Wednesday, November 25, 2026

Monthly Archives: October 2014

ਕੇ.ਐਮ.ਵੀ ਵਿਖੇ ਕਰਾਸ ਕਲਚਰ ਨਿਊਐਨਸਜ਼ ਵਿਸ਼ੇ ਤੇ ਅੰਤਰ ਰਾਸ਼ਟਰੀ ਕਾਨਫਰੰਸ ਦੇ ਸੰਬੰਧ ਵਿੱਚ ਪ੍ਰੈੱਸ ਕਾਨਫਰੰਸ ਦਾ ਆਯੋਜਨ

ਜਲੰਧਰ, 28 ਅਕਤੂਬਰ  (ਹਰਦੀਪ ਸਿੰਘ ਦਿਓਸ, ਪਵਨਦੀਪ ਸਿੰਘ ਭੰਡਾਲ) – ਕੰਨਿਆ ਮਹਾ ਵਿਦਿਆਲਾ, ਜਲੰਧਰ ਵਿਚ 30-31 ਅਕਤੂਬਰ 2014 ਨੂੰ ਕਰਾਸ ਕਲਚਰ ਨਿਊਐਨਸਜ਼ ਵਿਸ਼ੇ ਤੇ ਹੋਣ ਵਾਲੀ ਅੰਤਰ ਰਾਸ਼ਟਰੀ ਕਾਨਫਰੰਸ ਦੇ ਸੰਬੰਧ ਵਿੱਚ ਇਕ ਪ੍ਰੈੱਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਵੱਖ-ਵੱਖ ਮੀਡੀਆ ਇਕਾਈਆਂ ਤੋਂ ਉਘੇ ਪੱਤਰਕਾਰ ਸ਼ਾਮਲ ਹੋਏ।ਵਿਦਿਆਲਾ ਪਹੁੰਚਣ ਤੇ ਇਨ੍ਹਾਂ ਦਾ ਸਵਾਗਤ ਕਰਦਿਆਂ ਹੋਇਆਂ ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ …

Read More »

ਅੰਤਰ ਜੋਨਲ ਯੁਵਕ ਮੇਲੇ ਦੇ ਪਹਿਲੇ ਤੇ ਦੂਜੇ ਦਿਨ ਲਾਇਲਪੁਰ ਖ਼ਾਲਸਾ ਕਾਲਜ ਦੀਆਂ ਸ਼ਾਨਦਾਰ ਪ੍ਰਾਪਤੀਆਂ

ਜਲੰਧਰ, 28 ਅਕਤੂਬਰ (ਹਰਦੀਪ ਸਿੰਘ ਦਿਓਸ, ਪਵਨਦੀਪ ਸਿੰਘ ਭੰਡਾਲ) – ਲਾਇਲਪੁਰ ਖਾਲਸਾ ਕਾਲਜ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਏ ਜ਼ੋਨਲ ਯੁਵਕ ਮੇਲੇ ਦੌਰਾਨ ਇਤਿਹਾਸਕ ਜਿੱਤ ਪ੍ਰਾਪਤ ਕਰਦਿਆਂ ਜਿਥੇ ਓਵਰਆਲ ਟਰਾਫੀ ਜਿੱਤੀ ਹੈ ਉਥੇ ਹੁਣ ਯੂਨੀਵਰਸਿਟੀ ਦੇ ਅੰਤਰ ਜ਼ੋਨਲ ਯੁਵਕ ਮੇਲੇ ਵਿਚ ਹੋਏ ਵੱਖ ਵੱਖ ਇੰਵਟ ਵਿਚੋਂ ਪਹਿਲੇ ਅਤੇ ਦੂਜੇ ਦਿਨ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਨੇ 18 ਇੰਵਟ ਵਿਚ ਭਾਗ …

Read More »

ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਸਲਾਨਾ 19ਵੀਂ ਬਰਸੀ ਮਨਾਈ

ਖਾਲੜਾ, 28 ਅਕਤੂਬਰ (ਲਖਵਿੰਦਰ ਸਿੰਘ ਗੋਲਣ) – 25000 ਲਾਵਾਰਿਸ ਲਾਸ਼ਾਂ ਦੀ ਗਵਾਹੀ ਲਈ ਆਪਣੀ ਸ਼ਹਾਦਤ ਨਾਲ ਦੇਣ ਵਾਲੇ ਸ਼ਹੀਦ ਜਸਵੰਤ ਸਿੰਘ ਖਾਲੜਾ ਦਾ 19ਵਾਂ ਸਲਾਨਾ ਸ਼ਹੀਦੀ ਦਿਹਾੜਾ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਖਾਲੜਾ ਵਿਖੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ । ਸ਼ਾਮ ਦੇ ਵਕਤ ਸੋਦਰੁ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਸਭ ਤੋਂ ਪਹਿਲਾਂ ਭਾਈ ਜਤਿੰਦਰ ਸਿੰਘ ਮਾਹਣੇ ਵੱਲੌਂ ਸ਼ਹੀਦ …

Read More »

