Wednesday, November 25, 2026

Monthly Archives: October 2014

ਗੁੁਰੂ ਕਾਸ਼ੀ ਯੂਨੀਵਰਸਿਟੀ ਕੈਂਪਸ ਵਿਖੇ ਕਰਵਾਏ ਗਏ ਲੇਖ ਮੁਕਾਬਲੇ

ਬਠਿੰਡਾ,(ਤਲਵੰਡੀ ਸਾਬੋ),  28 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਕੈਂਪਸ ਵਿੱਚ ਚੱਲ ਰਹੇ ਸਕੂਲ ਦੇ ਵਿਦਿਆਰਥੀਆਂ ਦੇ ਬੀਤੇ ਦਿਨੀਂ ਲੇਖ ਮੁਕਾਬਲੇ ਕਰਵਾਏ ਗਏ। ਇਸ ਮੌਕੇ ਲੇਖ ਰਚਨਾਵਾਂ ਦਾ ਮੁੱਖ ਵਿਸ਼ਾ ਵਾਤਾਵਰਨ ਦੀ ਸਾਂਭ-ਸੰਭਾਲ ਅਤੇ ਸ਼ੁੱਧਤਾ ਪ੍ਰਤੀ ਚੇਤਨਤਾ ਰਿਹਾ।ਇਸ ਮੌਕੇ ਕਾੱਮਰਸ, ਨਾੱਨ ਮੈਡੀਕਲ ਅਤੇ ਆਰਟਸ ਵਿਸ਼ਿਆਂ ਦੇ ਲਗਭਗ 50 ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿੱਚ ਭਾਗ …

Read More »

36ਵੀਆਂ ਜ਼ਿਲ੍ਹਾ ਪੱਧਰੀ ਤਿੰਨ ਦਿਨਾਂ ਪ੍ਰਾਇਮਰੀ ਸਕੂਲ ਖੇਡਾਂ ਦਾ ਸ਼ਾਨਦਾਰ ਆਗਾਜ਼

100 ਮੀਟਰ ਦੌੜਾਂ ‘ਚ ਸੁਖਵਿੰਦਰ ਕੌਰ ਸੰਗਤ ਤੇ ਜਗਸੀਰ ਸਿੰਘ ਨਥਾਣਾ ਨੇ ਮਾਰੀ ਬਾਜੀ ਜਿੱਤ ਹਾਰ ਦੀ ਬਜਾਏ ਖੇਡ ਭਾਵਨਾ ਨਾਲ ਖੇਡਾਂ ਵਿੱਚ ਭਾਗ ਲੈਣ ਵਿਦਿਆਰਥੀ-ਸੋਨਾਲੀ ਗਿਰੀ ਬਠਿੰਡਾ, 28 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- 36 ਵੀਂਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦਾ ਆਰੰਭ ਪਿੰਡ ਬਹਿਮਣ ਦੀਵਾਨਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨਾਂ ਵਿੱਚ ਕੀਤਾ ਗਿਆ। ਤਿੰਨ ਦਿਨਾਂ …

Read More »

ਸਵਰਨਕਾਰ ਸੋਸਾਇਟੀ ਅਤੇ ਸੰਘ ਨੇ ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਮਨਾਇਆ

ਬਠਿੰਡਾ, 28 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਭਾਰਤੀਆ ਸਵਰਨਾਕਰ ਸੇਵਾ ਸੁਸਾਇਟੀ  ਅਤੇ ਸਵਰਨਕਾਰ ਸੰਘ ਵਲੋਂ ਵਿਸ਼ਵਕਰਮਾ ਜੀ ਦਾ ਜਨਮ  ਦਿਹਾੜਾ ਗੁਰਦੁਆਰਾ ਮਾਡਲ ਟਾਉਨ ਨੰ: 1 ਬਠਿੰਡਾ ਵਿਖੇ ਆਖੰਡ  ਪਾਠ ਸਾਹਿਬ ਦੇ ਭੋਗ ਪਾ ਕੇ ਮਨਾਇਆ ਅਤੇ ਧਾਰਮਿਕ  ਸਮਾਗਮ ਕੀਤਾ ਗਿਆ।ਇਸ ਮੌਕੇ  ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ  ਤੋਂ ਸੁਸਾਇਟੀ  ਅਤੇ ਸੰਘ  ਦੇ ਪ੍ਰਮੁੱਖ  ਆਹੁੱਦੇਦਾਰ  ਐਗਜੈਕਟਿਵ, ਮੈਂਬਰ, ਸੋਨੀ  ਧਾਰਮਿਕ, ਸਮਾਜਿਕ ਅਤੇ …

Read More »

