ਅੰਮ੍ਰਿਤਸਰ, 20 ਨਵੰਬਰ (ਰੋਮਿਤ ਸ਼ਰਮਾ) – 1 ਪੰਜਾਬ ਬਟਾਲਿਅਨ ਐਨ.ਸੀ.ਸੀ ਅੰਮ੍ਰਿਤਸਰ ਦੇ ਕਮਾਂਡਿੰਗ ਅਫਸਰ ਆਰ. ਐਸ. ਬਾਠ ਦੇ ਦਿਸ਼ਾ ਨਿਰਦੇਸ਼ਾਂ ਮੇਤਾਬਕ ਪ੍ਰੇਮ ਆਸ਼ਰਮ ਸੀ. ਸੈਕ. ਸਕੂਲ ਦੇ ਐਨ.ਸੀ.ਸੀ ਕੈਡਿਟਾਂ ਨੇ ਨਸ਼ਿਆਂ ਵਿਰੱਧ ਰੈਲੀ ਕੀਤੀ।ਸਕੂਲ ਦੇ ਪਿ੍ਰੰਸਿਪਲ ਪ੍ਰਦੀਪ ਸਰੀਨ ਨੇ ਰੈਲੀ ਦੀ ਅਗੁਆਈ ਕੀਤੀ ਤੇ ਸਭ ਬੱਚਿਆਂ ਨੂੰ ਨਸ਼ਿਆਂ ਦੇ ਨੁਕਸਾਨ ਦੱਸੇ।ਐਨ.ਸੀ.ਸੀ ਅਫਸਰ ਅਜੈ ਚੌਹਾਨ ਨੇ ਦੱਸਿਆ ਕਿ ਨਸ਼ੇ ਕਿਸ ਤਰਾਂ ਸ਼ਮਾਜ …
Read More »Monthly Archives: November 2014
ਜਿਹੜਾ ਆਪਣੇ ਗੁਰੂ ਜੇਤਲੀ ਦਾ ਨਹੀਂ ਬਣਿਆ-ਉਹਦੇ ਕੋਲੋਂ ਸਤਿਕਾਰ ਦੀ ਕੀ ਆਸ ਅਕਾਲੀ ਆਗੂ
ਅੰਮ੍ਰਿਤਸਰ 19 ਨਵੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਪੂਰਬੀ ਵਿਚ ਆਉਦੀਆਂ ਵਾਰਡਾਂ ਦੇ ਅਕਾਲੀ ਦਲ ਦੇ ਕੋਸਲਰ ਅਤੇ ਸਰਕਲ ਪ੍ਰਧਾਨਾਂ ਦੀ ਇੱਕ ਮੀਟਿੰਗ ਅੱਜ ਅਕਾਲੀ ਜਥਾ (ਸ਼ਹਿਰੀ) ਦੇ ਦਫ਼ਤਰ ਵਿਚ ਹੋਈ।ਮੀਟਿੰਗ ਵਿੱਚ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲੇ, ਕੌਂਸਲਰ ਸਮਸ਼ੇਰ ਸਿੰਘ ਸ਼ੇਰਾ ਅਤੇ ਜਸਕੀਰਤ ਸਿੰਘ ਸੁਲਤਾਨਵਿੰਡ ਨੇ ਸਾਂਝੇ ਤੋਰ ਤੇ ਕਿਹਾ ਕਿ ਨਵਜੋਤ ਸਿੰਘ ਸਿੱਧੂ …
Read More »ਭੀੜ-ਭਾੜ ਵਾਲੇ ਇਲਾਕਿਆਂ ਤੇ ਸਥਾਨਾਂ ‘ਤੇ ਲੁੱਟਾਂ ਖੋਹਾਂ ਕਰਨ ਵਾਲੇ ਗ੍ਰੋਹ ਦਾ ਪਰਦਾਫਾਸ਼
ਅੰਮ੍ਰਿਤਸਰ, 19 ਨਵੰਬਰ (ਸੁਖਬੀਰ ਸਿੰਘ) – ਕਮਿਸ਼ਨਰ ਪੁਲੀਸ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਸ੍ਰੀ ਹਰਜੀਤ ਸਿੰਘ ਬਰਾੜ, ਪੀ.ਪੀ.ਐਸ, ਵਧੀਕ ਡਿਪਟੀ ਕਮਿਸ਼ਨਰ ਪੁਲੀਸ ਸਪੈਸ਼ਲ ਅੰਮ੍ਰਿਤਸਰ ਸਿਟੀ ਨੇ ਪ੍ਰੈਸ ਨੋਟ ਜਾਰੀ ਕਰਦਿਆ ਦੱਸਿਆ ਕਿ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਕਾਰਵਾਈ ਕਰਦਿਆਂ ਹੋਇਆਂ ਭਾਰੀ ਸਫਲਤਾ ਪ੍ਰਾਪਤ ਕੀਤੀ।18-11-2014 ਨੂੰ ਇੰਸਪੈਕਟਰ ਅਰਵਿੰਦਰ ਸਿੰਘ ਇੰਚਾਰਜ ਸਪੈਸ਼ਲ ਸਟਾਫ ਅੰਮ੍ਰਿਤਸਰ ਸ਼ਹਿਰ ਦੀ ਜੇਰੇ ਨਿਗਰਾਨੀ ਹੇਠ ਏ.ਐਸ.ਆਈ …
Read More »ਹੋਲੀ ਸਿਟੀ ਪਬਲਿਕ ਸਕੂਲ ਨੇ ਮਨਾਇਆ ਸਲਾਨਾ ਸਮਾਰੋਹ
