Wednesday, November 25, 2026

Monthly Archives: November 2014

ਜਦੋਂ ਜਾਖੜ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਨਾ ਦੇ ਸਕੇ?

ਬਠਿੰਡਾ, 21 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) –  ਆਰ.ਐਸ.ਐਸ ਮੁੱਦੇ ‘ਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੂੰ ਜਦ ਇੱਥੇ ਰੱਖੀ ਗਈ ਪ੍ਰੈਸ ਕਾਨਫਰੰਸ ਸਮੇਂ ਪੱਤਰਕਾਰਾਂ ਨੇ ਉਨਾਂ ਤੋਂ ਪੁੱਛਿਆ ਕਿ ਉਹ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਤੇ ਦਲਿਤ ਲਈ ਕੋਈ ਕੰਮ ਨਾ ਕਰਨ ਤੇ ਸੂਬੇ ਪ੍ਰਧਾਨ ਦੀ ਮਾੜੀ  ਆਰਥਿਕ ਸਥਿਤੀ ਬਾਰੇ ਵਾਰ ਵਾਰ ਕਹਿ ਰਹੇ …

Read More »

ਪੰਜਾਬ ਵਿੱਚ ਆਰ.ਐਸ ਦੀਆਂ ਗਤੀਵਿਧੀਆਂ ਸੂਬੇ ਦੀ ਅਮਨ ਸ਼ਾਂਤੀ ਲਈ ਘਾਤਕ – ਸੁਨੀਲ ਜਾਖੜ

ਮਨਰੇਗਾ ਮਜ਼ਦੂਰਾਂ ਦੇ ਕਰੋੜਾ ਰੁਪਏ ਸਰਕਾਰ ਵੱਲ ਬਕਾਇਆ ਬਠਿੰਡਾ, 21 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) –  ਪੰਜਾਬ ਵਿੱਚ ਆਰ.ਐਸ. ਐਸ ਦੀਆਂ ਗਤੀਵਿਧੀਆਂ ਸੂਬੇ ਦੀ ਅਮਨ ਸ਼ਾਂਤੀ  ਲਈ ਘਾਤਕ ਹੈ, ਕਿਉਂਕਿ ਆਰ ਐਸ ਐਸ ਵਾਲਿਆਂ ਦੀ ਨੀਤੀ ਵਿੱਚ ਖੋਟ ਹੈ।ਉਨ੍ਹਾਂ ਕਿਹਾ ਕਿ ਧਰਮ ਤੇ ਰਾਜਨੀਤੀ ਦਾ ਰਲਗੱਡ ਸੂਬੇ ਲਈ ਹੀ ਨਹੀਂ ਬਲਕਿ ਦੇਸ਼ ਲਈ  ਘਾਤਕ ਹੈ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ …

Read More »

ਕੀ ਅਕਾਲੀ ਦਲ ਬਾਦਲ ਆਪਣੇ ਪੁਰਾਣੇ ਟਕਸਾਲੀ ਆਗੂਆਂ ਨੂੰ ਦੇਵਾਂਗਾ ਟਿਕਟ?

ਨਗਰ ਨਿਗਮ ਨੂੰ ਲੈ ਕੇ  ਸਰਗਰਮੀਆਂ ਤੇਜ ਬਠਿੰਡਾ, 21 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਵਾਰਡ ਨੰ: 32 ਦੇ ਸੰਭਾਵੀ  ਉਮੀਦਵਾਰ  ਤੇਜਾ ਸਿੰਘ ਬਰਾੜ  ਨੇ  ਚੋਣ ਪ੍ਰਚਾਰ ਆਰੰਭ ਕਰ ਦਿੱਤਾ ਹੈ  ਵਾਰਡ ਨੰ 32 ਜੋ ਕਿ ਪਹਿਲਾ(26 ਨੰ:) ਸੀ ਉਨ੍ਹਾਂ ਨੇ ਲਗਾਤਾਰ  37 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਜੁੜੇ ਹੋਏ ਨੇ, ਉਨ੍ਹਾਂ  ਨੇ ਐਮਰਜੈਂਸੀ ਮੋਰਚੇ ਵੱਲੋਂ 1977 …

