Amritsar, Dec. 1 (Punjab Post Bureau) – A green brigade has been formed in BBK DAV College for Women as part of the Swachh Bharat Abhiyaan. To mark the beginning a march was organized from BBK DAV College to Novelty Chowk. About 200 students alongwith their teachers, participated in the march. Students were holding placards of “Lets Mop Lest We …
Read More »Monthly Archives: December 2014
ਵਿਸ਼ਵ ਪੱਧਰੀ ਏਡਜ ਦਿਵਸ ਮੌਕੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ
ਬਟਾਲਾ, 2 ਦਸੰਬਰ (ਨਰਿੰਦਰ ਬਰਨਾਲ) -ਸੰਸਾਰ ਭਰ ਵਿਚ ਅੱਜ ਲੋਕਾਂ ਵਿਚ ਏਡਜ ਪ੍ਰਤੀ ਜਾਗਰੂਤਾ ਸਬੰਧੀ ਚੇਤਨਾ ਪ੍ਰੋਗਰਾਮ ਕਰਵਾਏ ਗਏ।ਇਸੇ ਲੜੀ ਨੂੰ ਮੁਖ ਰੱਖਦਿਆਂ ਪ੍ਰਿੰਸੀਪਲ ਜਸਬੀਰ ਕੌਰ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ ਗੁਰਦਾਸਪੁਰ ਵਿਖੇ ਇੱਕ ਜਾਗਰੂਤਰ ਪ੍ਰੋਗਰਾਮ ਕਰਵਾਇਆ।ਸਾਂਇੰਸ ਮਿਸਟ੍ਰੈਸ ਸ੍ਰੀ ਮਤੀ ਹਰਜਿੰਦਰ ਕੌਰ ਦੀ ਅਗਵਾਈ ਵਿਚ ਸਕੂਲ ਵਿਚ ਚਾਰਟ ਮੇਕਿੰਮ ਮੁਕਾਬਲੇ , ਤੇ ਭਾਂਸਣ ਮੁਕਾਬਲੇ ਕਰਵਾਏ, ਇਸ ਮੌਕੇ …
Read More »ਪੰਜਗਰਾਈਆਂ ਵਿਖੇ ਏਡਜ ਜਾਗਰੂਕਤਾ ਸਮਾਰੋਹ ਆਯੋਜਿਤ
ਬਟਾਲਾ, 2 ਦਸੰਬਰ (ਨਰਿੰਦਰ ਬਰਨਾਲ) – ਸਰਕਾਰੀ ਹਾਈ ਸਕੂਲ ਪੰਜਗਰਾਈਆ (ਗੁਰਦਾਸੁਪਰ) ਵਿਖੇ ਸਿਖਿਆ ਵਿਭਾਗ ਦੀਆਂ ਹਦਾਇਤਾ ਤਹਿਤ ਏਡਜ ਜਾਗਰੂਕਤਾ ਸਮਾਗਮ ਦਾ ਆਯੋਜਨ ਕੀਤਾ ਗਿਆ। ਮੁਖ ਅਧਿਆਪਕ ਸ੍ਰੀ ਵਿਜੇ ਕੁਮਾਰ ਦੀ ਅਗਵਾਈ ਹੇਠ ਕਰਵਾਏ ਸਮਾਗਮ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਵੱਖ ਵਿਸਿਆਂ ਤੇ ਏਡਜ ਦੇ ਸਬੰਧ ਵਿਚ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਸ੍ਰੀ ਅਨਿਲ ਕੁਮਾਰ ਗਾਈਡੈਸ ਅਧਿਆਪਕ ਵੱਲੋ ਵਿਦਿਆਰਥੀਆਂ ਨੂੰ ਏਡਜ ਦੇ …
Read More » ਸਰਕਾਰੀ ਹਾਈ ਸਕੂਲ ਚੂੰਘ ਵਿਖੇ ਵਰਲਡ ਏਡਜ਼ ਦਿਵਸ ਮਨਾਇਆ
