CPS S. Harmeet Singh Sandhu announced Rs. 5 Lac Grant to Chief Khalsa Diwan Sports Development Amritsar, Dec. 16 (Manjit Kaur) – Closing and Prize Distribution Function of 16th Sri Guru Harkrishan Public Schools Tournament is the one of most exalted event of Chief Khalsa Diwan, which was held this time at Sri Guru Harkrishan Sen. Sec. School,Taran Tarn. It …
Read More »Monthly Archives: December 2014
ਵਿਧਾਨ ਸਭਾ ਹਲਕਾ ਪੱਛਮੀ ਵਿਖੇ ਭਾਜਪਾ ਵਲੋਂ ਮੈਂਬਰਸ਼ਿਪ ਕੈਂਪ ਦਾ ਆਯੋਜਨ
ਪਾਰਟੀ ਆਧਾਰ ਨਾਲ ਹੀ ਦੇਸ਼ ਨੂੰ ਹੋਰ ਤਰੱਕੀ ਤੇ ਖੁਸ਼ਹਾਲੀ ਨਸੀਬ ਹੋਵੇਗੀ- ਕਮਲ ਸ਼ਰਮਾ ਛੇਹਰਟਾ, 16 ਦਸੰਬਰ (ਕੁਲਦੀਪ ਸਿੰਘ ਨੋਬਲ) – ਭਾਰਤੀ ਜਨਤਾ ਪਾਰਟੀ ਨੂੰ ਕੋਮੀ ਪੱਧਰ ਤੇ ਮਜਬੂਤੀ ਦੇਣ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ ਦੇਸ਼ ਵਿਆਪੀ ਭਰਤੀ ਮੁਹਿੰਮ ਤਹਿਤ ਭਾਜਪਾ ਯੁਵਾ ਮੋਰਚਾ ਦੇ ਜਿਲਾ ਪ੍ਰਧਾਨ ਅਵਿਨਾਸ਼ ਸ਼ੈਲਾ ਦੀ ਦੇਖਰੇਖ ਹੇਂਠ ਵਿਧਾਨ ਸਭਾ ਹਲਕਾ ਪੱਛਮੀ ਵਿਖੇ ਵਰਕਰ ਮੈਂਬਰਸ਼ਿਪ ਕੈਂਪ …
Read More »ਅਕਾਲੀ ਕੋਂਸਲਰ ਤੇ ਸਾਥੀਆਂ ਦੀ ਗ੍ਰਿਫਤਾਰੀ ਲਈ ਕਈ ਰਾਜਨੀਤਿਕ ਪਾਰਟੀਆਂ ਤੇ ਇਲਾਕਾ ਨਿਵਾਸੀਆਂ ਕੀਤੀ ਏਕਤਾ
ਕਥਿਤ ਦੋਸ਼ੀਆਂ ਨੂੰ ਦੋ ਦਿਨ ਅੰਦਰ ਗ੍ਰਿਫਤਾਰ ਨਾ ਕੀਤਾ ਤਾਂ ਲੱਗੇਗਾ ਧਰਨਾ ਛੇਹਰਟਾ, 16 ਦਸੰਬਰ (ਕੁਲਦੀਪ ਸਿੰਘ ਨੋਬਲ) – ਬੀਤੇ ਦਿਨੀ ਕੋਟ ਖਾਲਸਾ ਵਿਖੇ ਵਾਰਡ ਨੰਬਰ 60 ਦੇ ਕੋਂਸਲਰ ਸੁਖਬੀਰ ਸਿੰਘ ਸੋਨੀ ਵਲੋਂ ਪੁਲਸ ਚੋਂਕੀ ਕੋਟ ਖਾਲਸਾ ਤੋਂ ਮਹਿਜ 150 ਕਦਮਾਂ ਦੀ ਦੂਰੀ ਤੇ ਪਿਛਲੇ 7-8 ਮਹੀਨਿਆਂ ਤੋਂ ਸ਼ਰਾਬ ਤੇ ਦੜਾ ਸੱਟਾ ਦਾ ਜੋ ਭਾਰੀ ਕਾਰੋਬਾਰ ਚੱਲ ਰਿਹਾ ਸੀ, ਉਸ …
Read More »ਵਜੀਫਾ ਪ੍ਰੀਖਿਆ ਵਿੱਚ ਮਾਲ ਰੋਡ ਸਕੂਲ ਨੇ ਜ਼ਿਲ੍ਹੇ ਭਰ ਚੋਂ ਹਾਸਲ ਕੀਤਾ ਅੱਵਲ ਸਥਾਨ
ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵਲੋਂ ਪ੍ਰਿੰਸੀਪਲ ਮਨਦੀਪ ਕੌਰ ਸਨਮਾਨਿਤ ਅੰਮ੍ਰਿਤਸਰ, 16 ਦਸੰਬਰ (ਜਗਦੀਪ ਸਿੰਘ ਸੱਗੂ) – ਬੀਤੇ ਦਿਨੀ ਰੋਪੜ ਵਿਖੇ ਆਯੋਜਿਤ ਰਾਜ ਪੱਧਰੀ ਵਿਗਿਆਨ ਸਮਾਰੋਹ ਮੌਕੇ ਪੰਜਾਬ ਦੇ ਸਿੱਖਿਆ ਮੰਤਰੀ ਮਾਨਯੋਗ ਡਾ. ਦਲਜੀਤ ਸਿੰਘ ਚੀਮਾ ਨੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮਾਲ ਰੋਡ, ਅੰਮ੍ਰਿਤਸਰ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੂੰ ਉਨ੍ਹਾਂ ਦੇ ਸਕੂਲ ਵਿਦਿਆਰਥੀਆਂ ਵਲੋਂ ਕੌਮੀ ਯੋਗਤਾ ਖੋਜ …
