Wednesday, November 25, 2026

Monthly Archives: November 2014

Reliance Life Insurance Company selected 43 students

Amritsar, Nov. 11 (Punjab Post Bureau) – Reliance Life Insurance Company (RLIC) selected 43 students in a placement drive conducted in the campus of BBK DAV College for Women. A total of 90 students from various streams participated and appeared in the interview. Principal Dr. (Mrs.) Neelam Kamra congratulated the achievers and blessed them for their future. Placement coordinator Mr. Manoj …

Read More »

ਸਿੱਖਾਂ ਕੋਲ ਅਕਾਲ ਤਖਤ ਸਾਹਿਬ ਦੇ ਦਾਰਸ਼ਨਿਕ ਪਰਿਪੇਖ ਦੀ ਘਾਟ- ਵਿਦਵਾਨ

ਨਾਦ ਪ੍ਰਗਾਸੁ ਵੱਲੋਂ ‘ਅਕਾਲ ਤਖਤ ਦੇ ਪੰਥਕ ਸਰੋਕਾਰ’ ਪੁਸਤਕ ਬਾਬਤ ਗੋਸ਼ਟੀ ਦਾ ਆਯੋਜਨ ਅੰਮ੍ਰਿਤਸਰ, 11 ਨਵੰਬਰ (ਪ੍ਰੀਤਮ ਸਿੰਘ) – “ਅਕਾਲ ਤਖਤ ਦੇ ਜਥੇਦਾਰ ਦਾ ਰੁਤਬਾ ਮੌਜੂਦਾ ਸਮੇਂ ਦੌਰਾਨ ਆਪਣੇ ਅਹੁਦੇ ਅਤੇ ਜਿੰਮੇਵਾਰੀਆਂ ਨਾਲ ਪੂਰਾ ਨਿਆਂ ਨਹੀ ਕਰ ਪਾ ਰਿਹਾ ਨਤੀਜੇ ਵਜੋ ਸਿੱਖਾਂ ਦੀ ਰਾਜਨੀਤਕ ਅਗਵਾਈ ਦਾ ਖੇਤਰ ਖਾਲੀ ਪਿਆ ਹੈ, ਜਿਸ ਦਾ ਕਾਰਨ ਸਿੱਖਾਂ ਕੋਲ ਆਪਣਾ ਮੌਲਿਕ ਰਾਜਨੀਤੀ ਸ਼ਾਸਤਰ ਦਾ …

Read More »

ਚੈਕ ਰਿਪਬਲਿਕ ਅਤੇ ਸਲੋਵੇਕੀਆ ਤੋਂ ਆਏ ਕਲਾਕਾਰ ਖਾਲਸਾ ਕਾਲਜ ਐਜ਼ੂਕੇਸ਼ਨ ਵਿਖੇ ਪੇਸ਼ ਕਰਨਗੇ ਡਾਂਸ ਦਾ ਅਦਭੁਤ ਨਜ਼ਾਰਾ

ਅੰਮ੍ਰਿਤਸਰ, 11 ਨਵੰਬਰ (ਪ੍ਰੀਤਮ ਸਿੰਘ) – ਚੈਕ ਰਿਪਬਲਿਕ ਅਤੇ ਸਲੋਵੇਕੀਆ ਤੋਂ ਆਏ ਕਲਾਕਾਰ ਕੱਲ੍ਹ ਦੁਪਿਹਰ 12:30 ਵਜੇ ਖਾਲਸਾ ਕਾਲਜ ਆਫ ਐਜ਼ੂਕੇਸ਼ਨ ਵਿਖੇ ‘ਚੌਥੇ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਇੰਟਰਨੈਸ਼ਨਲ ਫ਼ੋਕ ਫ਼ੈਸਟੀਵਲ’ ਦੌਰਾਨ ਇਕ ਅਨੋਖੇ ਫੋਕ ਡਾਂਸ ਅਤੇ ਗਾਇਨ ਦਾ ਅਦਭੁਤ ਨਜ਼ਾਰਾ ਪੇਸ਼ ਕਰਨਗੇ। ਇਸ ਪ੍ਰੋਗਰਾਮ ਵਿੱਚ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਾਜਿੰਦਰ ਮੋਹਨ ਸਿੰਘ ਛੀਨਾ ਵਿੱਚ ਮੁੱਖ ਮਹਿਮਾਨ …

