ਹੁਸ਼ਿਆਰਪੁਰ, 10 ਫਰਵਰੀ (ਸਤਵਿੰਦਰ ਸਿੰਘ) – ਜਿਲ੍ਹੇ ਅੰਦਰ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਕੀਤੇ ਗਏ ਸਵਾਈਨ ਫਲੂ ਦੇ ਪ੍ਰਬੰਧਾਂ ਸਬੰਧੀ ਜਾਇਜ਼ਾ ਲੈਣ ਦੇ ਉਦੇਸ਼ ਹਿੱਤ ਸਿਵਲ ਸਰਜਨ ਹੁਸ਼ਿਆਰਪੁਰ ਡਾ.ਸੁਰਜੀਤ ਸਿੰਘ ਦੀ ਅਗਵਾਈ ਵਿੱਚ ਜਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨਾਲ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਡਾ.ਸੁਰਜੀਤ ਸਿੰਘ ਨੇ ਇਸ ਗੱਲ ਤੇ ਜੋਰ ਦਿੰਦੇ ਹੋਏ ਕਿਹਾ ਕਿ ਜਿਲ੍ਹੇ ਦੇ ਲੋਕਾਂ …
Read More »Monthly Archives: February 2015
ਆਖਰੀ ਕੌਮੀ ਪੱਧਰੀ ਪੱਲਸ ਪੋਲੀਓ ਮੁਹਿੰਮ ਦਿਨ ਐਤਵਾਰ 22 ਫਰਵਰੀ ਨੂੰ
ਹੁਸ਼ਿਆਰਪੁਰ, 10 ਫਰਵਰੀ (ਸਤਵਿੰਦਰ ਸਿੰਘ) – ਵਿਸ਼ਵ ਸਿਹਤ ਸਗੰਠਨ ਦੇ ਦਿਸ਼ਾ ਨਿਰਦੇਸ਼ਾਂ ਤੇ ਭਾਰਤ ਸਰਕਾਰ ਵੱਲੋਂ ਸਾਲ 2015 ਦੀ ਆਖਰੀ ਕੌਮੀ ਪੱਧਰੀ ਪੱਲਸ ਪੋਲੀਓ ਮੁਹਿੰਮ ਦਿਨ ਐਤਵਾਰ 22 ਫਰਵਰੀ ਨੂੰ ਉਲੀਕੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਹੁਸ਼ਿਆਰਪੁਰ ਦੀ ਪਲਸ ਪੋਲੀਓ ਮੁਹਿੰਮ ਦੇ ਨੋਡਲ ਅਧਿਕਾਰੀ ਡਾ.ਅਜੇ ਬੱਗਾ ਨੇ ਦੱਸਿਆ ਕਿ ਐਤਵਾਰ 22 ਫਰਵਰੀ ਵਾਲੇ ਦਿਨ ਜਿਲ੍ਹੇ ਦੇ ਸਮੂਹ …
Read More »ਆਪ ਦੀ ਜਿੱਤ ਭਾਰਤ ਦੀ ਸਿਆਸਤ ਵਿਚ ਨਵਾਂ ਮੋੜ – ਗੁਮਟਾਲਾ
ਅੰਮ੍ਰਿਤਸਰ, 10 ਫਰਵਰੀ (ਗੁਰਪ੍ਰੀਤ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ.ਚਰਨਜੀਤ ਸਿੰਘ ਗੁਮਟਾਲਾ ਨੇ ਦਿੱਲੀ ਚੋਣਾਂ ਦੀ ਜਿੱਤ ਨੂੰ ਭਾਰਤ ਦੀ ਸਿਆਸਤ ਵਿਚ ਨਵਾਂ ਮੋੜ ਦਸਦ ੇਹੋਏ ,ਇਸ ਨੂੰ ਲੋਕਤੰਤਰ ਦੀ ਜਿੱਤ ਕਰਾਰ ਦਿੱਤਾ ਹੈ।