Wednesday, November 25, 2026

Monthly Archives: October 2014

ਸੋਹਣਾ ਸਕੂਲ ਮੁਹਿੰਮ ਤਹਿਤ ਸਕੂਲ ਵਿੱਚ ਕਰਵਾਈ ਗਈ ਗਤੀਵਿਧੀਆਂ ਦੀ ਰਿਪੋਰਟ

ਫਾਜਿਲਕਾ, 28 ਅਕਤੂਬਰ (ਵਿਨੀਤ ਅਰੋੜਾ) – ਸੋਹਣਾ ਸਕੂਲ ਮੁਹਿੰਮ ਤਹਿਤ ਨੋਡਲ ਅਫਸਰ ਦਰਸ਼ਨ ਸਿੰਘ  ਤਨੇਜਾ ਅਤੇ ਪ੍ਰਿੰਸੀਪਲ ਗੁਰਦੀਪ ਕਰੀਰ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੂੰ ਲੈ ਕੇ ਸਕੂਲ  ਦੇ ਬਾਹਰ ਅਤੇ ਅੰਦਰ ਸਾਫ਼ ਸਫਾਈ ਕਰਵਾਈ ਗਈ।ਵਿਦਿਆਰਥੀਆਂ ਨੇ ਚਾਰਦੀਵਾਰੀ ਦੇ ਨਾਲ ਪਏ ਕੂੜਾ ਕਰਕਟ ਨੂੰ ਇਕੱਠੇ ਕਰਕੇ ਸਕੂਲ ਦੇ ਆਸਪਾਸ ਸਾਫ਼ ਸਫਾਈ ਕੀਤੀ ਅਤੇ ਵਿਸ਼ੇਸ਼ ਤੌਰ ਉੱਤੇ ਲੜਕੀਆਂ ਨੇ ਸਕੂਲ  ਦੇ ਅੰਡਰ …

Read More »

ਸੋਸ਼ਲ ਵੇਲਫੇਅਰ ਸੋਸਾਇਟੀ ਦੁਆਰਾ ਮੁਫਤ ਹੱਡੀ ਪ੍ਰਤਿਆਰੋਪਣ

 ਬਣਾਵਟੀ ਅੰਗ ਜਾਂਚ ਅਤੇ ਚਮੜੀ ਜਾਂਚ ਕੈਂਪ 9 ਨਵੰਬਰ ਨੂੰ ਫਾਜਿਲਕਾ, 28 ਅਕਤੂਬਰ (ਵਿਨੀਤ ਅਰੋੜਾ) – ਸਮਾਜਕ ਕੰਮਾਂ ਵਿੱਚ ਆਗੂ ਸੰਸਥਾ ਸੋਸ਼ਲ ਵੇਲਫੇਅਰ ਸੋਸਾਇਟੀ ਦੁਆਰਾ 9 ਨਵੰਬਰ ਨੂੰ ਸ਼ਲਬੀ ਹਸਪਤਾਲ ਅਹਿਮਦਾਬਾਦ, ਭਗਵਾਨ ਮਹਾਂਵੀਰ ਵਿਕਲਾਂਗ ਸਹਾਇਤਾ ਕਮੇਟੀ ਜੈਪੁਰ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ  ਦੇ ਸਹਿਯੋਗ ਨਾਲ ਸਵ. ਚਕਸ਼ੂ ਠਕਰਾਲ  ਦੀ ਯਾਦ ਵਿਚ ਵਿੱਚ ਉਨ੍ਹਾਂ ਦੇ ਮਾਤਾ-ਪਿਤਾ ਸ਼੍ਰੀਮਤੀ ਅਤੇ ਸ਼੍ਰੀ ਮੰਜੂ ਅਤੇ ਸੁਰਿੰਦਰ …

Read More »

