Wednesday, November 25, 2026

Daily Archives: November 13, 2014

ਡੰਪ ਦੇ ਕੂੜੇ ਦੇ ਧਰਨੇ ਤੇ ਬੈਠੇ ਲੋਕਾਂ ‘ਚ ਜਸਬੀਰ ਡਿੰਪਾ ਵੀ ਹੋਏ ਸ਼ਾਮਲ

ਅੰਮ੍ਰਿਤਸਰ 12 ਨਵੰਬਰ (ਸੁਖਬੀਰ ਸਿੰਘ) – ਡੰਪ ਦੇ ਕੂੜੇ ਦੇ ਧਰਨੇ ਤੇ ਬੈਠੇ ਐਕਸ ਐਮ.ਐਲ.ਏ. ਜਸਬੀਰ ਸਿੰਘ ਡਿੰਪਾ ਨੇ ਲੋਕਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਡੰਪ ਤੋਂ ਡੇੜ ਲੱਖ ਦੇ ਕਰੀਬ ਲੋਕ ਪ੍ਰਭਾਵਿਤ ਹੋ ਕੇ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ, ਪਰ ਇੱਥੋ ਦੀ ਮੋਜੂਦਾ ਸਰਕਾਰ ਸੁੱਤੀ ਪਈ ਹੈ। ਉਹ ਵੋਟਾਂ ਦੀ ਰਾਜੀਨੀਤੀ ਤੇ ਕਰਨੀ ਜਾਣਦੇ ਹਨ ਪਰ ਉਹ …

Read More »

’ਖ਼ਾਲਸਾ ਕਾਲਜ ਇੰਟਰਨੈਸ਼ਨਲ ਫ਼ੋਕ ਫ਼ੈਸਟੀਵਲ’ ਬਹੁਰੰਗਾਂ ਵਿੱਚ ਰੰਗਿਆ

ਚੈਕ, ਸਲੋਵਾਕੀਆ ਅਤੇ ਪੰਜਾਬੀ ਵਿਦਿਆਰਥੀਆਂ ਦੀ ਭਰਵੀਂ ਸ਼ਿਰਕਤ ‘ਖ਼ਾਲਸਾ ਕਾਲਜ ਹੈਰੀਟੇਜ ਐਵਾਰਡ’ ਨਾਲ ਕਈ ਸਖ਼ਸ਼ੀਅਤਾਂ ਦਾ ਸਨਮਾਨ ਅੰਮ੍ਰਿਤਸਰ, 12 ਨਵੰਬਰ (ਪ੍ਰੀਤਮ ਸਿੰਘ) – ਅੱਜ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਦੇ ਵਿਰਾਸਤੀ ਕੈਂਪਸ ਵਿੱਚ ਚੈਕ ਰਿਪਬਲਿਕ, ਸਲੋਵੇਕੀਆ ਅਤੇ ਪੰਜਾਬੀ  ਕਲਾਕਾਰਾਂ ਨੇ ਸਾਂਝੇ ਤੌਰ ‘ਤੇ ‘ਚੌਥੇ ਖ਼ਾਲਸਾ ਕਾਲਜ ਇੰਟਰਨੈਸ਼ਨਲ ਫ਼ੋਕ ਫ਼ੈਸਟੀਵਲ’ ਦੌਰਾਨ ਕਲਾ ਦੇ ਸੁਮੇਲ ਦਾ ਅਜਿਹਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਕਿ ਖ਼ਾਲਸਾ ਕਾਲਜ …

Read More »

