Wednesday, November 25, 2026

Daily Archives: January 4, 2015

ਅਧੂਰਾ ਪਿਆ ਕਮਿਊਨਿਟੀ ਹਾਲ ਉਸਾਰਨ ਦੀ ਮੰਗ – ਆਂਗਨਵਾੜੀ ਸੈਂਟਰ ਦਾ ਵੀ ਬੁਰਾ ਹਾਲ

ਫਾਜ਼ਿਲਕਾ, 3 ਜਨਵਰੀ (ਵਿਨੀਤ ਅਰੋੜਾ) – ਨਜ਼ਦੀਕੀ ਪਿੰਡ ਚੱਕ ਬਜੀਦਾ (ਟਾਹਲੀਵਾਲਾ) ਚ ਵਿਆਹ-ਸ਼ਾਦੀਆਂ ਆਦਿ ਲਈ ਉਸਾਰੇ ਜਾ ਰਹੇ ਕਮਿਊਨਿਟੀ ਹਾਲ ਦਾ ਕੰਮ ਅਧੂਰਾ ਪਿਆ ਹੋਣ ਕਾਰਨ ਉਹ ਕਿਸੇ ਕੰਮ ਦਾ ਨਹੀਂ ਰਿਹਾ ਜਿਸ ਕਾਰਨ ਪਿੰਡ ਵਾਸੀਆਂ ਨੇ ਕਮਿਊਨਿਟੀ ਹਾਲ ਨੂੰ ਜਲਦ ਤੋਂ ਜਲਦ ਉਸਾਰਨ ਦੀ ਮੰਗ ਕੀਤੀ ਹੈ। ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਵਿਆਹ-ਸ਼ਾਦੀਆਂ …

Read More »

ਡੇਂਗੂ ਤੇ ਮਲੇਰੀਆ ਸਬੰਧੀ ਜਾਗਰੂਕਤਾ ਕੈਂਪ

ਫਾਜ਼ਿਲਕਾ, 3 ਜਨਵਰੀ (ਵਿਨੀਤ ਅਰੋੜਾ) – ਸਿਵਲ ਸਰਜਨ ਫ਼ਾਜ਼ਿਲਕਾ ਡਾ. ਬਲਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ ਹੇਠਾਂ ਮੈਂਬਰ ਪਾਰਲੀਮੈਂਟ ਗ੍ਰਾਮ ਯੋਜਨਾ ਦੇ ਤਹਿਤ ਲਏ ਗਏ ਪਿੰਡ ਢੰਡੀ ਕਦੀਮ ਵਿਖੇ ਪੀ.ਐਚ.ਸੀ. ਜੰਡਵਾਲਾ ਭੀਮੇਸ਼ਾਹ ਵਲੋਂ ਡੇਂਗੂ ਅਤੇ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ ਗਿਆ। ਜਾਣਕਾਰੀ ਅਨੁਸਾਰ ਪੀ. ਐਚ. ਸੀ. ਜੰਡਵਾਲਾ ਭੀਮੇਸ਼ਾਹ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਬਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਪਿੰਡ ਨੂੰ ਸੁੰਦਰ ਗ੍ਰਾਮ …

Read More »

ਕਾਰ ਸਵਾਰਾਂ ਨੂੰ ਸਫਾਈ ਅਭਿਯਾਨ ਤਹਿਤ ਕਾਲਕਾ ਨੇ ਵੰਡੇ ਕੁੜੇਦਾਨ

ਨਵੀਂ ਦਿੱਲੀ, 3 ਜਨਵਰੀ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੁਆਇੰਟ ਸਕੱਤਰ ਅਤੇ ਕਾਲਕਾ ਜੀ ਹਲਕੇ ਤੋਂ ਵਿਧਾਇਕ ਹਰਮੀਤ ਸਿੰਘ ਕਾਲਕਾ ਵੱਲੋਂ ਸਫਾਈ ਅਭਿਯਾਨ ਨੂੰ ਸ਼ਿਖਰਾ ਤੇ ਪਹੁੰਚਾਉਣ ਉਪਰੰਤ ਐਤਵਾਰ ਨੂੰ ਕਾਲਕਾ ਜੀ ਦੇ 3ਫ਼4 ਬਲਾਕ ਪਾਰਕ ਵਿਖੇ ਵਿਸ਼ਾਲ ਮਹਾਸਭਾ ਦਾ ਆਯੋਜਨ ਭਾਜਪਾ ਅਤੇ ਅਕਾਲੀ ਕਾਰਕੂੰਨਾ ਨੂੰ ਆਉਂਦੀਆਂ ਵਿਧਾਨਸਭਾ ਚੋਣਾਂ ਲਈ ਕਮਰਕੱਸੇ ਕਰਨ ਵਾਸਤੇ ਕੀਤਾ ਜਾ …

