ਬਾਪੂ ਜੱਸੋਵਾਲ ਨੂੰ ਸਰਧਾਂਜ਼ਲੀ ਤਰਸੇਮ ਮਹਿਤੋ, ਪਿੰਡ- ਬਈਏਵਾਲ (ਸੰਗਰੂਰ) ਸਾਡੇ ਸੱਭਿਆਚਾਰ ਤੇ ਵਿਰਸੇ ਦੇ ਬਾਬਾ ਬੋਹੜ, ਪੰਜਾਬੀ ਸੱਭਿਆਚਾਰ ਦਾ ਦੂਤ ਅਤੇ ਸੰਗੀਤ ਜਗਤ ਦੀ ਤ੍ਰਿਵੈਣੀ ਤੇ ਸਾਬਕਾ ਵਿਧਾਇਕ ਸ. ਜਗਦੇਵ ਸਿੰਘ ਜੱਸੋਵਾਲ।ਜਿੰਨ੍ਹਾਂ ਨੂੰ ਸਭ ਪਿਆਰ ਨਾਲ ਬਾਪੂ ਜੀ ਜਾਂ ਬਾਪੂ ਜੱਸੋਵਾਲ ਆਖ ਕੇ ਬੁਲਾਉਂਦੇ ਸਨ।ਉਹ ਚੰਦਰੀ 22 ਤਰੀਕ ਦਿਨ ਸੋਮਵਾਰ ਦੇ ਸਵੇਰੇ ਤਕਰੀਬਨ ਪੌਣੇ ਕੁੁ ਨੌਂ ਵਜੇਂ ਆਪਣੀ …
Read More »Monthly Archives: December 2014
ਭਾਈ ਮੋਤੀ ਰਾਮ ਦੀ ਸ਼ਹਾਦਤ ਤੇ ਦੀਵਾਨ ਟੋਡਰ ਮੱਲ ਦੀ ਗੁਰੂ-ਘਰ ਪ੍ਰਤੀ ਨਿਸ਼ਠਾ ਇਕ ਅਨੂਠੀ ਮਿਸਾਲ
28 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼ ਇਸ ਵਿਚ ਕੋਈ ਦੋ ਰਾਇ ਨਹੀਂ ਹੈ ਕਿ ਇਤਿਹਾਸ ਵਿਚ ਜਦੋਂ-ਜਦੋਂ ਵੀ ਦਸਮੇਸ਼ ਪਿਤਾ ਦੇ ਛੋਟੇ ਸਾਹਿਬਜ਼ਾਦਿਆਂ ਜੋਰਾਵਰ ਸਿੰਘ ਜੀ ਤੇ ਫ਼ਤਹਿ ਸਿੰਘ ਜੀ ਦੀ ਸ਼ਹਾਦਤ ਦੀ ਚਰਚਾ ਹੋਵੇਗੀ, ਉਦੋਂ-ਉਦੋਂ ਹੀ ਉਸ ਸਮੇਂ ਦੇ ਫ਼ਰੇਬੀ ਪਹਾੜੀ ਰਾਜ਼ਿਆਂ ਦੀ ਮੱਕਾਰੀ ਅਤੇ ਕਲਗੀਧਰ ਪਿਤਾ ਦੀ ਚਾਕਰੀ ਕਰਨ ਵਾਲੇ ਗੰਗੂ ਬ੍ਰਾਹਮਣ ਦੀ ਨਮਕ-ਹਰਾਮੀ …
Read More »ਪੰਜਾਬੀ ਕਵੀ ਤੇ ਸੁਤੰਤਰਤਾ ਸੰਗਰਾਮੀ ਵੀਰ ਸਿੰਘ ‘ਵੀਰ’
14ਵੀਂ ਬਰਸੀ ਤੇ ਵਿਸ਼ੇਸ਼ ਲੇਖ ਸਰਬਜੀਤ ਸਿੰਘ (ਇੰਜ਼ੀ:) ਅੰਮ੍ਰਿਤਸਰ 25 ਦਸੰਬਰ 2001 ਨੂੰ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਉਘੇ ਸੁੰਤਤਰਤਾ ਸੰਗਰਾਮੀ ਪ੍ਰਸਿੱਧ ਦੇਸ਼ ਭਗਤ ਪੰਜਾਬੀ ਕਵੀ ਤੇ ਸਪਤਾਹਿਕ ‘ਦਲੇਰ ਖਾਲਸਾ’ ਦੇ ਸਰਪ੍ਰਸਤ ਸ: ਵੀਰ ਸਿੰਘ ਵੀਰ ਦਾ ਜਨਮ 14 ਫਰਵਰੀ 1905 ਨੂੰ ਮਾਤਾ ਈਸ਼ਰ ਕੌਰ ਤੇ ਸ: ਗੁਰਮੁੱਖ ਸਿੰਘ ਭਾਟੀਆ ਦੇ ਘਰ ਗਲੀ ਘੜਿਆਲਿਆਂ ਅੰਮ੍ਰਿਤਸਰ ਵਿਖੇ ਮੱਧ ਵਰਗੀ …