ਸ਼੍ਰੋਮਣੀ ਲੋਕ ਦਲ ਪਾਰਟੀ ਆਉਣ ਵਾਲੀਆਂ ਚੋਣਾਂ ਵਿਚ ਖੜਾ ਕਰੇਗੀ ਉਮੀਦਵਾਰ- ਖੋਸਲਾ

ਛੇਹਰਟਾ, 12 ਨਵੰਬਰ (ਕੁਲਦੀਪ ਸਿੰਘ ਨੋਬਲ)  ਸ਼੍ਰੋਮਣੀ ਲੋਕ ਦਲ ਪਾਰਟੀ ਦੀ ਮੀਟਿੰਗ ਵਾਰਡ ਨੰਬਰ 60 ਦੇ ਪ੍ਰਧਾਨ ਹਰਜੀਤ ਸਿੰਘ ਸ਼ੇਰਾ ਦੀ ਅਗਵਾਈ ਹੇਂਠ ਹੋਈ, ਜਦਕਿ ਪਾਰਟੀ ਦੇ ਮੁੱਖ ਸੰਚਾਲਕ ਸੁਰਿੰਦਰ ਖੌਂਸਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਮੀਟਿੰਗ ਦੋਰਾਨ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸੁਰਿੰਦਰ ਖੋਂਸਲਾ ਨੇ ਕਿਹਾ ਕਿ ਮੋਜੂਦਾ ਸਰਕਾਰ ਵਿਚ ਆਮ ਲੋਕਾਂ ‘ਤੇ ਧੱਕੇਸ਼ਾਹੀ ਸ਼ਿਖਰਾਂ ਤੇ ਹੈ ਅਤੇ ਆਮ …

Read More »

ਨੋਜਵਾਨ ਸੇਵਕ ਸਭਾ ਨੇ ਮਹਾਮਾਈ ਦਾ ਸਲਾਨਾ ਜਾਗਰਣ ਕਰਵਾਇਆ

ਛੇਹਰਟਾ, 12 ਨਵੰਬਰ (ਕੁਲਦੀਪ ਸਿੰਘ ਨੋਬਲ)  ਸਥਾਨਕ ਹਰਿਕ੍ਰਿਸ਼ਨ ਨਗਰ ਨੋਜਵਾਨ ਸੇਵਕ ਸਭਾ ਪ੍ਰਧਾਨ ਹਰਵਿੰਦਰ ਸਿੰਘ ਰਿੰਕੂ ਦੀ ਦੇਖਰੇਖ ਹੇਂਠ ਮਹਾਮਾਈ ਦਾ ਸਲਾਨਾ ਜਾਗਰਣ ਕਰਵਾਇਆ ਗਿਆ। ਇਸ ਮੋਕੇ ਪਵਨ ਬੇਗਾਨਾ ਐਂਡ ਪਾਰਟੀ ਵਲੋਂ ਮਹਾਂਮਾਈ ਦੇ ਭਜਨਾਂ ਦਾ ਗੁਣਾਗਾਣ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੋਕੇ ਭਾਜਪਾ ਜਿਲਾ ਸਕੱਤਰ ਸਤੀਸ਼ ਬੱਲੂ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਪਹੁੰਚ ਕੇ ਮਹਾਂਮਾਈ ਦੇ ਚਰਨਾਂ ਵਿਚ ਹਾਜਰੀ …

Read More »

ਗਠਜੋੜ ਨੇ ਪੰਜਾਬ ਵਿੱਚ ਹਰੇਕ ਵਰਗ ਨੂੰ ਉਸ ਦਾ ਬਣਦਾ ਮਾਨ ਸਨਮਾਨ ਤੇ ਹੱਕ ਦਿੱਤੇ – ਰਣੀਕੇ

ਛੇਹਰਟਾ, 12 ਨਵੰਬਰ (ਕੁਲਦੀਪ ਸਿੰਘ ਨੋਬਲ) – ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਵਿਚ ਵਿਕਾਸ ਕਾਰਜਾਂ ਦੇ ਜਿਹੜੇ ਕੀਰਤੀਮਾਨ ਸਥਾਪਿਤ ਕੀਤੇ ਹਨ, ਉਹ ਕਾਂਗਰਸ ਨੇ ਆਪਣੇ ਕਈ ਦਹਾਕਿਆਂ ਦੇ ਕਾਰਜਕਾਲ ਦੋਰਾਨ ਨਹੀ ਕਰ ਸਕੀ ਅਤੇ ਸਰਕਾਰ ਦਾ ਰਹਿੰਦਾ ਦੋ ਸਾਲ ਦਾ ਸਮਾਂ ਨਿਰੋਲ ਵਿਕਾਸ ਕਾਰਜਾਂ ਨੂੰ ਸਮਰਪਿਤ ਹੋਵੇਗਾ।ਇੰਨਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਭਾਗ ਦੇ ਕੈਬਨਿਟ …