ਅਲਗੋਂ ਕੋਠੀ, 1 ਦਸੰਬਰ (ਹਰਦਿਆਲ ਸਿੰਘ) – ਜਿਲ੍ਹਾ ਸਿੱਖਿਆ ਅਫਸਰ (ਸੈ: ਸਿ:) ਤਰਨ ਤਾਰਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਹਾਈ ਸਕੂਲ ਚੂੰਘ ਵਿਖੇ ਏਡਜ਼ ਸੰਬੰਧੀ ਜਾਗਰੂਕਤਾ ਕੈਂਪ ਕਰਵਾਇਆ ਗਿਆ, ਜਿਸ ਵਿੱਚ ਸz: ਦਲਜੀਤ ਸਿੰਘ ਵੱਲੋਂ ਬੱਚਿਆਂ ਨੂੰ ਏਡਜ਼ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਇਸ ਨਾ-ਮੁਰਾਦ ਬਿਮਾਰੀ ਤੋਂ ਹਮੇਸ਼ਾਂ ਬਚੇ ਰਹਿਣ ਦੀ ਸਿੱਖਿਆ ਦਿੱਤੀ।ਮੈਡਮ ਸੰਦੀਪ ਕੌਰ (ਨਹਿਰੂ ਯੁਵਾ ਕੇਂਦਰ) ਨੇ ਵੀ …
Read More »ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਵਾਏਗੀ ਸਿੱਖ ਵਿਦਿਅਕ ਕਾਨਫ਼ਰੰਸ
ਜਿਹੜੇ ਸਿੱਖ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਉਨ੍ਹਾਂ ਨੂੰ ਰਿਹਾਅ ਹੋਣ – ਜਥੇ: ਅਵਤਾਰ ਸਿੰਘ ਅੰਮ੍ਰਿਤਸਰ, 1 ਦਸੰਬਰ (ਗੁਰਪ੍ਰੀਤ ਸਿੰਘ) – ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਦੇ ਨਾਲ-ਨਾਲ ਵਿਦਿਆ ਦੇ ਖੇਤਰ ਵਿੱਚ ਅਹਿਮ ਕਾਰਜ ਕਰਦਿਆਂ ਬਹੁਤ ਸਾਰੇ ਸਕੂਲ, ਕਾਲਜ, ਇੰਜੀਨੀਅਰਿੰਗ ਤੇ ਮੈਡੀਕਲ ਕਾਲਜ ਚਲਾ ਰਹੀ ਹੈ।ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਮਹਿਸੂਸ ਕਰਦੀ ਹੈ ਕਿ ਸਿੱਖੀ ਨੂੰ ਪ੍ਰਫੁੱਲਿਤ …
Read More »ਚੀਨ ਵਿਚ ਬਣ ਰਹੇ ਪਾਵਨ ਸਰੂਪ ਬਹੁਤ ਹੀ ਗੰਭੀਰ ਵਿਸ਼ਾ ਹੈ- ਜਥੇਦਾਰ
ਅੰਮ੍ਰਿਤਸਰ, 1 ਦਸੰਬਰ (ਗੁਰਪ੍ਰੀਤ ਸਿੰਘ) – ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜੋ ਚੀਨ ਵਿਚ ਬਣ ਰਹੇ ਹਨ, ਇਸ ਸਬੰਧੀ ਬੋਲਦਿਆਂ ਕਿਹਾ ਕਿ ਇਹ ਬਹੁਤ ਹੀ ਗੰਭੀਰ ਵਿਸ਼ਾ ਹੈ।ਸੰਗਤਾਂ ਇਸ ਦਾ ਪਤਾ ਲਗਾਉਣ ਦੀ ਖੇਚਲ ਕਰਨ ਕਿ ਸੰਸਥਾ ਜਾਂ ਵਿਅਕਤੀ ਜੋ ਇਹ ਕਾਰਜ ਕਰ ਰਹੇ …
Read More »ਦੋਸ਼ੀਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀ ਜਾਵੇਗਾ – ਸਿੰਘ ਸਾਹਿਬ
ਤਰਨ ਤਾਰਨ ਦੇ ਪਿੰਡ ਜੋਧਪੁਰ ਵਿਖੇ ਪਾਵਨ ਸਰੂਪ ਅਗਨ ਭੇਟ ਅੰਮ੍ਰਿਤਸਰ, 1 ਦਸੰਬਰ (ਜਸਬੀਰ ਸਿੰਘ) – ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਤਰਨ ਤਾਰਨ ਦੇ ਨਜਦੀਕ ਪਿੰਡ ਜੋਧਪੁਰ ਵਿਖੇ ਇੱਕ ਗੁਰੂਦੁਆਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਅਗਨ ਭੇਂਟ ਕਰਨ ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੀ ਘਿਨਾਉਣੀ ਹਰਕਤ ਕਰਨ ਵਾਲੇ ਵਿਅਕਤੀ ਨੂੰ …
