Wednesday, November 25, 2026

Daily Archives: January 23, 2015

ਮੁੱਖ ਸੰਸਦੀ ਸਕੱਤਰ ਬੁਲਾਰੀਆ ਗਣਤੰਤਰ ਦਿਵਸ ਮੌਕੇ ਬਟਾਲਾ ‘ਚ ਲਹਿਰਾਉਣਗੇ ਕੌਮੀ ਝੰਡਾ

ਬਟਾਲਾ, 22 ਜਨਵਰੀ (ਨਰਿੰਦਰ ਬਰਨਾਲ) – ਪੰਜਾਬ ਦੇ ਮੁੱਖ ਸੰਸਦੀ ਸਕੱਤਰ ਸ. ਇੰਦਰਬੀਰ ਸਿੰਘ ਬੁਲਾਰੀਆ ਬਟਾਲਾ ਵਿਖੇ ਗਣਤੰਤਰ ਦਿਵਸ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਉਣਗੇ।ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਡੀ.ਐੱਮ. ਬਟਾਲਾ ਸ. ਜਗਵਿੰਦਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਬਟਾਲਾ ਵਿਖੇ ਮਨਾਏ ਜਾਣ ਵਾਲੇ ਗਣਤੰਤਰ ਦਿਵਸ ਸਮਾਗਮ ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਗਈਆਂ ਹਨ ਅਤੇ ਗਣਤੰਤਰ ਦਿਵਸ ਸਮਾਗਮ ਪੂਰੇ ਉਤਸ਼ਾਹ ਨਾਲ ਮਨਾਇਆ ਜਾਵੇਗਾ।ਉਨ੍ਹਾਂ …

Read More »

ਬਲਬੀਰ ਕੋਲਾ ਦੀ ਦੇਖ-ਰੇਖ ‘ਚ ਗਣਤੰਤਰ ਦਿਵਸ ਦੀਆਂ ਤਿਆਰੀਆਂ ਕਰ ਰਿਹੈ ਭੰਗੜਾ ਗਰੁੱਪ

ਬਟਾਲਾ, 22 ਜਨਵਰੀ (ਨਰਿੰਦਰ ਬਰਨਾਲ) ਜਿਲਾ ਪ੍ਰਸਾਸਨ ਗੁਰਦਾਸਪੁਰ ਦੇ ਦਿਸਾ ਨਿਰਦੇਸਾਂ ਤੇ ਨਹਿਰੂ ਯੂਵਾ ਕੇਦਰ ਦੇ ਸਹਿਯੋਗ ਨਾਲ ਸੇਰ ਏ ਪੰਜਾਬ ਕਲਚਰ ਪ੍ਰਮੋਸ਼ਨ ਕੌੋਸਲ (ਰਜਿ:) ਪੰਜਾਬ ਵੱਲੋ ਗਣਤੰਤਰ ਦਿਵਸ ਮੌਕੇ ਪੰਜਾਬ ਦੇ ਹਰਮਨ ਪਿਆਰੇ ਲੋਕ ਨਾਚ ਦਾ ਪ੍ਰਦਰਸਨ ਕਰਨਗੇ।ਇਸ ਵਾਸਤੇ ਕਲੱਬ ਦੇ ਸੌ ਮੈਬਰ ਬੜੇ ਜੋਸ਼ੋ-ਖਰੋਸ਼ ਨਾਲ ਤਿਆਰੀਆਂ ਵਿਚ ਲੱਗੇ ਹੋਏ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਤਰਲੋਕ ਸਿੰਘ ਨਾਥਪੁਰ ਪੰਜਾਬੀ ਮਾਸਟਰ ਸਰਕਾਰੀ …

Read More »