Read More »

ਚੰਢੋਕ ਨੇ ਗ੍ਰਹਿ ਰਾਜ ਮੰਤਰੀ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ, 3 ਜਨਵਰੀ (ਅੰਮ੍ਰਿਤ ਲਾਲ ਮੰਨਣ) – ਗੁਰਦੁਆਰਾ ਬੰਗਲਾ ਸਾਹਿਬ ਦੇ ਚੇਅਰਮੈਨ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਚੰਢੋਕ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਣ ਰਿੱਜੁ ਨਾਲ ਮੁਲਾਕਾਤ ਕਰਦੇ ਹੋਏ ਨਵੇਂ ਸਾਲ ਦੀ ਵਧਾਈ ਦਿੱਤੀ। ਚੰਢੋਕ ਨੇ ਦੇਸ਼ ਦੀ ਸੁਰੱਖਿਆਂ ਵਿਵਸਥਾ ਨੂੰ ਪੁਖਤਾ ਬਨਾਉਣ ਵਾਸਤੇ ਕਿਰਣ ਰਿੱਜੁ ਵੱਲੋਂ ਕੀਤੀ ਜਾ ਰਹੀਆਂ ਕੋਸ਼ਿਸ਼ਾਂ ਦੀ ਵੀ ਸ਼ਲਾਘਾ …

Read More »

ਅਖਾੜਾ ਸਬ-ਕਮੇਟੀ ਦੀ ਇੱਕ ਵਿਸ਼ੇਸ਼ ਬੈਠਕ ਹੋਈ

ਨਵੀਂ ਦਿੱਲੀ, 3 ਜਨਵਰੀ (ਅੰਮ੍ਰਿਤ ਲਾਲ ਮੰਨਣ) – ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨੇੜ-ਭਵਿਖ ਵਿੱਚ ਸ਼ਸਤਰ ਵਿਦਿਆ ਨਾਲ ਸੰਬੰਧਤ ਅਖਾੜਿਆ ਦੇ ਕਰਵਾਏ ਜਾ ਰਹੇ ਰਾਸ਼ਟਰੀ ਮੁਕਾਬਲਿਆਂ ਲਈ ਯੋਗ ਅਖਾੜਿਆਂ ਦੀ ਚੋਣ ਕਰਨ ਦੀ ਰਣਨੀਤੀ ਬਣਾਉਣ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਖਾੜਾ ਸਬ-ਕਮੇਟੀ ਦੀ ਇੱਕ ਵਿਸ਼ੇਸ਼ ਬੈਠਕ ਇਥੇ ਸ਼. ਤਨਵੰਤ ਸਿੰਘ ਮੀਤ ਪ੍ਰਧਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਹੋਈ। …

Read More »

 5 ਨੂੰ ਅਕਾਲੀਆਂ ਦੇ ਸਰਹੱਦਾਂ ‘ਤੇ ਧਰਨੇ ਦੇ ਮੁਕਾਬਲੇ ਡੀ.ਸੀ ਦਫਤਰਾਂ ਅੱਗੇ ਕਾਂਗਰਸੀ ਵੀ ਲਾਉਣਗੇ ਧਰਨੇ

ਅੰਮ੍ਰਿਤਸਰ, 5 ਜਨਵਰੀ (ਸੁਖਬੀਰ ਸਿੰਘ)  5 ਜਨਵਰੀ ਨੂੰ ਪੰਜਾਬ ਸਿਆਸਤ ਦਾ ਅਖਾੜਾ ਬਨਣ ਜਾ ਰਿਹਾ ਹੈ। ਇਕ ਪਾਸੇ ਸ੍ਰੋਮਣੀ ਅਕਾਲੀ ਦਲ ਬਾਦਲ ਅਟਾਰੀ ਵਿੱਚ ਕੀਤੀ ਜਾਣ ਵਾਲੀ ਨਸ਼ਾ ਵਿਰੋਧੀ ਰੈਲੀ/ਧਰਨਾ ਨੂੰ ਲੈ ਕੇ ਸਰਗਰਮ ਹੋਏ ਹਨ ਅਤੇ ਦੂਜੇ ਪਾਸੇ ਅੱਜ ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਦਫਤਰ ਵਿੱਚ ਕਾਂਗਰਸ ਵੱਲੋਂ ਅਕਾਲੀਆਂ ਦੀ ਰੈਲੀ ਨੂੰ ਚੁਣੋਤੀ ਦੀ ਤੌਰ ‘ਤੇ ਲਿਆ ਗਿਆ ਹੈ …

Read More »