Read More »ਸੁਨੀਲ ਦੇਵਗਨ (ਪੀ. ਟੀ. ਸੀ) ਚੰਡੀਗੜ੍ਹ ਪੰਜਾਬ ਜਰਨਲਿਸਟ ਯੂਨੀਅਨ ਮੀਤ ਪ੍ਰਧਾਨ ਬਣੇ
ਜੰਡਿਆਲਾ ਗੁਰੂ, 16 ਦਸੰਬਰ (ਹਰਿੰਦਰਪਾਲ ਸਿੰਘ) – ਪੰਜਾਬ ਪ੍ਰਧਾਨ ਚੰਡੀਗੜ੍ਹ ਪੰਜਾਬ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਸ੍ਰ: ਜਸਬੀਰ ਸਿੰਘ ਪੱਟੀ ਵਲੋਂ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਤੋਂ ਸੁਨੀਲ ਦੇਵਗਨ (ਪੀ. ਟੀ. ਸੀ) ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ।ਬੀਤੇ ਕਲ੍ਹ ਅੰਮ੍ਰਿਤਸਰ ਉਹਨਾਂ ਦੇ ਦਫਤਰ ਹੋਈ ਮੀਟਿੰਗ ਵਿੱਚ ਮੀਤ ਪ੍ਰਧਾਨ ਬਣਨ ਤੋਂ ਬਾਅਦ ਸੁਨੀਲ ਦੇਵਗਨ ਵਲੋਂ ਪ੍ਰਧਾਨ ਅਤੇ ਸਮੂਹ ਪੱਤਰਕਾਰ ਭਾਈਚਾਰੇ ਦਾ ਮੂੰਹ ਮਿੱਠਾ ਕਰਵਾਇਆ …
Read More »Amritsar Vikas Manch seeks heritage status for Amritsar
Amritsar, Dec. 16 ,2014 (Punjab Post Bureau) – Amritsar Vikas Manch(AVM) has urged the Centre government to introduce a bill in the current session of the parliament for granting heritage status to the holy city of Amritsar. AVM patron Dr. Charanjit Singh Gumtala,in a communique to the president Sh.Pranab Mukherjee and Prime Minister Sh. Narinder Modi reminded that on December …
Read More »ਫਾਜਿਲਕਾ ਜਿਲੇ ਦੀ ਸਭ ਤੋਂ ਪਹਿਲੀ ਮੈਗਜ਼ੀਨ ਦੀ ਘੁੰਡ ਚੁਕਾਈ ਰਸਮ ਅਦਾ
ਫਾਜ਼ਿਲਕਾ, 16 ਦਿਸੰਬਰ (ਵਨੀਤ ਅਰੋੜਾ) – ਆਸਫਵਾਲਾ ਸਹੀਦੀ ਸਮਾਰਕ ਤੇ ਅੱਜ ਮੇਜ਼ਰ ਜਨਰਲ ਬਿਪਿਨ ਬਖ਼ਸ਼ੀ ਵੀ.ਐਸ.ਐਮ ਜਨਰਲ ਅਫ਼ਸਰ ਕਮਾਂਡੈਂਟ ਅਮਹੋਗ ਡਿਵੀਜ਼ਨ, ਐਸ.ਬੀ ਮੁਖ਼ਰਜੀ ਕਮਾਂਡੈਂਟ 129 ਬਟਾਲੀਅਨ, ਹਾਲੀਵੁੱਡ ਤੇ ਪੰਜਾਬੀ ਫਿਲਮ ਦੇ ਸਿਤਾਰੇ ਜਿਮੀ ਸ਼ੇਰਗਿਲ, ਸੂਬੇ ਦੇ ਸਿਹਤ ਮੰਤਰੀ ਅਤੇ ਇਲਾਕਾ ਵਿਧਾਇਕ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਫਾਜਿਲਕਾ ਜਿਲੇ ਦੀ ਪਹਿਲੀ ਮੈਗਜ਼ੀਨ ਦੀ ਘੁੰਡ ਚੁਕਾਈ ਰਸਮ ਅਦਾ ਕੀਤੀ।ਇਸ ਮੌਕੇ ਮੈਗਜ਼ੀਨ ਵੱਲੋਂ …
Read More »ਆਫਿਸਰਜ ਐਸੋਸਇਏਸ਼ਨ ਨੇ ਮਨਾਇਆ ਸੁੱਚਾ ਸਿੰਘ ਸਮਰਾ ਦਾ ਜਨਮਦਿਵਸ
ਫਾਜ਼ਿਲਕਾ, 16 ਦਿਸੰਬਰ (ਵਨੀਤ ਅਰੋੜਾ) – ਆਫਿਸਰਜ ਐਸੋਸਇਏਸ਼ਨ ਦੁਆਰਾ ਐਸੋਸਇਏਸ਼ਨ ਦੇ ਚੇਅਰਮੈਨ ਸੁੱਚਾ ਸਿੰਘ ਸਮਰਾ ਦੇ 76ਵੇਂ ਜਨਮਉਤਸਵ ਮੌਕੇ ਸਥਾਨਕ ਆਹਾ ਰੇਸਟੋਰੇਂਟ ਵਿੱਚ ਸਾਮੂਹਕ ਰੂਪ ਨਾਲ ਮਨਾਇਆ ਗਿਆ।ਜਾਣਕਾਰੀ ਦਿੰਦੇ ਐਸੋਸਇਏਸ਼ਨ ਦੇ ਪ੍ਰੈਸ ਸਕੱਤਰ ਨਰੇਸ਼ ਜੁਨੇਜਾ ਨੇ ਦੱਸਿਆ ਕਿ ਇਸ ਮੌਕੇ ਉੱਤੇ ਸਮੂਹ ਮੈਬਰਾਂ ਨੇ ਚੇਅਰਮੈਨ ਸੁੱਚਾ ਸਿੰਘ ਸਮਰਾ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਗਈ ਅਤੇ ਟੀ ਪਾਰਟੀ ਦਾ ਪ੍ਰਬੰਧ …
Read More »ਹਰ ਬੂਥ ਉੱਤੇ ਬਣੇਗੀ ਸ਼੍ਰੋਮਣੀ ਅਕਾਲੀ ਦਲ ਦੀ 11 ਮੈਂਬਰੀ ਕਮੇਟੀ : ਅਸ਼ੋਕ ਅਨੇਜਾ
ਫਾਜ਼ਿਲਕਾ, 16 ਦਿਸੰਬਰ (ਵਨੀਤ ਅਰੋੜਾ) – ਪ੍ਰਦੇਸ਼ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਰਾਸ਼ਟਰੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਦੇਸ਼ ਦੇ ਅਨੁਸਾਰ ਜਿਲਾ ਫਾਜਿਲਕਾ ਦੇ ਤਹਿਤ ਆਉਂਦੇ ਸ਼ਹਿਰੀ ਖੇਤਰਾਂ ਵਿੱਚ ਵਾਰਡ ਪ੍ਰਧਾਨਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ।ਹੁਣ ਉਨ੍ਹਾਂ ਦੇ ਆਦੇਸ਼ ਉੱਤੇ ਸਾਰੇ ਬੂਥਾਂ ਉੱਤੇ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਜਾਵੇਗੀ।ਇਹ ਗੱਲ ਇੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਲਾ …
Read More »ਰੇਨਬੋ ਸਕੂਲ ਨੇ ਕੀਤਾ ਦੇਸ਼ ਦੇ ਸ਼ਹੀਦਾਂ ਨੂੰ ਯਾਦ
ਚੁੱਪ ਰੱਖ ਕੀਤੀ ਸ਼ਹੀਦਾਂ ਦੀ ਆਤਮਕ ਸ਼ਾਂਤੀ ਦੀ ਅਪੀਲ ਫਾਜ਼ਿਲਕਾ, 16 ਦਿਸੰਬਰ (ਵਨੀਤ ਅਰੋੜਾ) – 1971 ਦੇ ਭਾਰਤ-ਪਾਕ ਲੜਾਈ ਵਿੱਚ ਆਪਣੇ ਪ੍ਰਾਣਾਂ ਦੀ ਆਹੁਤੀ ਦੇਕੇ ਦੇਸ਼ ਦੀ ਰੱਖਿਆ ਕਰਣ ਵਾਲੇ ਸ਼ਹੀਦਾਂ ਦੀ ਯਾਦ ਵਿੱਚ ਰੇਨਬੋ ਡੇ-ਬੋਰਡਿੰਗ ਸਕੂਲ ਵਿੱਚ ਪ੍ਰੋਗਰਾਮ ਆਯੋਜਿਤ ਕਰ ਸ਼ਹੀਦਾਂ ਨੂੰ ਯਾਦ ਕੀਤਾ ।ਸਕੂਲ ਵਿੱਚ ਸ਼ਹੀਦਾਂ ਦੇ ਚਿੱਤਰ ਉੱਤੇ ਫੁਲ ਭੇਟ ਕੀਤੇ ਗਏ ਅਤੇ ਦੋ ਮਿੰਟ ਦਾ ਮੋਨ …
Read More »
Punjab Post Daily Online Newspaper & Print Media