Wednesday, November 25, 2026

Monthly Archives: February 2015

ਸੇਵਾ ਦੇ ਮਣਕੇ ਕਿਤਾਬਚੇ ਦੀ ਈ-ਬੁੱਕ ਸੁਖਬੀਰ ਬਾਦਲ ਵਲੋਂ ਜਾਰੀ

ਅੰਤ੍ਰਿੰਗ ਬੋਰਡ ਚੋਣਾਂ ਲਈ ਦਿੱਲੀ ਕਮੇਟੀ ਮੈਂਬਰਾਂ ਵੱਲੋਂ ਬਾਦਲ ਨੂੰ ਦਿੱਤੇ ਗਏ ਅਧਿਕਾਰ ਨਵੀਂ ਦਿੱਲੀ, 23 ਫਰਵਰੀ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਦਿੱਲੀ ਇਕਾਈ ਦੇ ਦਫਤਰ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਨੂੰ ਸੰਬੋਧਿਤ ਕੀਤਾ। ਬਾਦਲ ਨੇ ਦਿੱਲੀ ਕਮੇਟੀ ਵੱਲੋਂ ਬੀਤੇ …

Read More »

ਥਾਣਾ ਸੁਲਤਾਨਵਿੰਡ ਦੇ ਇਲਾਕੇ ਕੋਟ ਮਿੱਤ ਸਿੰਘ ‘ਚ ਹੋਈ ਪੁਲਿਸ ਪਬਲਿਕ ਮੀਟਿੰਗ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ) ਸਥਾਨਕ ਸੁਲਤਾਨਵਿੰਡ ਥਾਣੇ ਤਹਿਤ ਪੈਂਦੇ ਕੋਟ ਮਿੱਤ ਸਿੰਘ ਦੇ ਇੱਕ ਪੈਲਸ ਵਿਖੇ ਪੁਲਿਸ ਪਬਲਿਕ ਮੀਟ ਕਰਵਾਈ ਗਈ।ਜਿਸ ਵਿੱਚ ਪੁਲਿਸ ਕਮਿਸ਼ਨਰ ਸ੍ਰ. ਜਤਿੰਦਰ ਸਿੰਘ ਔਲਖ, ਏ.ਡੀ.ਸੀ.ਪੀ ਪਰਮਪਾਲ ਸਿੰਘ, ਏ.ਸੀ.ਪੀ. ਬਾਲ ਕ੍ਰਿਸ਼ਨ ਸਿੰਗਲਾ, ਏ.ਡੀ.ਸੀ.ਪੀ. ਟ੍ਰੈਫਿਕ ਸ੍ਰੀ ਦਰੁਮਨ ਨਿੰਬਲੇ, ਥਾਣਾ ਸੁਲਤਾਨਵਿੰਡ ਇੰਚਾਰਜ ਪ੍ਰਵੇਸ਼ ਚੋਪੜਾ ਸ਼ਾਮਲ ਹੋਏ। ਸੁਲਤਾਨਵਿੰਡ ਸਥਿਤ ਪੈਲਸ ਵਿੱਚ ਹੋਏ ਇਸ ਪ੍ਰੋਗਰਾਮ ਵਿੱਚ ਇਲਾਕੇ ਦੇ ਮੋਹਤਬਾਰਾਂ ਤੋਂ ਇਲਾਵਾ …

Read More »

 ਚੁੱਘੇ ਕਲਾਂ ਵਿਖੇ ਹੋਇਆ ਤੇਹਰਵਾਂ ਨਾਟਕ ਮੇਲਾ

ਬਠਿੰਡਾ, 23 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਨਜ਼ਦੀਕ ਪਿੰਡ ਚੁੱਘੇ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਯੁਵਕ ਭਲਾਈ ਕਲੱਬ ਰਜਿ. ਚੁੱਘੇ ਕਲਾਂ ਵੱਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਨਾਟਕਕਾਰ ਅਜਮੇਰਸਿੰਘ ਔਲਖ ਸਨਮਾਨ ਸਮਾਰੋਹ ਨੂੰ ਸਮਰਪਿਤ 13ਵਾਂ ਸੱਭਿਆਚਾਰਕ ਮੇਲਾ ਕਰਵਾਇਆ ਗਿਆ । ਕਲੱਬ ਦੇ ਪ੍ਰਧਾਨ ਮਾਸਟਰਸੁਖਜਿੰਦਰ ਕੁਮਾਰ, ਪ੍ਰੈਸ ਸਕੱਤਰ ਅਤੇ ਤਰਕਸ਼ੀਲ ਆਗੂ ਰਾਮ ਸਿੰਘ …

Read More »