ਪ੍ਰੈਸ ਨੂੰ ਜਾਰੀ ਬਿਆਨ ਵਿਚ ਗੁਮਟਾਲਾ ਨੇ ਕਿਹਾ ਕਿ ਆਮ ਪਾਰਟੀ ਨੇ ਦਸ ਦਿੱਤਾ ਹੈ ਕਿ ਚੋਣਾਂ ਪੈਸੇ, ਨਸ਼ੇ ਤੇ ਤਾਕਤ ਤੋਂ ਬਗੈਰ ਵੀ ਜਿੱਤੀਆਂ …
Read More »ਅੰਤਰ-ਯੂਨੀਵਰਸਿਟੀ ਟਰਾਫੀ ਚੈਪੀਅਨਸ਼ਿਪ ਜਿੱਤੀ-ਉਪ-ਕੁਲਪਤੀ ਪ੍ਰੋ. ਬਰਾੜ ਵੱਲੋਂ ਵਧਾਈ
ਅੰਮ੍ਰਿਤਸਰ, 10 ਫਰਵਰੀ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 30ਵੇਂ ਨਾਰਥ-ਜ਼ੋਨ ਅੰਤਰ-ਯੂਨੀਵਰਸਿਟੀ ਯੂਥ ਫੈਸਟੀਵਲ ਦੀ ‘ਓਵਰਆਲ ਚੈਪੀਅਨਸ਼ਿਪ’ ਟਰਾਫੀ ਜਿੱਤ ਲਈ ਹੈ। ਯੂਨੀਵਰਸਿਟੀ ਨੇ ਇਹ ਨਾਰਥ ਜੋਨ ਚੈਂਪੀਅਨਸ਼ਿਪ ਟਰਾਫੀ 2009 ਤੋ ਲਗਾਤਾਰ ਛੇਵੀ ਵਾਰ ਜਿੱਤੀ ਹੈ।ਇਹ ਫੈਸਟੀਵਲ ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ ਬੀਤ ਦਿਨੀਂ ਯੂਨੀਵਰਸਿਟੀ ਆਫ ਜੰਮੂ, ਜੰਮੂ ਵਿਖੇ ਕਰਾਇਆ ਗਿਆ।ਇਸ ਫੈਸਟੀਵਲ ਵਿਚ ਦੇਸ਼ ਦੇ ਉਤਰੀ ਜ਼ੋਨ ਨਾਲ ਸਬੰਧਤ ਯੂਨੀਵਰਸਿਟੀਆਂ …
Read More »ਜੋਤੀ ਕਿਡ ਕੇਅਰ ਪਲੇ ਵੇਅ ਸਕੂਲ ਵਿੱਚ ਮਨਾਇਆ ਟੈਡੀ ਡੇਅ
ਫਾਜ਼ਿਲਕਾ, ੧੦ ਫਰਵਰੀ (ਵਿਨੀਤ ਅਰੋੜਾ) – ਸਥਾਨਕ ਜੋਤੀ ਕਿਡ ਕੇਇਰ ਵੇ ਉਹ ਸਕੂਲ ਵਿੱਚ ਟੈਡੀ ਡੇ ਮਨਾਇਆ ਗਿਆ।ਜਾਣਕਾਰੀ ਦਿੰਦੇ ਸਕੂਲ ਦੇ ਪ੍ਰਿਸੀਪਲ ਰਿੰਪੂ ਖੁਰਾਨਾ ਨੇ ਦੱਸਿਆ ਕਿ ਸਕੂਲ ਵਿੱਚ ਸਾਰੇ ਬੱਚੇ ਆਪਣੇ ਘਰ ਤੋਂ ਆਪਣੀ ਪਸੰਦ ਦੇ ਟੈਡੀ ਲੈ ਕੇ ਆਏ।ਨਾਲ ਵਿੱਚ ਟੈਡੀ ਦਾ ਜਨਮਦਿਨ ਵੀ ਮਨਾਇਆ ਅਤੇ ਕੇਕ ਕੱਟਿਆ ਗਿਆ।ਇਸ ਮੌਕੇ ਪ੍ਰਿੰਸੀਪਲ ਰਿੰਪੂ ਖੁਰਾਨਾ ਨੇ ਦੱਸਿਆ ਕਿ ਸਮੇਂ-ਸਮੇਂ ਤੇ …
