(New Zealand Professor Elaborates at CKDIMT) A Special Report by S. Paramjit Singh Makkar (Head Placements, CKDIMT) CKD Institute of Management and Technology (CKDIMT) organized an interactive seminar on “Future Trends in Marketing”. The seminar was conducted by renowned marketing expert Dr. Gurvinder Shergill, a Senior Prof. from Massey University, New Zealand who shared his ideas and experiences with …
Read More »Monthly Archives: November 2014
ਭਗਤਾਂ ਵਾਲਾ ਡੰਪ ਲਈ ਮੁੱਖ ਮੰਤਰੀ, ਉਪ ਮੁੱਖ ਮੰਤਰੀ ਵਿਭਾਗ ਜਾਂ ਬੁਲਾਰੀਆ ਨਾਲ ਸੰਪਰਕ ਕੀਤਾ ਜਾਵੇ- ਜੋਸ਼ੀ
ਮੁੱਖ ਮੰਤਰੀ ਦਾ ਪੰਜਾਬ ਪ੍ਰਦੂਸਣ ਕੰਟਰਲ ਬੋਰਡ ਅਤੇ ਉਪ ਮੁੱਖ ਮੰਤਰੀ ਦਾ ਟਾਊਨ ਪਲੈਨਰ ਵਿਭਾਗ ਡੰਪ ਲਈ ਸਿੱਧੇ ਤੌਰ ‘ਤੇ ਜਿੰਮੇਵਾਰ ਅੰਮ੍ਰਿਤਸਰ, 10 ਨਵੰਬਰ (ਸੁਖਬੀਰ ਸਿੰਘ) ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਵਲੋਂ ਭਗਤਾਂਵਾਲਾ ਡੰਪ ਲਈ ਸਥਾਨਕ ਸਰਕਾਰਾਂ ਵਿਭਾਗ ਅਤੇ ਨਗਰ ਨਿਗਮ ਨੂੰ ਜਿੰਮੇਵਾਰ ਠਹਿਰਾਉਣ ਦੇ ਜਵਾਬ ਵਿੱਚ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਕਿਹਾ ਹੈ ਕਿ ਨਾ ਤਾਂ …
Read More » ਮੇਅਰ ਰਿਕਵਰੀ ਵਧਾਉਣ ਤਾਂ ਜਿਸ ਦਾ ਕਹਿਣ ਤਬਾਦਲਾ ਕਰਾਂਗਾ- ਜੋਸ਼ੀ
ਅੰਮ੍ਰਿਤਸਰ, 10 ਨਵੰਬਰ (ਰੋਮਿਤ ਸ਼ਰਮਾ)- ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਵਲੋਂ ਇਹ ਕਹਿਣ ਕਿ ਉਹ ਕਿਸੇ ਦਾ ਤਬਾਦਲਾ ਨਹੀਂ ਕਰ ਸਕਦਾ, ਇਸ ਲਈ ਕੋਈ ਵੀ ਅਫਸਰ ਉਨਾਂ ਦੀ ਗੱਲ ਨਹੀਂ ਸੁਣਦਾ, ਦੇ ਜਵਾਬ ਵਿੱਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਕਿਹਾ ਹੈ ਕਿ ਕਿਸ ਵਿਭਾ ਗ ਦੇ ਅਫਸਰ ਦੀ ਬਦਲੀ ਕਰਨ ਨਾਲ ਰਿਕਵਰੀ ਵਧ ਸਕਦੀ ਹੈ, ਉਸ ਨੂੰ …
Read More »ਕਿਸਾਨ ਸੰਘਰਸ਼ ਕਮੇਟੀ ਵੱਲੋ ਕੱਲ ਡੀ.ਐਸ.ਪੀ ਦਫਤਰ ਬਾਬਾ ਬਕਾਲਾ ਦਾ ਘਿਰਾਓ
