Wednesday, November 25, 2026

Daily Archives: January 20, 2015

ਪਸ਼ੂ ਪਾਲਣ ਵਿਭਾਗ ਵੱਲੋਂ ਫਰੀ ਪਸ਼ੂ ਭਲਾਈ ਕੈਂਪ ਲਗਾਇਆ ਗਿਆ

ਫਾਜਿਲਕਾ, 19 ਜਨਵਰੀ (ਵਿਨੀਤ ਅਰੋੜਾ) -ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਦੇ ਦਿਸ਼ਾ ਨਿਰਦੇਸ਼ਾਂ ਤੇ ਪਸ਼ੂ ਪਾਲਣ ਵਿਭਾਗ ਨੇ ਪੇਂਡੂ ਖੇਤਰ ਦੇ ਪਸ਼ੂ ਪਾਲਕਾਂ ਨੂੰ ਪਸ਼ੂ ਪਾਲਣ ਦੇ ਕਿੱਤੇ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪਿੰਡ ਕੁਹਾੜਿਆਂ ਵਾਲੀ ਵਿੱਚ ਪਸ਼ੂ ਭਲਾਈ ਕੈਂਪ ਲਗਾਇਆ ਗਿਆ। ਇਹ ਕੈਂਪ ਡਾ. ਹਰਪ੍ਰੀਤ ਕੋਰ ਵੈਟਨਰੀ ਅਫਸਰ ਸੀ.ਵੀ. ਐਚ. ਕਮਾਲ ਵਾਲਾ ਦੀ ਦੇਖ ਰੇਖ ਹੇਠ ਲਗਾਇਆ …

Read More »

ਉਸਾਰੀ ਕਿਰਤੀ, ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਦੀਆਂ ਭਲਾਈ ਸਕੀਮਾਂ ਦਾ ਲਾਹਾ ਲੈਣ ਲੋਕ-ਡਿਪਟੀ ਕਮਿਸ਼ਨਰ

ਸਿਰਫ 25 ਰੁਪਏ ਦੀ ਮੈਂਬਰਸ਼ਿਪ ਨਾਲ ਲਈ ਜਾ ਸਕਦੀ ਹੈ ਲੱਖਾਂ ਰੁਪਏ ਦੀ ਆਰਥਿਕ ਮਦਦ ਫਾਜਿਲਕਾ, 19 ਜਨਵਰੀ (ਵਿਨੀਤ ਅਰੋੜਾ) -ਪੰਜਾਬ ਸਰਕਾਰ ਵੱਲੋਂ ਉਸਾਰੀ ਕਾਰਜਾਂ ਨਾਲ ਜੁੜੇ ਕਿਰਤੀ ਵਰਗ ਦੀ ਭਲਾਈ ਲਈ ਬਣਾਏ ਗਏ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਬੋਰਡ ਵੱਲੋਂ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਪੰਜਾਬ ਦੇ ਲੱਖਾਂ ਉਸਾਰੀ ਕਿਰਤੀਆਂ ਵੱਲੋਂ ਬੋਰਡ ਨਾਲ ਜੁੜ ਕੇ ਕਿਰਤ …

Read More »

ਮਾਲ ਵਿਭਾਗ ਵੱਲੋਂ ਖੇਤੀਬਾੜੀ ਜ਼ਮੀਨ ਦੀ ਤਕਸੀਮ ਦੇ ਸਾਲ ਜਾਂ ਉਸ ਤੋਂ ਪੁਰਾਣੇ ਬਕਾਇਆ ਕੇਸਾਂ ਦੇ ਨਿਪਟਾਰੇ ਲਈ ਵਿਸ਼ੇਸ਼ ਮੁਹਿੰਮ

ਬਕਾਇਆ ਕੇਸ ਮਾਰਚ ਤੱਕ ਨਿਬੇੜਣ ਦੇ ਆਦੇਸ਼- ਡਿਪਟੀ ਕਮਿਸ਼ਨਰ ਫਾਜਿਲਕਾ, 19 ਜਨਵਰੀ (ਵਿਨੀਤ ਅਰੋੜਾ) – ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਅਤੇ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੇ ਨਿਰਦੇਸ਼ਾਂ ਅਨੁਸਾਰ ਮਾਲ ਵਿਭਾਗ ਵੱਲੋਂ ਖੇਤੀਬਾੜੀ ਜ਼ਮੀਨ ਦੀ ਤਕਸੀਮ ਦੇ ਇਕ ਸਾਲ ਜਾਂ ਉਸ ਤੋਂ ਪੁਰਾਣੇ ਬਕਾਇਆ ਪਏ ਕੇਸਾਂ ਦਾ ਨਿਪਟਾਰਾ ਕਰਨ ਲਈ ਆਰੰਭੀ ਵਿਸ਼ੇਸ਼ ਮੁਹਿੰਮ ਤਹਿਤ ਜ਼ਿਲ੍ਹੇ ਵਿਚ …