Read More »ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਨੂੰ ਵੰਡੇ ਫਲ
ਫਾਜ਼ਿਲਕਾ, 10 ਫਰਵਰੀ (ਵਿਨੀਤ ਅਰੋੜਾ) – ਸਥਾਨਕ ਜਿਲਾ ਪੱਧਰ ਸਪੇਸ਼ਲ ਰਿਸੋਰਸ ਸੇਂਟਰ ਵਿੱਚ ਜਿਲਾ ਸਿੱਖਿਆ ਅਧਿਕਾਰੀ ਪ੍ਰਾਇਮਰੀ ਹਰੀ ਚੰਦ ਕੰਬੋਜ ਨੇ ਜਾਂਚ ਕੀਤੀ ਇਸ ਦੌਰਾਨ ਹੀ ਉਨ੍ਹਾਂ ਨੇ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਨੂੰ ਮੌਸਮੀ ਫਲ ਵੰਡੇ।ਉਨ੍ਹਾਂ ਦੇ ਨਾਲ ਜਿਲਾ ਆਈਈਡੀ ਕੋਆਰਡਿਨੇਟਰ ਨਿਸ਼ਾਂਤ ਅੱਗਰਵਾਲ ਵਿਸ਼ੇਸ਼ ਤੌਰ ਉੱਤੇ ਮੌਜੂਦ ਸਨ।ਜਿਲਾ ਸਿੱਖਿਆ ਅਧਿਕਾਰੀ ਨੇ ਸਪੇਸ਼ਲ ਰਿਸੋਰਸ ਸੇਂਟਰ ਬਾਰੇ ਦੱਸਿਆ ਕਿ ਇਸ ਸੇਂਟਰ ਵਿੱਚ …
Read More »ਬਲਕਾਰ ਸਿੰਘ ਸਿੱਧੂ ਬਣੇ ਸਵੇਰਾ ਫਾਉਂਡੇਸ਼ਨ ਦੇ ਦੇਹਾਤੀ ਪ੍ਰਧਾਨ
ਸਵੇਰਾ ਫਾਉਂਡੇਸ਼ਨ ਪੇਂਡੂ ਖੇਤਰ ਵਿੱਚ ਚਲਾਵੇਗੀ ਜਾਗਰੂਕਤਾ ਅਭਿਆਨ – ਅਤੁੱਲ ਨਾਗਪਾਲ ਫਾਜ਼ਿਲਕਾ, 10 ਫਰਵਰੀ (ਵਿਨੀਤ ਅਰੋੜਾ) – ਖੇਤਰ ਦੀ ਸਾਮਾਜਕ ਸੰਸਥਾ ਸਵੇਰਾ ਫਾਉਂਡੇਸ਼ਨ ਦੀ ਇੱਕ ਬੈਠਕ ਸੰਸਥਾਪਕ ਚੇਅਰਮੈਨ ਅਤੁਲ ਨਾਗਪਾਲ ਦੇ ਨਿਵਾਸ ਸਥਾਨ ਰਾਜ ਮਹਿਲ ਉੱਤੇ ਹੋਈ।ਬੈਠਕ ਵਿੱਚ ਸੰਸਥਾਦੇ ਅਗਲੀ ਸਾਮਾਜਕ ਪ੍ਰੋਜੈਕਟਾਂ ਸਬੰਧੀ ਵਿਚਾਰ ਵਿਮਰਸ਼ ਕੀਤਾ ਗਿਆ।ਬੈਠਕ ਵਿੱਚ ਸ਼੍ਰੀ ਨਾਗਪਾਲ ਅਤੇ ਜਿਲਾ ਪ੍ਰਧਾਨ ਐਡਵੋਕੇਟ ਰਿਤੇਸ਼ ਗਗਨੇਜਾ ਨੇ ਬਲਕਾਰ ਸਿੰਘ ਸਿੱਧੂ …
Read More »ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ- ਬਰਾੜ
ਜਿਲ੍ਹੇ ਦੀਆਂ 3 ਨਗਰ ਕੌਂਸਲਾਂ ਅਤੇ 1 ਨਗਰ ਪੰਚਾਇਤ ਦੇ ਕੁੱਲ 86 ਵਾਰਡਾਂ ਲਈ ਹੋਵੇਗੀ ਚੋਣ – ਮਾਨ ਫਾਜ਼ਿਲਕਾ, 10 ਫਰਵਰੀ (ਵਿਨੀਤ ਅਰੋੜਾ) – ਫਾਜ਼ਿਲਕਾ ਜਿਲ੍ਹੇ ਲਈ 3 ਨਗਰ ਕੋਂਸਲਾਂ ਅਤੇ 1 ਨਗਰ ਪੰਚਾਇਤ ਦੀਆਂ ਚੋਣਾਂ ਲਈ ਜਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਅਤੇ ਇਨ੍ਹਾਂ ਚੋਣਾ ਲਈ ਵੋਟਾਂ 25 ਫਰਵਰੀ ਨੂੰ ਪੈਣਗੀਆਂ । ਇਹ ਜਾਣਕਾਰੀ ਸ. ਮਨਜੀਤ …
Read More »ਐਂਟੀ ਕੁਰੱਪਸ਼ਨ ਐਂਡ ਕਰਾਈਮ ਕੰਟਰੋਲ ਕਮੇਟੀ ਨੇ ਦਿਤੀ ‘ਆਪ’ ਨੂੰ ਵਧਾਈ
‘ਆਪ’ ਲਈ ਦਿੱਲੀ ਦਾ ਤਾਜ਼ ਕੰਢਿਆਂ ਭਰਿਆ ਹੈ – ਪਟੇਲ, ਜੱਸਲ ਫਾਜ਼ਿਲਕਾ, 10 ਫਰਵਰੀ (ਵਿਨੀਤ ਅਰੋੜਾ) – ਮੰਗਲਵਾਰ ਦਿੱਲੀ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਨੂੰ ਦਿੱਲੀ ਦਾ ਪੂਰਨ ਬਹੁਮਤ ਮਿਲਣ ਤੇ ਐਂਟੀ ਕੁਰੱਪਸ਼ਨ ਐਂਡ ਕਰਾਈਮ ਕੰਟਰੋਲ ਕਮੇਟੀ ਦੇ ਰਾਸ਼ਟਰੀ ਪ੍ਰਧਾਨ ਰਾਜਲਾਲ ਸਿੰਘ ਪਟੇਲ ਦੀ ਅਗਵਾਈੀ ਵਿਚ ਸਮੂਹ ਕਮੇਟੀ ਨੇ ‘ਆਪ’ ਨੂੰ ਵਧਾਈ ਦਿਤੀ ਹੈ। ਰਾਸ਼ਟਰੀ …
Read More »ਰਾਜ ਸਰਕਾਰ ਨੇ ਸ਼ਹੀਦੀ ਦਿਵਸ ਮੌਕੇ ਮਹਾਨ ਜਰਨੈਲ ਸ਼ਾਮ ਸਿੰਘ ਅਟਾਰੀਵਾਲੇ ਨੂੰ ਦਿੱਤੀ ਸ਼ਰਧਾਂਜਲੀ
ਸ਼ਾਮ ਸਿੰਘ ਅਟਾਰੀਵਾਲਾ ਕੌਮ ਦੇ ਮਹਾਨ ਜਰਨੈਲ – ਕੈਬਨਿਟ ਮੰਤਰੀ ਰਣੀਕੇ ਅੰਮ੍ਰਿਤਸਰ, 10 ਫਰਵਰੀ (ਸੁਖਬੀਰ ਸਿੰਘ/ਰੋਮਿਤ ਸ਼ਰਮਾ) – ਰਾਜ ਸਰਕਾਰ ਵੱਲੋਂ ਸਿੱਖ ਕੌਮ ਦੇ ਮਹਾਨ ਜਰਨੈਲ ਸ਼ਾਮ ਸਿੰਘ ਅਟਾਰੀਵਾਲੇ ਦਾ 169ਵਾਂ ਸ਼ਹੀਦੀ ਦਿਹਾੜਾ ਅੱਜ ਇੰਡੀਆ ਗੇਟ ਅਤੇ ਅਟਾਰੀ ਸਮਾਧ ਵਿਖੇ ਪੂਰੀ ਸ਼ਰਧਾ ਨਾਲ ਮਨਾਇਆ ਗਿਆ। ਰਾਜ ਪੱਧਰੀ ਇਸ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਮੁੱਖ …
Read More »
Punjab Post Daily Online Newspaper & Print Media