਰਭਰ ਕਰਦੀ ਹੈ ਕਿ ਸਰਕਾਰ ਅਤੇ ਸਾਰੇ ਸੰਗਠਨ ਮਿਲਕੇ ਇਸ ਗੱਲ ਦਾ ਪ੍ਰਣ ਲੈਣ ਕਿ ਭਾਰਤ ਵਿੱਚ ਹਰ ਰੋਜ਼ ਵੱਧ ਰਹੇ ਲਿੰਗ ਅਨਪਾਤ ਨੂੰ ਅਸੀ ਕਿਵੇਂ ਦੂਰ ਕਰੀਏ।ਇਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸੋਸ਼ਲ ਵੇਲਫੇਅਰ ਸੋਸਾਇਟੀ ਦੇ ਪ੍ਰਧਾਨ ਅਤੇ ਗੈਰ ਸਰਕਾਰੀ ਸੰਸਥਾਵਾਂ ਦੇ ਸੰਯੋਜਕ …
Read More »ਕੰਪਿਊਟਰ ਅਧਿਆਪਕਾਂਵਾਂ ਨੂੰ ਪਾਕਿਸਤਾਨ ਭੇਜਣ ਦਾ ਵਿਅੰਗ ਮੰਦਭਾਗਾ
ਡੀ.ਐਸ.ਪੀ ਨੂੰ ਬਰਖਾਸਤ ਕਰਕੇ ਦੇਸ਼ ਧਰੋਹੀ ਦਾ ਮੁਕੱਦਮਾ ਦਰਜ ਕੀਤਾ ਜਾਵੇ- ਆਸਲ ਅੰਮ੍ਰਿਤਸਰ, 30 ਸਤੰਬਰ (ਜਸਬੀਰ ਸਿੰਘ)ਭਾਰਤੀ ਕਮਿਊਨਿਸਟ ਪਾਰਟੀ ਦੇ ਜਿਲ੍ਹਾ ਸਕੱਤਰ (ਸ਼ਹਿਰੀ) ਤੇ ਏਟਕ ਪੰਜਾਬ ਦੇ ਆਗੂ ਕਾਮਰੇਡ ਅਮਰਜੀਤ ਸਿੰਘ ਆਸਲ ਤੇ ਏਟਕ ਨਾਲ ਸਬੰਧਿਤ ਆਲ ਇੰਡੀਆ ਵਰਕਿੰਗ ਵੂਮੈੱਨ ਦੀ ਆਗੂ ਦਸਵਿੰਦਰ ਕੌਰ ਨੇ ਮੋਹਾਲੀ ਵਿਖੇ ਬੀਤੇ ਕਲ ਆਪਣੇ ਹੱਕ ਮੰਗ ਰਹੀਆ ਕੰਪਿਊਟਰ ਅਧਿਆਪਕਾਵਾਂ ਦੀ ਤੁਲਨਾ ਮੱਝਾਂ ਗਾਵਾਂ ਨਾਲ …
Read More »ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਨੇ ਸੁਣੀਆਂ ਦੁਕਾਨਦਾਰਾਂ ਦੀਆਂ ਮੁਸ਼ਕਲਾਂ
ਸਥਾਨਕ ਕਚਹਿਰੀ ਰੋਡ ਵਿਖੇ ਦੁਕਾਨਦਾਰਾਂ ਦੀਆਂ ਸੀਵਰੇਜ ਸਬੰਧੀ ਸਮੱਸਿਆਵਾਂ ਸੁਣਦੇ ਹੋਏ ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ। ਫੋਟੋ – ਪੰਜਾਬ ਪੋਸਟ
Read More » ਸਰਨਾ ਨੇ ਪਾਰਕਿੰਗ ਬਾਰੇ ਜੀ.ਕੇ ਨੂੰ ਦਿੱਤਾ ਬਹਿਸ ਦਾ ਖੁੱਲਾ ਸੱਦਾ
ਨਵੀ ਦਿੱਲੀ, 29 ਸਤੰਬਰ (ਅੰਮ੍ਰਿਤ ਲਾਲ ਮੰਨਣ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਸਰਨਾ ਨੇ ਇੱਕ ਵਾਰੀ ਫਿਰ ਦਿੱਲੀ ਕਮੇਟੀ ਤੇ ਕਾਬਜ ਧਿਰ ਅਕਾਲੀ ਦਲ ਬਾਦਲ ਨਾਲ ਸਬੰਧਿਤ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੂੰ ਆੜੇ ਹੱਥੀ ਲੈਦਿਆ ਖੁੱਲਾ ਸੱਦਾ ਦਿੱਤਾ ਕਿ ਗੁਰੂਦੁਆਰਾ ਬੰਗਲਾ ਸਾਹਿਬ ਦੀ ਪਾਰਕਿੰਗ ਸਬੰਧੀ ਬੇਲੋੜਾ ਵਿਵਾਦ ਖੜਾ ਨਾ ਕੀਤਾ ਜਾਵੇ ਸਗੋ ਇੱੱਕ ਮਹੀਨੇ ਦੇ ਅੰਦਰ …
Read More »Renu Rani of sangrur bagged gold in 1500m race on the second day of Punjab State Rural Games
Amritsar, September 30 (Punjab Post Bureau) – Renu Rani of sangrur bagged gold in 1500m clocking 5:13.51mnts. on the second day of Punjab State Rural Games for girl’s under – 16 here at Guru Nanak stadium today. Kanwaldeep Kaur of Tarn Taran won silver in 5:16.62mts where as Nekta Sharma of Hoshiarpur got bronze in 5:18.42mnts. In Discuss Throw Arpandeep …
Read More »
Punjab Post Daily Online Newspaper & Print Media