Read More »

ਪਿੰਡ ਕੋਟਸ਼ਮੀਰ ਵਿਖੇ ਲਗਾਇਆ ਖੂਨਦਾਨ ਕੈਂਪ

ਬਠਿੰਡਾ, 21 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਪੁਲਿਸ ਪਬਲਿਕ ਡੋਨਰਜ਼ ਮੌੜ ਮੰਡੀ ਵੱਲੋਂ ਯੂਨਾਈਟਿਡ ਵੈਲਫੇਅਰ ਸੁਸਾਇਟੀ ਅਤੇ ਗੁਰਦੁਆਰਾ ਜੰਡਾਲੀਸਰ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ ਪਿੰਡ ਕੋਟਸ਼ਮੀਰ ਵਿਖੇ ਇੱਕ ਸਵੈ-ਇੱਛੁਕ ਖੂਨਦਾਨ ਕੈਂਪ ਲਗਾ ਕੇ 26 ਯੂਨਿਟਾਂ ਖੂਨਦਾਨ ਕਰਵਾਇਆ ਗਿਆ। ਖੂਨਦਾਨ ਕੈਂਪ ਵਿੱਚ ਬਤੌਰ ਮੁੱਖ ਮਹਿਮਾਨ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਨੇ ਖੂਨਦਾਨੀਆਂ ਨੂੰ ਆਸ਼ੀਰਵਾਦ ਦਿੱਤਾ। ਕੈਂਪ ਵਿੱਚ ਸ਼੍ਰੋਮਣੀ …

Read More »

ਧਾਰਮਿਕ ਸੰਸਥਾ ਵੱਲੋਂ ਤਹਿਸੀਲਦਾਰ ਗੁਰਮੰਦਰ ਸਿੰਘ ਅਤੇ ਸੰਜੀਵ ਜੈਨ ਦਾ ਸਨਮਾਨ

ਅੰਮ੍ਰਿਤਸਰ, 21 ਨਵੰਬਰ (ਰੋਮਿਤ ਸ਼ਰਮਾ) – ਅੰਮ੍ਰਿਤਸਰ ਤਹਿਸੀਲ ਦਫਤਰ ਵਿਚ ਵਧੀਆ ਸੇਵਾਵਾਂ ਦੇਣ ਅਤੇ ਸਰਕਾਰ ਵੱਲੋਂ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਤਹਿਸੀਲਦਾਰ ਅੰਮ੍ਰਿਤਸਰ-1 ਗੁਰਮੰਦਰ ਸਿੰਘ ਅਤੇ ਸੰਜੀਵ ਜੈਨ ਤਹਿਸੀਲਦਾਰ ਅੰਮ੍ਰਿਤਸਰ-2 ਨੂੰ ਅੱਜ ਵਿਸ਼ੇਸ਼ ਤੌਰ ਤੇ ਗੁਰੂ ਨਾਨਕ ਨਾਮ ਲੇਵਾ ਸਭਾ ਕਰਤਾਰ ਨਗਰ ਛੇਹਰਟਾ ਦੇ ਸਮੂੰਹ ਮੈਂਬਰਾਂ ਵੱਲੋਂ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਕਚਿਹਰੀ ਵਿਖੇ ਸਨਮਾਨਿਤ ਕੀਤਾ ਗਿਆ।ਸਭਾ ਦੇ ਮੁੱਖ ਸੇਵਾਦਾਰ ਜਸਬੀਰ ਸਿੰਘ, …

Read More »