ਪੰਜਾਬ ਸਰਕਾਰ ਵਿੱਦਿਆਂ ਦੇ ਖੇਤਰ ਵਿਚ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਗੰਭੀਰ- ਕੋਂਸਲਰ ਮਿੰਟੂ ਛੇਹਰਟਾ, 19 ਨਵੰਬਰ (ਕੁਲਦੀਪ ਸਿੰਘ ਨੋਬਲ) – ਕੋਟ ਖਾਲਸਾ ਵਿਖੇ ਸਥਿਤ ਹੋਲੀ ਸਿਟੀ ਪਬਲਿਕ ਸਕੂਲ ਵਿਖੇ ਪ੍ਰਿੰਸੀਪਲ ਪਰਮਜੀਤ ਕੌਰ ਤੇ ਐਮਡੀ ਵਿਲਸਨ ਗਿੱਲ ਦੀ ਅਗਵਾਈ ਹੇਂਠ ਸਲਾਨਾ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਦੋਰਾਨ ਕੋਂਸਲਰ ਗੁਰਪ੍ਰੀਤ ਸਿੰਘ ਮਿੰਟੂ ਨੇ ਮੁੱਖ ਮਹਿਮਾਨ ਵਜੋਂ ਹਾਜਰੀ ਭਰੀ ਜਦਕਿ …
Read More »Women’s Safety is Collective Responsibility of Society – Kiran Bedi
Her new book `Kiran Bedi: Making of the Top Cop’ released Amritsar, Nov. 19 (Punjab Post Bureau) – Batting for more liberty and freedom for girls, former DGP and first women IPS officer of India, Kiran Bedi today exhorted one and all over women safety which she said is the `collective responsibility’ of the society. She said there is need …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਸਥਾਪਨਾ ਦਿਵਸ 24 ਨਵੰਬਰ ਨੂੰ
ਅੰਮ੍ਰਿਤਸਰ, 19 ਨਵੰਬਰ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਆਪਣਾ 45ਵਾਂ ਸਥਾਪਨਾ ਦਿਵਸ 24 ਨਵੰਬਰ (ਸੋਮਵਾਰ) ਨੂੰ ਮਨਾਉਣ ਜਾ ਰਹੀ ਹੈ। ਇਸ ਦਿਨ ਦੇ ਜਸ਼ਨਾਂ ਦਾ ਆਰੰਭ ਸਵੇਰੇ 7.45 ਵਜੇ ਗੁਰਦੁਆਰਾ ਸਾਹਿਬ ਵਿਖੇ ਭੋਗ ਸ੍ਰੀ ਅਖੰਡ ਪਾਠ ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ, ਭਾਈ ਜਗਦੀਪ ਸਿੰਘ ਵੱਲੋਂ ‘ਸ਼ਬਦ’ ਕੀਰਤਨ ਅਤੇ ਅਰਦਾਸ ਨਾਲ ਹੋਵੇਗਾ।ਇਸ ਮੌਕੇ ਹੋਰਨਾਂ ਪ੍ਰਦਰਸ਼ਨੀਆਂ ਤੋਂ ਇਲਾਵਾ …
Read More »CBSE National Chess Championship Commences at DAV Public School
Amritsar, Nov. 19 (Punjab Post Bureau) – A four day CBSE National Chess Championship commenced today at DAV Public School, Lawrence Road , Amritsar amidst fun and frolic. The school organised the championship under the magnanimous leadership of Arya Ratan Sh. Punam Suri ji, President DAV CMC, New Delhi, the mentorship of Regional Director Amritsar Zone Dr. (Mrs.) Neelam Kamra, …
