Wednesday, November 25, 2026

Daily Archives: January 23, 2015

ਸੇਵਾ ਭਾਰਤੀ ਦੁਆਰਾ ਖ਼ੂਨਦਾਨ ਕੈਂਪ 26 ਨੂੰ

ਫਾਜ਼ਿਲਕਾ, 22 ਜਨਵਰੀ (ਵਿਨੀਤ ਅਰੋੜਾ) – ਸੇਵਾ ਭਾਰਤੀ  ਫਾਜਿਲਕਾ ਦੁਆਰਾ ਗਣਤੰਤਰਤਾ ਦਿਵਸ ਮੌਕੇ 26 ਜਨਵਰੀ ਸੋਮਵਾਰ ਨੂੰ ਆਦਰਸ਼ ਨਗਰ ਸਥਿਤ ਭਾਰਤ ਮਾਤਾ ਮੰਦਿਰ  ਵਿੱਚ ਖ਼ੂਨਦਾਨ ਕੈਪ 10 ਤੋਂ 2 ਵਜੇ ਤੱਕ ਲਗਾਇਆ ਜਾਵੇਗਾ।ਉਕਤ ਜਾਣਕਾਰੀ ਦਿੰਦੇ ਹੋਏ ਸੇਵਾ ਭਾਰਤੀ  ਫਾਜਿਲਕਾ ਦੇ ਪ੍ਰਧਾਨ ਸੋਹਨ ਲਾਲ ਗੋਕਲਾਨੀ ਨੇ ਦੱਸਿਆ ਕਿ ਸਿਵਲ ਹਸਪਤਾਲ ਫਾਜਿਲਕਾ  ਦੇ ਸਹਿਯੋਗ ਨਾਲ ਲਗਾਏ ਜਾਣ ਵਾਲੇ ਇਸ ਕੈਂਪ ਵਿੱਚ ਜੋ …

Read More »

ਅੰਮ੍ਰਿਤਸਰ ਡਿਵੀਜਨ ਦਾ ਪਹਿਲਾ ਬੀਮਾ ਪਿੰਡ ਬਣਿਆ ਸਾਬੂਆਨਾ

ਐਲਆਈਸੀ  ਦੇ ਮੈਨੇਜਰ ਨੇ ਪੰਚਾਇਤ ਨੂੰ ਸਨਮਾਨਿਤ ਕਰਕੇ ਦਿੱਤਾ 25 ਹਜਾਰ ਇਨਾਮ ਫਾਜ਼ਿਲਕਾ, 22 ਜਨਵਰੀ (ਵਿਨੀਤ ਅਰੋੜਾ) – ਭਾਰਤੀ ਜੀਵਨ ਬੀਮਾ ਨਿਗਮ ਲਿਮਿਟੇਡ ਦੁਆਰਾ ਪਿੰਡ ਸਾਬੁਆਨਾ ਨੂੰ ਬੀਮਾ ਪਿੰਡ ਘੋਸ਼ਿਤ ਕਰ ਦਿੱਤਾ ਗਿਆ ਹੈ ।ਬੀਮਾ ਪਿੰਡ ਘੋਸ਼ਿਤ ਹੋਣ ਵਾਲਾ ਪਿੰਡ ਸਾਬੁਆਨਾ ਅੰਮ੍ਰਿਤਸਰ ਡਿਵੀਜਨ ਦਾ ਪਹਿਲਾ ਪਿੰਡ ਬਣ ਗਿਆ ਹੈ ਅੱਜ ਆਯੋਜਿਤ ਇੱਕ ਸਾਦੇ ਸਮਾਰੋਹ ਵਿੱਚ ਭਾਰਤੀ ਜੀਵਨ ਬੀਮਾ ਨਿਗਮ ਦੇ …

Read More »

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ ਹੋਈ

ਫਾਜ਼ਿਲਕਾ, 22 ਜਨਵਰੀ (ਵਿਨੀਤ ਅਰੋੜਾ) – ਭਾਰਤ ਕਿਸਾਨ ਯੂਨੀਅਨ ਲੱਖੋਵਾਲ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਬਾਬਾ ਖੁਸ਼ਦਿਲ ਜੀ ਵਿਖੇ ਜੋਗਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਸ. ਗੋਪਾਲ ਸਿੰਘ ਸੰਧੂ ਉੱਘੇ ਕਿਸਾਨ ਆਗੂ ਹਾਜ਼ਰ ਹੋਏ, ਨਿਸ਼ਾਨ ਸਿੰਘ ਢਿੱਲੋਂ ਮੀਤ ਪ੍ਰਧਾਨ ਜ਼ਿਲ੍ਹਾ ਫਾਜ਼ਿਲਕਾ ਨੇ ਸੰਬੋਧਨ ਕੀਤਾ।ਮੀਤ ਪ੍ਰਧਾਨ ਬਲਵਿੰਦਰ ਸਿੰਘ, ਕੰਵਲਜੀਤ ਸਿੰਘ ਭੋਲਾ ਸਕੱਤਰ ਜਨਰਲ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਅੰਤਰਾਸ਼ਟਰੀ ਪੱਧਰ …

Read More »