ਵਿਰਸਾ ਵਿਹਾਰ ਵੱਲੋਂ ਯੁਵਾ ਲੋਕ-ਰੰਗ ਉਤਸਵ ਦਾ ਆਗਾਜ਼

ਅੰਮ੍ਰਿਤਸਰ, 20 ਨਵੰਬਰ (ਦੀਪ ਦਵਿੰਦਰ ਸਿੰਘ)-ਵਿਰਸਾ ਵਿਹਾਰ ਸੁਸਾਇਟੀ, ਅੰਮ੍ਰਿਤਸਰ ਵੱਲੋਂ ਆਪਣੀਆਂ ਕਲਾ ਅਤੇ ਸਾਹਿਤਕ ਸਰਗਰਮੀਆਂ ਨੂੰ ਲਗਾਤਾਰ ਜਾਰੀ ਰੱਖਦੇ ਹੋਏ, ਪੰਜ ਦਿਨਾਂ ਯੁਵਾ ਲੋਕ- ਰੰਗ ਉਤਸਵ ਦਾ ਆਰੰਭ ਸਥਾਨਕ ਵਿਰਸਾ ਵਿਹਾਰ ਦੇ ਸz. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਬੜੇ ਉਤਸ਼ਾਹ ਨਾਲ ਕੀਤਾ ਗਿਆ। ਸਮਾਗਮ ਦੇ ਅਗਾਜ਼ ਵਿੱਚ ਸ਼ਮਾਂ ਰੋਸ਼ਨ ਕਰਦਿਆਂ ਸ੍ਰੀ ਕੇਵਲ ਧਾਲੀਵਾਲ, ਸ੍ਰੀ ਪਰਮਿੰਦਰਜੀਤ, ਸ੍ਰੀਮਤੀ ਗੁਰਮੀਤ ਬਾਵਾ, ਜਗਦੀਸ਼ ਸਚਦੇਵਾ, …

Read More »

ਭਾਈ ਹਰਬੰਸ ਸਿੰਘ ਗ੍ਰੰਥੀ ਸਨਮਾਨਿਤ

ਅੰਮ੍ਰਿਤਸਰ, 20 ਨਵੰਬਰ (ਗੁਰਪ੍ਰੀਤ ਸਿੰਘ) – ਭਾਈ ਹਰਬੰਸ ਸਿੰਘ ਗ੍ਰੰਥੀ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੂਖ ਨਿਵਾਰਨ ਗੁਰੂ ਕਾ ਤਾਲ, ਆਗਰਾ ਨੂੰ ਸz: ਸਤਬੀਰ ਸਿੰਘ ਸਕੱਤਰ ਧਰਮ ਪ੍ਰਚਾਰ ਕਮੇਟੀ ਤੇ ਭੂਪਿੰਦਰਪਾਲ ਸਿੰਘ ਮੀਤ ਸਕੱਤਰ ਵੱਲੋਂ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ। ਦਫ਼ਤਰ ਤੋਂ ਜਾਰੀ ਪ੍ਰੈਸ ਨੋਟ ਰਾਹੀਂ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਜੀ. ਟੀ. ਰੋਡ ਦੀ ਪਵਨੀਤ ਕੌਰ ਨੇ ਜਿੱਤਿਆ ਰਾਜ ਪੱਧਰੀ ਚਿੱਤਰਕਲਾ ਮੁਕਾਬਲਾ

ਅੰਮ੍ਰਿਤਸਰ, 20 ਨਵੰਬਰ (ਜਗਦੀਪ ਸਿੰਘ) – ਪੰਚਕੂਲਾ ਵਿਖੇ ਭਾਰਤ ਸਰਕਾਰ ਦੇ ਊਰਜਾ ਮੰਤਰਾਲੇ ਵੱਲੋਂ ਰਾਸ਼ਟਰੀ ਊਰਜਾ ਬਚਾਓ ਅਭਿਆਨ ਦੇ ਤਹਿਤ ਰਾਜ ਪੱਧਰ ਤੇ ਚਿੱਤਰਕਲਾ ਮੁਕਾਬਲਾ ਕਰਵਾਇਆ ਗਿਆ। ਵੱਖ ਵੱਖ ਸ਼ਹਿਰਾਂ ਤੋਂ ਕੁੱਲ ੫੦ ਕਲਾਕ੍ਰਿਤਾਂ ਦਾ ਚੁਣਾਵ ਹੋਇਆ ਜਿਨ੍ਹਾਂ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਦੇ ਦੋ ਵਿਦਿਆਰਥੀ ਪਵਨੀਤ ਕੌਰ ਅਤੇ ਅਜੈਬੀਰ ਸਿੰਘ ਵੀ ਸ਼ਾਮਲ …

