Wednesday, November 25, 2026

Daily Archives: January 31, 2015

ਮੁਸਲਿਮ ਭਾਈਚਾਰੇ ਅਤੇ ਆਪ ਸਮਰਥਕਾਂ ਨੇ ਕਾਲਕਾ ਦਾ ਕੀਤਾ ਸਮਰਥਨ

ਨਵੀਂ ਦਿੱਲੀ, 30 ਜਨਵਰੀ (ਅੰਮ੍ਰਿਤ ਲਾਲ ਮੰਨਣ) – ਕਾਲਕਾ ਜੀ ਵਿਧਾਨਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਹਰਮੀਤ ਸਿੰਘ ਕਾਲਕਾ ਦੇ ਹਕ ‘ਚ ਅੱਜ ਸੈਂਕੜੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੇ ਵਡਾ ਹੁੰਗਾਰਾ ਭਰਦੇ ਹੋਏ ਆਪਣੇ ਦਲਾਂ ਨੂੰ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ। ਕਾਲਕਾ ਵੱਲੋਂ ਆਪਣੇ ਹਲਕੇ ‘ਚ ਕੀਤੇ ਜਾ …

Read More »

ਭਗਤ ਰਵੀਦਾਸ ਜੀ ਦਾ ਜਨਮ ਦਿਵਸ 3 ਫਰਵਰੀ ਨੂੂੰ ਮਨਾਇਆ ਜਾਵੇਗਾ

ਨਵੀਂ ਦਿੱਲੀ, 30 ਜਨਵਰੀ (ਅੰਮ੍ਰਿਤ ਲਾਲ ਮੰਨਣ) – ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਿਨ੍ਹਾਂ ਭਗਤਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਮਾਣ ਬਖਸ਼ਿਆ ਹੈ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਉਨ੍ਹਾਂ ਭਗਤਾਂ ਦੀ ਯਾਦ ਮਨਾਏ ਜਾਣ ਦੀ ਅਰੰਭੀ ਗਈ ਪਰੰਪਰਾ ਨੂੰ ਜਾਰੀ ਰਖਦਿਆਂ ਭਗਤ ਰਵੀਦਾਸ ਜੀ ਦਾ ਜਨਮ ਦਿਵਸ ਮੰਗਲਵਾਰ 3 ਫਰਵਰੀ (ਮੁਤਾਬਕ 21 …

Read More »

3 NCC cadets of BBK DAV selected for ‘NIC-National Integration Camp’

Amritsar, Jan. 30 (Punjab Post Bureau) – Army Wing of NCC of BBK DAV College for Women under Ist Pb (G) Bn, NCC again got laurels for the college and battallion as well. 3 cadets got selected for ‘NIC – National Integration Camp’, held at Bihar (Baraunni) from 18th Jan, 2015 to 28th jan, 2015. Cadet Sujata, Cadet Komaldeep Kaur, …

Read More »

ਨਿਊ ਦੀਪ ਅਕੈਡਮੀ ਗਿੱਦੜਬਾਹਾ ਦੀ ਟੀਮ ਨੇ ਜਿੱਤਿਆ ਕੋਟ ਫੱਤਾ ਕਬੱਡੀ ਕੱਪ

ਬਠਿੰਡਾ, 30 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਬਾਬਾ ਭਾਈ ਰਾਮ ਸਿੰਘ ਸਪੋਰਟਸ ਕਲੱਬ ਕੋਟ ਫੱਤਾ ਵੱਲੋਂ ਕਰਵਾਇਆ ਗਿਆ 21 ਵਾਂ ਕਬੱਡੀ ਕੱਪ ਪੂਰੀ ਸ਼ਾਨੇ ਸ਼ੋਕਤ ਨਾਲ ਸਮਾਪਤ ਹੋ ਗਿਆ। ਨਗਰ ਕੌਂਸਲ ਪ੍ਰਧਾਨ ਹਰਤੇਜ ਸਿੰਘ ਢਿੱਲੋਂ ਅਤੇ ਕਲੱਬ ਚੇਅਰਮੈਨ ਬਲਜਿੰਦਰ ਸਿੰਘ ਢਿੱਲੋਂ ਦੀ ਪ੍ਰਧਾਨਗੀ ਵਿੱਚ ਕਰਵਾਏ ਇਸ ਕਬੱਡੀ ਕੱਪ ਤੇ ਪੰੰਜਾਬ ਪਰ ਦੀਆਂ 8 ਨਾਮੀ ਅਕੈਡਮੀਆਂ ਦੇ ਫਸਵੇਂ …