Read More »

ਸਿੱਖ ਗੁਰੂਆਂ ਨੇ ਸਾਨੂੰ ਸਫ਼ਾਈ ਅਤੇ ਸੱਚਾਈ ਦੇ ਰਸਤੇ ਤੇ ਤੁਰਨ ਦੀ ਸਿਖਿਆ ਦਿੱਤੀ – ਜੀ.ਕੇ

ਵਰਲਡ ਟਾਏਲੇਟ ਸਮਿਤ ਦੌਰਾਨ ਸਿੱਖ ਧਰਮ ਦੀਆਂ ਸਿੱਖਿਆਵਾਂ ਤੋਂ ਵਿਦੇਸ਼ੀ ਮਹਿਮਾਨਾਂ ਨੂੰ ਕਰਵਾਇਆ ਜਾਣੂ ਨਵੀਂ ਦਿੱਲੀ, 19 ਜਨਵਰੀ (ਅੰਮ੍ਰਿਤ ਲਾਲ ਮੰਨਣ) – ਵਰਲਡ ਟਾਏਲੇਟ ਸਮਿਟ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਧਾਰਮਿਕ ਸਥਾਨਾ ਤੇ ਸਫਾਈ ਨੂੰ ਦੇਸ਼ ਦੇ ਅਰਥਚਾਰੇ ਅਤੇ ਦੇਸ਼ਵਾਸੀਆਂ ਦੇ ਨਿਰੋਗੀ ਸ਼ਰੀਰ ਲਈ ਜ਼ਰੂਰੀ ਦੱਸਿਆ।ਅੱਜ ਇਥੇ ਦੇ ਵਿਗਿਆਨ ਭਵਨ ਵਿਖੇ ਸ਼ਹਿਰੀ ਵਿਕਾਸ …

Read More »

Chief Khalsa Diwan all set for establishing new milestone of success at Delhi

New Delhi, Jan. 15  (Amrit Lal Manan) – Inauguration Ceremony  of new Chief Khalsa Diwan Management officewas held  in the pious premises of Rakab Ganj Gurudwara Sahib at Delhi,  which was a new beginning, a historic time for CKD. Opening of the new office in delhi is another important step of Chief Khalsa Diwan  towards progress and development of CKD …

Read More »

Workshop cum Seminar organized by Dept. of Multimedia of BBK DAV College

Amritsar, Jan. 19 (Punjab Post Bureau) – A Workshop cum Seminar was organized by the Dept. Of Multimedia, BBK DAV College for women by eminent Director of Punjabi Cinema Mr. Amarpal today. He described the students about pre production , production and post production techniques of film making by demonstrating his own work of music albums and feature films. Students …

Read More »

ਨਹਿਰੂ ਯੁਵਾ ਕੇਂਦਰ ਵਲੋਂ ਨਿੰਪਾ ਦੇ ਸਹਿਯੋਗ ਨਾਲ ਕੰਨਿਆ ਭਰੂਣ ਹੱਤਿਆ ਵਿਰੁੱਧ ਜਾਗਰਿਤੀ ਰੈਲੀ

ਅੰਮ੍ਰਿਤਸਰ, 19 ਜਨਵਰੀ (ਰੋਮਿਤ ਸ਼ਰਮਾ) – ਭਾਰਤ ਅਤੇ ਪੰਜਾਬ ਸਰਕਾਰ ਦੁਆਰਾ ਨਹਿਰੂ ਯੁਵਾ ਕੇਂਦਰ ਵਲੋਂ ਨਿੰਪਾ ਦੇ ਸਹਿਯੋਗ ਨਾਲ ਅੱਜ ਸ਼ਕਤੀ ਮਾਡਲ ਪਬਲਿਕ ਸਕੂਲ, ਸ਼ਰਮਾ ਕਲੌਨੀ, ਤਰਨ ਤਾਰਨ ਰੋਡ ਵਿੱਚ ਇਕ ਕੰਨਿਆ ਭਰੂਣ ਹੱਤਿਆ ਵਿਰੁੱਧ ਜਾਗਰਿਤੀ ਰੈਲੀ ਕੱਢੀ ਗਈ। ਜਿਸ ਵਿੱਚ ਸਕੂਲ ਦੇ ਵਿਦਿਆਥਰੀਆਂ ਨੇ ਹੱਥਾਂ ਵਿੱਚ ਭਰੂਣ ਹੱਤਿਆ ਦੇ ਵਿਰੁੱਧ ਲਿਖੇ ਸਲੋਗਨ ਫੜੇ ਹੋਏ ਸਨ।ਨਿੰਪਾ ਪ੍ਰਧਾਨ ਗੁਰਸ਼ਰਨ ਸਿੰਘ ਬੱਬਰ …

Read More »