Read More »

ਰਈਆ ਮੰਡੀ ਚੋਂ ਚੋਰੀ 702 ਤੋੜੇ ਬਾਸਮਤੀ ਸਮੇਤ ਮੁਜ਼ਰਿਮ ਆਇਆ ਪੁਲਿਸ ਅੜਿੱਕੇ

ਰਈਆ, 20 ਨਵੰਬਰ (ਬਲਵਿੰਦਰ ਸਿੰਘ ਸੰਧੂ) ਕਰੀਬ ਮਹੀਨਾ ਪਹਿਲਾਂ ਰਈਆ ਵਿਖੇ ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਆੜ੍ਹਤੀ ਐਸੋਸੀਏਸ਼ਨ ਰਈਆ ਦੇ ਪ੍ਰਧਾਨ ਗਗਨਦੀਪ ਸਿੰਘ ਜੱਜ ਦੀ ਆੜ੍ਹਤ ਤੋਂ ਅਣਪਛਾਤੇ ਵਿਅਕਤੀ ਨੇ 702 ਤੋੜੇ ਬਾਸਮਤੀ ਲੋਡ ਕਰਵਾ ਲਈ ਅਤੇ ਫਰਾਰ ਹੋ ਗਿਆ। ਇਹਨਾਂ  ਬਾਸਮਤੀ ਬਾਘਾ ਪੁਰਾਣਾ ਜ਼ਿਲ੍ਹਾ ਮੋਗਾ ਵਿਖੇ ਵੇਚਣ ਲਈ ਭੇਜੀ ਸੀ, ਪਰ ਪਤਾ ਕਰਨ ਤੇ ਸਪਸ਼ਟ ਹੋਇਆ ਕਿ …

Read More »

ਚਾਰ ਨਸ਼ਾ ਤਸਕਰ ਗ੍ਰਿਫਤਾਰ, ਭੇਜੇ ਜੇਲ

ਜੰਡਿਆਲਾ ਗੁਰੂ, 20 ਨਵੰਬਰ (ਹਰਿੰਦਰਪਾਲ ਸਿੰਘ) – ਐਸ.ਐਸ.ਪੀ ਦਿਹਾਤੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਸ਼ਿਆ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਜੰਡਿਆਲਾ ਪੁਲਿਸ ਵਲੋਂ ਚਾਰ ਨਸ਼ਾ ਤਸਕਰ ਗ੍ਰਿਫਤਾਰ ਕਰਕੇ ਜੇਲ ਭੇਜੇ ਗਏ। ਏ.ਐਸ.ਆਈ ਧਨਇੰਦਰ ਸਿੰਘ ਨੇ ਦੋਸ਼ੀ ਗੁਰਵਿੰਦਰ ਸਿੰਘ ਉਰਫ ਗਿੰਦੀ ਪੁੱਤਰ ਗੁਰਬਖਸ਼ ਸਿੰਘ ਵਾਸੀ ਪਿੰਡ ਵਡਾਲੀ ਡੋਗਰਾ 140 ਨਸ਼ੀਲੇ ਕੈਪਸੂਲ ਸਮੇਤ, ਏ.ਐਸ.ਆਈ ਪ੍ਰਕਾਸ਼ ਸਿੰਘ ਨੇ ਦੋਸ਼ੀ ਜਗਰੂਪ ਸਿੰਘ ਪੁੱਤਰ ਗੁਰਪਾਲ …

Read More »