Read More »

ਪੁਲਿਸ ਦੇ ਸੀਨੀਅਰ ਅਫਸਰਾਂ ਵਲੋਂ ਜੰਡਿਆਲਾ ‘ਚ ਹੋਵੇਗੀ ਪਬਲਿਕ ਮੀਟਿੰਗ

ਜੰਡਿਆਲਾ ਪੁਲਿਸ ਸਟੇਸ਼ਨ ਦਾ ਕੋਈ ਵੀ ਅਧਿਕਾਰੀ ਸ਼ਾਮਿਲ ਨਹੀਂ ਹੋਵੇਗਾ- ਆਈ. ਜੀ ਬਾਰਡਰ ਰੇਂਜ ਜੰਡਿਆਲਾ ਗੁਰੂ, 12 ਨਵੰਬਰ (ਹਰਿੰਦਰਪਾਲ ਸਿੰਘ) – ਜੰਡਿਆਲਾ ਗੁਰੂ ਵਿੱਚ ਵੱਧ ਰਹੀਆਂ ਮਾੜੀਆਂ ਘਟਨਾਵਾਂ ਦੇ ਮੱਦੇਨਜ਼ਰ ਪੁਲਿਸ ਦੇ ਸੀਨੀਅਰ ਅਫਸਰਾਂ ਵਲੋਂ ਇਕ ਪਬਲਿਕ ਮੀਟਿੰਗ ਕੀਤੀ ਜਾਵੇਗੀ, ਜਿਸ ਵਿੱਚ ਕੋਈ ਵੀ ਜੰਡਿਆਲਾ ਪੁਲਿਸ ਸਟੇਸ਼ਨ ਦਾ ਅਧਿਕਾਰੀ ਸ਼ਾਮਿਲ ਨਹੀਂ ਹੋਵੇਗਾ ਤਾਂ ਜੋ ਸ਼ਿਕਾਇਤਕਰਤਾ ਬੇਖੋਫ ਹੋ ਕੇ ਅਫਸਰਾਂ ਨੂੰ …

Read More »

ਉੱਪ ਮੁੱਖ ਮੰਤਰੀ ਸੁਖਬੀਰ ਬਾਦਲ 12 ਤੇ 13 ਨਵੰਬਰ ਨੂੰ ਜਲਾਲਾਬਾਦ ਹਲਕੇ ਚ 88 ਕਰੋੜ ਦੇ ਪ੍ਰੋਜੈਕਟਾਂ ਦੇ ਰੱਖਣਗੇ ਨੀਹ ਪੱਥਰ

ਫਾਜ਼ਿਲਕਾ/ਜਲਾਲਾਬਾਦ 12 ਨਵੰਬਰ (ਵਨੀਤ ਅਰੋੜਾ) – ਪੰਜਾਬ ਦੇ ਉਪ ਮੁੱਖ ਮੰਤਰੀ ਤੇ ਜਲਾਲਾਬਾਦ ਦੇ ਵਿਧਾਇਕ ਸ. ਸੁਖਬੀਰ ਸਿੰਘ ਬਾਦਲ ਮਿਤੀ 12 ਅਤੇ 13 ਨਵੰਬਰ ਨੂੰ ਵਿਧਾਨਸਭਾ ਹਲਕਾ ਜਲਾਲਾਬਾਦ ਦੇ  ਵੱਖ ਵੱਖ ਪਿੰਡਾਂ ਅਤੇ ਜਲਾਲਾਬਾਦ ਸ਼ਹਿਰ ਵਿਚ ਵੱਡੀ ਪੱਧਰ ਤੇ ਸ਼ੁਰੂ ਕੀਤੇ ਜਾਣ ਵਾਲੇ 88 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਨੀਹ ਪੱਥਰ ਰੱਖਣਗੇ ਅਤੇ ਮੁਕੰਮਲ ਹੋ ਚੁੱਕੇ ਪ੍ਰੋਜੈਕਟਾਂ ਦੇ ਉਦਘਾਟਨ …

