Amritsar, Nov. 4 (Punjab Post Bureau) – DAV Public School, Lawrence Road today observed Foundation Day of Punjab with full zeal and fervour. The morning assembly echoed with Punjabi songs and songs narrating the valour of Punjabis. The students also presented a role – play depicting the eventful history of Punjab from Maharaja Ranjit Singh to Bhagat Singh and more. …
Read More »Monthly Archives: November 2014
New Zealand Professor gave seminar at CKDIMT
Amritsar, Nov. 4 ( Manjit Kaur) – CKD Institute of Management and Technology (CKDIMT) organized an interactive seminar on “Future Trends in Marketing”. The seminar was conducted by renowned marketing expert and Senior Prof. Dr. Gurvinder Shergill of Massey University, New Zealand who shared his ideas and experiences with the students on this topical and emerging theme. Dr. Shergill …
Read More »ਬੀਬੀ ਕੌਲਾਂ ਜੀ ਪਬਲਿਕ ਸਕੂਲ ਨੇ ਜਿਲ੍ਹਾ ਪੱਧਰੀ ਸਕਾਈ ਮਾਰਸ਼ਲ ਆਰਟ ਮੁਕਾਬਲੇ ਜਿ’ਤੇ
ਅੰਮ੍ਰਿਤਸਰ, 4 ਨਵੰਬਰ (ਪ੍ਰੀਤਮ ਸਿੰਘ) – ਭਾਈ ਗੁਰਇਕਬਾਲ ਸਿੰਘ ਜੀ ਦੀ ਦੇਖ ਰੇਖ ਹੇਠ ਚਲ ਰਹੇ ਬੀਬੀ ਕੌਲਾਂ ਜੀ ਪਬਲਿਕ ਸਕੂਲ ਤਰਨ ਤਾਰਨ ਰੋਡ (ਬਰਾਂਚੁ੧) ਬਚਿਆਂ ਨੇ ਜਿਲ੍ਹਾ ਟੂਰਨਾਮੈਂਟ ਵਲੋਂ ਕਰਵਾਏ ਗਏ ਸਕਾਈ ਮਾਰਸ਼ਲ ਆਰਟ ਮੁਕਾਬਲੇ ਵਿੱਚ ਮੱਲਾਂ ਮਾਰੀਆਂ। ਇਹ ਮੁਕਾਬਲੇ ਕੋਟ ਬਾਬਾ ਦੀਪ ਸਿੰਘ ਸਕੂਲ ਵਿੱਚ ਕਰਵਾਏ ਗਏ ।ਇਸ ਮੋਕੇ ਦੇ ਮੁਖ ਮਹਿਮਾਨ ਡੀ.ਓ. ਸ. ਸਤਿੰਦਰਬੀਰ ਸਿੰਘ ਹਾਜ਼ਰ ਸਨ।ਇਸ …
Read More »ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੇ ਐਨ. ਐੱਸ. ਐੱਸ ਯੂਨਿਟ ਨੇ ਏਕਤਾ ਦਿਵਸ ਮਨਾਇਆ
ਅੰਮ੍ਰਿਤਸਰ, 4 ਨਵੰਬਰ (ਜਗਦੀਫ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੇ ਐਨ. ਐੱਸ. ਐੱਸ ਯੂਨਿਟ ਨੇ ਕਾਲਜ ਦੇ ਪ੍ਰਿੰਸੀਪਲ ਡਾ: (ਸ਼੍ਰੀਮਤੀ) ਨੀਲਮ ਕਾਮਰਾ ਦੀ ਮੌਜੂਦਗੀ ਅਧੀਨ ਸਰਦਾਰ ਵੱਲਭ ਭਾਈ ਪਟੇਲ ਜਨਮ ਦਿਹਾੜੇ ਨੂੰ ਸਨਮਾਨਿਤ ਕਰਦਿਆਂ ਹੋਇਆਂ ਏਕਤਾ ਦਿਵਸ ਮਨਾਇਆ। ਕਾਲਜ ਦੇ ਇਛੁੱਕ ਵਿਦਿਆਰਥੀਆਂ ਨੇ ਏਕਤਾ ਦਾ ਸੰਦੇਸ਼ ਦੇਣ ਲਈ ਝੰਡੇ ਲਹਿਰਾਏ। ਪ੍ਰੋਗਰਾਮ ਅਫ਼ਸਰ ਮਿਸ …
Read More »BBK DAV College for Women bags Inter-College Archery Championship
Amritsar, Nov. 4 (Punjab Post Bureau) – BBK DAV College for Women, becomes Champion in One-Sided Affair and bags 3rd Inter-College Archery Championship held at Guru Nanak Dev University. The Archery Wooden Team, Recurve Team and compound team BBK DAV College for Women, Amritsar, have won GNDU three inter-college Archery Championship Trohpies. The college archers gave a splendid show by …