ਰਈਆ, 10 ਨਵੰਬਰ (ਬਲਵਿੰਦਰ ਸੰਧੂ) – ਕਿਸਾਨ ਸੰਘਰਸ਼ ਕਮੇਟੀ ਜੋਨ ਬਾਬਾ ਬਕਾਲਾ ਦੇ ਪ੍ਰਧਾਨ ਸਤਨਾਮ ਸਿੰਘ ਮੱਦਰ ਦੀ ਪ੍ਰਧਾਨਗੀ ਹੇਠ ਪਿੰਡ ਸਠਿਆਲਾ ਵਿਖੇ ਅਹਿਮ ਮੀਟਿੰਗ ਹੋਈ ਜਿਸ ਵਿੱਚ ਮੱਦਰ ਨੇ ਪਿੰਡਾਂ ਦੇ ਪ੍ਰਧਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਿੰਡ ਛਾਪਿਆਵਾਲੀ ਵਿਖੇ ਕਿਸਾਨਾਂ ਦੀ ਵੱਡ ਫੱਟ ਕੀਤੀ ਗਈ ਪਰਚਾ ਦਰਜ ਹੋਣ ਦੇ ਬਾਵਯੂਦ ਵੀ ਪੁਲਿਸ ਵੱਲੋ ਅੱਜ ਤੱਕ ਕੋਈ ਕਾਰਵਾਈ …
Read More »ਪੁਲਿਸ ਹਿਰਾਸਤ ਵਿੱਚ ਸਰਕਾਰੀ ਹਸਪਤਾਲ ਦਾਖਿਲ ਅਖੌਤੀ ਪੱਤਰਕਾਰ ਦੀ ਚੱਲ ਰਹੀ ਗੁੰਡਾਗਰਦੀ
ਹਸਪਤਾਲ ਚੋਂ 2 ਦਿਨ ਪਹਿਲਾਂ ਛੁੱਟੀ ਦੇ ਦਿੱਤੀ ਹੈ – ਸੀਨੀਅਰ ਮੈਡੀਕਲ ਅਫਸਰ ਜੰਡਿਆਲਾ ਗੁਰੂ, 10 ਨਵੰਬਰ (ਹਰਿੰਦਰਪਾਲ ਸਿੰਘ)- ਬੀਤੇ ਦਿਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵਾਲੀ ਸ਼ਾਮ 6 ਅਕਤੂਬਰ ਨੂੰ ਇਕ ਅਖੋਤੀ ਪੱਤਰਕਾਰ ਵਲੋਂ ਸ਼ਰਾਬੀ ਹਾਲਤ ਵਿਚ ਆਪਣੀ ਗੁਆਂਢਣ ਲੜਕੀ ਦੇ ਕਪੜੇ ਪਾੜ ਕੇ ਉਸ ਦੇ ਘਰ ਭੰਨ ਤੋੜ ਕੀਤੀ ਗਈ ਸੀ। ਜਿਸ ਦੇ ਤਹਿਤ ਉਸ …
Read More »ਆਲ ਇੰਡੀਆ ਪੰਜਾਬ ਐਂਡ ਸਿੰਧ ਬੈਂਕ ਐਸ.ਸੀ/ਐਸ.ਟੀ. ਇੰਪਲਾਈਜ਼ ਵੈਲਫੇਅਰ ਕੌਂਸਲ ਦੀ ਕਾਨਫਰੰਸ ਹੋਈ
ਅੰਮ੍ਰਿਤਸਰ, 10 ਨਵੰਬਰ (ਰੋਮਿਤ ਸ਼ਰਮਾ) ਸਥਾਨਕ ਪੁਤਲੀਘਰ ਵਿਖੇ ਆਲ ਇੰਡੀਆ ਪੰਜਾਬ ਐਂਡ ਸਿੰਧ ਬੈਂਕ ਐਸ.ਸੀ/ਐਸ.ਟੀ. ਇੰਪਲਾਈਜ਼ ਵੈਲਫੇਅਰ ਕੌਂਸਲ (ਰਜਿ:) ਅੰਮ੍ਰਿਤਸਰ ਜੋਨ ਦੀ 5ਵੀਂ ਕਾਨਫਰੰਸ ਕਰਵਾਈ ਗਈ। ਜਿਸ ਵਿੱਚ ਪੰਜਾਬ ਐਂਡ ਸਿੰਧ ਬੈਂਕ ਅੰਮ੍ਰਿਤਸਰ ਜੋਨ ਦੇ ਜੋਨਲ ਮੈਨੇਜਰ ਸz: ਹਰਚਰਨ ਸਿੰਘ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ।ਉਨ੍ਹਾਂ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੇ ਜੀਵਨ ਤੇ ਰੋਸ਼ਨੀ ਪਾਈ …
Read More »ਪਾਕਿਸਤਾਨ ਵਿਖੇ ਹੋਏ ਯਾਤਰੂ ਦੇ ਅਕਾਲ ਚਲਾਣੇ ‘ਤੇ ਦਿੱਲੀ ਕਮੇਟੀ ਨੇ ਜਤਾਇਆ ਅਫਸੋਸ
ਨਵੀਂ ਦਿੱਲੀ, 10 ਨਵੰਬਰ (ਅੰਮ੍ਰਿਤ ਲਾਲ ਮੰਨਣ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਗੁਰੂ ਸਾਹਿਬ ਦੇ ਜਨਮ ਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ, ਪਾਕਿਸਤਾਨ ਵਿੱਚ ਮਨਾਉਣ ਲਈ ਗਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 260 ਮੈਂਬਰੀ ਜਥੇ ਦੇ ਮੈਂਬਰ ਮਲਕੀਅਤ ਸਿੰਘ ਦੇ ਅਕਾਲ ਚਲਾਣਾ ਕਰਨ ‘ਤੇ ਦਿੱਲੀ ਕਮੇਟੀ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਬਲਜੀਤ ਨਗਰ …