ਪਿੰਡ ਰਾਜਗੜ੍ਹ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ

ਬਠਿੰਡਾ, 28 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਬਾਬਾ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਬਲੱਡ ਡੋਨੇਸ਼ਨ ਕੌਸ਼ਲ ਰਾਮਪੁਰਾ ਫੂਲ ਦੇ ਸਹਿਯੋਗ ਨਾਲ ਸੰਤ ਲਾਲ ਮੁਨੀ ਜੀ ਸਮਾਜ ਸੇਵਾ ਸੁਸਾਇਟੀ ਰਾਜਗੜ੍ਹ ਵੱਲੋਂ ਪਿੰਡ ਰਾਜਗੜ੍ਹ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਇਸ ਮੌਕੇ ਸਰਪੰਚ ਗੁਰਦੀਪ ਸਿੰਘ ਆਦਮਪੁਰਾ ਤੇ ਸਰਪੰਚ ਜੀਤ ਸਿੰਘ ਸਲਾਬਤਪੁਰਾ ਨੇ ਖੂਨਦਾਨ ਕਰਕੇ ਕੈਂਪ ਦੀ ਸ਼ੁਰੂਆਤ ਕੀਤੀ। ਸੁਸਾਇਟੀ ਦੇ ਸਕੱਤਰ …

Read More »

ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ 26 ਵਿਦਿਆਰਥੀ ਨੌਕਰੀ ਲਈ ਚੁਣੇ ਗਏ

   ਬਠਿੰਡਾ, 28 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਕਾਰਪੋਰੇਟ ਘਰਾਣਿਆਂ ਲਈ ਲਗਾਤਾਰ ਖਿੱਚ ਦਾ ਕੇਂਦਰ ਬਣਦਾ ਜਾ ਰਿਹਾ ਹੈ, ਕਿਉਂਕਿ  ਕਾਰਪੋਰੇਟ ਜਗਤ ਨੂੰ ਹਮੇਸ਼ਾ ਯੋਗ ਅਤੇ ਕੁਸ਼ਲ ਕਾਮਿਆਂ ਦੀ ਭਾਲ ਰਹਿੰਦੀ ਹੈ ਅਤੇ ਉਨ੍ਹਾਂ ਦੀ ਇਸ ਭਾਲ ਦੀ ਪੂਰਤੀ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਆ ਕੇ ਸੰਭਵ ਹੋ ਰਹੀ ਹੈ। ਇਸੇ ਲਈ ਰਾਸ਼ਟਰੀ …

Read More »

ਸੰਤ ਫਤਹਿ ਸਿੰਘ ਬਦਿਆਲਾ ਦੀ ਬਰਸੀ ‘ਤੇ ਰਾਜ ਪੱਧਰੀ ਸਮਾਗਮ 30 ਨੂੰ

ਮੁੱਖ ਮੰਤਰੀ ਵਲੋਂ ਕਰੋੜਾਂ ਦੇ ਵਿਕਾਸ ਕਾਰਜਾਂ ਦੇ ਰੱਖੇ ਜਾਣਗੇ ਨੀਂਹ ਪੱਥਰ ਤੇ ਹੋਣਗੇ ਉਦਘਾਟਨ ਬਠਿੰਡਾ,28 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਸੂਬਾ ਸਰਕਾਰ ਵਲੋਂ ਸੰਤ ਫਤਹਿ ਸਿੰਘ ਬਦਿਆਲਾ ਦੀ ਬਰਸੀ ‘ਤੇ ਰਾਜ ਪੱਧਰੀ ਸਮਾਗਮ 30 ਅਕਤੂਬਰ ਨੂੰ ਪਿੰਡ ਬਦਿਆਲਾ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਮੁੱਖ ਮੰਤਰੀ ਪੰਜਾਬ ਸz. ਪਰਕਾਸ਼ ਸਿੰਘ ਬਾਦਲ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਸੰਤ …

Read More »

ਪੀ.ਟੀ.ਯੂ. ਜ਼ੋਨਲ ਯੂਥ ਫੈਸਟੀਵਲ ‘ਚ ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀਆਂ ਮਾਰੀਆਂ ਮੱਲਾਂ

6 ਗੋਲਡ ਮੈਡਲਾਂ ਅਤੇ 8 ਸਿਲਵਰ ਮੈਡਲਾਂ ਨਾਲ ਓਵਰ ਆਲ ਰਨਰਅੱਪ ਟਰਾਫ਼ੀ ਜਿੱਤੀ ਬਠਿੰਡਾ,28 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵਿਦਿਆਰਥੀ ਹਰ ਮੁਕਾਬਲੇ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਸੰਸਥਾ ਦਾ ਮਾਣ ਵਧਾਉਂਦੇ ਹਨ।ਬੀਤੇ ਦਿਨੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਜ਼ੋਨਲ ਯੂਥ ਫੈਸਟੀਵਲ ਦੇ ਜੋਨ-4 ਵਿੱਚ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰੰਗ ਐਂਡ ਟੈਕਨਾਲੋਜੀ ਦੇ ਵਿਦਿਆਰਥੀਆਂ ਨੇ ਵੱਖ-ਵੱਖ …