Read More »ਡਾ. ਗੋਪਾਲ ਨੂੰ ਮਿਲਿਆ ”ਰਾਸ਼ਟਰੀ ਪੁਰਸਕਾਰ
ਅੰਮ੍ਰਿਤਸਰ, 19 ਨਵੰਬਰ (ਜਗਦੀਪ ਸਿੰਘ) ਸਥਾਨਕ ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਵਲੋਂ ਸਾਲਾਨਾ ਰਾਸ਼ਟਰੀ ਕਲਾ ਪ੍ਰਦਰਸ਼ਨੀ 2014 ਦਾ ਜ਼ੋਰਦਾਰ ਆਗਾਜ਼ ਕੀਤਾ ਗਿਆ। ਇਸ 80 ਵੀਂ ਰਾਸ਼ਟਰੀ ਕਲਾ ਪ੍ਰਦਰਸ਼ਨੀ ਵਿਚ ਪੂਰੇ ਦੇਸ਼ ਭਰ ਤੋ ਆਏ ਪ੍ਰਤੀਯੋਗੀ ਕਲਾਕਾਰਾਂ ਕੋਲੋਂ ਆਪਣੀ ਆਪਣੀ ਕਲਾਕ੍ਰਿਤੀਆਂ ਮੰਗਵਾਈਆਂ ਗਈਆਂ।ਇਸ ਵਿਚ ਕਰੀਬ 500 ਤੋਂ ਜ਼ਿਆਦਾ ਕਲਾਕ੍ਰਿਤੀਆਂ ਪ੍ਰਾਪਤ ਹੋਈਆਂ ਜਿੰਨ੍ਹਾ ਵਿਚੋਂ 250 ਨੂੰ ਪ੍ਰਦਰਸ਼ਨੀ ਦੇ ਲਈ ਚੁਣਿਆ ਗਿਆ।ਇਸ ਦੇ …
Read More »ਕਥਾਕਾਰ ਤਲਵਿੰਦਰ ਸਿੰਘ ਦੀ ਯਾਦ ਵਿੱਚ ਸਮਾਗਮ 22 ਨੂੰ
ਅੰਮ੍ਰਿਤਸਰ, 19 ਨਵੰਬਰ (ਰੋਮਿਤ ਸ਼ਰਮਾ)- ਜਨਵਾਦੀ ਲੇਖਕ ਸੰਘ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਪਿਛਲੇ ਵਰ੍ਹੇ ਭਿਆਨਕ ਸੜਕ ਹਾਦਸੇ ਵਿੱਚ ਆਪਣੀ ਪਤਨੀ ਸਮੇਤ ਵਿਛੋੜਾ ਦੇ ਗਏ ਮਰਹੂਮ ਕਹਾਣੀਕਾਰ ਤਲਵਿੰਦਰ ਸਿੰਘ ਦੀ ਯਾਦ ਵਿੱਚ ਸਮਾਗਮ ਸਥਾਨਕ ਆਤਮ ਪਬਲਿਕ ਸਕੂਲ, ਇਸਲਾਮਾਬਾਦ ਵਿਖੇ ਕਰਵਾਇਆ ਜਾ ਰਿਹਾ ਹੈ। ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ ਅਤੇ ਜਨਵਾਦੀ ਲੇਖਕ ਸੰਘ ਦੇ ਪ੍ਰਧਾਨ ਸ੍ਰੀ ਦੇਵ …
Read More »ਅੰਮ੍ਰਿਤਸਰ ਟੈਂਟ ਡੀਲਰ ਐਸੋਸੀਏਸ਼ਨ ਦਾ ਜਨਰਲ ਇਜਲਾਸ ਅਯੋਜਿਤ
ਅੰਮ੍ਰਿਤਸਰ 19 ਨਵੰਬਰ (ਸੁਖਬੀਰ ਸਿੰਘ) – ਜ਼ਿਲ੍ਹਾ ਅੰਮ੍ਰਿਤਸਰ ਦੇ ਟੈਂਟ ਵਪਾਰੀਆਂ ਦੀ ਪੁਰਾਣੀ ਐਸੋਸੀਏਸ਼ਨ ਅੰਮ੍ਰਿਤਸਰ ਟੈਂਟ ਡੀਲਰ ਐਂਡ ਡੈਕੋਰੇਟਰ ਐਸੋਸੀਏਸ਼ਨ ਦਾ ਜਨਰਲ ਇਜਲਾਸ ਸਥਾਨਕ ਹੋਟਲ ਵਿਚ ਪ੍ਰਧਾਨ ਜਤਿੰਦਰ ਸਿੰਘ ਹੈਪੀ, ਚੇਅਰਮੈਨ ਸੁਰਿੰਦਰ ਮਹਾਜਨ ਅਤੇ ਜਨਰਲ ਸਕੱਤਰ ਸੁਰਜੀਤ ਸਿੰਘ ਟੋਨੀ ਦੀ ਅਗਵਾਈ ਵਿਚ ਕਰਵਾਇਆ ਗਿਆ।ਜਿਸ ਵਿਚ ਜ਼ਿਲ੍ਹਾ ਅੰਮ੍ਰਿਤਸਰ ਦੇ ਲਗਭਗ 250 ਟੈਂਟ ਡੀਲਰਾਂ ਨੇ ਭਾਗ ਲੈ ਕੇ ਏਕਤਾ ਦਾ ਪ੍ਰਗਟਾਵਾ ਕਰਦਿਆਂ …
Read More »
Punjab Post Daily Online Newspaper & Print Media