Wednesday, November 25, 2026

Daily Archives: December 26, 2014

ਕੌਮੀ ਸੇਵਾ ਯੋਜਨਾਂ ਤਹਿਤ 7 ਰੋਜ਼ਾ ਕੈਂਪ ਦੇ ਪਹਿਲੇ ਦਿਨ ਲਗਾਏ ਬੂਟੇ

ਵਲੰਟੀਅਰਾਂ ਨੂੰ ਕਰਵਾਇਆ ਜਾਵੇਗਾ ਐਨਐਸਐਸ ਦੇ ਉਦੇਸ਼ਾਂ ਤੋਂ ਜਾਣੂ – ਸਹਾਇਕ ਡਾਇਰੈਕਟਰ ਫਾਜ਼ਿਲਕਾ, 25 ਦਸੰਬਰ (ਵਿਨੀਤ ਅਰੋੜਾ) – ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੇ ਵਿਚ ਮਨੁੱਖੀ ਵਸੀਲੇ ਤੇ ਵਿਕਾਸ ਮੰਤਰਾਲੇ ਦੇ ਯੁਵਕ ਕਾਰਜ਼ ਤੇ ਖੇਡ ਵਿਭਾਗ ਵੱਲੋਂ ਚਲਾਈ ਗਈ ਕੌਮੀ ਸੇਵਾ ਯੋਜ਼ਨਾਂ ਤਹਿਤ ਡੀਸੀਡੀਏਵੀ ਸੀਨੀਅਰ ਸਕੈਂਡਰੀ ਸਕੂਲ ਵਿਚ ਕੈਂਪ ਦੇ ਉਦਘਾਟਨੀ ਸਮਾਰੋਹ ਤੇ ਰੁਘਵੀਰ ਸਿੰਘ ਮਾਨ ਸਹਾਇਕ ਡਾਇਰੈਕਟਰ ਤੇ ਸੁਰਿੰਦਰ ਆਹੂਜਾ …

Read More »

ਚੇਅਰਮੈਨ ਵਿਨੋਦ ਕੁਮਾਰ ਬਜਾਜ ਵਲੋਂ ਮਾਰਕੀਟ ਕਮੇਟੀ ਦੀ ਮੀਟਿੰਗ

ਫਾਜ਼ਿਲਕਾ, 25 ਦਸੰਬਰ (ਵਿਨੀਤ ਅਰੋੜਾ) – ਮਾਰਕੀਟ ਕਮੇਟੀ ਦੇ ਨਵੇਂ ਬਣੇ ਚੇਅਰਮੈਨ ਵਿਨੋਦ ਕੁਮਾਰ ਬਜਾਜ ਨੇ ਚੇਅਰਮੈਨ ਬਨਣ ਤੋਂ ਬਾਅਦ ਦਫਤਰ ਵਿਚ ਆਪਣੇ ਮੈਂਬਰਾਂ ਤੇ ਮਾਰਕੀਟ ਕਮੇਟੀ ਸਕੱਤਰ ਨਾਲ ਪਲੇਠੀ ਮੀਟਿੰਗ ਕੀਤੀ।ਪਲੇਠੀ ਮੀਟਿੰਗ ਸਫਲਤਾਪੂਰਵਕ ਨੇਪਰੇ ਚੜੀ, ਜਿਸ ਵਿਚ ਸਾਰੇ 10 ਮਤੇ ਸਰਵਸੰਮਤੀ ਨਾਲ ਪਾਸ ਹੋਏ।ਮੀਟਿੰਗ ਵਿਚ ਵਿਚਾਰੇ ਗਏ ਮਤਿਆ ਵਿਚ ਦਰਜ਼ਾ ਚਾਰ ਕ੍ਰਮਚਾਰੀਆਂ ਨੂੰ ਵਰਦੀਆਂ ਦੇਣ, ਟੈਂਕਰ ਦਰੁਸਤ ਕਰਵਾਉਣ ਤੋਂ …

Read More »

ਗੁਰਦੁਆਰਾ ਮਾਤਾ ਸੁੰਦਰੀ ਜੀ ਵਿਖੇ ‘ਸ਼ਹੀਦੀ ਜੋੜ ਮੇਲੇ’ ਦਾ ਆਯੋਜਨ 26 ਦਸੰਬਰ ਨੂੰ

ਨਵੀਂ ਦਿੱਲੀ, 25 ਦਸੰਬਰ (ਅੰਮ੍ਰਿਤ ਲਾਲ ਮੰਨਣ) – ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਵਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ, ਬਾਬਾ ਜੋਰਾਵਰ ਸਿੰਘ, ਬਾਬਾ ਫਤਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ ‘ਸ਼ਹੀਦੀ ਜੋੜ ਮੇਲੇ’ ਦਾ ਆਯੋਜਨ 26 ਦਸੰਬਰ, ਸ਼ੁਕਰਵਾਰ ਨੂੰ ਗੁਰਦੁਆਰਾ ਮਾਤਾ ਸੁੰਦਰੀ ਜੀ ਵਿਖੇ ਕੀਤਾ ਜਾ ਰਿਹਾ ਹੈ, ਜਿਸਦੀ …

Read More »