ਬੀ.ਐਸ.ਐਫ ਅਧਿਕਾਰੀਆਂ ਨੇ ਪ੍ਰਸ਼ਾਸ਼ਨ ਨਾਲ ਮਿਲਕੇ ਸਰਹੱਦੀ ਪਿੰਡਾਂ ਦੀਆਂ ਸਮੱਸਿਆਵਾਂ ਸੁਣੀਆਂ

ਫਾਜ਼ਿਲਕਾ, 22 ਜਨਵਰੀ (ਵਿਨੀਤ ਅਰੋੜਾ) – ਭਾਰਤ ਪਾਕਿ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਅਤੇ ਸੁਝਾਅ ਦੇ ਲਈ ਬੀਐਸਐਫ਼ ਦੀ 90ਵੀਂ ਬਟਾਲੀਅਨ ਵੱਲੋਂ ਪਿੰਡ ਮੁਹਾਰ ਸੈਨਾ ਵਿਚ ਲੋਕਾਂ ਨਾਲ ਮੀਟਿੰਗ ਕੀਤੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਜਾਣਕਾਰੀ ਦਿੰਦਿਆਂ ਕਮਾਂਡੈਂਟ ਐਮਪੀ ਸਿੰਘ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹਾ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਮਿਲ ਕੇ ਮੀਟਿੰਗ ਵਿਚ …

Read More »

ਮੌਸਮ ਦੇ ਬਦਲੇ ਮਿਜਾਜ ਨੇ ਲੋਕਾਂ ਨੂੰ ਚੜਾ ‘ਤਾ ਇਕ ਵਾਰ ਫਿਰ ਕਾਂਬਾ

ਠੰਡੀਆਂ ਹਵਾਵਾਂ ਚੱਲਣ ਦੀ ਸੰਭਾਵਨਾ- ਬਰਸਾਤ ਕਾਰਨ ਕਿਸਾਨਾਂ ਦੇ ਚਿਹਰੇ ਖਿੜੇ ਫਾਜ਼ਿਲਕਾ, 22 ਜਨਵਰੀ (ਵਿਨੀਤ ਅਰੋੜਾ) – ਪੱਛਮੀ ਹਵਾਵਾਂ ਦੇ ਚੱਲਣ ਕਾਰਨ ਮੌਸਮ ਵਿਚ ਕਾਫ਼ੀ ਵੱਡਾ ਬਦਲਾਅ ਆਇਆ।ਜਿਸ ਕਾਰਨ ਬੀਤੀ ਰਾਤ ਹੋਈ ਕਿਣਮਿਣ ਤੋਂ ਬਾਅਦ ਤਾਪਮਾਨ ਵਿਚ ਕਾਫ਼ੀ ਵੱਡੇ ਪੱਧਰ ਤੇ ਗਿਰਾਵਟ ਆ ਗਈ। ਅੱਜ ਕਈ ਦਿਨਾਂ ਤੋਂ ਕੋਸੀ ਕੋਸੀ ਧੁੱਪ ਦਾ ਆਨੰਦ ਮਾਨਣ ਵਾਲੇ ਲੋਕ ਠੰਡ ਵਿਚ ਕੰਬਦੇ ਰਹੇ। …

Read More »

 7ਵੇਂ ਆਲ ਇੰਡੀਆ ਮੋਹਨ ਲਾਲ ਭਾਸਕਰ ਮੈਮੋਰੀਅਲ ਮੁਸ਼ਾਇਰੇ ਦੀ ‘ਆਡਿਓ’ ਸੀ. ਡੀ ਰਿਲੀਜ਼

ਆਈ.ਜੀ ਪੁਲਸ (ਹੈੱਡਕੁਆਟਰ) ਅਰਪਿਤ ਸ਼ੁਕਲਾ ਨੇ ਆਪਣੇ ਕਰ ਕਮਲਾਂ ਨਾਲ ਕੀਤੀ ਰਿਲੀਜ਼ ਫਿਰੋਜ਼ਪੁਰ, 22 ਜਨਵਰੀ (ਵਿਨੀਤ ਅਰੋੜਾ) – ਮੋਹਨ ਲਾਲ ਭਾਸਕਰ ਫਾਊਂਡੇਸ਼ਨ ਵਲੋਂ ਅਰੰਭੀਆਂ ਸੱਭਿਆਚਾਰਕ, ਸਮਾਜ ਭਲਾਈ ਅਤੇ ਅਦਦ ਸਰਗਰਮੀਆਂ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਸੱਤਵੇਂ ਆਲ ਇੰਡੀਆ ਮੋਹਨ ਲਾਲ ਭਾਸਕਰ ਮੈਮੋਰੀਅਲ ਮੁਸ਼ਾਇਰੇ ਦੀ ‘ਆਡਿਓ’ ਸੀ. ਡੀ. ਪੰਜਾਬ ਦੇ ਇੰਸਪੈਕਟਰ ਜਨਰਲ ਆਫ ਪੁਲਸ (ਹੈੱਡਕੁਆਟਰ) ਚੰਡੀਗੜ੍ਹ ਅਰਪਿਤ ਸ਼ੁਕਲਾ ਨੇ …

Read More »