Read More »

ਪੰਜਾਬ ਐਂਡ ਸਿੰਧ ਬੈਂਕ ਜ਼ੋਨਲ ਆਫ਼ਿਸ ਵਲੋਂ ਲੋਕ ਭਲਾਈ ਤਹਿਤ ਕੈਂਪ ਆਯੋਜਿਤ

ਬਠਿੰਡਾ, 30 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) -ਸਥਾਨਕ ਸ਼ਹਿਰ ਦੀ ਪੰਜਾਬ ਐਂਡ ਸਿੰਧ ਬੈਂਕ ਜ਼ੋਨਲ ਆਫ਼ਿਸ ਭਾਗੂ ਰੋਡ ਸਥਿਤ ਵਲੋਂ ਲੋਕ ਭਲਾਈ ਤਹਿਤ ਰਿਟੇਲ ਲੈਂਡਿੰਗ ਅਤੇ ਪਰਾਇਟਰੀ ਸੈਕਟਰ ਦੇ ਕਰਜ਼ੇ ਦੇ ਸਬੰਧ ਵਿੱਚ ਬਠਿੰਡਾ ਸ੍ਰੀ ਮੁਕਤਸਰ ਸਾਹਿਬ ਅਤੇ ਮਾਨਸਾ ਜਿਲ੍ਹੇ ਵਲੋਂ ਕੈਂਪ ਆਯੋਜਿਤ ਕੀਤਾ ਗਿਆ। ਇਸ ਮੌਕੇ ਬੈਂਕ ਦੇ ਸਟਾਫ਼ ਵਲੋਂ ਬੈਂਕ ਦੀ ਰਿਟੇਲ ਕਰਜ਼ੇ,ਹਾਊਸ ਲੋਨ, ਆਟੋ ਲੋਨ, …

Read More »

ਤੀਜਾ ਅੰਤਰਰਾਸ਼ਟਰੀ ਮੇਲਾ ‘ਵਿਬਗਿਓਰ-15’ ਧੂਮ ਧਾਮ ਨਾਲ ਹੋਇਆ ਸ਼ੁਰੂ

ਨੌਜਵਾਨ ਰੁੁਜ਼ਗਾਰ ਦੀ ਤਲਾਸ਼ ਵਿੱਚ ਭਟਕਣ ਦੀ ਬਜਾਏ ਰੁਜ਼ਗਾਰ ਦਾਤਾ ਬਨਣ- ਹਰਸਿਮਰਤ ਕੌਰ ਬਾਦਲ ਬਠਿੰਡਾ, 30 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਮਾਲਵਾ ਖਿੱਤੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿੱਦਿਅਕ ਵਿਕਾਸ ਅਤੇ ਗਿਆਨ ਨੂੰ ਨਵੀਆਂ ਉਚਾਈਆਂ ਤੇ ਲਿਜਾਣ ਅਤੇ ਨਰੋਏ ਸਮਾਜ ਦੀ ਸਿਰਜਣਾ ਵਿਚ ਅਹਿਮ ਭੂਮਿਕਾ ਨਿਭਾਉਂਦੀ ਆ ਰਹੀ ਹੈ। ਬਾਬਾ ਫ਼ਰੀਦ ਗਰੁੱਪ ਆਫ਼ …

Read More »

 ਜਿਲ੍ਹੇ ਭਰ ਵਿੱਚੋਂ ਸਿਰਫ 6 ਬੱਚੇ ਰਾਸ਼ਟਰਪਤੀ ਐਵਾਰਡ ਲਈ ਚੁਣੇ ਗਏ

ਬੱਚਿਆਂ ਦਾ ਸਕੂਲ ਪੱਧਰ ‘ਤੇ ਹੋਇਆ ਸਨਮਾਨ ਬਠਿੰਡਾ, 30 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਸਰਕਾਰੀ ਐਲੀਮੈਂਟਰੀ ਸਕੂਲ ਜੰਗੀਰਾਣਾ ਬਠਿੰਡਾ ਵਿਖੇ 66 ਵਾਂ ਗਣਤੰਤਰ ਦਿਹਾੜਾ ਮੌਕੇ ਸਕੂਲ ਮੁਖੀ ਬਲਜਿੰਦਰ ਸਿੰਘ ਤੇ ਬਲਵੀਰ ਸਿੰਘ ਦੀ ਅਗਵਾਈ ਵਿਚ ਝੰਡਾ ਲਹਿਰਾਉਣ ਦੀ ਰਸਮ ਬਲਾਕ ਸੰਮਤੀ ਮੈਂਬਰ ਗੁਰਦੀਪ ਕੌਰ ਭੱਟੀ ਨੇ ਕੀਤੀ।ਇਸ ਸਮੇਂ ਸਕੂਲ ਦੇ ਪੰਜਵੀਂ ਕਲਾਸ ਦੇ 6 ਬੱਚਿਆਂ ਨੂੰ ਭਾਰਤ …