Tendulkar Trophy Concludes at DAV Public School

Amritsar, Dec. 25 (Punjab Post Bureau) – The novel initiative of DAV Public School , Lawrence Road to blend academic with co – curricular activities under the guidelines of CCE given by CBSE concluded amidst loud cheers with the Finals of the Tendulkar Trophy – Inter Section Cricket Tournament for Std IX held yesterday at DAV Complex, Amritsar . This …

Read More »

ਕਲਗੀਧਰ ਅਕੈਡਮੀ ਭਿੱਖੀਵਿੰਡ ਵਿਖੇ ਮਾਤਾ ਗੁਜਰ ਕੌਰ ਤੇ ਛੋਟੇ ਸ਼ਾਹਿਬਜਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ

ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਸ਼ਣ, ਕਥਾ, ਕਵਿਤਾ ਤੇ ਕਵੀਸ਼ਰੀ ਮੁਕਾਬਲਿਆਂ ‘ਚ ਲਿਆ ਭਾਗ ਭਿੱਖੀਵਿੰਡ, 25 ਦਸੰਬਰ (ਭੁਪਿੰਦਰ ਸਿੰਘਫ਼ਕੁਲਵਿੰਦਰ ਸਿੰਘ)- ਕਸਬਾ ਭਿੱਖੀਵਿੰਡ ਦੇ ਖੇਮਕਰਨ ਰੋਡ ਸਥਿਤ ਕਲਗੀਧਰ ਅਕੈਡਮੀ ਭਿੱਖੀਵਿੰਡ ਦੇ ਚੇਅਰਮੈਨ ਬੁੱਢਾ ਸਿੰਘ ਮੱਲ੍ਹੀ ਵਲੋਂ ਗੁਰਮਤਿ ਗਿਆਨ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਸਹਿਯੋਗ ਨਾਲ ਖਾਲਸਾ ਪੰਥ ਦੀ ਦਾਦੀ ਮਾਂ ਮਾਤਾ ਗੁਜ਼ਰ ਕੌਰ ਤੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ …

Read More »

ਸੜਕ ਹਾਦਸਿਆਂ ਦੇ ਖਿਲਾਫ ਭਾਸਕਰ ਮਹਾਂ ਅਭਿਆਨ ਦੇ ਤਹਿਤ ਕੱਢੀ ਗਈ ਰੈਲੀ

ਬਠਿੰਡਾ, 24 ਦਸੰਬਰ (ਸੰਜੀਵ ਸ਼ਰਮਾ) – ਸੜਕ ਹਾਦਸਿਆਂ ਦੇ ਖਿਲਾਫ ਮਹਾਂ ਅਭਿਆਨ ਦੇ ਤਹਿਤ ਬਠਿੰਡਾ ਵਿੱਚ ਬਾਇਕ (ਮੋਟਰਸਾਈਕਲ) ਰੈਲੀ ਕੱਢੀ ਗਈ।ਇਹ ਰੈਲੀ ਐਚ. ਬੀ. ਐਨ ਟਾਊਨ ਸੈਂਟਰ ਦੇ ਸਹਿਯੋਗ ਨਾਲ ਬਾਅਦ ਦੁਪਹਿਰ ਪੈਨਸੁਲਾ ਮਾਲ ਤੋਂ ਸ਼ੁਰੂ ਹੋਈ। ਐਸ.ਐਸ.ਪੀ. ਇੰਦਰਮੋਹਨ ਭੱਟੀ ਨੇ ਝੰਡੀ ਦਿਖਾ ਕੇ ਰੈਲੀ ਨੂੰ ਰਵਾਨਾ ਕੀਤਾ। ਇਸ ਰੈਲੀ ਵਿੱਚ ਸਕੂਲ ਵੈਨ, ਬੱਸ ਓਪਰੇਟਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ …

Read More »

ਮੁੱਖ ਮੰਤਰੀ ‘ਵਿਰਸਾ ਸਿੰਘ ਵਲਟੋਹੇ ਹੁਣ ਗੋਲੀ ਮਾਰ ਦਿਆਂ’ ਵਾਲਾ ਬਿਆਨ ਵਾਪਸ ਲੈਣ- ਔਜਲਾ

ਅੰਮ੍ਰਿਤਸਰ, 25 ਦਸੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵਿਰਸਾ ਸਿੰਘ ਵਲਟੋਹੇ ਨੂੰ ਮੈਂ ਹੁਣ ਗੋਲੀ ਮਾਰਦਿਆਂ ਆਏ ਬਿਆਨ ਨੂੰ ਦੁੱਖਦਾਈ ਬਿਆਨ ਕਰਾਰ ਦਿੰਦਿਆਂ ਕਾਂਗਰਸ ਨੇ ਕਿਹਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਇਹ ਬਿਆਨ ਵਾਪਸ ਲੈਣਾ ਚਾਹੀਦਾ ਹੈ, ਨਹੀਂ ਤਾਂ ਲੋਕਾਂ ਦਾ ਕਾਨੂੰਨ ਤੋਂ ਪੂਰੀ ਤਰ੍ਹਾਂ ਵਿਸ਼ਵਾਸ਼ ਉਠ ਜਾਵੇਗਾ।ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਦਫਤਰ ਮੀਟਿੰਗ …

Read More »