Read More »

ਰਾਣਾ ਨੇ ਵੀ ਚਾਰ ਸਾਹਿਬਜ਼ਾਦੇ ਫ਼ਿਲਮ ਦੀ ਟੈਕਸ ਮਾਫ਼ੀ ਦੀ ਕੀਤੀ ਮੰਗ

ਨਵੀਂ ਦਿੱਲੀ, 11 ਨਵੰਬਰ (ਅੰਮ੍ਰਿਤ ਲਾਲ ਮੰਨਣ)-  ਪਰਮਜੀਤ ਸਿੰਘ ਰਾਣਾ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਥੇ ਇਕ ਜਾਰੀ ਬਿਆਨ ਵਿਚ ਭਾਰਤ ਸਰਕਾਰ ਨੂੰ ਚਾਰ ਸਾਹਿਬਜ਼ਾਦੇ ਫ਼ਿਲਮ ਨੂੰ ਟੈਕਸ ਫ੍ਰੀ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਇਸ ਦਾ ਸੰਦੇਸ਼ ਵੱਧ ਤੋਂ ਵਧ ਦੇਸ਼ ਵਾਸੀਆ ਤੱਕ ਪੁਜ ਸਕੇ। ਰਾਣਾ ਨੇ ਜਾਣਕਾਰੀ ਦਿੱਤੀ ਕਿ ਚਾਰ ਸਾਹਿਬਜ਼ਾਦੇ ਫ਼ਿਲਮ …

Read More »

ਯੂਨੀਵਰਸਿਟੀ ਦੇ ਪ੍ਰੋ. ਬਲਵੰਤ ਸਿੰਘ ਢਿੱਲੋਂ ਨੂੰ ਬਾਬਾ ਬੰਦਾ ਸਿੰਘ ਬਹਾਦੁਰ ਐਵਾਰਡ

ਅੰਮ੍ਰਿਤਸਰ, 11 ਨਵੰਬਰ (ਪ੍ਰੀਤਮ ਸਿੰਘ) – ਬਾਬਾ ਬੰਦਾ ਸਿੰਘ ਬਹਾਦੁਰ ਸੰਪ੍ਰਦਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਂਟਰ ਆਨ ਸਟੱਡੀਜ਼ ਇਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਡਾਇਰੈਕਟਰ ਪ੍ਰੋ. ਬਲਵੰਤ ਸਿੰਘ ਢਿਲੋਂ ਨੂੰ ਬਾਬਾ ਬੰਦਾ ਸਿੰਘ ਬਹਾਦੁਰ ਐਵਾਰਡ 2014 ਨਾਲ ਸਨਮਾਨਿਤ ਕਰਨ ਦਾ ਨਿਰਣਾ ਲਿਆ ਹੈ। ਇਹ ਐਵਾਰਡ ਡਾ. ਢਿਲੋਂ ਨੂੰ ਬਾਬਾ ਜਤਿੰਦਰਪਾਲ ਸਿੰਘ ਸੋਢੀ, ਪੈਟਰਨ-ਇਨ-ਚੀਫ਼ ਅਤੇ ਗੱਦੀ-ਨਸ਼ੀਨ, ਡੇਰਾ ਬਾਬਾ ਬੰਦਾ …

Read More »