Read More »ਸ਼ਹੀਦ ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ ਤੇ ਭਾਈ ਬੇਅੰਤ ਸਿੰਘ ਦਾ 26ਵਾਂ ਸ਼ਹੀਦੀ ਦਿਹਾੜਾ 6 ਜਨਵਰੀ ਨੂੰ – ਸੰਤ ਚਰਨਜੀਤ ਸਿੰਘ
ਅੰਮ੍ਰਿਤਸਰ, 26 ਦਸੰਬਰ (ਸੁਖਬੀਰ ਸਿੰਘ ) – ਸ਼ਹੀਦ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਅਤੇ ਭਾਈ ਕੇਹਰ ਸਿੰਘ ਸਮੇਤ ਤਿਆਗ ਦੀ ਮੂਰਤ ਬੀਬੀ ਸੁਰਿੰਦਰ ਕੌਰ (ਧਰਮ ਪਤਨੀ ਸ਼ਹੀਦ ਭਾਈ ਸਤਵੰਤ ਸਿੰਘ) ਦਾ 26ਵਾਂ ਸ਼ਹੀਦੀ ਦਿਹਾੜਾ 6 ਜਨਵਰੀ 2015 ਦਿਨ ਮੰਗਲਵਾਰ ਨੂੰ ਸ਼ਹੀਦਾਂ ਦੀ ਪਵਿੱਤਰ ਯਾਦ ਵਿੱਚ ਬਣੇ ਗੁਰਦੁਆਰਾ ਪਿੰਡ ਅਗਵਾਨ ਨਜਦੀਕ ਡੇਰਾ ਬਾਬਾ ਨਾਨਕ ਵਿਖੇ ਮਨਾਇਆ ਜਾ ਰਿਹਾ ਹੈ। ਇਹ …
Read More »ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਗੁਰਪੂਰਬ ਮਨਾਉਣ ਦੀ ਸਿੱਖਾਂ ਨੂੰ ਅਪੀਲ – ਬਾਲਿਆਵਾਲੀ
ਅਕਾਲੀ ਦਲ (ਅੰਮ੍ਰਿਤਸਰ) ਵਲੋਂ ਅੱਜ ਰਿਲੀਜ ਕੀਤਾ ਜਾਵੇਗਾ ਨਾਨਕਸ਼ਾਹੀ ਕੈਲੰਡਰ ਬਠਿੰਡਾ, 26 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਸਿੱਖ ਕੌਮ ਨੂੰ ਸਾਰੇ ਗੁਰਪੁਰਬ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾਉਣੇ ਚਾਹੀਦੇ ਹਨ ਕਿਉਂਕਿ ਕੈਲੰਡਰ ਹੀ ਕੌਮਾਂ ਦੀ ਨੁਮਾਇੰਗੀ ਕਰਦੇ ਹਨ।ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪਰਮਿੰਦਰ ਸਿੰਘ ਬਾਲਿਆਵਾਲੀ ਸੀਨੀਅਰ ਲੀਡਰ ਅਕਾਲੀ ਦਲ (ਅ) ਨੇ ਕਿਹਾ ਕਿ ਜਦ ਤੋਂ ਨਾਨਕਸ਼ਾਹੀ ਕੈਲੰਡਰ ਹੋਂਦ ਵਿੱਚ …