Read More »ਏ.ਬੀ.ਵੀ.ਪੀ ਦੀ ਕਾਨਫਰੰਸ ਲਈ ਸ੍ਰੀ ਹਰੀ ਬੋਰੀਕਰ ਅੰਮ੍ਰਿਤਸਰ ਪੁੱਜੇ
ਅੰਮ੍ਰਿਤਸਰ, 10 ਨਵੰਬਰ (ਰੋਮਿਤ ਸ਼ਰਮਾ) ਸਥਾਨਕ ਰਣਜੀਤ ਐਵਨਿਊ ਪ੍ਰਦਰਸ਼ਨੀ ਗਰਾਂਊਂਡ ਵਿਖੇ ਮਹਾਰਾਜਾ ਰਣਜੀਤ ਸਿੰਘ ਨਗਰ ਵਿੱਚ ਏ.ਬੀ.ਵੀ.ਪੀ ਵੱਲੋਂ ਕਰਵਾਈ ਜਾ ਰਹੀ ਕਾਨਫਰੰਸ ਲਈ ਕੌਮੀ ਜਨ: ਸਕੱਤਰ ਸ੍ਰੀ ਹਰੀ ਬੋਰੀਕਰ ਅੰਮ੍ਰਿਤਸਰ ਪਹੁੰਚ ਗਏ ਹਨ। ਜਿਨ੍ਹਾਂ ਦਾ ਇਥੇ ਆਉਣ ਤੇ ਪੰਜਾਬ ਪ੍ਰਧਾਨ ਡਾ. ਕ੍ਰਿਸ਼ਨ ਗੋਪਾਲ ਸਮੇਤ ਸਮੂੰਹ ਅਹੁਦੇਦਾਰਾਂ ਤੇ ਵਰਕਰਾਂ ਨੇ ਸਵਾਗਤ ਕੀਤਾ।
Read More »ਹੋਲੀ ਸਿਟੀ ਟਰੱਸਟ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਰਸਤਿਆਂ ਵਿੱਚ ਵਿਚ ਲਗਾਏ ਕੂੜੇਦਾਨ
ਟਰੱਸਟ ਵਲੋਂ ਰਸਤਿਆਂ ਦੀ ਸਫਾਈ ਦਾ ਕੰਮ ਜੰਗੀ ਪੱਧਰ ਤੇ ਜਾਰੀ – ਮਨਮੋਹਨ ਸਿੰਘ ਟੀਟੂ ਅੰਮ੍ਰਿਤਸਰ, 10 ਨਵੰਬਰ (ਸੁਖਬੀਰ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਰਸਤਿਆਂ ਨੂੰ ਗੰਦਗੀ ਮੁਕਤ ਕਰਨ ਦੇ ਮੰਤਵ ਨਾਲ ਬਣੀ ਸਮਾਜ ਸੇਵੀ ਸੰਸਥਾ ਹੋਲੀ ਸਿਟੀ ਟਰੱਸਟ ਅੰਮ੍ਰਿਤਸਰ ਵਲੋਂ ਸੰਸਥਾ ਦੇ ਪ੍ਰਧਾਨ ਕੌਂਸਲਰ ਮਨਮੋਹਨ ਸਿੰਘ ਟੀਟੂ ਦੀ ਅਗਵਾਈ ਹੇਠ ਇਨ੍ਹਾਂ ਰਸਤਿਆਂ ਦੀ ਸੰਭਾਲ ਤੇ ਸਾਫ …
Read More »ਪ੍ਰਤਾਪ ਸਿੰਘ ਬਾਜਵਾ ਵੱਲੋਂ ਹਲਕਾ ਜੰਡਿਆਲਾ ਦੇ ਪਿੰਡਾਂ ਵਿੱਚ ਤੁਫਾਨੀ ਦੌਰਾ
ਤਰਸਿੱਕਾ, 10 ਨਵੰਬਰ (ਕੰਵਲ ਜੋਧਾਨਗਰੀ) – ਪੰਜਾਬ ਵਿੱਚ ਬਦਲੇ ਸਿਆਸੀ ਗਟਨਾਕ੍ਰਮ ਦੇ ਕਾਰਨ ਜਿੱਥੇ ਸਾਰੀਆਂ ਹੀ ਸਿਆਸੀ ਪਾਰਟੀਆਂ ਸਰਗਰਮ ਹੋ ਗਈਆਂ ਹਨ ਜਿਸ ਤਹਿਤ ਕਾਗਰਸ ਪਾਰਟੀ ਵੱਲੋਂ ਪੰਜਾਬ ਪ੍ਰਦੇਸ ਦੇ ਪ੍ਰਧਾਨ ਸ੍ਰ: ਪ੍ਰਤਾਪ ਸਿੰਘ ਬਾਜਵਾ ਵੱਲੋਂ ਹਲਕਾ ਜੰਡਿਆਲਾਗੁਰੂ ਦੇ ਪਿੰਡਾਂ ਦਾ ਤੁਫਾਨੀ ਦੌਰਾ ਕੀਤਾ ਗਿਆ । ਪਿੰਡ ਮੱਲ੍ਹੀਆਂ ਵਿਖੇ ਸ੍ਰ: ਸੁਰਿਦਰ ਸਿੰਘ ਸ਼ਾਹ ਵਾਈਸ ਪ੍ਰਧਾਨ ਬਲਾਕ ਜੰਡਿਆਲਾਗੁਰੂ ਦੇ ਗ੍ਰਹਿ ਵਿਖੇ …
Read More »
Punjab Post Daily Online Newspaper & Print Media