ਬੁੱਕ ਕਰਵਾਉਣ ਦੇ 18 ਦਿਨ ਬਾਅਦ ਵੀ ਖਪਤਕਾਰ ਨੂੰ ਨਹੀਂ ਮਿਲ ਪਾਉਂਦਾ ਸਿਲੰਡਰ ਫਾਜ਼ਿਲਕਾ 30 ਜਨਵਰੀ (ਵਿਨੀਤ ਅਰੋੜਾ)- ਉਂਜ ਤਾਂ ਦੇਸ਼ ਦੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਗੈਸ ਸਿਲੰਡਰਾਂ ਦੀ ਗ਼ੈਰਕਾਨੂੰਨੀ ਕਾਲਾਬਾਜਾਰੀ ਰੋਕਣ ਲਈ ਪੰਜਾਬ ਵਿੱਚ ਆਧਾਰ ਕਾਰਡ ਦੇ ਜਰਇਏ ਬੈਂਕ ਖਾਤੀਆਂ ਵਿੱਚ ਸਬਸਿਡੀ ਦਾ ਲਾਭ ਤਾਂ ਹਰ ਇੱਕ ਖਪਤਕਾਰ ਨੂੰ ਦੇ ਦਿੱਤੇ ਹੈ ਪਰ ਇਸਦੀ ਸਹੀ ਸਪਲਾਈ ਸ਼ਹਿਰ ਨਿਵਾਸੀਆਂ ਨੂੰ …
Read More »Daily Archives: January 31, 2015
ਸਰਕਾਰ ਵੱਲੋਂ ਮੰਗਾਂ ਮੰਨਣ ਤੇ ਵੀ ਨਹੀਂ ਦਿਤਾ ਜਾ ਰਿਹਾ ਬਣਦਾ ਹੱਕ
ਐਸਐਸਏ/ਰਮਸਾ ਯੂਨੀਅਨ ਨੇ ਫੂਕਿਆ ਸਰਕਾਰ ਦਾ ਪੁਤਲਾ ਫਾਜ਼ਿਲਕਾ 30 ਜਨਵਰੀ (ਵਿਨੀਤ ਅਰੋੜਾ)- ਸਰਵ ਸਿਖਿਆ ਅਭਿਆਨ ਤਹਿਤ ਕੰਮ ਕਰ ਰਹੇ ਐਸ.ਐਸ.ਏ/ਰਮਸਾ ਨਾਨ ਟੀਚਿੰਗ ਸਟਾਫ ਨੇ ਸ਼ੁੱਕਰਵਾਰ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਪੰਜਾਬ ਸਰਕਾਰ ਵਿਰੁੱਧ ਧਰਨਾ ਦਿਤਾ। ਇਸ ਮੌਕੇ ਯੂਨੀਅਨ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਤੇ ਉਸ ਤੋਂ ਬਾਅਦ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਮਨਜੀਤ ਸਿੰਘ ਬਰਾੜ ਨੂੰ ਮੰਗ ਪੱਤਰ ਸੌਂਪਿਆ। ਜਿਕਰਯੋਗ ਹੈ …
Read More »ਬਾਲਾ ਜੀ ਧਾਮ ਵਿੱਚ ਬਾਲਾ ਜੀ ਮਹਾਰਾਜ ਦਾ ਪ੍ਰਗਟ ਦਿਵਸ ਅੱਜ
ਫਾਜ਼ਿਲਕਾ 30 ਜਨਵਰੀ (ਵਿਨੀਤ ਅਰੋੜਾ)- ਦੁੱਖ ਨਿਵਾਰਣ ਸ਼੍ਰੀ ਬਾਲਾਜੀ ਧਾਮ ਦੇ ਸੱਤਵੇਂ ਵਾਰਸ਼ਿਕ ਮਹਾਂ ਉਤਸਵ ਦੇ ਮੌਕੇ ਸਵਾਮੀ ਸ਼੍ਰੀ ਕਮਲਾਨੰਦ ਗਿਰੀ ਜੀ ਮਹਾਰਾਜ ਹਰਦੁਆਰ ਵਾਲਿਆਂ ਦੀ ਪਾਵਨ ਪ੍ਰਧਾਨਗੀ ਵਿੱਚ ਜਾਰੀ ਸ਼੍ਰੀਮਦ ਭਾਗਵਤ ਕਥਾ ਯੱਗ ਵਿੱਚ ਕਥਾ ਵਿਆਸ ਪੰਡਤ ਨੰਦ ਕਿਸ਼ੋਰ ਸ਼ਾਸਤਰੀ ਵ੍ਰੰਦਾਵਨ ਜੀ ਦੀ ਮਧੁਰ ਬਾਣੀ ਨਾਲ ਅੱਜ ਚੌਥੇ ਦਿਨ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈ ।ਜਾਣਕਾਰੀ ਦਿੰਦੇ ਮੰਦਿਰ ਕਮੇਟੀ ਦੇ …
Read More »ਬਾਬਾ ਰਾਮਦੇਵ ਜੀ ਦਾ ਤਿੱਨ ਰੋਜਾ ਮੇਲਾ ਖ਼ਤਮ-ਡੇੜ ਲੱਖ ਦੇ ਕਰੀਬ ਸ਼ਰਧਾਲੂਆਂ ਟੇਕਿਆ ਮੱਥਾ
