ਕੰਵਰਬੀਰ ਸਿੰਘ ਦੀ ਅਗਵਾਈ ‘ਚ ਥਾਣਾ ਮਜੀਠਾ ਰੋਡ ਵਿਖੇ ਦਰਜ ਕਰਵਾਈ ਸ਼ਿਕਾਇਤ ਅੰਮ੍ਰਿਤਸਰ, 23 ਫਰਵਰੀ (ਜਗਦੀਪ ਸਿੰਘ ਸੱਗੂ) – ਅੱਜ ਧੋਖੇਧੜੀ ਦੇ ਮਾਮਲੇ ਦੀ ਵੱਡੀ ਘਟਨਾ ਸਾਹਮਣੇ ਆਈ ਜਿਸ ਵਿੱਚ ਸਥਾਨਕ ਨੈਸ਼ਨਲ ਕੰਪਲੈਕਸ ਸਥਿਤ ਵਿੰਗਜ਼ ਇੰਟਰਪ੍ਰਾਈਜਿਜ਼ ਦਫਤਰ ਨੰਬਰ 7 ਦੇ ਮਾਲਕ ਰਮਨਦੀਪ ਸਿੰਘ ਵਲੋਂ ਅੰਮਿਰਤਸਰ ਨਾਲ ਸਬੰਧਤ 30 ਤੋਂ ਵੱਧ ਵਿਦੇਸ਼ ਜਾਣ ਦੇ ਇੱਛਕ ਨੌਜਵਾਨਾਂ ਨਾਲ 45 ਤੋਂ 50 ਲੱਖ …
Read More »Monthly Archives: February 2015
ਸੁਰਿੰਦਰ ਸਚਦੇਵਾ ਫਤੇਹ ਕਰਣਗੇ ਚਿਤੋਡਗੜ ਦਾ ਕਿਲਾ – ਸੌਮਨਾਥ ਭਠੇਜਾ, ਅੰਕਿਤ ਭੁਸਰੀ
ਫਾਜਿਲਕਾ, 23 ਫਰਵਰੀ (ਵਿਨੀਤ ਅਰੋੜਾ) – ਨਗਰ ਪਰਿਸ਼ਦ ਚੋਣਾ ਨੂੰ ਲੇਕੇ ਫਾਜਿਲਕਾ ਦੇ ਵਾਰਡ ਨੰ 23 ਵਿੱਚ ਬੜੀ ਰਹੱਸਮਈ ਸਥਿਤੀ ਬਣੀ ਹੋਈ ਹੈ ।ਇਸ ਵਾਰਡ ਵਿੱਚ ਜਿਥੇ ਕਾਂਗਰਸ ਪਾਰਟੀ ਨੇ ਐਡਵੋਕੇਟ ਸੁਰਿੰਦਰ ਸਚਦੇਵਾ ਨੂੰ ਮੈਦਾਨ ਵਿੱਚ ਉਤਾਰਿਆ ਹੈ ਉਥੇ ਹੀ ਦੁਜੇ ਪਾਸੇ ਭਾਜਪਾ ਨੇ ਅਪਣੇ ਪੁਰਾਣੇ ਸਾਥੀ ਦੇਵਰਾਜ ਮੋਂਗਾ ਦੇ ਹੱਥ ਕਮਾਨ ਦੀਤੀ ਹੈ।ਆਜਾਦ ਉਮੀਦਵਾਰ ਵਿਮਲ ਕਾਂਤ ‘ਵਿੱਕੀ ਬਾਵਾ’ ਵੀ …
Read More »ਬਾਬਾ ਸ਼ਹੀਦ ਜੀ ਦੀ ਯਾਦ ‘ਚ ਮੇਲਾ ਕਰਵਾਇਆ
ਫਾਜਿਲਕਾ, 23 ਫਰਵਰੀ (ਵਿਨੀਤ ਅਰੋੜਾ) – ਪਿੰਡ ਟਿੰਡਾਂ ਵਾਲਾ ਵਿਖੇ ਧੰਨ-ਧੰਨ ਬਾਬਾ ਸ਼ਹੀਦ ਜੀ ਦੀ ਯਾਦ ਵਿੱਚ ਮੇਲਾ ਪਿੰਡ ਦੀ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬੜੀ ਧੂਮ-ਧਾਮ ਨਾਲ ਕਰਵਾਇਆ ਗਿਆ। ਮੇਲੇ ਦਾ ਉਦਘਾਟਨ ਸੰਤ ਬਾਬਾ ਅਮਰਜੀਤ ਸਿੰਘ ਜੀ ਨੇ ਕੀਤਾ। ਇ ਮੇਲੇ ‘ਚ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਗਿਆ, ਜਿਸ ਵਿਚ ਪੰਜਾਬ ਦੀ ਮਸ਼ਹੂਰ ਗਾਇਕ ਜੋੜੀ ਅੰਗਰੇਜ ਭੁੰਲਰ …