ਸੇਠੀ ਨੂੰ ਤਕਨੀਕੀ ਅਦਾਰੇ ਦਾ ਥਾਪਿਆ ਵਾਈਸ ਚੇਅਰਮੈਨ

ਨਵੀਂ ਦਿੱਲੀ, 11 ਨਵੰਬਰ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਕਨੀਕੀ ਅਦਾਰੇ ਗੁਰੁੂ ਤੇਗ ਬਹਾਦਰ ਇੰਸਟੀਚਿਉਟ ਆਫ ਟੈਕਨੋਲਜੀ ਦੇ ਪ੍ਰਬੰਧ ਨੂੰ ਸੁਚਾਰੁੂ ਰੂਪ ਨਾਲ ਚਲਾਉਣ ਵਾਸਤੇ ਕਮੇਟੀ ਪ੍ਰਬੰਧਕਾਂ ਵੱਲੋਂ ਚਨਪ੍ਰੀਤ ਸਿੰਘ ਸੇਠੀ ਨੂੰ ਸੀਨੀਅਰ ਵਾਈਸ ਚੇਅਰਮੈਨ ਥਾਪਿਆ ਗਿਆ ਹੈ।ਸੇਠੀ ਨੇ ਅਹੁਦਾ ਸੰਭਾਲਣ ਮੌਕੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਹਾਇਰ ਐਜੂਕੇਸ਼ਨ ਕਮੇਟੀ ਦੇ …

Read More »

 ਅਮਰ ਖਾਲਸਾ ਫਾਊਂਡੇਸ਼ਨ ਪੰਜਾਬ ਨੇ 5ਵਾਂ ਦਸਤਾਰ ਮੁਕਾਬਲਾ ਕਰਵਾਇਆ

ਅੰਮ੍ਰਿਤਸਰ, 11 ਨਵੰਬਰ (ਸੁਖਬੀਰ ਸਿੰਘ) – ਨੋਜਵਾਨਾ ਵਿੱਚ ਵੱਧ ਰਹੇ ਪਤਿਤਪੁਣੇ ਨੂੰ ਰੋਕਣ ਅਤੇ ਉਹਨਾਂ ਦਾ ਦਸਤਾਰ ਸਜਾਉਣ ਪ੍ਰਤੀ ਪਿਆਰ ਵਧਾਉਣ ਹਿੱਤ ਜੱਥੇਬੰਦੀ ਅਮਰ ਖਾਲਸਾ ਫਾਂਊਂਡੇਸ਼ਨ ਪੰਜਾਬ ਵੱਲੋਂ 5ਵਾਂ ਦਸਤਾਰ ਮੁਕਾਬਲਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਧਰਮ ਪ੍ਰਚਾਰ ਕਮੇਟੀ) ਦੇ ਸਕੱਤਰ ਸ੍ਰ: ਸਤਬੀਰ ਸਿੰਘ ਜੀ ਦੇ ਵਿਸ਼ੇਸ਼ ਸਹਿਯੋਗ ਅਤੇ ਸੰਤ ਬਾਬਾ ਚਰਨਜੀਤ ਸਿੰਘ ਜੀ ਮੈਂਬਰਾਂ ਸ਼ੋ੍ਰਮਣੀ ਕਮੇਟੀ ਅਤੇ ਮੁੱਖੀ ਭਾਈ ਲਾਲੋ …

Read More »

ਵਿਦਿਆਰਥੀਅਆਂ ਲਈ ਮੁਸੀਬਤ ਬਣਿਆ ਚੀਫ ਖਾਲਸਾ ਦੀਵਾਨ ਇੰਟਰਨੈਸ਼ਨਲ ਨਰਸਿੰਗ ਕਾਲਜ ਨੇੜੇ ਕੂੜੇ ਦਾ ਡੰਪ

ਡੰਪ ਵਾਲੀ ਜਮੀਨ ਸੋਂਪ ਦਿੱਤੀ ਜਾਵੇ ਤਾਂ ਕਾਲਜ ਇਸ ਦੀ ਸਾਂਭ ਸੰਭਾਲ ਕਰਕੇ ਹਰਿਆ-ਭਰਿਆ ਰੱਖੇਗਾ- ਚੱਢਾ ਅੰਮ੍ਰਿਤਸਰ, 11 ਨਵੰਬਰ (ਜਗਦੀਪ ਸਿੰਘ ਸੱਗੂ) -ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸz. ਚਰਨਜੀਤ ਸਿੰਘ ਚੱਡਾ ਜੀ ਚੀਫ ਖਾਲਸਾ ਦੀਵਾਨ ਇੰਟਰਨੈਸ਼ਨਲ ਨਰਸਿੰਗ ਕਾਲਜ ਪੁੱਜੇ, ਜਿੱਥੇ ਉਹਨਾਂ ਪ੍ਰਿੰਸੀਪਲ ਮੈਡਮ ਦਰਸ਼ਨ ਸੋਹੀ ਦੇ ਨਾਲ ਜਾ ਕੇ ਕਾਲਜ ਦੀ ਕੰਧ ਨਾਲ ਕੂੜੇ ਤੇ ਗੰਦਗੀ ਦੇ ਢੇਰਾਂ ਦਾ ਜ਼ਾਇਜ਼ਾ …