Read More »

ਕੋਹਲੀ ਨੇ ਇੰਡੀਆ ਗੇਟ ਸਕੂਲ ਦੇ ਚੇਅਰਮੈਨ ਵਜੋ ਅਹੁੱਦਾ ਸੰਭਾਲਿਆ

ਨਵੀਂ ਦਿੱਲੀ, 12 ਨਵੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਣਮੱਤੇ ਵਿਦਿਅਕ ਅਦਾਰੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਦੇ ਚੇਅਰਮੈਨ ਵਜੋਂ ਦੱਖਣ ਦਿੱਲੀ ਦੇ ਉੱਘੇ ਸਮਾਜ ਸੁਧਾਰਕ ਬਲਬੀਰ ਸਿੰਘ ਕੋਹਲੀ ਨੇ ਅਹੁਦਾ ਸੰਭਾਲਿਆ। ਆਪਣੀ ਸਥਾਪਨਾ ਦੇ 50 ਵਰ੍ਹੇ ਨੂੰ ਪੂਰਾ ਕਰਨ ਜਾ ਰਹੇ ਇੰਡੀਆ ਗੇਟ ਸਕੂਲ ਦਾ ਚੇਅਰਮੈਨ ਕੋਹਲੀ ਦੇ ਬਨਣ ਤੇ ਖੁੂਸ਼ੀ ਦਾ ਪ੍ਰਗਟਾਵਾ …

Read More »

 ਦਿੱਲੀ ਕਮੇਟੀ ਵਫ਼ਦ ਨੇ ਉਪ ਰਾਜਪਾਲ ਨਾਲ ਕੀਤੀ ਮੁਲਾਕਾਤ

ਪੰਜਾਬੀ ਭਾਸ਼ਾ ਨੂੰ ਸਨਮਾਨ ਦਿਵਾਉਣ ਅਤੇ ਫ਼ਿਲਮ ਚਾਰ ਸਾਹਿਬਜ਼ਾਦੇ ਨੂੰ ਟੈਕਸ ਛੋਟ ਦੀ ਕੀਤੀ ਮੰਗ ਨਵੀਂ ਦਿੱਲੀ, ੧੨ ਨਵੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਵਫ਼ਦ ਨੇ ਦਿੱਲੀ ਦੇ ਉਪਰਾਜਪਾਲ ਨਜੀਬ ਜੰਗ ਨਾਲ ਮੁਲਾਕਾਤ ਕਰਕੇ ਪੰਜਾਬੀ ਐਨੀਮੇਸ਼ਨ ਫ਼ਿਲਮ ”ਚਾਰ ਸਾਹਿਬਜ਼ਾਦੇ” ਨੂੰ ਦਿੱਲੀ ਵਿਖੇ ਟੈਕਸ ਫ੍ਰੀ ਕਰਨ ਦੀ ਮੰਗ ਕਰਨ ਦੇ ਨਾਲ …

Read More »

65th World Sikh Educational Conference from November 14-16 at Tarn Taran

Manjit Kaur, Amritsar  65th World Sikh Educational Conference is being organized under the aegis of Chief Khalsa Diwan’s Educational Committee which was established in 1908. This three days conference will be held in CKD Institute of Management & Technology Tarn Taran from 14th-16th November, 2014. Renowned Educationists and sikh representatives from all over the World will be participating in this …

Read More »