Read More »ਬੱਚਿਆਂ ਨੂੰ ਪਲਸ ਪੋਲੀਓ ਬੂੰਦਾਂ ਪਿਲਾਈਆਂ
ਫਾਜਿਲਕਾ, 23 ਫਰਵਰੀ (ਵਿਨੀਤ ਅਰੋੜਾ) – ਅੱਜ ਸਿਵਲ ਸਰਜਨ ਫ਼ਾਜ਼ਿਲਕਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਐਸ.ਐਮ.ਓ. ਜੰਡਵਾਲਾ ਭੀਮੇਸ਼ਾਹ ਬਲਜੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਵੱਖ-ਵੱਖ ਪਿੰਡਾਂ ਵਿੱਚ ਬੱਚਿਆਂ ਨੂੰ ਪਲਸ ਪੋਲੀਓ ਦੀਆਂ ਬੂੰਦਾਂ ਪਿਆਈਆਂ ਗਈਆਂ।ਇਸੇ ਤਹਿਤ ਹੀ ਅੱਜ ਪਿੰਡ ਚੱਕ ਖੀਵਾ ਵਿੱਖੇ ਵਿੱਚ ਟੀਮ ਵਲੋਂ ਬੂੰਦਾਂ ਪਿਲਾਈਆਂ ਗਈਆਂ।ਜਾਣਕਾਰੀ ਦਿੰਦੇ ਹੋਏ ਨੋਡਲ ਅਫ਼ਸਰ ਡਾ. ਗੌਤਮ ਰੇਖੀ ਤੇ ਬੀ.ਈ.ਈ. ਮਨਬੀਰ ਸਿੰਘ ਨੇ …
Read More »ਪ੍ਰਦਰਸ਼ਨੀ ਲਗਾ ਕੇ ਦਿੱਤੀ ਵਿਦਿਆਰਥੀਆਂ ਨੂੰ ਹਥਿਆਰ ਚਲਾਉਣ ਦੀ ਜਾਣਕਾਰੀ
ਫਾਜਿਲਕਾ, 23 ਫਰਵਰੀ (ਵਿਨੀਤ ਅਰੋੜਾ) – ਸੀਮਾ ਸੁਰੱਖਿਆ ਬਲ ਦੀਂ 90ਵੀਂ ਬਟਾਲੀਅਨ ਦੁਆਰਾ ਕਮਾਂਡੇਂਟ ਮੁਰਾਰੀ ਪ੍ਰਸਾਦ ਸਿੰਘ ਦੇ ਦਿਸ਼ਾਨਿਰਦੇਸ਼ਾਂ ਉੱਤੇ ਕੌਂਫੀ ਇੰਟਰਨੇਸ਼ਨਲ ਸਕੂਲ ਵਿੱਚ ਹਥਿਆਰਾਂ ਦੀ ਪ੍ਰਦਰਸ਼ਨੀ ਲਗਾ ਕੇ ਵਿਦਿਆਰਥੀਆਂ ਨੂੰ ਹਥਿਆਰ ਚਲਾਣ ਦੀ ਜਾਣਕਾਰੀ ਦਿੱਤੀ ਅਤੇ ਆਪਣੇ ਕਰਤਵ ਦਿਖਾਏ ਕਿ ਲੜਾਈ ਦੇ ਸਮੇਂ ਉਹ ਕਿਵੇਂ ਦੁਸ਼ਮਨਾਂ ਦਾ ਮੁਕਾਬਲਾ ਕਰਦੇ ਹਨ।ਜਾਣਕਾਰੀ ਦਿੰਦੇ ਸਕੂਲ ਦੀ ਪ੍ਰਿੰਸੀਪਲ ਰਜਨੀ ਕੁੱਕੜ ਨੇ ਦੱਸਿਆ ਕਿ …
Read More »ਡਾ. ਮਹਿੰਦਰ ਕੁਮਾਰ ਰਿਣਵਾ ਨੇ ਕੀਤਾ ਅੰਜੂ ਵਾਟਸ ਦੇ ਹੱਕ ਵਿੱਚ ਚੋਣ ਪ੍ਰਚਾਰ