ਫਾਜ਼ਿਲਕਾ 30 ਜਨਵਰੀ (ਵਿਨੀਤ ਅਰੋੜਾ)- ਫਾਜਿਲਕਾ ਅਬੋਹਰ ਰੋਡ ਉੱਤੇ ਸਥਿਤ ਪਿੰਡ ਬਨਵਾਲਾ ਹਨਵੰਤਾ ਵਿੱਚ ਬਾਬਾ ਰਾਮਦੇਵ ਜੀ ਦੇ ਮੰਦਿਰ ਵਿੱਚ ਜਾਰੀ ਤਿੰਨ ਦਿਨਾਂ ਤੋ ਚੱਲ ਰਿਹਾ ਵਿਸ਼ਾਲ ਮੇਲਾ ਦਾ ਅੱਜ ਸਮਾਪਤ ਹੋ ਗਿਆ । ਇਸ ਤਿੰਨ ਦਿਨਾਂ ਦੇ ਮੇਲੇ ਵਿੱਚ ਪੰਜਾਬ ਸਹਿਤ ਰਾਜਸਥਾਨ ਅਤੇ ਹਰਿਆਣਾ ਤੋਂ ਕਰੀਬ ੧ ਲੱਖ ੫੦ ਹਜਾਰ ਸ਼ਰੱਧਾਲੁਆਂ ਨੇ ਮੱਥਾ ਟੇਕਿਆ ਅਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ …
Read More »ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਭੇਂਟ ਕੀਤੇ ਸ਼ਰਧਾ ਦੇ ਫੁੱਲ ਭੇਟ
ਫਾਜ਼ਿਲਕਾ 30 ਜਨਵਰੀ (ਵਿਨੀਤ ਅਰੋੜਾ)- ਸਥਾਨਕ ਜੋਤੀ ਬੀਐਡ ਕਾਲਜ ਵਿੱਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਸ਼ਹੀਦੀ ਦਿਵਸ ਮੌਕੇ ਸ਼ਰੱਧਾਂਜਲੀ ਭੇਂਟ ਕਰਦੇ ਹੋਏ ਇੱਕ ਸਭਾ ਦਾ ਆਯੋਜਨ ਕੀਤਾ ਗਿਆ । ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਦੋ ਮਿੰਟ ਦਾ ਮੋਨ ਰੱਖਿਆ ਗਿਆ। ਇਸ ਮੋਨ ਸਭਾ ਮੌਕੇ ਪ੍ਰਿੰਸੀਪਲ ਅਨੀਤਾ, ਸਮੂਹ ਟੀਚਿੰਗ, ਨਾਨ ਟੀਚਿੰਗ ਸਟਾਫ, ਬੀ.ਐਡ ਦੇ ਵਿਦਿਆਰਥੀ ਅਧਿਆਪਕ ਅਤੇ ਈਟੀਟੀ ਦੇ ਵਿਦਿਆਰਥੀ ਅਧਿਆਪਕ …
Read More »ਸੇਵਾ ਮੁਕਤੀ ‘ਤੇ ਸਿਨੇਮਾ ਆਪਰੇਟਰ ਸ੍ਰੀ ਚੈਨ ਸਿੰਘ ਦਾ ਸਨਮਾਨ
ਸੇਵਾ ਮੁਕਤੀ ‘ਤੇ ਜਿਲ੍ਹਾ ਲੋਕ ਸੰਪਰਕ ਦਫਤਰ ਅੰਮ੍ਰਿਤਸਰ ਵਿੱਚ ਸਿਨੇਮਾ ਆਪਰੇਟਰ ਸ੍ਰੀ ਚੈਨ ਸਿੰਘ ਦਾ ਸਨਮਾਨ ਕਰਦੇ ਹੋਏ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਸz ਸੇਰ ਜੰਗ ਸਿੰਘ ਹੁੰਦਲ ਤੇ ਸਟਾਫ ਮੈਂਬਰ
Read More »ਲੋਕ ਸੰਪਰਕ ਦਫਤਰ ਦੇ ਕਰਮਚਾਰੀ ਚੈਨ ਸਿੰਘ ਨੂੰ ਸੇਵਾ ਮੁਕਤੀ ਸਮੇਂ ਨਿੱਘੀ ਵਿਦਾਇਗੀ
ਅੰਮ੍ਰਿਤਸਰ, 30 ਜਨਵਰੀ (ਸੁਖਬੀਰ ਸਿੰਘ) – ਜਿਲ੍ਹਾ ਲੋਕ ਸੰਪਰਕ ਦਫਤਰ ਅੰਮ੍ਰਿਤਸਰ ਵਿੱਚ ਸਿਨੇਮਾ ਆਪਰੇਟਰ ਸ੍ਰੀ ਚੈਨ ਸਿੰਘ ਅੱਜ ਵਿਭਾਗ ਵਿੱਚ ਕਰੀਬ 40 ਸਾਲ ਸੇਵਾ ਕਰਨ ਉਪਰੰਤ ਸੇਵਾ ਮੁਕਤ ਹੋਏ। ਅੱਜ ਉਨ੍ਹਾਂ ਦੀ ਸੇਵਾ ਮੁਕਤੀ ਸਬੰਧੀ ਕਰਵਾਏ ਸਮਾਗਮ ਦੌਰਾਨ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਸz ਸੇਰ ਜੰਗ ਸਿੰਘ ਹੁੰਦਲ ਨੇ ਸਿਨੇਮਾ ਆਪਰੇਟਰ ਚੈਨ ਸਿੰਘ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ …
Read More »ਸ਼ੰਟੀ ਦੀਆਂ ਪੈਦਲ ਯਾਤਰਾਵਾਂ ਬਣ ਰਹੀਆਂ ਹਨ ਰੋਡ ਸ਼ੋਅ
ਨਵੀਂ ਦਿੱਲੀ, 30 ਜਨਵਰੀ (ਅੰਮ੍ਰਿਤ ਲਾਲ ਮੰਨਣ) – ਸ਼ਾਹਦਰਾ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਜਤਿੰਦਰ ਸਿੰਘ ਸ਼ੰਟੀ ਦੀ ਪੱਦ ਯਾਤਰਾਂ ਦੌਰਾਨ ਵੱਡੀ ਗਿਣਤੀ ‘ਚ ਕਾਰਕੂੰਨਾ ਦੀ ਸ਼ਮੁਲੀਅਤ ਕਰਕੇ ਪਦ ਯਾਤਰਾਵਾਂ ਰੋਡ ਸ਼ੋ ਦਾ ਰੂਪ ਧਾਰਣ ਕਰਦੀ ਜਾ ਰਹੀਆਂ ਹਨ। 5 ਸਾਲ ਤੱਕ ਨਿਗਮ ਪਾਰਸ਼ਦ ਅਤੇ ਇਕ ਸਾਲ ਤੱਕ ਵਿਧਾਇਕ ਦੇ ਤੌਰ ਤੇ ਸ਼ੰਟੀ ਵੱਲੋਂ ਕੀਤੇ ਵਿਕਾਸ ਕਾਰਜਾਂ ਕਰਕੇ ਥਾਂ-ਥਾਂ …
Read More »ਅਵਤਾਰ ਸਿੰਘ ਹਿੱਤ ਨੂੰ ਆਪਣੀ ਜਿੱਤ ਦਾ ਭਰੋਸਾ
ਨਵੀਂ ਦਿੱਲੀ, 30 ਜਨਵਰੀ (ਅੰਮ੍ਰਿਤ ਲਾਲ ਮੰਨਣ) – ਹਰੀ ਨਗਰ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਟਕਸਾਲੀ ਜਰਨੈਲ ਅਵਤਾਰ ਸਿੰਘ ਹਿੱਤ ਆਪਣੇ ਹਲਕੇ ਦੇ ਲੋਕਾਂ ਤੋਂ ਮਿਲ ਰਹੇ ਭਰਵੇਂ ਸਮਰਥਨ ਸਦਕਾ ਆਪਣੀ ਜਿੱਤ ਯਕੀਨੀ ਦੱਸ ਰਹੇ ਹਨ। ਹਰੀ ਨਗਰ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬੀਤੇ 25 ਸਾਲ ਤੋਂ ਮੈਂਬਰ ਹੋਣ ਕਰਕੇ …
Read More »ਰਾਜੌਰੀ ਗਾਰਡਨ ਤੋਂ ਸਿਰਸਾ ਦੀ ਜਿੱਤ ਯਕੀਨੀ ਹੋਈ
ਨਵੀਂ ਦਿੱਲੀ, 30 ਜਨਵਰੀ (ਅੰਮ੍ਰਿਤ ਲਾਲ ਮੰਨਣ) – ਰਾਜੌਰੀ ਗਾਰਡਨ ਤੋਂ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਦੀ ਆਪਣੇ ਹਲਕੇ ਤੋਂ ਜਿੱਤ ਯਕੀਨੀ ਹੋ ਗਈ ਹੈ। ਹਿੰਦੀ ਨਿਯੂਜ਼ ਚੈਨਲ ਇੰਡੀਆ ਨਿਯੂਜ਼ ਅਤੇ ਜ਼ੀ ਨਿਯੂਜ਼ ਵੱਲੋਂ ਹਲਕੇ ਦੇ ਵੋਟਰਾਂ ਵਿਚ ਕੀਤੇ ਗਏ ਵੱਖ-ਵੱਖ ਚੋਣਾਂ ਸਰਵੇ ਦੌਰਾਨ ਸਿਰਸਾ ਨੂੰ ਇਕ ਪਾਸੜ ਵੋਟਾਂ ਪੈਂਦੀਆਂ ਨਜ਼ਰ ਆ ਰਹੀਆਂ …
Read More »
Punjab Post Daily Online Newspaper & Print Media