Read More » ਪੰਜਾਬ ਨਾਟਸ਼ਾਲਾ ਵਿਖੇ ਸਾਅਦਤ ਹਸਨ ਮੰਟੋ ਦੀ ਕਹਾਣੀ ‘ਤੇ ਅਧਾਰਿਤ ਅਨਫਿਨਿਸ਼ਡ ਪੇਂਟਿੰਗ ਨਾਟਕ ਮੰਚਿਤ
ਅੰਮ੍ਰਿਤਸਰ, 30 ਨਵੰਬਰ (ਰੋਮਿਤ ਸ਼ਰਮਾ) – ਔਰਤ ਸਿਰਫ ਰੋ ਸਕਦੀ ਹੈ, ਦਲੀਲਾਂ ਪੇਸ਼ ਨਹੀ ਕਰ ਸਕਦੀ।ਔਰਤ ਦੀ ਸਭ ਤੋਂ ਵੱਡੀ ਦਲੀਲ ਉਸ ਦੀਆਂ ਅੱਖਾਂ ਵਿੱਚ ਛਲਕੇ ਹੰਝੂ ਹੁੰਦੇ ਹਨ।ਅੋਰਤ ਦੀ ਵਕਾਲਤ ਕਰਦਾ, ਪਰ ਦਿੱਲ ਦੀ ਚੀਸ ਵਧਾ ਦੇਣ ਵਾਲਾ ਇਹ ਡਾਇਲਾਗ ਪੱਥਰ ਤੋਂ ਪੱਥਰ ਇਨਸਾਨ ਨੂੰ ਵੀ ਹਿਲਾ ਕੇ ਰੱਖ ਦਿੰਦਾ ਹੈ।ਜੀ ਹਾਂ ਇਹ ਡਾਇਲਾਗ ਉਸ ਨਾਟਕ ਦਾ ਹੈ, ਜਿਸ …
Read More »ਗੁ: ਅਟਾਰੀ ਸਾਹਿਬ ਵਿਖੇ ਲਗਾਇਆ ਗਿਆ ਫ੍ਰੀ ਮੈਡੀਕਲ ਚੈਕਅੱਪ ਕੈਂਪ
ਅੰਮ੍ਰਿਤਸਰ, 30 ਨਵੰਬਰ (ਸੁਖਬੀਰ ਸਿੰਘ) ਸਮਾਜ ਭਲਾਈ ਕੰਮਾਂ ‘ਚ ਮੋਹਰੀ ਯੂਥ ਫਾਰ ਗਲੋਬਲ ਪੀਸ ਅਤੇ ਟਰਾਂਸਫੋਮੇਸ਼ਨ ਸੰਸਥਾ ਦੇ ਸਹਿਯੋਗ ਨਾਲ ਪਿੰਡ ਸੁਲਤਾਨਵਿੰਡ ਸਥਿਤ ਇਤਿਹਾਸਕ ਗੁਰਦੁਆਰਾ ਅਟਾਰੀ ਸਾਹਿਬ ਵਿਖੇ ਫ੍ਰੀ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ।ਜਿਸ ਦਾ ਉਦਘਾਟਨ ਹਲਕਾ ਵਿਧਾਇਕ ਤੇ ਮੁੱਖ ਸੰਸਦੀ ਸਕੱਤਰ (ਸਿੱਖਿਆ) ਸ੍ਰ. ਇੰਦਰਬੀਰ ਸਿੰਘ ਬੁਲਾਰੀਆ ਵੱਲੋਂ ਕੀਤਾ ਗਿਆ।ਕੈਂਪ ‘ਚ ਡਾ. ਆਰ. ਪੀ ਸਿੰਘ ਬੋਪਾਰਾਏ, ਡਾ. ਸੁਧੀਰ ਅਬਨੋਲ, ਡਾ. …
Read More »ਮਾਦਾ ਭਰੂਣ ਹੱਤਿਆ ਰੋਕਣ ਸੰਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ
ਅਲਗੋਂ ਕੋਠੀ, 30 ਨਵੰਬਰ (ਹਰਦਿਆਲ ਸਿੰਘ) – ਸਰਕਾਰੀ ਹਾਈ ਸਕੂਲ ਚੂੰਘ ਵਿਖੇ ਮਾਦਾ ਭਰੂਣ ਹੱਤਿਆ ਰੋਕਣ ਸੰਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।ਜਿਸ ਵਿੱਚ ਮੈਡਮ ਸੰਦੀਪ ਕੌਰ (ਵਲੰਟੀਅਰ ਨਹਿਰੂ ਯੁਵਾ ਕੇਂਦਰ ਤਰਨ ਤਾਰਨ) ਨੇ ਆਪਣੇ ਵਿਚਾਰਾਂ ਰਾਹੀਂ ਮਾਦਾ ਭਰੂਣ ਹੱਤਿਆ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਦੀ ਰੋਕਥਾਮ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਬਾਰੇ ਦੱਸਿਆ।ਇਸ ਤੋਂ ਬਾਅਦ ਸਕੂਲ ਦੀ ਮੁੱਖ ਅਧਿਆਪਕਾ ਮੈਡਮ ਕਿਰਨ …
Read More »
Punjab Post Daily Online Newspaper & Print Media