ਰਾਇਲ ਇੰਸਟੀਚਿਓੂਟ ਆਫ ਨਰਸਿੰਗ ਜੈਤੋਸਰਜਾ ਵਲੋਂ ਬ੍ਰੈਸਟ ਕੈਂਸਰ ਜਾਗਰੂਤਾ ਪ੍ਰੋਗਰਾਮ

ਬਟਾਲਾ, 22 ਜਨਵਰੀ (ਨਰਿੰਦਰ ਬਰਨਾਲ) – ਮਾਝਾ ਖੇਤਰ ਦੀ ਨਾਮ ਵਰ ਸੰਸਥਾ ਰਾਇਲ ਇੰਸਟੀਚਿਓੂਟ ਆਫ ਨਰਸਿੰਗ ਜੈਤੋਸਰਜਾ ਜਿਥੇ ਸਿਖਿਆ ਦੇ ਖੇਤਰ ਵਿਚ ਪੁਲਾਘਾਂ ਪੁੱਟ ਰਹੀ ਹੈ, ਊਥੇ ਸਮਾਜ ਨੂੰ ਕੈਸਰ ਵਰਗੀਆਂ ਭਿਆਨਕ ਤੇ ਲਾਇਲਾਜ ਬਿਮਾਰੀਆਂ ਤੋ ਜਾਣੂ ਹੀ ਨਹੀ ਕਰ ਰਹੀ ਸਗੋ, ਕੈਸਰ ਦੇ ਬਚਾਅ ਸਬੰਧੀ ਵੀ ਦੱਸ ਰਹੀ ਹੈ।ਇਸੇ ਹੀ ਅਗਾਹ ਵਧੂ ਸੋਚ ਦੇ ਮੱਦੇਨਜਰ ਰਾਇਲ ਇੰਸਟੀਚਿਊਟ ਆਫ ਨਰਸਿੰਗ …

Read More »

ਕੌਮੀ ਸਮਾਰਕ ਇਤਿਹਾਸਕ ਰਾਮ ਬਾਗ ਦਾ ਕਬਜ਼ਾ ਪੁਰਾਤਤਵ ਵਿਭਾਗ ਨੂੰ ਸੌਂਪਿਆ ਜਾਵੇ- ਵਿਕਾਸ ਮੰਚ

ਅੰਮ੍ਰਿਤਸਰ, 22 ਜਨਵਰੀ (ਸੁਖਬੀਰ ਸਿੰਘ) ਕੌਮੀ ਸਮਾਰਕ ਇਤਿਹਾਸਕ ਰਾਮ ਬਾਗ ਅੰਮ੍ਰਿਤਸਰ ਦਾ ਕਬਜ਼ਾ ਪੁਰਾਤਤਵ ਵਿਭਾਗ ਨੂੰ ਸੌਂਪਣ ਵਾਸਤੇ ਅੰਮ੍ਰਿਤਸਰ ਵਿਕਾਸ ਮੰਚ ਨੇ ਮੁੱਖ ਮੰਤਰੀ ਪੰਜਾਬ, ਸ੍ਰ. ਪਰਕਾਸ਼ ਸਿੰਘ ਬਾਦਲ ਨੂੰ ਇਕ ਈ-ਮੇਲ ਪੱਤਰ ਰਾਹੀਂ ਬੇਨਤੀ ਕੀਤੀ ਹੈ।ਮੰਚ ਦੇ ਜਨਰਲ ਸਕੱਤਰ ਇੰਜੀ: ਦਲਜੀਤ ਸਿੰਘ ਕੋਹਲੀ ਨੇ ਮੁੱਖ ਮੰਤਰੀ ਜੀ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਭਾਰਤ ਸਰਕਾਰ ਦੇ 2004 ਦੇ ਨੋਟੀਫਿਕੇਸ਼ਨ …

Read More »

 ਗੁ: ਅਟਾਰੀ ਸਾਹਿਬ ਵਿਖੇ ਸ਼ਰਧਾ ਸਹਿਤ ਮਨਾਇਆ ਛੇਵੇਂ ਪਾਤਸ਼ਾਹ ਦਾ ਵਿਆਹ ਪੁਰਬ

ਵਿਧਾਇਕ ਇੰਦਬੀਰ ਸਿੰਘ ਬੁਲਾਰੀਆ ਨੇ ਹਾਜਰੀ ਲਵਾਈ ਅੰਮ੍ਰਿਤਸਰ, ੨੧ ਜਨਵਰੀ (ਗੁਰਪ੍ਰੀਤ ਸਿੰਘ)- ਗੁਰਦੁਆਰਾ ਅਟਾਰੀ ਸਾਹਿਬ ਪਿੰਡ ਸੁਲਤਾਨਵਿੰਡ ਵਿਖੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵਿਆਹ ਪੁਰਬ ਸਬੰਧੀ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੌਹ ਪ੍ਰਾਪਤ ਗੁ: ਅਟਾਰੀ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ …

Read More »

‘Eh Janam Tumhare Lekhe’ crew seek blessings at Sri Harmandar Sahib

Bollywood fame actor Pawan Malhotra all set to woo the audience in this humanitarian biopic release on Jan. 30 Amritsar, Jan. 30 (Punjab Post Bureau) – Starting the promotions for the much-awaited movie ‘Eh Janam Tumhare Lekhe’ by director Harjit Singh on a religious note, the crew reached the holy city to pay obeisance to the almighty at Sri Harmandar …

Read More »

ਭਗਤ ਪੂਰਨ ਸਿੰਘ ਦੇ ਜੀਵਨ ‘ਤੇ ‘ਇਹੁ ਜਨਮੁ ਤੁਮ੍ਹਾਰੇ ਲੇਖੇ’ ਫਿਲਮ ਹੋਵੇਗੀ 30 ਨੂੰ ਰਲੀਜ਼

ਮੁੱਖ ਅਦਾਕਾਰ ਪਵਨ ਮਲਹੋਤਰਾ ਹਰਿਮੰਦਰ ਸਾਹਿਬ ਹੋਏ ਨਤਮਸਤਕ ਅੰਮ੍ਰਿਤਸਰ, 22 ਜਨਵਰੀ (ਜਗਦੀਪ ਸਿੰਘ ਸੱਗੂ) –  ਪਿੰਗਲਵਾੜਾ ਦੇ ਬਾਨੀ ਭਗਤ ਪੂਰਣ ਸਿੰਘ ਨੇ ਮੁਸ਼ਕਲਾਂ ਦਾ ਸਾਹਮਣਾ ਕਰਦਿਆਂ ਆਪਣਾ ਸਾਰਾ ਜੀਵਨ ਲਾਚਾਰਾਂ, ਗਰੀਬਾਂ ਤੇ ਲਾਵਾਰਿਸਾਂ ਦੇ ਲੇਖੇ ਲਾਇਆ, ਉਨਾਂ ਦੇ ਤਿਆਗ ਅਤੇ ਸੇਵਾ-ਭਾਵ ‘ਤੇ ਅਧਾਰਤ ਪੰਜਾਬੀ ਫ਼ਿਲਮ ‘ਇਹੁ ਜਨਮ੍ਹ ਤੁਮ੍ਹਾਰੇ ਲੇਖੇ’ 30 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।ਵ੍ਹਾਈਟ ਹਿੱਲ ਪ੍ਰੋਡਕਸ਼ਨ ਅਤੇ …

Read More »

ਜਿਲਾ ਫ਼ਾਜ਼ਿਲਕਾ ਪਟਵਾਰ ਯੂਨੀਅਨ ਦੀ ਮੀਟਿੰਗ ਵਿਚ ਮੁਸ਼ਕਿਲਾਂ ਵਿਚਾਰੀਆਂ

ਫਾਜ਼ਿਲਕਾ, 22 ਜਨਵਰੀ (ਵਿਨੀਤ ਅਰੋੜਾ) – ਜ਼ਿਲ੍ਹਾ ਫ਼ਾਜ਼ਿਲਕਾ ਪਟਵਾਰ ਯੂਨੀਅਨ ਦੀ ਇਕ ਮੀਟਿੰਗ ਸਥਾਨਕ ਰਾਮ ਪੈਲੇਸ ਵਿਖੇ ਹੋਈ।ਜਿਸ ਵਿਚ ਪਟਵਾਰੀਆਂ ਨੂੰ ਆ ਰਹੀਆਂ ਮੁਸ਼ਕਿਲਾਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ‘ਤੇ ਵੱਖ ਵੱਖ ਆਗੂਆਂ ਨੇ ਲੋਕਾਂ ਦੇ ਕੰਮਾਂ ਨੂੰ ਜਲਦ ਤੋਂ ਜਲਦ ਹੱਲ ਕਰਨ ‘ਤੇ ਜ਼ੋਰ ਦਿੱਤਾ।ਇਸ ਮੌਕੇ ‘ਤੇ ਜ਼ਿਲ੍ਹਾ ਪ੍ਰਧਾਨ ਓਮ ਪ੍ਰਕਾਸ਼ ਪਟਵਾਰੀ, ਇੰਦਰ ਮੋਹਨ ਤਹਿਸੀਲ ਪ੍ਰਧਾਨ, ਰਾਮ …