 ਐਨ.ਓ.ਸੀ ਨੋਟੀਫੀਕੇਸ਼ਨ ਜਾਰੀ ਹੋਣ ‘ਤੇ ਧਰਨਾ ਖਤਮ

ਜਮੀਨ ਨਾਲ ਜੁੜੇ ਕਾਰੋਬਾਰ ਨੂੰ ਬਚਾਉਣ ਦੇ ਲਈ ਸੰਘਰਸ਼ ਜਾਰੀ ਰਹੇਗਾ – ਔਜਲਾ ਅੰਮ੍ਰਿਤਸਰ, 28 ਅਕਤੂਬਰ (ਸੁਖਬੀਰ ਸਿੰਘ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਸ. ਸਰਦੂਲ ਸਿੰਘ ਬੰਡਾਲਾ ਅਤੇ ਇਕ ਭਾਜਪਾ ਦੀ ਸਾਬਕਾ ਕੈਬਨਿਟ ਮੰਤਰੀ ਵੱਲੋਂ ਐਨ.ਓ.ਸੀ ਦੇ ਮਾਮਲੇ ਵਿੱਚ ਧਰਨਾਕਾਰੀਆਂ ਦੀ ਹੋਈ ਜਿੱਤ ‘ਤੇ ਸੰਜੀਵ ਰਾਮਪਾਲ ਅਤੇ ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੂੰ ਵਧਾਈ …

Read More »

 ਨੌਜਵਾਨ ‘ਤੇ ਅਣ-ਮਨੁੱਖੀ ਤਸ਼ੱਦਦ ਵਿਰੁੱਧ ਪੀਪੀਪੀ ਵਲੋਂ ਥਾਣੇ ਦਾ ਘਿਰਾਓ

ਕਮੇਟੀ ਦਾ ਗਠਨ ਕਰਕੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ- ਪੁਲਿਸ ਕਮਿਸ਼ਨਰ ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ) – ਪੀਪਲਜ਼ ਪਾਰਟੀ ਆਫ ਪੰਜਾਬ ਵੱਲੋਂ ਅੱਜ ਸz: ਮਨਿੰਦਰ ਪਾਲ ਸਿੰਘ ਪਲਾਸੌਰ ਸੀਨੀ: ਮੀਤ ਪ੍ਰਧਾਨ ਅਤੇ ਇੰਚਾਰਜ ਮਾਝਾ ਜੋਨ ਦੀ ਅਗਵਾਈ ਵਿੱਚ ਸਥਾਨਕ ਥਾਣਾ ਸੀ ਡਵੀਜ਼ਨ ਵਿਖੇ ਏ.ਸੀ.ਪੀ. ਦਫਤਰ ਦਾ ਘਿਰਾਓ ਕਰਕੇ ਰੋਸ ਮੁਜਾਹਰਾ ਕੀਤਾ ਗਿਆ।ਪੁਲਿਸ ਡੀ.ਸੀ.ਪੀ. ਪੱਧਰ ਦੇ ਅਫਸਰ ਵੱਲੋਂ ਪਿਛਲੇ ਦਿਨੀਂ ਤਰਨ …

Read More »

ਸਿੱਖ ਮਿਸ਼ਨ ਦਾ ਨੀਂਹ ਪੱਥਰ ਰੱਖਣ ਲਈ ਜਥੇ: ਅਵਤਾਰ ਸਿੰਘ ਵਫਦ ਸਮੇਤ ਅਮਰੀਕਾ ਰਵਾਨਾ

ਅੰਮ੍ਰਿਤਸਰ, 27 ਅਕਤੂਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਸਿੱਖੀ ਦੇ ਪ੍ਰਚਾਰ-ਪ੍ਰਸਾਰ ਨੂੰ ਹੋਰ ਅੱਗੇ ਵਧਾਉਣ ਲਈ ਅਮਰੀਕਾ ਦੀ ਸਟੇਟ ਕੈਲੇਫੋਰਨੀਆਂ ਦੇ ਪ੍ਰਮੁੱਖ ਸ਼ਹਿਰ ਯੂਬਾ ਸਿਟੀ ਵਿਖੇ 31 ਅਕਤੂਬਰ ਨੂੰ ਸਿੱਖ ਮਿਸ਼ਨ (ਇੰਟਰਨੈਸ਼ਨਲ ਸਿੱਖ ਸੈਂਟਰ) ਦਾ ਨੀਂਹ ਪੱਥਰ ਰੱਖਣ ਲਈ ਵਫਦ ਸਮੇਤ ਅਮਰੀਕਾ ਰਵਾਨਾ ਹੋ ਗਏ ਹਨ। ਦਫਤਰ ਤੋਂ ਜਾਰੀ ਪ੍ਰੈੱਸ ਰਲੀਜ ਵਿੱਚ ਜਾਣਕਾਰੀ …