ਵਾਰਡ ਵਾਸੀਆਂ ਦੇ ਅੰਜੂ ਵਾਟਸ ਦੇ ਹੱਕ ਵਿੱਚ ਵੋਟਾ ਮੰਗਣ ਤੇ ਉਡੇ ਵਿਰੋਧੀਆਂ ਦੇ ਹੋਸ ਫਾਜਿਲਕਾ, 23 ਫਰਵਰੀ (ਵਿਨੀਤ ਅਰੋੜਾ) – ਫਾਜਿਲਕਾ ਦੇ ਸਾਬਕਾ ਵਿਧਾਇਕ ਡਾ. ਮਹਿੰਦਰ ਕੁਮਾਰ ਰਿਣਵਾ ਨੇ ਅੱਜ ਵਾਰਡ ਨੰ 22 ਵਿਖੇ ਕਾਂਗਰਸ ਪਾਰਟੀ ਦੀ ਉਮੀਦਵਾਰ ਅੰਜੂ ਵਾਟਸ ਦੇ ਹੱਕ ਵਿੱਚ ਜੌਰਦਾਰ ਚੌਣ ਪ੍ਰਚਾਰ ਕੀਤਾ।ਇਸ ਮੋਕੇ ਉਨਾਂ ਦੇ ਨਾਲ ਅੰਜੂ ਵਾਟਸ ਦੇ ਪਤੀ ਅਤੇ ਫਾਜਿਲਕਾ ਨਗਰ ਕੌਸਲ …
Read More »ਸੜਕ ਹਾਦਸੇ ਵਿਚ ਅਣਪਛਾਤਾ ਵਿਅਕਤੀ ਗੁਰੂ ਨਾਨਕ ਹਸਪਤਾਲ ਵਿਖੇ ਜੇਰੇ ਇਲਾਜ
ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ) – ਕੰਨਟੋਨਮੈਂਟ ਥਾਣਾ ਇੰਚਾਰਜ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਇਕ ਅਣਪਛਾਤਾ ਵਿਅਕਤੀ ਜਿਸ ਦੀ ਉਮਰ ਕਰੀਬ 30/32 ਸਾਲ ਕੱਦ 5 ਫੁੱਟ 6 ਇੰਚ, ਰੰਗ ਕਾਲਾ ਇਸਨੇ ਕਾਲੀ-ਪੀਲੀ ਚੈਕ ਵਾਲੀ ਕਮੀਜ ਪਾਈ ਹੈ ਅਤੇ ਕਮੀਜ ਦੇ ਥੱਲੇ ਲਾਲ ਨੀਲੀ, ਚਿਟੀ ਗੋਲਧਾਰੀ ਵਾਲੀ ਟੀ-ਸਰਟ ਪਾਈ ਹੋਈ ਹੈ ਅਤੇ ਨੀਲੇ ਰੰਗ ਦੀ ਜੀਨ ਪੈਟ ਪਾਈ ਹੈ। ਇਹ ਪੈਰਾ …
Read More »ਦਿੱਲੀ ਕਮੇਟੀ ਵੱਲੋਂ ਦਸਤਾਰ ਸਵੈਮਾਣ ਦਿਹਾੜਾ ਮਨਾਇਆ ਗਿਆ
ਨਵੀਂ ਦਿੱਲੀ, 23 ਫਰਵਰੀ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਗਿਆਨ ਅਵੈਅਰਨੈਸ ਟੀਮ ਵੱਲੋਂ ਦਸਤਾਰ ਸਵੈਮਾਨ ਦਿਹਾੜਾ ਗੁਰਦੁਆਰਾ ਡੇਰਾ ਬਾਬਾ ਕਰਮ ਸਿੰਘ ਜਮਨਾਪਾਰ ਵਿਖੇ ਮਨਾਇਆ ਗਿਆ। ਇਸ ਮੌਕੇ ਦਸਤਾਰ ਤੇ ਦੁਮਾਲਾ ਮੁਕਾਬਲਿਆਂ ਤੋਂ ਇਲਾਵਾ ਕੀਰਤਨ ਸਮਾਗਮ ਰਾਹੀਂ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਵੀ ਜੋੜਿਆ ਗਿਆ। ਦਿੱਲੀ ਕਮੇਟੀ ਦੇ ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ, …