Read More »ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਹਜੂਰਾ ਕਪੂਰਾ ਕਲੋਨੀ ਵਿਖੇ ਸਜਾਇਆ ਨਗਰ ਕੀਰਤਨ
ਬਠਿੰਡਾ, 4 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਸਿੱਖ ਧਰਮ ਦੇ ਬਾਨੀ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ, ਹਜੂਰਾ ਕਪੂਰਾ ਕਲੋਨੀ, ਬਠਿੰਡਾ ਦੀ ਪ੍ਰਬੰਧਕ ਕਮੇਟੀ ਵੱਲੋ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਬੜੀ ਸ਼ਰਧਾ …
Read More »ਇਲਾਜ ਲਈ ਕਿਸੇ ਨਾਨਕ ਨਾਮ ਲੇਵਾ ਸੱਜਣ ਨੂੰ ਉਡੀਕ ਰਿਹਾ ਗ੍ਰੰਥੀ ਕਸ਼ਮੀਰ ਸਿੰਘ
ਬਠਿੰਡਾ, 4 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਇਹ ਦੁੱਖਭਰੀ ਦਾਸਤਾਨ ਹੈ ਗ੍ਰੰਥੀ ਕਸ਼ਮੀਰ ਸਿੰਘ ਪੁੱਤਰ ਸ਼ਾਂਤੀ ਸਰੂਪ ਹਾਲ ਅਬਾਦ ਬਾਬਾ ਦੀਪ ਸਿੰਘ ਨਗਰ ਨਜਦੀਕ ਗਲੀ ਨੰ.5 ਬਠਿੰਡਾ ਦੀ । ਜੋ ਕਿ ਇੱਥੇ ਕਿਰਾਏ ਦੇ ਇੱਕ ਨਿੱਕੇ ਜਿਹੇ ਕਮਰੇ ਵਿੱਚ ਆਪਣੀ 75 ਸਾਲਾਂ ਬੁੱਢੀ ਮਾਤਾ ਨਾਲ ਰਹਿ ਰਿਹਾ ਹੈ ।ਉਸ ਦੇ ਦੁੱਖਾਂ ਦੀ ਸ਼ੁਰੂਆਤ ਅੱਜ ਤੋਂ ਕਰੀਬ 8 ਸਾਲ …
Read More » ਪਰਾਲੀ ਨੂੰ ਖ਼ਤਮ ਕਰਨ ਵਾਲੀ ਮਸ਼ੀਨ ਦੀ ਕਈ ਫਾਇਦੇ
ਬਠਿੰਡਾ, 4 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਝੋਨੇ ਦੀ ਪਰਾਲੀ ਵਿੱਚ ਸਿਲੀਕਾ ਦੀ ਮਾਤਰਾ ਜ਼ਿਆਦਾ ਹੋਣ ਕਰਕੇ, ਮਸ਼ੀਨਰੀ ਨਾਲ ਇਸ ਦਾ ਕੁਤਰਾ ਕਰਨਾ ਤੇ ਖੇਤ ਵਿੱਚ ਰਲਾਉਣਾ ਅਸਾਨ ਕੰਮ ਨਹੀਂ ਪ੍ਰੰਤੂ ਇਸ ਤਰਕ ਦੇ ਅਧਾਰ ਤੇ ਇਸ ਨੂੰ ਅੱਗ ਲਾਉਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਕੰਬਾਇਨ ਚੱਲਣ ਤੋਂ ਬਾਅਦ, ਝੋਨੇ ਦੇ ਖੜ੍ਹੇ ਕਰਚਿਆਂ ਵਿੱਚ ਵੀ …
Read More »ਗੁਰਬਿੰਦਰ ਸਿੰਘ ਮਾਹਲ ਨੂੰ ਕਾਂਗਰਸ ਸ਼ਹਿਰੀ ਦਾ ਜਨਰਲ ਸਕੱਤਰ ਥਾਪਿਆ ਗਿਆ
ਪੰਜਾਬ ਵਾਸੀ ਭਾਜਪਾ ਵੱਲੋਂ ਕੀਤੇ ਜਾ ਰਹੇ ਭੰਡੀ ਪ੍ਰਚਾਰ ਤੋਂ ਬਚ ਕੇ ਰਹਿਣ- ਡਿੰਪਾ ਅੰਮ੍ਰਿਤਸਰ, 3 ਨਵੰਬਰ (ਜਗਦੀਪ ਸਿੰਘ ਸੱਗੂ) – ਪਿੰਡ ਸੁਲਤਾਨਵਿੰਡ ਦੇ ਨਿਧੜਕ, ਹਰ ਦਿਲ ਅਜੀਜ ਅਤੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਗੁਰਬਿੰਦਰ ਸਿੰਘ ਮਾਹਲ ਦੀ ਮਿਹਨਤ ਤੇ ਪਾਰਟੀ ਪ੍ਰਤੀ ਵਫਾਦਾਰੀ ਨੂੰ ਦੇਖਦਿਆਂ ਹੋਇਆਂ ਉਨਾਂ ਨੂੰ ਜਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦਾ ਜਨਰਲ ਸਕੱਤਰ ਨਿਯੁੱਕਤ ਕੀਤਾ ਗਿਆ ਹੈ।ਇਸ ਸਬੰਧੀ …
Read More »ਸ਼੍ਰੋਮਣੀ ਕਮੇਟੀ ਵੱਲੋਂ 6 ਸਾਲਾ ਮੁਹੰਮਦ ਉਵੇਸ ਨੂੰ ਕੈਂਸਰ ਦੇ ਇਲਾਜ ਲਈ ਸਹਾਇਤਾ ਦਿਤੀ
ਅੰਮ੍ਰਿਤਸਰ, 3 ਨਵਬਰ (ਗੁਰਪ੍ਰੀਤ ਸਿੰਘ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਹਾਰਨਪੁਰ (ਉੱਤਰ ਪ੍ਰਦੇਸ਼) ਵਾਸੀ 6 ਸਾਲਾ ਮੁਹੰਮਦ ਉਵੇਸ ਜੋ ਭਿਆਨਕ ਰੋਗ ਕੈਂਸਰ ਤੋਂ ਪੀੜਤ ਹੈ ਨੂੰ ਇਲਾਜ ਲਈ 20 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਸ. ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੇ ਆਪਣੇ ਦਫਤਰ ਵਿੱਚ ਦਿੱਤਾ। ਇਥੋਂ ਜਾਰੀ ਪ੍ਰੈੱਸ ਨੋਟ ਵਿੱਚ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ …
Read More »
Punjab Post Daily Online Newspaper & Print Media