Read More »

350 ਸਾਲ ਸਿੱਖੀ ਸਰੂਪ ਦੇ ਨਾਲ, ਇਹ ਲਹਿਰ ਨਿਰੰਤਰ ਜ਼ਾਰੀ ਰਹੇਗੀ – ਭਾਈ ਗੁਰਇਕਬਾਲ ਸਿੰਘ

 ਅਨੇਕਾਂ ਨੌਜਵਾਨਾਂ ਨੇ ਮੁੱੜ ਸਿੱਖੀ ਸਰੂਪ ਵਿੱਚ ਵਾਪਸੀ ਕੀਤੀ  ਸਿੱਖੀ ਸਰੂਪ ਵਿੱਚ ਵਾਪਿਸ ਆਉਣ ਦਾ ਪ੍ਰਣ ਕਰਨ ਵਾਲੇ ਨੌਜਵਾਨਾਂ ਨੂੰ ਯਾਦਗਾਰੀ ਚਿੰਨ੍ਹ ਦਿੰਦੇ ਹੋਏ ਸਿੰਘ ਸਾਹਿਬ ਗਿ. ਮੱਲ੍ਹ ਸਿੰਘ , ਜੱਥੇ. ਸ. ਅਵਤਾਰ  ਸਿੰਘ ਜੀ, ਭਾਈ ਪਰਮਜੀਤ ਸਿੰਘ  ਖਾਲਸਾ  ਅਤੇ ਭਾਈ ਗੁਰਇਕਬਾਲ ਸਿੰਘ ਜੀ। ਅਨੰਦਪੁਰ ਸਾਹਿਬ, 11 ਨਵੰਬਰ (ਪ੍ਰੀਤਮ ਸਿੰਘ) –  ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਅਤੇ ਸ਼ੌ੍. ਗੁ. ਪ੍ਰ. …

Read More »

 ਨਕਲ ਵਿਰੋਧੀ ਅਭਿਆਨ ਤਹਿਤ ਜੈਤੋਸਰਜਾ ਦੇ ਪ੍ਰਿੰਸੀਪਲ ਤੇ ਬੱਚੇ ਸਨਮਾਨਿਤ

ਬਟਾਲਾ, 11 ਨਵੰਬਰ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਪੰਜਾਬ ਤੇ ਖਾਸ ਕਰਕੇ ਮਾਨਯੋਗ ਸਿਖਿਆ ਮੰਤਰੀ ਪੰਜਾਬ ਡਾ ਦਲਜੀਤ ਸਿੰਘ ਚੀਮਾਂ ਜੀ ਰਹਿਨੂਮਾਈ ਹੇਠ ਸੂਬੇ ਭਰ ਵਿਚ ਨਕਲ ਰੂਪੀ ਜਹਿਰ ਨੂੰ ਜੜ੍ਹ ਤੋ ਖਤਮ ਕਰਨ ਵਾਸਤੇ ਕੋਸਿਸਾਂ ਕੀਤੀਆ ਜਾ ਰਹੀਆਂ ਹਨ, ਇਹਨਾ ਹੀ ਕੋਸਿਸਾ ਦੀ ਲੜੀ ਵਿਚ ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਤੇ ਜਿਲਾ ਗਾਈਡੈਸ ਕੌਸਲਰ ਦੀਆਂ ਕੋਸਿਸਾ ਸਦਕਾ, ਇਕ ਮੈਰਾਥਨ …

Read More »