Read More »ਯੂਥ ਸਿੱਖ ਜਥੇਬੰਦੀ ਵੱਲੋਂ ਕੀਰਤਨ ਸਮਾਗਮ ਦਾ ਉਪਰਾਲਾ
ਨਵੀਂ ਦਿੱਲੀ, 23 ਫਰਵਰੀ (ਅੰਮ੍ਰਿਤ ਲਾਲ ਮੰਨਣ) – ਯੂਥ ਸਿੱਖ ਜਥੇਬੰਦੀ ਦੇ ਦਸਵੇਂ ਸਥਾਪਨਾ ਦਿਵਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਜਥੇਬੰਦੀ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਕੀਰਤਨ ਦਰਬਾਰ ਕਰਵਾਇਆ ਗਿਆ। ਜਿਸ ਵਿਚ ਭਾਈ ਅਪਾਰਦੀਪ ਸਿੰਘ ਇੰਗਲੈਂਡ ਵਾਲੇ, ਭਾਈ ਮਹਿਤਾਬ ਸਿੰਘ ਸ੍ਰੀ ਅੰਮ੍ਰਿੰਤਸਰ ਵਾਲੇ ਅਤੇ ਦਿੱਲੀ ਕਮੇਟੀ ਦੇ ਰਾਗੀ ਜਥੇ ਭਾਈ ਮਨਪ੍ਰੀਤ ਸਿੰਘ ਤੇ ਭਾਈ ਪ੍ਰੇਮ ਸਿੰਘ …
Read More »ਬਾਵਨ ਅੱਖਰੀ ਬਾਣੀ ਦੀ ਅਰਥਾਂ ਸਹਿਤ ਕਰਵਾਈ ਦਿੱਲੀ ਕਮੇਟੀ ਨੇ ਵਿਆਖਿਆ
ਨਵੀਂ ਦਿੱਲੀ, 23 ਫਰਵਰੀ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਬਾਣੀਆਂ ਦੀ ਅਰਥਾਂ ਸਹਿਤ ਕਰਵਾਈ ਜਾ ਰਹੀ ਵਿਆਖਿਆ ਦੀ ਕੜੀ ਤਹਿਤ ਸ੍ਰੀ ਗੁੁਰੂ ਅਰਜਨ ਦੇਵ ਜੀ ਦੁਆਰਾ ਉਚਾਰੀ ਗਈ ਬਾਵਨ ਅੱਖਰੀ ਦੀ ਵਿਆਖਿਆ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਵੇਰ ਦੇ ਦਿਵਾਨਾ ‘ਚ 15 ਦਿੰਨਾ ਤੱਕ ਕਰਵਾਈ ਗਈ।ਗਿਆਨੀ ਸਾਹਿਬ ਸਿੰਘ ਮਾਰਕੰਡਾ ਵੱਲੋਂ ਅਰਥਾਂ ਸਹਿਤ ਕੀਤੀ ਗਈ ਵਿਆਖਿਆ …
Read More »
Punjab Post Daily Online Newspaper & Print Media