ਅੰਮ੍ਰਿਤਸਰ, 31 ਜਨਵਰੀ (ਜਗਦੀਪ ਸਿੰਘ ਸੱਗੂ) – ਅੰਤਰਰਾਸ਼ਟਰੀ ਮੰਚ ਸੰਚਾਲਕ ਤੇ ਪ੍ਰਸਿੱਧ ਰੰਗ ਕਰਮੀ ਤੇ ਕੰਵਲਜੀਤ ਸਿੰਘ ਮਾਨਾਂਵਾਲਾ ਦੇ ਮਾਤਾ ਗਿਆਨ ਕੋਰ ਪਤਨੀ ਜਥੇਦਾਰ ਭਗਵਾਨ ਸਿੰਘ ਜਿੰਨਾਂ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ ਸੀ ਦੀ ਆਤਮਿਕ ਸਾਂਤੀ ਲਈ ਰੱਖੇ ਗਏ ਅਖੰਡ ਪਾਠ ਦੇ ਭੋਗ ਉਹਨਾ ਦੇ ਗ੍ਰਹਿ ਪਿੰਡ ਮਾਨਾਂਵਾਲਾ ਵਿਖੇ ਪਾਏ ਗਏ ਤੇ ਅਰਦਾਸ ਉਪਰੰਤ ਵਿੱਛੜੀ ਰੂਹ ਨੂੰ ਵੱਖ-ਵੱਖ ਸਖਸੀਅਤਾਂ ਨੇ ਸ਼ਰਧਾ ਪੂਰਵਕ ਭਾਵ ਭਿੰਨੀ ਸਰਧਾਂਜਲੀ ਅਰਪਿਤ ਕੀਤੀ।ਇਸ ਮੋਕੇ ਐਸ. ਐਸ. ਰਾਏ ਐਮ ਡੀ ਨਗਾਰਾ ਟੀ ਵੀ, ਮਨਜੀਤ ਸਿੰਘ ਭੋਮਾ ਪ੍ਰਧਾਨ ਸਿੱਖ ਸਟੂਡੈਂਟ ਫੇਡਰੈਸਨ, ਬਲਵਿੰਦਰ ਕੁਮਾਰ ਸਰਮਾ ਸਾਬਕਾ ਸਰਪੰਚ, ਮਲਕੀਤ ਸਿੰਘ ਬੱਬੂ ਚੇਅਰਮੈਨ, ਸ਼ਿੰਦਰ ਸਿੰਘ ਸਰਪੰਚ ਜੰਡ, ਡ੍ਰਾ. ਸੁਖਰਾਜ ਸਿੰਘ ਸੋਹਲ, ਮਹਿਲ ਸਿੰਘ ਛਾਪਾ, ਮਨਜੀਤ ਸਿੰਘ, ਸੁਖਜਿੰਦਰ ਸਿੰਘ ਮਾਹੂ, ਟਰੈਫਿਕ ਐਜੂਕੇਸ਼ਨ ਸੈੱਲ ਦਿਹਾਤੀ ਦੇ ਇੰਚਾਰਜ ਏਐਸਆਈ ਪ੍ਰਭਦਿਆਲ ਸਿੰਘ, ਦਲਬਾਗ ਸਿੰਘ ਅਜਨਾਲਾ, ਤਰਲੋਚਨ ਸਿੰਘ ਜੋਧਾ ਨਗਰੀ, ਸੰਤੋਖ ਸਿੰਘ ਮਾਨਾਂਵਾਲਾ, ਰਣਜੀਤ ਸਿੰਘ ਮਾਹਲਾ ਪੱਟੀ, ਜਸਬੀਰ ਸਿੰਘ ਸੱਗੂ ਤੇ ਹੋਰ ਇਲਾਕੇ ਦੇ ਮੁਹਤਬਰ ਤੇ ਸਾਕ ਸਬੰਧੀ ਹਾਜਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …