Wednesday, November 25, 2026

Monthly Archives: February 2015

ਕੁਸ਼ਟ ਰੋਗ ਮਾਈਕਰੋਬੈਕਟੀਰੀਅਮ ਲੈਪਰੋ ਨਾਮ ਦੇ ਕੀਟਾਣੂ ਰਾਹੀਂ ਫੈਲਦਾ ਹੈ-ਡਾ. ਸਰਦੂਲ ਸਿੰਘ

ਹੁਸ਼ਿਆਰਪੁਰ, 14 ਫਰਵਰੀ (ਸਤਵਿੰਦਰ ਸਿੰਘ) – ਸਿਵਲ ਸਰਜਨ ਹੁਸ਼ਿਆਰਪੁਰ ਡਾ. ਸੁਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਡਾ. ਸਰਦੂਲ ਸਿੰਘ ਨੇ ਪੀ. ਐਚ. ਸੀ ਚੱਕੋਵਾਲ ਵਿਖੇ ਇੱਕਠ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕੁਸ਼ਟ ਰੋਗ ਮਾਈਕਰੋਬੈਕਟੀਰੀਅਮ ਲੈਪਰੋ ਨਾਮ ਦੇ ਕੀਟਾਣੂ ਰਾਹੀਂ ਫੈਲਦਾ ਹੈ। ਇਹ ਡਰੋਪਲੈਟ ਇਨੰਫੈਕਸ਼ਨ ਦੁਆਰਾ ਖੰਘਣ ਜਾ ਛਿੱਕਣ ਨਾਲ ਇੱਕ ਤੋਂ ਦੂਜੇ ਵਿਅਕਤੀ ਨੂੰ ਸਾਹ …

Read More »

7 ਨਗਰ ਕੌਂਸਲਾਂ ਦੀਆਂ ਚੋਣਾਂ ਲਈ ਹਰਿਆਣਾ ਦਾ 1 ਤੇ ਦਸੂਹਾ ਦੇ 3 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ

ਹੁਸ਼ਿਆਰਪੁਰ, 14 ਫਰਵਰੀ (ਸਤਵਿੰਦਰ ਸਿੰਘ) – ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 25 ਫਰਵਰੀ 2015 ਨੂੰ ਹੋ ਰਹੀਆਂ 7 ਨਗਰ ਕੌਂਸਲਾਂ ਹਰਿਆਣਾ, ਦਸੂਹਾ, ਗੜ੍ਹਦੀਵਾਲਾ, ਸ਼ਾਮਚੁਰਾਸੀ, ਗੜ੍ਹਸ਼ੰਕਰ, ਮੁਕੇਰੀਆਂ ਅਤੇ  ਟਾਂਡਾ ਦੀਆਂ ਚੋਣਾਂ ਸਬੰਧੀ ਪ੍ਰਾਪਤ 448 ਨਾਮਜਦਗੀ ਪੱਤਰਾਂ ਵਿਚੋਂ 4 ਉਮੀਦਵਾਰਾਂ ਦੇ ਨਾਮਜਦਗੀ ਪੱਤਰ ਰੱਦ ਹੋਏ ਹਨ। ਇਹ ਜਾਣਕਾਰੀ ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦਿੰਦਿਆਂ ਦੱਸਿਆ ਕਿ ਨਾਮਜਦਗੀ ਪੱਤਰ 16 ਫਰਵਰੀ 2015 …

Read More »

ਕੇਦਰੀ ਰਾਜ ਮੰਤਰੀ ਸਾਂਪਲਾ ਨੇ ਕੀਤਾ ਸੁਰਿੰਦਰ ਕੌਰ ਦੇ ਹੱਕ ਵਿਚ ਕੀਤਾ ਚੌਣ ਪ੍ਰਚਾਰ

ਹੁਸ਼ਿਆਰਪੁਰ, 14 ਫਰਵਰੀ (ਸਤਵਿੰਦਰ ਸਿੰਘ) – ਵਾਰਡ ਨੰਬਰ 36 ਵਿਚ ਅਕਾਲੀ-ਭਾਜਪਾ ਦੀ ਸਾਂਝੇ ਉਮੀਦਵਾਰ ਸੁਰਿੰਦਰ ਕੌਰ ਬੇਦੀ ਦੇ ਹੱਕ ਵਿਚ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਚੌਣ ਪ੍ਰਚਾਰ ਕੀਤਾ। ਇਸ ਮੌਕੇ’ਤੇ ਸੰਬੋਧਨ ਕਰਦੇ ਹੋਏ ਉਨ੍ਹਾਂ ਸੁਰਿੰਦਰ ਕੌਰ ਦੇ ਹੱਕ ਵਿਚ ਚੌਣ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਵਾਰਡ ਦੇ ਵਿਕਾਸ ਲਈ ਸੁਰਿੰਦਰ ਕੌਰ ਨੂੰ ਜਿਤਾਉਣਾ ਜਰੂਰੀ ਹੈ। ਇਸ ਦੌਰਾਨ ਸ਼੍ਰੀ ਵਿਜੇ ਸਾਂਪਲਾ …

Read More »

ਖੁਈਖੇੜਾ ਦੀ ਪੁਲਿਸ ਕਸਟਡੀ ਤੋਂ ਲਾਪਤਾ ਹੋਏ ਨੋਜਵਾਨ ਦੀ ਗੰਗ ਕੈਨਾਲ ਤੋਂ ਲਾਸ਼ ਬਰਾਮਦ

ਫਾਜਿਲਕਾ, 14 ਫਰਵਰੀ (ਵਿਨੀਤ ਅਰੋੜਾ) – ਖੁਈਖੇੜਾ ਨਿਵਾਸੀ ਨੱਥੂ ਰਾਮ ਪੁੱਤਰ ਹਿੰਮਤਾ ਰਾਮ ਨਾਇਕ ਦੀ ਲਾਸ਼ ਅੱਜ ਗੰਗ ਕੈਨਾਲ ਤੋਂ ਅਖੀਰ ਮਿਲ ਹੀ ਗਈ।ਲਾਸ਼ ਮਿਲਦੇ ਹੀ ਇਨ੍ਹਾਂ ਦੇ ਘਰ ਕੋਹਰਾਮ ਮੱਚ ਗਿਆ।ਪ੍ਰਾਪਤ ਜਾਣਕਾਰੀ ਦੇ ਅਨੁਸਾਰ ਨੱਥੂ ਰਾਮ ਦਾ ਕੁੱਝ ਦਿਨ ਪਹਿਲਾਂ ਰਾਤ ਨੂੰ ਆਪਣੇ ਗੁਆਢੀਆਂ ਨਾਲ ਲੜਾਈ ਹੋ ਗਈ ਸੀ ਤਾਂ ਦੂੱਜੇ ਪੱਖ ਦੇ ਲੋਕਾਂ ਨੇ ਖੁਈਖੇੜਾ ਦੀ ਪੁਲਿਸ ਚੌਕੀ …

Read More »

ਗਲੋਬਲ ਇੰਸਟੀਚਿਊਟਜ ਨੇ ‘ਬਹਾਰ ਤਿਉਹਾਰ’ ‘ਚ ਰਵਾਇਤੀ ਖੇਡਾਂ ਨੂੰ ਕੀਤਾ ਪੁਨਰਜੀਵਤ

ਅੰਮ੍ਰਿਤਸਰ, 14 ਫਰਵਰੀ (ਪੰਜਾਬ ਪੋਸਟ ਬਿਊਰੋ) – ਜਿਥੇ ਉਚ ਸਿੱਖਿਆ ਦੀ ਪੜ੍ਹਾਈ, ਖੇਡਾਂ ਲਈ ਘੱਟ ਸਮਾਂ ਹੀ ਛੱਡਦੇ ਹਨ, ਉਥੇ ‘ਗਲੋਬਲ ਇੰਸਟੀਚਿਊਟਜ’ ਨੇ ਇਕ ਕਦਮ ਅੱਗੇ ਵਧਾ ਕੇ ਆਪਣੇ ਵਿਦਿਆਰਥੀਆਂ ਨੂੰ ‘ਬਹਾਰ ਤਿਉਹਾਰ’ ਰਾਹੀ ਰਵਾਇਤੀ ਖੇਡਾਂ ਦੇ ਨਾਲ ਅੱਜ ਸੰਸਥਾ ਦੇ ਵਿਹੜੇ ‘ਚ ਜੋੜਿਆ।ਬਹਾਰ ਦਾ ਮੌਸਮ ਫੂਲਾਂ ਦੇ ਖਿੜਣ ਅਤੇ ਖੇਤਾਂ ਵਿਚ ਲਹਿਰਾਉਂਦੀ ਸੁਨਹਿਰੀ ਸਰਸੋ ਦੇ ਫੁਲਾਂ ਦੇ ਦ੍ਰਿਸ਼ ਅਤੇ …

Read More »

ਧੂਰੀ ਵਿੱਚ 17 ਫਰਵਰੀ ਨੂੰ ਹੋਣ ਵਾਲੀ ਰੈਲੀ ਲਈ ਕੀਤਾ ਵਿਚਾਰ ਚਰਚਾ

ਫਾਜਿਲਕਾ, 14 ਫਰਵਰੀ (ਵਿਨੀਤ ਅਰੋੜਾ) – ਆਪਣੀ ਮੰਗਾਂ ਨੂੰ ਲੈ ਕੇ 17 ਫਰਵਰੀ ਨੂੰ ਧੂਰੀ ਵਿੱਚ ਹੋਣ ਵਾਲੀ ਐਨਆਰਐਚਐਮ ਯੂਨੀਅਨ ਦੀ ਵਿਸ਼ਾਲ ਰੈਲੀ ਵਿੱਚ ਭਾਗ ਲੈਣ ਲਈ ਅੱਜ ਬਲਾਕ ਖੁਈਖੇੜਾ ਦੀ ਇੱਕ ਬੈਠਕ ਸੀਐਚਸੀ ਖੁਈਖੇਡਾ ਵਿੱਚ ਆਯੋਜਿਤ ਕੀਤੀ ਗਈ।ਬੈਠਕ ਵਿੱਚ ਡਾ. ਆਮਨਾ ਕੰਬੋਜ, ਸਤਨਰਾਇਣ, ਨੀਸ਼ੂਵਾਟਸ, ਆਰਤੀ, ਮੰਦੀਪ ਕੌਰ, ਮਨਪ੍ਰੀਤ ਕੌਰ, ਗੁਰਪਿੰਦਰ ਕੌਰ, ਰਮਨਦੀਪ ਕੌਰ, ਸੁਰਿੰਦਰ ਕੌਰ, ਸੀਮਾ ਰਾਣੀ ਸਹਿਤ ਹੋਰ …

Read More »

ਕੌਮੀ ਲੋਕ ਅਦਾਲਤ ਵਿੱਚ 53 ਕੇਸਾਂ ਦਾ ਨਿਪਟਾਰਾ ਅਤੇ 6370574 ਦੀ ਰਿਕਵਰੀ

ਫਾਜਿਲਕਾ, 14 ਫਰਵਰੀ (ਵਿਨੀਤ ਅਰੋੜਾ) – ਮਾਨਯੋਗ ਸੁਪਰੀਮ ਕੋਰਟ ਅਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਤੇ ਕੌਮੀ ਲੋਕ ਅਦਾਲਤ ਦੇ ਆਯੋਜਨ ਤਹਿਤ ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਬੈਂਕ ਮਾਮਲੇ, ਰਿਕਵਰੀ ਕੇਸ, ਸੈਕਸ਼ਨ 138 ਆਫ਼ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਹੇਠ ਆਉਂਦੇ ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਇਸ ਦੌਰਾਨ ਫ਼ਾਜ਼ਿਲਕਾ, ਜਲਾਲਾਬਾਦ ਅਤੇ ਅਬੋਹਰ ਵਿਖੇ …

Read More »

National Lok Adalat organized at District Court Complex

Amritsar, Feb. 14 (Punjab Post Bureau) – Under the able guidance of Hon’ble Mr.Justice S.S.Saron, Judge, High Court of Punjab and Haryana and Executive Chairman, Punjab Legal Services Authority, Chandigarh a National Lok Adalat was organized at District Court Complex today. This National Lok Adalat was organized under the supervision of Sh.Gurbir Singh, Learned District and Sessions Judge-cum-Chairman, District Legal …

Read More »

ਭਾਈ ਜੈਤਾ ਜੀ ਲੰਗਰ ਹਾਲ ਦਾ ਨਾਂ ਰੱਖਣ ਲਈ ਸੰਗਤਾਂ ਨੇ ਦਿੱਲੀ ਕਮੇਟੀ ਦਾ ਜਤਾਇਆ ਧੰਨਵਾਦ

ਨਵੀਂ ਦਿੱਲੀ, 14 ਫਰਵਰੀ (ਅੰਮ੍ਰਿਤ ਲਾਲ ਮੰਨਣ)-  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਬੋਰਡ ਵੱਲੋਂ ਗੁਰਦੁਆਰਾ ਸੀਸਗੰਜ ਸਾਹਿਬ ਦੇ ਲੰਗਰ ਹਾਲ ਦਾ ਨਾਂ ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ-ਰੰਗਰੇਟਾ ਗੁਰੁ ਕਾ ਬੇਟਾ) ਰੱਖਣ ਦੀ ਦਿੱਤੀ ਗਈ ਮੰਜ਼ੂਰੀ ਦਾ ਧੰਨਵਾਦ ਕਰਨ ਵਜੋਂ ਸੈਕੜੇ ਸੰਗਤਾਂ ਨੇ ਅੱਜ ਕਮੇਟੀ ਦਫਤਰ ਵਿਖੇ ਪੁੱਜ ਕੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਸ੍ਰੀ ਸਾਹਿਬ ਅਤੇ …

Read More »

ਪੰਜਾਬੀ ਅਧਿਆਪਕਾਂ ਦੀ ਦਿੱਲੀ ਕਮੇਟੀ ਵੱਲੋਂ ਲਗਾਈ ਗਈ ਕਾਰਜਸ਼ਾਲਾ

ਨਵੀਂ ਦਿੱਲੀ, 14 ਫਰਵਰੀ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਦੀ ਪੰਜਾਬੀ ਵਿਕਾਸ ਕਮੇਟੀ ਵੱਲੋਂ ਦਿੱਲੀ ਦੇ ਪੰਜਾਬੀ  ਅਧਿਆਪਕਾਂ ਦੀ ਦੂਜੀ ਕਾਰਜਸ਼ਾਲਾ ਦਾ ਆਯੋਜਨ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਾਨਫੰਰਸ ਹਾਲ ਵਿਖੇ ਕੀਤਾ ਗਿਆ। ਜਿਸ ਵਿਚ ਪੰਜਾਬੀ ਭਾਸ਼ਾ ਨੂੰ ਪੜਾਉਣ ਦੇ ਨਿਵੇਕਲੇ ਢੰਗ ਤਰੀਕਿਆਂ ਉਪਰ ਵਿਚਾਰ ਚਰਚਾ ਵਿਧਵਾਨਾ ਵੱਲੋਂ ਕੀਤੀ ਗਈ। ਇਸ ਕਾਰਜਸ਼ਾਲਾ ਦੇ ਮਕਸਦ ਬਾਰੇ ਜਾਣਕਾਰੀ ਦਿੰਦੇ ਹੋਏ ਕਮੇਟੀ …

Read More »