225 ਉਮੀਦਵਾਰਾਂ ਦੀ ਕਿਸਮਤ ਮਸ਼ੀਨਾਂ ‘ਚ ਬੰਦ, ਪੁਲਿਸ ਵਲੋਂ ਸਖ਼ਤ ਸੁਰੱਖਿਆ – ਭੱਟੀ

ਪੋਲਿੰਗ ਬੂਥਾਂ ਨੇੜੇ ਕਈ ਪਾਰਟੀ ਵਰਕਰ ਬੀੜੀ ਸਿਗਰੇਟਾਂ ਦਾ ਧੂੰਆਂ ਉਡਾਦੇ ਆਮ ਵੇਖੇ ਗਏ ਬਠਿੰਡਾ, 23 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਨਗਰ ਨਿਗਮ ਦੀਆਂ ਇੰਨ੍ਹਾਂ ਚੋਣਾਂ ਵਿਚ ਸੱਤਾਧਾਰੀ ਸ੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਗੱਠਜੋੜ, ਕਾਂਗਰਸ ਅਤੇ ਅਜ਼ਾਦ ਉਮੀਦਵਾਰਾਂ ਸਮੇਤ 225 ਉਮੀਦਵਾਰਾਂ ਦੀ ਕਿਸਮਤ ਪੋਲਿੰਗ ਪ੍ਰਕਿਆ ਖ਼ਤਮ ਹੋਣ ਤੇ ਮਸ਼ੀਨਾਂ ਵਿਚ ਬੰਦ ਹੋ ਗਈ ਜਿਸ ਦੇ ਨਤੀਜੇ …

Read More »

 25 ਫਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ ਵੋਟਾਂ – ਏ.ਡੀ.ਸੀ ਸੰਧੂ

ਬਟਾਲਾ, 23 ਫਰਵਰੀ (ਨਰਿੰਦਰ ਬਰਨਾਲ) – ਚੋਣ ਕਮਿਸ਼ਨ ਵੱਲੋਂ ਨਗਰ ਕੌਂਸਲ ਚੋਣਾਂ ਦੌਰਾਨ ਵੋਟਾਂ ਪਾਉਣ ਦੇ ਸਮੇਂ ਵਿਚ ਇਕ ਘੰਟੇ ਦਾ ਵਾਧਾ ਕੀਤਾ ਗਿਆ ਹੈ ਅਤੇ ਹੁਣ 25 ਫਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਾਂ ਪੈਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਕਮ ਰਿਟਰਨਿੰਗ ਅਧਿਕਾਰੀ ਨਗਰ ਕੌਂਸਲ ਬਟਾਲਾ ਸ. ਤਜਿੰਦਰਪਾਲ ਸਿੰਘ ਸੰਧੂ ਨੇ ਦੱਸਿਆ …

Read More »

ਲੋਕ ਬਟਾਲਾ ਸ਼ਹਿਰ ਦੇ ਵਿਕਾਸ ਲਈ ਅਕਾਲੀ ਦਲ ਦਾ ਸਾਥ ਦੇਣ- ਲੋਧੀਨੰਗਲ

ਬਟਾਲਾ ਦੀ ਬਦਹਾਲੀ ਲਈ ਕਮੇਟੀ ‘ਤੇ 65 ਸਾਲ ਰਾਜ ਕਰਨ ਵਾਲੇ ਜਿੰਮੇਵਾਰ ਬਟਾਲਾ, 23 ਫਰਵਰੀ (ਨਰਿੰਦਰ ਬਰਨਾਲ) – ਨਿਵਾਸੀ ਜੇਕਰ ਸਹਿਰ ਚ ਥਾਂ ਥਾਂ ਖੜੇ ਗੰਦੇ ਪਾਣੀ ਖਸਤਾ ਹਾਲਤ ਸੀਵਰੇਜ, ਪੀਣ ਲਈ ਮਿਲ ਰਹੇ ਦੂੂਿਸ਼ਤ ਪਾਣੀ, ਟੂੱਟੀਆਂ ਗੜੀਆਂ ਨਾਲੀਆਂ ਤੇ ਕੂੜੇ ਦੇ ਢੇਰਾਂ ਤੋ ਨਿਜਾਤ ਪਾਉਣਾਂ ਚਹੰਦੇ ਹਨ ਤਾ ਇਕ ਵਾਰ ਨਗਰ ਕੌਸਲ ਬਟਾਲਾ ਦੀ ਸੁਮੁਚੀ ਕਮਾਂਡ ਸ੍ਰੋਮਣੀ ਅਕਾਲੀ ਦਲ …

Read More »

 ਪ੍ਰਿੰਸੀਪਲ ਸ੍ਰੀਮਤੀ ਜਸਵੰਤ ਕੌਰ ਦੀ ਸੇਵਾ ਮੁਕਤੀ ਤੇ ਵਿਦਾਇਗੀ ਸਮਾਰੋਹ

ਸ੍ਰੀ ਸੁਖਦੇਵ ਸਿੰਘ ਕਾਹਲੋ ਤੇ ਜਿਲਾ ਸਿਖਿਆ ਅਫਸਰ (ਸੰਕੈਡਰੀ) ਪੁੱਜੇ ਬਟਾਲਾ, 23 ਫਰਵਰੀ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਵਿਚ ਸੇਵਾ ਨਿਭਾ ਰਹੇ ਪ੍ਰਿੰਸੀਪਲ ਜਸਵੰਤ ਕੌਰ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਮੁੰਡੇ ਬਟਾਲਾ ਵਿਖੇ ਸੇਵਾ ਨਿਭਾ ਰਹੇ ਸਨ। ਉਹਨਾ ਦੀ ਸੇਵਾ ਮੁਕਤੀ ਦੀ ਵਿਦਾਇਗੀ ਪਾਰਟੀ ਮੁੰਡੇ ਸਕੂਲ ਬਟਾਲਾ ਵਿਖੇ ਆਯੋਜਿਤ ਕੀਤੀ ਗਈ। ਇਸ ਸਮਾਰੋਹ ਦੌਰਾਨ ਸਿਖਿਆ ਦੀਆਂ ਅਹਿਮ ਹਸਤੀਆਂ ਨੇ ਹਿੱਸਾ ਲਿਆ। …