Read More »

ਨੌਕਰੀ ਦਾ ਝਾਂਸਾ ਦੇ ਕੇ ਭੋਲੇ-ਭਾਲੇ ਨੌਜਵਾਨਾਂ ਨੂੰ ਠੱਗਣ ਵਾਲਾ ਕਾਬੂ

ਬਠਿੰਡਾ, 30 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਪੀ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਇੰਦਰਮੋਹਨ ਸਿੰਘ ਭੱਟੀ ਨੇ ਪ੍ਰੈਸ ਨੋਟ ਰਾਹੀ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਪਿਛਲੀ 29ਜਨਵਰੀ2015 ਨੂੰ ਪ੍ਰਕਾਸ ਸਿੰਘ ਪੁੱਤਰ ਪ੍ਰਮਜੀਤ ਸਿੰਘ ਜੱਟ ਵਾਸੀ ਘਣੀਆ ਜਿਲਾ ਫਰੀਦਕੋਟ ਨੇ ਸਦਰ ਥਾਣਾ ਰਣਯੋਧ ਸਿੰਘ ਥਾਣਾ ਸਿਵਲ ਲਾਈਨ ਬਠਿੰਡਾ ਪਾਸ ਆਪਣਾ ਬਿਆਨ ਲਿਖਾਇਆ ਕਿ ਉਹ ਐਮ.ਐਸ.ਸੀ ਐਗਰੀਕਲਚਰ ਪਾਸ …

Read More »

ਨਕਲ ਰੋਕਣ ‘ਚ ਮਾਪੇ ਵੀ ਯੋਗਦਾਨ ਪਾਉਣ- ਸ. ਬਲਵਿੰਦਰ ਸਿੰਘ ਭੂੰਦੜ

ਨਕਲ ਰੋਕੋ ਅਭਿਆਨ ਦਾ ਛੇਵਾਂ ਜ਼ੋਨਲ ਸਮਾਗਮ ਬਠਿੰਡਾ ਵਿਖੇ ਕੀਤਾ ਗਿਆ ਬਠਿੰਡਾ, 30 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਨਕਲ ਰੋਕਣ ‘ਚ ਮਾਪੇ ਵੀ ਯੋਗਦਾਨ ਦਾਨ ਪਾਉਣ ਅਤੇ ਬਚਿੱਆਂ ਨੂੰ ਚੰਗੀ ਸਿਖਿਆ ਦੇਣ ਲਈ ਸਰਕਾਰ ਦੇ ਯਤਨਾਂ ਨੂੰ ਸਫਲ ਬਣਾਉਣ ‘ਚ ਮਦਦ ਕਰਨ। ਰਾਜ ਸਭਾ ਮੈਂਬਰ ਸ. ਬਲਵਿੰਦਰ ਸਿੰਘ ਭੂੰਦੜ ਨੇ ਇਸ ਗੱਲ ਦਾ ਪ੍ਰਗਟਾਵਾ ਅੱਜ ਨਕਲ ਵਿਰੋਧੀ …

Read More »

ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬਲੀਦਾਨ ਦਿਵਸ ਮੌਕੇ ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

ਬਠਿੰਡਾ, 30 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੇ ਬਲੀਦਾਨ ਦਿਵਸ ਦੇ ਮੌਕੇ ਤੇ ਅੱਜ ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਵਲੋਂ ਇਥੇ ਮਿੰਨੀ ਸਕੱਤਰੇਤ ਦੀ ਕੰਪਾਉਂਡ ਵਿਖੇ ਆਯੋਜਿਤ ਕੀਤੇ ਸ਼ਰਧਾਂਜਲੀ ਸਮਾਗਮ ਦੌਰਾਨ ਦੋ ਮਿੰਟ ਦਾ ਮੌਨ ਧਾਰਨ ਕਰਕੇ ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।ਇਸ ਮੌਕੇ ਵਧੀਕ ਡਿਪਟੀ …

Read More »