Read More »

ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਨੇ ਲਏ ਖਿਡਾਰੀਆਂ ਦੇ ਟਰਾਇਲ

ਫਾਜਿਲਕਾ, 28 ਅਕਤੂਬਰ (ਵਿਨੀਤ ਅਰੋੜਾ) – ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਵੱਲੋਂ ਬੀਤੇ ਕੱਲ੍ਹ ਅੰਡਰ 19 ਕ੍ਰਿਕਟ ਟੂਰਨਾਂਮੈਂਟ ਲਈ ਜ਼ਿਲ੍ਹਾ ਫਾਜ਼ਿਲਕਾ ਦੇ ਖਿਡਾਰੀਆਂ ਦੇ ਟਰਾਇਲ ਲਏ ਗਏ। ਜਿਸ ਵਿਚ ਬਲਾਕ ਜਲਾਲਾਬਾਦ, ਬਲਾਕ ਅਬੋਹਰ, ਬੱਲੂਆਣਾ, ਖੂਈਆਂ ਸਰਵਰ ਅਤੇ ਫਾਜ਼ਿਲਕਾ ਦੇ ਖਿਡਾਰੀ 115 ਟਰਾਇਲ ਦੇਣ ਲਈ ਪਹੁੰਚੇ। ਇਹ ਟਰਾਇਲ ਸਥਾਨਕ ਐਸਕੇਬੀਡੀਏਵੀ ਸਕੂਲ ਵਿਚ ਲਏ ਗਏ। ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਕਰਨ ਗਿਲਹੋਤਰਾ, ਰਾਜੇਸ ਸ਼ਰਮਾ ਬੰਟੀ, …

Read More »

20ਵਾਂ ਸੰਤ ਚੰਨਣ ਸਿੰਘ ਯਾਦਗਾਰੀ ਪੇਂਡੂ ਖੇਡ ਮੇਲਾ ਅਮਿੱਟ ਯਾਦਾ ਛੱਡਦਾ ਹੋਇਆ ਸੰਪੰਨ

ਫਾਜਿਲਕਾ, 28 ਅਕਤੂਬਰ (ਵਿਨੀਤ ਅਰੋੜਾ) – ਪਿੰਡ ਚਿਮਨੇ ਵਾਲਾ ਵਿਖੇ ਸੰਤ ਚੰਨਣ ਸਿੰਘ ਸਪੋਰਟਸ ਕਲੱਬ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ 20ਵਾਂ ਤਿੰਨ ਰੋਜ਼ਾ ਸੰਤ ਚੰਨਣ ਸਿੰਘ ਯਾਦਗਾਰੀ ਪੇਂਡੂ ਖੇਡ ਮੇਲਾ ਮਾਤਾ ਗੁਜਰੀ ਯਾਦਗਾਰੀ ਸਟੇਡੀਅਮ ਵਿੱਚ ਕਰਵਾਇਆ ਗਿਆ। ਖੇਡ ਮੇਲੇ ਦੇ ਦੂਸਰੇ ਦਿਨ ਸਭ ਤੋਂ ਪਹਿਲਾ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ …

Read More »

ਐਡਵੋਕੇਟ ਸੰਜੀਵ ਮਾਰਸ਼ਲ ਤੀਜੀ ਵਾਰ ਬਣੇ ਪ੍ਰਧਾਨ

ਫਾਜਿਲਕਾ, 28 ਅਕਤੂਬਰ (ਵਿਨੀਤ ਅਰੋੜਾ) – ਸ਼੍ਰੀ ਅੱਗਰਵਾਲ ਸਭਾ ਫਾਜਿਲਕਾ ਦੇ 26 ਅਕਤੂਬਰ ਦੇਰ ਸ਼ਾਮ ਨੂੰ ਹੋਏ ਦੋ ਸਾਲਾਂ ਚੋਣਾਂ ਵਿੱਚ ਲਗਾਤਾਰ ਤੀਜੀ ਵਾਰ ਐਡਵੋਕੇਟ ਸੰਜੀਵ ਬਾਂਸਲ ਮਾਰਸ਼ਲ ਨੂੰ ਪ੍ਰਧਾਨ ਚੂਣ ਲਿਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰੈਸ ਸਕੱਤਰ ਨਿਸ਼ਾਂਤ ਅੱਗਰਵਾਲ ਨੇ ਦੱਸਿਆ ਕਿ ਉਕਤ ਬੈਠਕ ਸ਼੍ਰੀ ਅੱਗਰਵਾਲ ਕੰਮਿਊਨਿਟੀ ਹਾਲ ਵਿੱਚ ਆਯੋਜਿਤ ਬੈਠਕ ਕੀਤੀ ਗਈ ਸੀ।ਜਿਸ ਵਿੱਚ ਸ਼ੁਰੂਆਤ …

Read More »