Read More »

Mann ki Baat on Radio, Compete with yourself, not with others – PM’s

New Delhi, Feb. 22 (Punjab Post Bureau) – The Prime Minister, Shri Narendra Modi, today urged students to shed their stress and worry, and develop a positive attitude. He was addressing students on the radio programme Mann Ki Baat ahead of board and competitive examinations.                    The Prime Minister said he is …

Read More »

ਉਧਮ ਐਮਰਜੈਂਸੀ ਬੱਲਡ ਡੋਨੇਸ਼ਨ ਐਂਡ ਵੈਲਫੇਅਰ ਐਸੋਸੀਏਸ਼ਨ ਵਲੋਂ ਮੈਂਬਰਸ਼ਿਪ ਸ਼ੁਰੂ

ਅੰਮ੍ਰਿਤਸਰ, 22 ਫਰਵਰੀ (ਸਾਜਨ) – ਉਧਮ ਐਮਰਜੈਂਸੀ ਬੱਲਡ ਡੋਨੇਸ਼ਨ ਐਂਡ ਵੈਲਫੇਅਰ ਐਸੋਸੀਏਸ਼ਨ ਦੇ ਜਿਲ੍ਹਾਂ ਕੋਆਰਡੀਨੇਟਰ ਕਰਨਵੀਰ ਕੰਬੋਜ ਦੀ ਅਗਵਾਈ ਵਿੱਚ ਗੁਰੂਆਂ ਦੀ ਇਤਿਹਾਸਿਕ ਧਰਤੀ ਵਿੱਚ ਮੈਂਬਰਸ਼ਿਪ ਅਭਿਆਨ ਸ਼ੁਰੂ ਕੀਤਾ ਗਿਆ।ਜਿਲ੍ਹਾ ਕੋਆਡੀਨੇਟਰ ਕਰਨਵੀਰ ਕੰਬੋਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਐਸੋਸੀਏਸ਼ਨ ਵਲੋਂ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਗਈ ਹੈ।ਜਿਸ ਵਿੱਚ 350 ਦੇ ਕਰੀਬ ਲੋਕਾਂ ਦੀ ਮੈਂਬਰਸ਼ਿਪ ਭਰੀ ਗਈ ਹੈ, ਜਿਸ ਦਾ …

Read More »

ਪਾਰਟੀ ਦੀ ਮਜਬੂਤੀ ਲਈ ਰਾਹੁਲ ਖੋਸਲਾ ਨੇ ਕੀਤੀਆਂ ਨਿਯੁੱਕਤੀਆਂ

ਅੰਮ੍ਰਿਤਸਰ, 22 ਫਰਵਰੀ (ਸਾਜਨ) – ਸ਼ਿਵ ਸੈਨਾ ਸਮਾਜਵਾਦੀ ਦੇ ਜਿਲਾ ਪ੍ਰਧਾਨ ਰਾਹੂਲ ਖੋਸਲਾਂ ਨੇ ਚੋਂਕ ਫਰੀਦ ਵਿਖੇ ਪਾਰਟੀ ਨੂੰ ਮਜਬੂਤ ਕਰਨ ਲਈ ਅਹੂਦੇਦਾਰਾਂ ਦੀਆਂ ਨਿਯੂਕਤੀਆਂ ਕੀਤੀਆਂ।ਜਿਸ ਵਿੱਚ ਮਨਮੋਹਨ ਅਟਵਾਲ ਉਪ ਪ੍ਰਧਾਨ, ਗੋਰਵ ਮੈਨੀ ਸ਼ਹਿਰੀ ਪ੍ਰਧਾਨ, ਅੰਕਿਤ ਖੋਸਲਾ ਸ਼ਹਿਰੀ ਚੈਅਰਮੇਨ, ਸੁਨੀਲ ਕੁਮਾਰ ਸ਼ਹਿਰੀ ਸੈਕਟਰੀ ਸ਼ਾਮਿਲ ਹੋਏ।ਰਾਹੂਲ ਖੋਸਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਰਾਸ਼ਟਰੀ ਪ੍ਰਧਾਨ ਕਮਲੇਸ਼ ਭਾਰਧਵਾਜ ਦੇ ਨਿਰਦੇਸ਼ਾਂ ਅਨੂਸਾਰ ਅਹੁੱਦੇਦਾਰਾਂ ਦੀਆਂ ਨਵੀਆਂ …

Read More »