ਕਾਮਾਗਾਟਾ ਮਾਰੂ ਐਪੀਸੋਡ ਵਿਸ਼ੇ ‘ਤੇ ਇਕ-ਦਿਨਾ ਰਾਸ਼ਟਰੀ ਸੈਮੀਨਾਰ ਆਯੋਜਿਤ

ਅੰਮ੍ਰਿਤਸਰ, 28 ਅਕਤੂਬਰ (ਪ੍ਰੀਤਮ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੱਜ ਇਥੇ ਕਾਮਾਗਾਟਾ ਮਾਰੂ ਐਪੀਸੋਡ ਵਿਸ਼ੇ ‘ਤੇ ਇਕ-ਦਿਨਾ ਰਾਸ਼ਟਰੀ ਸੈਮੀਨਾਰ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਦੇ ਕਾਨਫਰੰਸ ਹਾਲ ਵਿਖੇ ਕਰਵਾਇਆ ਗਿਆ। ਇਸ ਸੈਮੀਨਾਰ ਦਾ ਆਯੋਜਨ ਕਾਮਾਗਾਟਾ ਮਾਰੂ ਸਫਰ ਦੀ 100ਵੀਂ ਵਰ੍ਹੇਗੰਢ ਨੂੰ ਸਮਰਪਿਤ ਸੀ। ਇਸ ਮੌਕੇ ਵੱਖ-ਵੱਖ ਵਿਦਿਅਕ ਅਤੇ ਖੋਜ ਅਦਾਰਿਆਂ ਤੋਂ ਇਤਿਹਾਸਕਾਰਾਂ ਅਤੇ ਖੋਜਾਰਥੀਆਂ ਨੇ ਭਾਗ ਲਿਆ। ਇਸ ਮੌਕੇ …

Read More »

40 ਫੌਜੀਆਂ ਨੇ ਦਿੱਲੀ ਕਮੇਟੀ ਦੀ ਆਈ.ਟੀ.ਆਈ ਤੋਂ ਲਈ ਟ੍ਰੇਨਿੰਗ

ਨਵੀਂ ਦਿੱਲੀ, 28 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਕਨੀਕੀ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਆਈ.ਟੀ.ਆਈ. ਤਿਲਕ ਨਗਰ ਵਿੱਚ ਭਾਰਤੀ ਫੌਜ ਤੋਂ ਸੇਵਾ ਮੁਕਤ ਹੋਣ ਵਾਲੇ 40 ਫੌਜੀਆਂ ਨੂੰ ਅਦਾਰੇ ਤੋਂ 3 ਮਹੀਨੇ ਦੀ ਟ੍ਰੇਨਿੰਗ ਉਪਰੰਤ ਪ੍ਰਮਾਣ ਪੱਤਰ ਦਿੱਤੇ ਗਏ।ਆਈ.ਟੀ.ਆਈ. ਦੇ ਚੇਅਰਮੈਨ ਚਮਨ ਸਿੰਘ ਨੇ ਜਾਣਕਾਰੀ ਦਿੱਤੀ ਕਿ ਭਾਰਤੀ ਫੌਜ ਚੋਂ ਸੇਵਾਮੁਕਤ ਹੋਣ ਵਾਲੇ ਫੌਜੀਆਂ ਨੂੰ …

Read More »

ਨਸ਼ੇ ਖਤਮ ਕਰਨ ਲਈ ਬੇਰੁਜ਼ਗਾਰੀ ਦਾ ਖਾਤਮਾ ਜਰੂਰੀ – ਡਾ. ਪਰਮਿੰਦਰ ਸਿੰਘ

ਅੰਮ੍ਰਿਤਸਰ, 28 ਅਕਤੂਬਰ (ਦੀਫ ਦਵਿੰਦਰ) – ਵਿਹਲੇ ਹੱਥ ਤੇ ਵਿਹਲਾ ਦਿਮਾਗ ਘਰ ਅਤੇ ਸਮਾਜ ਲਈ ਪ੍ਰੇਸ਼ਾਨੀ ਦਾ ਸਬੱਬ ਬਣਦਾ ਹੈ।ਬੇਰੁਜ਼ਗਾਰੀ ਨੂੰ ਠੱਲ ਪਏਗੀ ਤਾਂ ਹੀ ਨਸ਼ਿਆਂ ਦੀ ਜੜ੍ਹ ਖਤਮ ਹੋਵੇਗੀ। ਇਹ ਵਿਚਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਆਏ ਵਿਦਵਾਨ ਡਾ. ਪਰਮਿੰਦਰ ਸਿੰਘ ਨੇ ਜਨਵਾਦੀ ਲੇਖਕ ਸੰਘ ਵੱਲੋਂ ਆਪਣੇ ਮੀਡੀਆ ਭਾਈਵਾਲ ਜਾਗਰਣ ਗਰੁੱਪ ਦੇ ਸਹਿਯੋਗ ਨਾਲ ਸਥਾਨਕ ਵਿਰਸਾ ਵਿਹਾਰ ਵਿਖੇ ਕਰਵਾਏ …

Read More »

DAV Public Shines in Kids Da Jalwa

Amritsar , Oct. 28 (Punjab Post Bureau) – DAV Public School, Lawrence Road , wins four prizes in Kids Da Jalwa – a reality show held at Art Gallery. It was a Fancy Dress competition which was organised by Fast Way Channel. In the age group of 6 – 10 years., following students won the prizes, Arya of Std III …

Read More »

Chief Khalsa Diwan Celebrated 112th Foundation day

World Sikh Education Conference at Tarn Taran from 14-16 Nov., 2014 CM Badal to inaugurate CKD Institute of Management and Technology at Tarn Taran on 16 Nov., 2014 Amritsar, Oct. 28 (Manjit Kaur) – Chief Khalsa Diwan was all set to celebrate its 112th foundation Day on 28 Oct, 2014 with great fervor and gaiety. Shri Akhand Paath Sahib was …

Read More »

Board to celebrate Rashtriya Ekta Diwas

New Delhi, Oct. 28 (Punjab Post Bureau) – The Central Board of Secondary Education (CBSE) will be celebrating the birth anniversary of Sardar Vallabhbhai Patel as Rashtriya Ekta Diwas (National Unity Day) on 31st October 2014. Marking the day as to maintain unity and integrity of the country, the Board has planned mass activities wherein students from all over the country irrespective …

Read More »