Read More »

ਇਸ ਸ਼ੁੱਕਰਵਾਰ ਲੜੇਗਾ ‘ਯੋਧਾ – ਟੀਮ ਪ੍ਰਮੋਸ਼ਨ ਲਈ ਅੰਮ੍ਰਿਤਸਰ ਪਹੁੰਚੀ

ਡ੍ਰਗ ਮਾਫਿਆ ਦੀ ਸਮਾਜਿਕ ਸਮੱਸਿਆ ਤੇ ਅਧਾਰਿਤ ਪੰਜਾਬੀ ਫਿਲਮ ”ਯੋਧਾ-ਦਾ ਵਾਰਿਅਰ” ਇਸ ਸ਼ੁੱਕਰਵਾਰ ਦੁਨੀਆ ਭਰ ਵਿੱਚ ਹੋਵੇਗੀ ਰਿਲੀਜ਼ ਅੰਮ੍ਰਿਤਸਰ, 27 ਅਕਤੂਬਰ। ਜੋ ਲੋਗ ਵਿਰੋਧ ਕਰਦੇ ਹਨ ਜਾਂ ਧਮਕੀ ਦਿੰਦੇ ਹਨ, ਉਨ੍ਹਾਂ ਇੱਕ ਸੱਚੇ ਯੋਧਾ ਦੇ ਹਥਿਆਰਾਂ ਦਾ ਹਾਲੇ ਤਕ ਪਤਾ ਨਹੀਂ। ਇਸ ਸ਼ੁੱਕਰਵਾਰ ਪੰਜਾਬੀ ਸਿਨੇਮੇ ਦੀ ਇਸ ਸਾਲ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਵਾਲੀ ਫਿਲਮ ”ਯੋਧਾ-ਦਾ ਵਾਰਿਅਰ” ਰਿਲੀਜ਼ ਹੋਣ ਜਾ …

Read More »

ਖਾਲਸਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿੱਤੇ 12 ਸੋਨੇ ਦੇ ਤਮਗੇ

ਅੰਮ੍ਰਿਤਸਰ, 27 ਅਕਤੂਬਰ (ਪ੍ਰੀਤਮ ਸਿੰਘ)-ਖ਼ਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਰੋਪੜ ਵਿਖੇ ਕਰਵਾਏ ਗਏ ‘ਪੰਜਾਬ ਸਕੂਲ ਸਟੇਟ ਸਵੀਮਿੰਗ ਅਤੇ ਵਾਟਰ ਪੋਲੋ ਚੈਂਪੀਅਨਸ਼ਿਪ’ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਂਦਿਆ 12 ਸੋਨੇ ਦੇ ਤਮਗੇ ਆਪਣੇ ਝੋਲੀ ਵਿੱਚ ਪਾ ਕੇ ਸਕੂਲ ਦਾ ਨਾਂ ਚਮਕਾਇਆ ਹੈ। ਵਿਦਿਆਰਥੀਆਂ ਦੀ ਕਾਮਯਾਬੀ ‘ਤੇ ਸਕੂਲ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਵਧਾਈ ਦਿੰਦਿਆ ਦੱਸਿਆ ਕਿ ਸਾਹਿਲਪ੍ਰੀਤ ਸਿੰਘ …

Read More »