Read More »ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿਵਿੱਚ ਗੁ: ਸ੍ਰੀ ਜੋਤੀ ਸਰੂਪ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ
ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ 28 ਦਸੰਬਰ ਨੂੰ ਆਰੰਭ ਹੋਵੇਗਾ ਨਗਰ ਕੀਰਤਨ ਸ੍ਰੀ ਫ਼ਤਹਿਗੜ੍ਹ ਸਾਹਿਬ, ੨੬ ਦਸੰਬਰ (ਪੰਜਾਬ ਪੋਸਟ ਬਿਊਰੋ) ੁਸ਼ਾਹਿ ਸ਼ਾਹਨਸ਼ਾਹ, ਮਰਦ ਅਗੰਮੜਾ, ਸਾਹਿਬੁੲੁੇਕਮਾਲ, ਸਰਬੰਸਦਾਨੀ, ਕਲਗੀਧਰ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਅਤੇ ਛੋਟੁੇਛੋਟੇ ਲਾਲ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਸ਼ੋ੍ਰਮਣੀ …
Read More »’ਸਾਡਾ ਵਿਰਸਾ ਸਾਡਾ ਪਰਿਵਾਰ’ ਧਾਰਮਿਕ ਪ੍ਰੋਗਰਾਮ ਦਾ ਆਯੋਜਨ
ਅੰਮ੍ਰਿਤਸਰ, 26 ਦਸੰਬਰ (ਜਗਦੀਪ ਸਿੰਘ ਸੱਗੂ) ਸਥਾਨਕ ਏਅਰ ਪੋਰਟ ਰੋਡ ਸਥਿਤ ਸ੍ਰੀ ਗੁਰੂ ਹਰਿਕ੍ਰਿਸਨ ਪਬਲਿਕ ਸਕੂਲ ਵਿਖੇ ਚਾਰ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿੱਤ ‘ਸ਼ਹੀਦੀ ਸਪਤਾਹ’ ਤਹਿਤ ਸਕੂਲ ਵਿੱਚ ਅੱਜ ‘ਸਾਡਾ ਵਿਰਸਾ ਸਾਡਾ ਪਰਿਵਾਰ’ ਪੋ੍ਰਗਰਾਮ ਦਾ ਅਯੋਜਨ ਕੀਤਾ ਗਿਆ।ਇਸ ਦਾ ਮੰਤਵ ਬੱਚਿਆਂ ਨੂੰ ਆਪਣੇ ਅਮੀਰ ਵਿਰਸੇ ਨੂੰ ਸੰਭਾਲਣ ਅਤੇ ਸਿਖੀ ਧਰਮ ਨਾਲ ਜੋੜਨਾ ਸੀ।ਇਸ ਮੌਕੇ ਤੇ ਸz. ਚਰਨਜੀਤ ਸਿੰਘ ਚੱਢਾ ਪ੍ਰਧਾਨ …
Read More »ਹੋਲੀ ਸਿਟੀ ਟਰੱਸਟ ਵਲੋਂ ਕੂੜੇ ਦੇ ਮਾਮਲੇ ਵਿੱਚ ਮਾਨਯੋਗ ਅਦਾਲਤ ਵਿਚ ਜਾਣ ਦਾ ਫੈਸਲਾ