Read More »

ਮਾਤਾ ਚਿੰਤਪੂਰਣੀ ਚੰਚਲ ਦੇਵੀ ਮੰਦਿਰ ਵਿੱਚ ਮੂਰਤੀ ਸਥਾਪਨਾ ਦਿਵਸ ਮਨਾਇਆ ਗਿਆ

ਫਾਜ਼ਿਲਕਾ, 22 ਜਨਵਰੀ (ਵਿਨੀਤ ਅਰੋੜਾ) – ਆਦਰਸ਼ ਨਗਰ ਸਥਿਤ ਮਾਤਾ ਚਿੰਤਪੂਰਣੀ ਚੰਚਲ ਦੇਵੀ  ਮੰਦਿਰ ਵਿੱਚ ਮੂਰਤੀ ਸਥਾਪਨਾ ਦਿਵਸ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ।ਇਸ ਮੌਕੇ ਉੱਤੇ ਸ਼੍ਰੀ ਗਣੇਸ਼ ਅਵਧੂਤ ਆਸ਼ਰਮ ਨਿਰਮਲ ਛਾਉਨੀ ਹਰਦੁਆਰ ਤੋਂ ਸੰਤ ਪੂਜਨੀਕ ਸ਼੍ਰੀ ਹਰਚਰਣ ਸਿੰਘ ਸ਼ਾਸਤਰੀ ਅਤੇ ਮੰਦਿਰ ਦੇ ਸੰਚਾਲਿਕਾ ਮਾਤਾ ਚੰਚਲ ਦੇਵੀ  ਜੀ ਦੁਆਰਾ ਕੇਕ ਕੱਟਿਆ ਗਿਆ।ਮੰਦਿਰ ਦੇ ਮੁੱਖ ਸੇਵਾਦਾਰ ਐਡਵੋਕੇਟ ਸੁਰਿੰਦਰ ਸਚਦੇਵਾ ਦੁਆਰਾ …

Read More »

ਸ੍ਰੀ ਗੁਰੂ ਹਰਿ ਰਾਏ ਸਾਹਿਬ ਦੇ ਪ੍ਰਕਾਸ਼ ਦਿਵਸ ਦੇ ਸਬੰਧੀਸੁਖਮਨੀ ਸਾਹਿਬ ਦੇ ਪਾਠ ਸ਼ੁਰੂ

ਫਾਜ਼ਿਲਕਾ, 22 ਜਨਵਰੀ (ਵਿਨੀਤ ਅਰੋੜਾ) – ਗੁਰਦੂਆਰਾ ਦੁੱਖ ਨਿਵਾਰਨ ਸਾਹਿਬ ਬਸਤੀ ਹਜ਼ੂਰ ਸਿੰਘ ਵਿੱਖੇ ਸਤਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਦੇ ਪ੍ਰਕਾਸ਼ ਦਿਵਸ ਦੇ ਸਬੰਧ ਵਿੱਚ ਗੁਰਦੂਆਰਾ ਸਾਹਿਬ ਵਿੱਖੇ ਲੜੀਵਾਰ ਸੁਖਮਨੀ ਸਾਹਿਬ ਜੀ ਦੇ ਪਾਠ ਹੋ ਰਹੇ ਹਨ।ਸੰਗਤਾਂ ਬਾਣੀ ਸਰਵਣ ਕਰਕੇ ਅਪਣੇ ਜੀਵਨ ਨੂੰ ਸਫ਼ਲ ਕਰ ਰਹੀਆਂ ਹਨ। ਗੁਰਦੂਆਰਾ ਸਾਹਿਬ ਦੇ ਸੇਵਾਦਾਰ ਭਾਈ ਚੰਨ ਸਿੰਘ ਨੇ ਕਿਹਾ ਕਿ ਇਹ …

Read More »