ਖ਼ਾਲਸਾ ਕਾਲਜ ਇੰਜ਼ੀਨੀਅਰਿੰਗ ਟੈਕਨਾਲੋਜੀ ਦੀ ਗੁਰਪ੍ਰੀਤ ਯੂਨੀਵਰਸਿਟੀ ਵਿੱਚ ਪਹਿਲੇ ਸਥਾਨ ‘ਤੇ

ਅੰਮ੍ਰਿਤਸਰ, 27 ਅਕਤੂਬਰ (ਪ੍ਰੀਤਮ ਸਿੰਘ)-ਖ਼ਾਲਸਾ ਕਾਲਜ ਆਫ ਇੰਜ਼ੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਦੇ ਵਿਦਿਆਰਥੀਆਂ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੁਆਰਾ ਕਰਵਾਈ ਗਈ ਪ੍ਰੀਖਿਆ ਵਿੱਚ ਮੈਰਿਟ ਸੂਚੀ ਦੀ ਪਹਿਲੀਆਂ 10 ਪੁਜੀਸ਼ਨਾਂ ਵਿੱਚ ਆਪਣੀ ਥਾਂ ਬਣਾਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਕਾਲਜ ਵਿਦਿਆਰਥਣ ਗੁਰਪ੍ਰੀਤ ਕੌਰ ਨੇ ਸਮੈਸਟਰ-6ਵਾਂ ਮਕੈਨੀਕਲ ਪ੍ਰੀਖਿਆ ਵਿੱਚ 750 ਵਿੱਚੋਂ 661 ਅੰਕ ਹਾਸਲ ਕਰਕੇ ਯੂਨੀਵਰਸਿਟੀ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ …

Read More »

ਏ. ਆਈ. ਐਸ. ਐਸ. ਐਫ ਵਲੋਂ 1 ਨਵੰਬਰ ਨੂੰ ਪੰਜਾਬ ਬੰਦ ਦਾ ਸੱਦਾ

1984 ਨਸਲਕੁਸ਼ੀ ਹਿੰਸਾ ਦੇ 30 ਸਾਲ ਜਲੰਧਰ, (ਹਰਦੀਪ ਸਿੰਘ ਦਿਓਲ, ਪਵਨਦੀਪ ਸਿੰਘ ਭੰਡਾਲ) – 1984 ਸਿੱਖਾਂ ਦੀ ਨਸਲਕੁਸ਼ੀ ਕਰਵਾਉਣ ਵਾਲੇ ਕਾਂਗਰਸ ਪਾਰਟੀ ਦੇ ਆਗੂਆਂ ਦੀ 30 ਸਾਲਾਂ ਤੋਂ ਕੀਤੀ ਜਾ ਰਹੀ ਪੁਸ਼ਤਪਨਾਹੀ ਨੂੰ ਚੁਣੌਤੀ ਦਿੰਦਿਆਂ ਅਤੇ ਪੀੜਤਾਂ ਨੂੰ ਇਨਸਾਫ ਦੇ ਮੁੱਦੇ ‘ਤੇ ਕੀਤੀ ਜਾ ਰਹੀ ਸਿਆਸਤ ਨੂੰ ਜਗ ਜਾਹਿਰ ਕਰਨ ਲਈ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਐਸ ਐਸ ਐਫ …

Read More »

ਪਿੰਡਾਂ ਦੇ ਹੱਕਾਂ ਲਈ ਅੰਦੋਲਨ ਛੇੜੇਗੀ ਸ਼ੋਸ਼ਲਿਸਟ ਪਾਰਟੀ -ਖੇੜਾ

ਸੂਬਾ ਇਕਾਈ ਦੀ ਇਕ ਨਵੰਬਰ ਨੂੰ ਜਲੰਧਰ ਛਾਉਣੀ ਵਿਚ ਕਨਵੈਨਸ਼ਨ ਜਲੰਧਰ, 27 ਅਕਤੂਬਰ (ਪਵਨਦੀਪ ਸਿੰਘ , ਹਰਦੀਪ ਸਿੰਘ)- ਸੋਸ਼ਲਿਸਟ ਪਾਰਟੀ (ਇੰਡੀਆ) ਦੀ ਪੰਜਾਬ ਇਕਾਈ ਵਲੋਂ ਪਿੰਡਾਂ ਤੇ ਪੰਚਾਇਤਾਂ ਨੂੰ ਵੱਧ ਬਜਟ ਤੇ ਅਧਿਕਾਰ ਦੇਣ ਲਈ ਅੰਦੋਲਨ ਕੀਤਾ  ਜਾਵੇਗਾ। ਅੱਜ ਇਥੇ ਇਕ ਪ੍ਰੈਸ ਭੇਂਟ ਵਾਰਤਾ ਵਿਚ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਸz. ਬਲਵੰਤ ਸਿੰਘ ਖੇੜਾ ਤੇ ਸੂਬਾ ਜਨਰਲ ਸਕੱਤਰ ਓਮ ਸਿੰਘ …

Read More »