ਅੰਮ੍ਰਿਤਸਰ, 26 ਦਸੰਬਰ (ਸੁਖਬੀਰ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਨੂੰ ਜਾਂਦੇ ਰਸਤਿਆਂ ਦੀ ਸਫਾਈ ਸਬੰਧੀ ਕਾਰਜ ਅਰੰਭਣ ਵਾਲੀ ਸਮਾਜ ਸੇਵੀ ਸੰਸਥਾ “ਹੋਲੀ ਸਿਟੀ ਟਰੱਸਟ” ਦੇ ਸਮੂਹ ਮੈਂਬਰਾਂ ਵਲੋਂ ਇਸ ਪਵਿਤਰ ਸ਼ਹਿਰ ਨੂੰ ਗੰਦਗੀ ਦਾ ਢੇਰ ਬਣਾਉਣ ਕਰਕੇ ਭਾਜਪਾ ਮੇਅਰ ਤੇ ਸਥਾਨਿਕ ਲੋਕਲ ਬਾਡੀ ਮੰਤਰੀ ਨੂੰ ਕਟਹਿਰੇ ਵਿਚ ਖੜਾ ਕਰਦਿਆਂ ਉਕਤ ਦੋਹਾਂ ਤੇ ਸ਼ਹਿਰ ਦੂਸ਼ਿਤ ਕਰਨ ਤੇ ਪੱਖਪਾਤ ਦਾ ਦੋਸ਼ …
Read More »ਈਡੀਅਟ ਕਲੱਬ ਨੇ ਕਰਵਾਇਆ ਫੈਸ਼ਨ ਆਈਕਾਨ-2014
ਈਡੀਅਟ ਕਲੱਬ ਦਾ ਮਕਸਦ ਨਵੇਂ ਚਿਹਰਿਆਂ ਨੂੰ ਅੱਗੇ ਲਿਆਉਣਾ ਅਤੇ ਕੰਮ ਦੇ ਮੌਕੇ ਦੇਣਾ ਅੰਮ੍ਰਿਤਸਰ, 26 ਦਸੰਬਰ (ਜਗਦੀਪ ਸਿੰਘ ਸੱਗੂ) – ਈਡੀਅਟ ਕਲੱਬ ਦੇ ਪ੍ਰਧਾਨ ਅਤੇ ਫਿਲਮੀ ਕਲਾਕਾਰ ਰਾਜਿੰਦਰ ਰਿਖੀ ਅਤੇ ਸੀਨੀਅਰ ਮੀਤ ਪ੍ਰਧਾਨ ਧਵਨੀ ਮਹਿਰਾ ਵੱਲੋਂ ਅਲਫਾਵਨ ਮਾਲ ਅੰਮ੍ਰਿਤਸਰ ਵਿਚ ਵਿੰਟਰ ਕਾਰਨੀਵਾਲ ਦੀ ਸ਼ੁਰੂਆਤ ਦੇ ਮੌਕੇ ਤੇ ਫੈਸ਼ਨ ਆਈਕਾਨ-੨੦੧੪ ਦਾ ਆਯੋਜਨ ਕੀਤਾ ਗਿਆ।ਇਸ ਵਿਚ ਪੰਜਾਬ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਤੋਂ ਵੀ …
Read More »ਵੱਡੇ ਦਿਨ ਅਤੇ ਨਵੇਂ ਸਾਲ ਮੌਕੇ ਕੌਫੀ ਦਾ ਲੰਗਰ ਲਗਾਇਆ ਗਿਆ
ਅੰਮ੍ਰਿਤਸਰ, 26 ਦਸੰਬਰ (ਸਾਜਨ) – ਦੂਰਗਿਆਣਾ ਮੰਦਰ ਦੇ ਬਾਹਰ ਸਥਿਤ ਸ਼੍ਰੀ ਬਾਲਾ ਜੀ ਕੰਪਲੈਕਸ ਵੈਲਫੇਅਰ ਸੋਸਾਇਟੀ (ਰਜਿ:) ਅਤੇ ਸਮੂਹ ਦੂਕਾਨਦਾਰਾਂ ਵਲੋਂ ਵੱਡੇ ਦਿਨ ਅਤੇ ਨਵੇਂ ਸਾਲ ਦੇ ਸ਼ੂਭ ਮੌਕੇ ਤੇ ਕੋਫੀ ਦਾ ਲੰਗਰ ਲਗਾਇਆ ਗਿਆ, ਜਿਥੇ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਲੰਗਰ ਛਕਿਆ।ਸੰਦੀਪ ਤ੍ਰਿਵੇਦੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਵਾਂ ਸਾਲ 2015 ਸਾਰੇ ਹੀ ਦੇਸ਼ ਵਾਸੀਆਂ ਲਈ ਖੁਸ਼ੀਆਂ …
Read More »
Punjab Post Daily Online Newspaper & Print Media